Pattiyan
by HUSTINDER
ਸਾਡੇ ਸੱਚ ਨਾਲੋਂ ਉਹਦੇ ਝੂਠ ਚੰਗੇ ਰਹਿ ਗਏ ਆ
sADe sachcha nAloM uhade jhUTha chaMge rahi gae A
Her lies ended up being better than my truths
ਰੋਣ ਦੇ ਵੀ ਸਾਡੇ ਤੋਂ ਸਬੂਤ ਮੰਗੇ ਗਏ ਆ
roNa de vI sADe toM sabUta maMge gae A
They even demanded proof of my tears from me
ਸਾਨੂੰ ਜਿਹੜੇ ਰੋਗ ਉਹਨਾਂ ਵੈਦ ਵੀ ਰਵਾਏ ਆ
sAnUM jiha.De roga uhanAM vaida vI ravAe A
The ailments I have would make even a healer weep
ਸੂਲਾਂ ਵਾਲੇ ਸੂਟ ਅਸੀਂ ਸਾਲ ਸਾਲ ਪਾਏ ਆ
sUlAM vAle sUTa asIM sAla sAla pAe A
I wore suits of thorns for years on end
ਸੰਭਲਾਂਗੇ ਫਿਰ ਪਹਿਲਾਂ ਚੰਗੀ ਤਰ੍ਹਾਂ ਬਿਖਰਾਂਗੇ
saMbhalAMge phira pahilAM chaMgI tarhAM bikharAMge
I will gather myself later, first I must shatter completely
ਗਲ ਲੱਗ ਰੋਵੇ ਮੁੰਡਾ ਪਿੱਪਲਾਂ ਤੇ ਕਿੱਕਰਾਂ ਦੇ
gala lagga rove muMDA pippalAM te kikkarAM de
The boy weeps, embracing the Pipal and Kikkar [Kikkar: a thorny acacia tree native to Punjab]
ਪਿਆਰ ਪਿਆਰ ਕਹਿ ਕੇ ਲੋਕੀਂ ਮਾਰ ਗਏ ਨੇ ਠੱਗੀਆਂ
piAra piAra kahi ke lokIM mAra gae ne ThaggIAM
People have committed frauds in the name of love
ਸੱਟਾਂ ਸਾਡੇ ਚੰਨਾ ਪੱਟੀ ਵਾਲੀਆਂ ਨੀ ਵੱਜੀਆਂ
saTTAM sADe chaMnA paTTI vAlIAM nI vajjIAM
The wounds I've suffered, oh beloved, aren't the kind bandages can heal

ਹਾਂ ਬਹੁਤਾ ਨਹੀਂ ਪਤਾ ਸੀ ਅਜੇ ਸੱਜਰਾ ਜਿਹਾ ਪਿਆਰ ਸੀ
hAM bahutA nahIM patA sI aje sajjarA jihA piAra sI
Yes, I didn't know much, the love was still fresh
ਓਦੋਂ ਦਿਲ ਸੀਨੇ ਵਿਚੋਂ ਗਿੱਠ-ਗਿੱਠ ਬਾਹਰ ਸੀ
odoM dila sIne vichoM giTTha-giTTha bAhara sI
Back then, my heart would leap out of my chest with joy
ਕੁੜਤੀ ਦੇ ਮੋਰ ਤੇਰੇ ਸਾਡੀ ਹਿੱਕ ਥੁੱਪ ਗਏ
ku.DatI de mora tere sADI hikka thuppa gae
The peacocks embroidered on your shirt stamped themselves onto my heart
ਜਿਹਨੂੰ ਰਾਖੀ ਰੱਖਿਆ ਸੀ ਉਹੀ ਸਾਨੂੰ ਲੁੱਟ ਗਏ
jihanUM rAkhI rakkhiA sI uhI sAnUM luTTa gae
The one I kept as my protector is the one who plundered me
ਆਪ ਨੀ ਜੇ ਰਹੀ ਉਹਦੀ ਯਾਦ ਵੀ ਨਹੀਂ ਰੱਖਣੀ
Apa nI je rahI uhadI yAda vI nahIM rakkhaNI
If she didn't stay, I won't even keep her memory
ਰਿੜਕੇ ਜੇ ਦੁੱਧ ਜਿਹੀ ਕੋਸੀ ਕੋਸੀ ਤੱਕਣੀ
ri.Dake je duddha jihI kosI kosI takkaNI
That warm, gentle gaze like freshly churned milk
ਇਸ਼ਕੇ ਦੀ ਟੱਪੀ ਨਾ ਮੈਂ ਯਾਦ ਇੱਕ ਸਾਲ ਦੀ
isa਼ke dI TappI nA maiM yAda ikka sAla dI
I haven't crossed even one year's worth of memories in love
ਆਸ਼ਕਾਂ ਨੂੰ ਰੱਬ ਜਿਹਾ ਲੱਗਦਾ ਬਟਾਲਾ ਵੀ
Asa਼kAM nUM rabba jihA laggadA baTAlA vI
To lovers, even the city of Batala feels like God [Batala: city of the tragic poet Shiv Kumar Batalvi, a site of pilgrimage for the heartbroken]
