Pehli Vaari

by HUSTINDER

ਗੋਰੇ ਚੰਮ ਦੀਏ ਕੁੜੀਏ ਨੀ
gore chaMma dIe ku.DIe nI
O fair-skinned girl `[Kudi: girl/maiden]` `[Ni: a gender-specific vocative used to address a woman directly]`
ਬੋਤਲ ਰੰਮ ਦੀਏ ਕੁੜੀਏ ਨੀ
botala raMma dIe ku.DIe nI
You are like a bottle of intoxicating rum, girl `[Ni: vocative address]`
ਸਾਨੂੰ ਸਮਝ ਚ ਆਉਂਦੀ ਨਾ
sAnUM samajha cha AuMdI nA
I simply cannot comprehend
ਕੀ ਤੈਨੂੰ ਸਮਝੀਏ ਕੁੜੀਏ ਨੀ
kI tainUM samajhIe ku.DIe nI
Just what should I make of you, girl `[Ni: vocative address]`
ਕੀ ਤੈਨੂੰ ਸਮਝੀਏ ਕੁੜੀਏ ਨੀ
kI tainUM samajhIe ku.DIe nI
Just what should I make of you, girl `[Ni: vocative address]`
ਗੋਰੇ ਚੰਮ ਦੀਏ ਕੁੜੀਏ ਨੀ
gore chaMma dIe ku.DIe nI
O fair-skinned girl `[Ni: vocative address]`
ਬੋਤਲ ਰੰਮ ਦੀਏ ਕੁੜੀਏ ਨੀ
botala raMma dIe ku.DIe nI
You are like a bottle of intoxicating rum, girl `[Ni: vocative address]`
ਸਾਨੂੰ ਸਮਝ ਚ ਆਉਂਦੀ ਨਾ
sAnUM samajha cha AuMdI nA
I simply cannot comprehend
ਕੀ ਤੈਨੂੰ ਸਮਝੀਏ ਕੁੜੀਏ ਨੀ
kI tainUM samajhIe ku.DIe nI
Just what should I make of you, girl `[Ni: vocative address]`
ਡਰ ਲੱਗਦਾ ਸਾਡੇ ਬਾਰੇ ਕੀ ਤੇਰੇ ਦਿਲ ਵਿਚ ਸੋਚ ਵਿਚਾਰ ਕੁੜੇ
Dara laggadA sADe bAre kI tere dila vicha socha vichAra ku.De
I'm scared of what thoughts and reflections about me dwell in your heart, maiden `[Kude: vocative for Kudi]`
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ ਨੀ ਦੱਸ ਕਿੰਜ ਕਰੀਏ ਇਜ਼ਹਾਰ ਕੁੜੇ
pahilI vArI pahilA piAra ku.De nI dassa kiMja karIe ija਼hAra ku.De
It's the very first time and my first love, maiden; tell me, how should I confess? `[Kude: maiden]`

ਕਾਲਜ ਦੀ ਕੰਧ 'ਤੇ ਲਿਖ ਦੇਵਾਂ
kAlaja dI kaMdha 'te likha devAM
Should I carve it onto the college walls?
ਜਾਂ ਆਪਣੀ ਬਾਂਹ 'ਤੇ ਨਾਮ ਤੇਰਾ
jAM ApaNI bAMha 'te nAma terA
Or should I tattoo your name upon my arm?
ਯਾਦ ਅੱਜ ਬਣਾ ਕੇ ਰੱਖ ਲੈਣੀ
yAda ajja baNA ke rakkha laiNI
I must preserve this memory today
ਜਾਂ ਬੋਲ ਦੇਵਾਂ ਸ਼ਰੇਆਮ ਤੇਰਾ
jAM bola devAM sa਼reAma terA
Or should I announce your name to the whole world?

ਜਗਦੀਪ ਸੰਘਾਲੇ ਵਾਲੇ ਲਈ ਕੋਈ ਕਰ ਜਾ ਚਮਤਕਾਰ ਕੁੜੇ
jagadIpa saMghAle vAle laI koI kara jA chamatakAra ku.De
For Jagdeep Sangala, perform some kind of miracle, maiden `[Self-reference to the song's lyricist]` `[Kude: maiden]`
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ ਨੀ ਦੱਸ ਕਿੰਜ ਕਰੀਏ ਇਜ਼ਹਾਰ ਕੁੜੇ
pahilI vArI pahilA piAra ku.De nI dassa kiMja karIe ija਼hAra ku.De
It's the very first time and my first love, maiden; tell me, how should I confess? `[Kude: maiden]`
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ ਨੀ ਦੱਸ ਕਿੰਜ ਕਰੀਏ ਇਜ਼ਹਾਰ ਕੁੜੇ
pahilI vArI pahilA piAra ku.De nI dassa kiMja karIe ija਼hAra ku.De
It's the very first time and my first love, maiden; tell me, how should I confess? `[Kude: maiden]`
ਤੂੰ ਗੁੰਦ ਖਜੂਰੀ ਵਿਚ ਗੁੰਦਿਆ
tUM guMda khajUrI vicha guMdiA
In your `[Khajoori: a traditional palm-leaf style braid]`, you have entwined—
ਗੁੰਦਿਆ ਏ ਦਿਲ ਚੋਬਰ ਦਾ
guMdiA e dila chobara dA
You have entwined the heart of this young man.
ਜੇ ਦੀਦ ਤੇਰੀ ਨਾ ਹੋਵੇ ਨੀ
je dIda terI nA hove nI
If I don't catch a glimpse of you `[Ni: vocative address]`
ਇਹ ਬੱਚਿਆਂ ਵਾਂਗੂੰ ਓਦਰਦਾ
iha bachchiAM vAMgUM odaradA
It begins to fret and pine just like a child.