ਸਾਡੀ ਸਾਰੀ ਉਹਦੇ ਹੀ ਰਹਿ ਲੱਗੀ ਤੇਰੇ ਲੇਖੇ ਆ
sADI sArI uhade hI rahi laggI tere lekhe A
All my time that was meant for her is now dedicated to you
ਹਜੇ ਤਾਈਂ ਹਾਸਿਆਂ ਦਾ ਖੜਕਾ ਵੀ ਚੇਤੇ ਆ
haje tAIM hAsiAM dA kha.DakA vI chete A
I can still hear the echo of her laughter
ਯਾਰੀ ਵੇਲੇ ਭੁੰਜੇ ਨਹੀਂ ਸੀ ਲੱਗਦੀਆਂ ਅੱਡੀਆਂ
yArI vele bhuMje nahIM sI laggadIAM aDDIAM
During our friendship, my heels wouldn't even touch the ground
ਸੱਟਾਂ ਸਾਡੇ ਚੰਨਾ ਪੱਟੀ ਵਾਲੀਆਂ ਨੀ ਵੱਜੀਆਂ
saTTAM sADe chaMnA paTTI vAlIAM nI vajjIAM
The wounds I've suffered, oh beloved, aren't the kind bandages can heal
ਸੱਟਾਂ ਸਾਡੇ ਚੰਨਾ ਪੱਟੀ ਵਾਲੀਆਂ ਨੀ ਵੱਜੀਆਂ
saTTAM sADe chaMnA paTTI vAlIAM nI vajjIAM
The wounds I've suffered, oh beloved, aren't the kind bandages can heal
ਸੱਟਾਂ ਸਾਡੇ ਚੰਨਾ ਪੱਟੀ ਵਾਲੀਆਂ ਨੀ ਵੱਜੀਆਂ
saTTAM sADe chaMnA paTTI vAlIAM nI vajjIAM
The wounds I've suffered, oh beloved, aren't the kind bandages can heal
ਹੰਝੂਆਂ ਦੇ ਸਿਰ 'ਤੇ ਕਮਾਦ ਉੱਗੇ ਜਾਂਦੇ ਆ
haMjhUAM de sira 'te kamAda ugge jAMde A
Sugarcane crops are growing fed by my tears
ਚੰਨਾ ਪੱਟੀ ਖੇਤ ਤੇਰੀ ਯਾਦ ਉੱਗੇ ਜਾਂਦੇ ਆ
chaMnA paTTI kheta terI yAda ugge jAMde A
In the fields of Channa Patti, your memories keep sprouting
ਸੌ ਰੋਗ ਜਾਨ ਨੂੰ ਨੇ ਇੱਕ ਰੋਗ ਥੋੜ੍ਹਾ ਏ
sau roga jAna nUM ne ikka roga tho.DhA e
A hundred ailments afflict my life, is one not enough?
ਵਾਰੋ-ਵਾਰੀ ਪਾੜੀ ਫੋਟੋ ਵਾਰੋ-ਵਾਰੀ ਜੋੜੀ ਏ
vAro-vArI pA.DI phoTo vAro-vArI jo.DI e
I tore the photo time and again, and pieced it back together again
ਦਿਨੋਂ-ਦਿਨ ਸੱਧਰਾਂ ਦੀ ਵੇਲ ਗਈ ਸੀ ਵਧਦੀ
dinoM-dina saddharAM dI vela gaI sI vadhadI
Day by day, the vine of my desires kept climbing higher
ਅੱਖ ਤੇਰੀ ਜਾਪਦੀ ਸੀ ਬਾਲਕ ਨੀ ਰੱਬ ਦੀ
akkha terI jApadI sI bAlaka nI rabba dI
Your eyes seemed like those of an innocent child of God
ਕਾਸ਼ ਨੀ ਜੇ ਨੈਣ ਹੀ ਲੜਾਉਂਦੇ ਰਹੇ ਜੁਗਤਾਂ
kAsa਼ nI je naiNa hI la.DAuMde rahe jugatAM
Alas, if only your eyes were just playing clever tricks
ਉੱਡ ਗਈਆਂ ਬਣ ਕੇ ਕਬੂਤਰ ਮੁਹੱਬਤਾਂ
uDDa gaIAM baNa ke kabUtara muhabbatAM
My loves took flight like a flock of pigeons
ਪਰ ਰੱਬਾ ਕਦੇ ਸੱਧਰਾਂ ਨੀ ਹੁੰਦੀਆਂ ਸਿਆਣੀਆਂ
para rabbA kade saddharAM nI huMdIAM siANIAM
But O God, innocent desires never grow wise
ਕਰਨੀ ਉਡੀਕ ਹਾਲੇ ਤੱਕ ਮਟਵਾਣੀਆਂ
karanI uDIka hAle takka maTavANIAM
Matwani [Self-reference to the lyricist/artist's village or lineage] must still keep waiting
ਰੋਂਦੇ ਨੇ ਸੀ ਚਿੱਠੀਆਂ ਮੈਂ ਖੇਤ ਜਾ ਕੇ ਦੱਬੀਆਂ
roMde ne sI chiTThIAM maiM kheta jA ke dabbIAM
The letters were weeping as I went and buried them in the field