ਸੀਨੇ ਲੱਗ ਜਾ ਸੀਨੇ ਬੰਦ ਬਣ ਕੇ ਆ ਦਿਲ ਚੰਦਰੇ ਨੂੰ ਠਾਰ ਕੁੜੇ
sIne lagga jA sIne baMda baNa ke A dila chaMdare nUM ThAra ku.De
Hold me close like a locket against your chest, and soothe this restless heart, maiden `[Kude: maiden]`
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ ਨੀ ਦੱਸ ਕਿੰਜ ਕਰੀਏ ਇਜ਼ਹਾਰ ਕੁੜੇ
pahilI vArI pahilA piAra ku.De nI dassa kiMja karIe ija਼hAra ku.De
It's the very first time and my first love, maiden; tell me, how should I confess? `[Kude: maiden]`
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ ਨੀ ਦੱਸ ਕਿੰਜ ਕਰੀਏ ਇਜ਼ਹਾਰ ਕੁੜੇ
pahilI vArI pahilA piAra ku.De nI dassa kiMja karIe ija਼hAra ku.De
It's the very first time and my first love, maiden; tell me, how should I confess? `[Kude: maiden]`
ਤੇਰੇ ਨੱਕ ਦਾ ਗਿਰਿਆ ਲੌਂਗ ਕੁੜੇ
tere nakka dA giriA lauMga ku.De
The `[Long: a traditional gold or clove-shaped nose-stud]` has fallen from your nose, maiden `[Kude: maiden]`
ਗਿਰਿਆ ਏ ਮੂਹਰੇ ਮੂਹਰੇ ਗੱਭਰੂ
giriA e mUhare mUhare gabbharU
It has fallen right in front of this young man.
ਕਿਉਂ ਕਰਦੀ ਮਾਣ ਹੁਸਨ ਦਾ ਨੀ
kiuM karadI mANa husana dA nI
Why do you take such pride in your beauty? `[Ni: vocative address]`
ਤੂੰ ਰੱਖ ਲੈ ਰੂਬਰੂ ਗੱਭਰੂ
tUM rakkha lai rUbarU gabbharU
Keep this young man right there in front of your eyes.
ਤੂੰ ਰੱਖ ਲੈ ਰੂਬਰੂ ਗੱਭਰੂ
tUM rakkha lai rUbarU gabbharU
Keep this young man right there in front of your eyes.
ਤੇਰੇ ਨੱਕ ਦਾ ਗਿਰਿਆ ਲੌਂਗ ਕੁੜੇ
tere nakka dA giriA lauMga ku.De
The `[Long: traditional nose-stud]` has fallen from your nose, maiden `[Kude: maiden]`
ਗਿਰਿਆ ਏ ਮੂਹਰੇ ਮੂਹਰੇ ਗੱਭਰੂ
giriA e mUhare mUhare gabbharU
It has fallen right in front of this young man.
ਕਿਉਂ ਕਰਦੀ ਮਾਣ ਹੁਸਨ ਦਾ ਨੀ
kiuM karadI mANa husana dA nI
Why do you take such pride in your beauty? `[Ni: vocative address]`
ਤੂੰ ਰੱਖ ਲੈ ਰੂਬਰੂ ਗੱਭਰੂ
tUM rakkha lai rUbarU gabbharU
Keep this young man right there in front of your eyes.
ਗੱਲ ਲਾ ਦੇ ਕਿਸੇ ਕਿਨਾਰੇ 'ਤੇ ਨਾ ਹੱਸ-ਹੱਸ ਐਵੇਂ ਸਾਰ ਕੁੜੇ
galla lA de kise kinAre 'te nA hassa-hassa aiveM sAra ku.De
Bring this matter to a conclusion; don't just brush me off with your laughter, maiden `[Kude: maiden]`
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ ਨੀ ਦੱਸ ਕਿੰਜ ਕਰੀਏ ਇਜ਼ਹਾਰ ਕੁੜੇ
pahilI vArI pahilA piAra ku.De nI dassa kiMja karIe ija਼hAra ku.De
It's the very first time and my first love, maiden; tell me, how should I confess? `[Kude: maiden]`
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ ਨੀ ਦੱਸ ਕਿੰਜ ਕਰੀਏ ਇਜ਼ਹਾਰ ਕੁੜੇ
pahilI vArI pahilA piAra ku.De nI dassa kiMja karIe ija਼hAra ku.De
It's the very first time and my first love, maiden; tell me, how should I confess? `[Kude: maiden]`
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ ਨੀ ਦੱਸ ਕਿੰਜ ਕਰੀਏ ਇਜ਼ਹਾਰ ਕੁੜੇ
pahilI vArI pahilA piAra ku.De nI dassa kiMja karIe ija਼hAra ku.De
It's the very first time and my first love, maiden; tell me, how should I confess? `[Kude: maiden]`
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ ਨੀ ਦੱਸ ਕਿੰਜ ਕਰੀਏ ਇਜ਼ਹਾਰ ਕੁੜੇ
pahilI vArI pahilA piAra ku.De nI dassa kiMja karIe ija਼hAra ku.De
It's the very first time and my first love, maiden; tell me, how should I confess? `[Kude: maiden]`

Share

More by HUSTINDER

View all songs →