Pind Puchdi

by HUSTINDER

ਹਰਦਮ ਆਈਜ਼ ਕੋ ਰੈੱਡ-ਰੈੱਡ ਸੀ ਰੱਖਦੇ ਨੇ
haradama AIja਼ ko raiDDa-raiDDa sI rakkhade ne
They always keep their eyes stained a bloodshot red

ਉਦਾਂ ਨੀ ਆਂ ਪੁੱਛੇ ਪ੍ਰਿਅੰਕਾ ਨੂੰ ਇਹ ਲੋਕਲ ਤੋਂ ਨਹੀਂ ਲੱਗਦੇ ਨੇ
udAM nI AM puchChe priaMkA nUM iha lokala toM nahIM laggade ne
Go ahead and ask Priyanka, she says they don't look like locals at all
ਮਾਲ ਨਿਰਾ ਦੁੱਧ ਚਾਂਦੀ ਦੀਆਂ ਡੱਬੀਆਂ
mAla nirA duddha chAMdI dIAM DabbIAM
The stash is pure white like milk, kept in silver cases
ਲੱਗੇ ਬੱਕਰੇ ਨੂੰ ਪਾਉਣੀ ਕੋਠੀਆਂ ਨੇ ਦੱਬੀਆਂ
lagge bakkare nUM pAuNI koThIAM ne dabbIAM
It seems like they’re about to slaughter a goat; their mansions are built on hidden fortunes

ਉਹ ਓਹੀ ਜਿਹੜੀ ਕੈਪਸੂਲ ਲੋਹੇ ਡੱਬਿਆਂ 'ਚ ਵਲ੍ਹੇਟੀ
uha ohI jiha.DI kaipasUla lohe DabbiAM 'cha valheTI
It’s the same "capsule" [slang for a bullet or pill] wrapped in iron shells
ਨਿੱਕ-ਸੁੱਕ ਲੁੱਕਦੀ
nikka-sukka lukkadI
Little secrets stay hidden away
ਹਾਏ ਉਹ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe uha huNa kitthe piMDa mu.Dade A jinhAM de tUM piMDa puchChadI
O, they don't return to their villages anymore, those whose homes you inquire about

ਉਹ ਯਾਰਾਂ ਦਾ ਇਹ ਝੁੰਡ ਕਾਰਾਂ ਦੀ ਫਲੀਟ ਨੀ
uha yArAM dA iha jhuMDa kArAM dI phalITa nI
It’s a pack of [Yaar: close friends/brothers; carries significant cultural weight regarding loyalty] and a fleet of cars
ਉਹ ਨਵੇਂ-ਨਵੇਂ ਜਿਹੜੇ ਬਣਦੇ ਸ਼ਰੀਕ ਨੀ
uha naveM-naveM jiha.De baNade sa਼rIka nI
Those new ones who try to act like rivals
ਉਹ ਯਾਰਾਂ ਦਾ ਇਹ ਝੁੰਡ ਕਾਰਾਂ ਦੀ ਫਲੀਟ ਨੀ
uha yArAM dA iha jhuMDa kArAM dI phalITa nI
It’s a pack of [Yaar: close friends/brothers] and a fleet of cars
ਉਹ ਨਵੇਂ-ਨਵੇਂ ਜਿਹੜੇ ਬਣਦੇ ਸ਼ਰੀਕ ਨੀ
uha naveM-naveM jiha.De baNade sa਼rIka nI
Those new ones who try to act like rivals
ਇੱਥੋਂ ਵੱਜੂ ਲਲਕਾਰਾ ਉੱਥੋਂ ਸੁਣੂ ਚੀਕ ਨੀ
itthoM vajjU lalakArA utthoM suNU chIka nI
A [Lalkara: bold shout] will strike from here, and a scream will be heard from there
ਪਹਿਲੀ ਆ ਬਰੀਡ ਘੋੜੇ ਜ਼ਬਰ ਸਰੀਰ ਨਹੀਂਓ ਗੱਲ ਸੁੱਖ ਦੀ
pahilI A barIDa gho.De ja਼bara sarIra nahIMo galla sukkha dI
This is the prime breed, with sturdy frames; this isn't a peaceful matter
ਹਾਏ ਉਹ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe uha huNa kitthe piMDa mu.Dade A jinhAM de tUM piMDa puchChadI
O, they don't return to their villages anymore, those whose homes you inquire about
ਹਾਏ ਉਹ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe uha huNa kitthe piMDa mu.Dade A jinhAM de tUM piMDa puchChadI
O, they don't return to their villages anymore, those whose homes you inquire about
ਹਾਏ ਉਹ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe uha huNa kitthe piMDa mu.Dade A jinhAM de tUM piMDa puchChadI
O, they don't return to their villages anymore, those whose homes you inquire about
ਉੱਠੂ ਅੱਥਣੇ ਮੰਡੀਰ ਹੁਣ ਸੁੱਤੀ ਪਈ ਆ
uTThU atthaNe maMDIra huNa suttI paI A
The [Mandir: a group of young, reckless men] will rise in the evening; they are sleeping for now
ਬਰਾਮਦਿਆਂ ਵਾਲੀ ਕੁੜੇ ਕਾਟੋ ਕੁੱਟੀ ਪਈ ਆ
barAmadiAM vAlI ku.De kATo kuTTI paI A
The "squirrel" on the porch has been silenced, girl [referring to a quiet luxury or a conquered foe]
ਉੱਠੂ ਅੱਥਣੇ ਮੰਡੀਰ ਹੁਣ ਸੁੱਤੀ ਪਈ ਆ
uTThU atthaNe maMDIra huNa suttI paI A
The [Mandir: a group of young, reckless men] will rise in the evening; they are sleeping for now
ਬਰਾਮਦਿਆਂ ਵਾਲੀ ਕੁੜੇ ਕਾਟੋ ਕੁੱਟੀ ਪਈ ਆ
barAmadiAM vAlI ku.De kATo kuTTI paI A
The "squirrel" on the porch has been silenced, girl
ਆਖੇ ਜਾਨ ਤਾਂ ਤੂੰ ਜੱਟਾ ਕਿੱਥੋਂ ਜੁੱਤੀ ਲਈ ਆ
Akhe jAna tAM tUM jaTTA kitthoM juttI laI A
You ask, "O [Jatta: a member of the land-owning agricultural community], where did you get these shoes?"
ਲਊ ਤੈਨੂੰ ਪੱਟ ਬਿੱਲੋ ਕੈਸਾਨੋਵਾ ਜੱਟ ਫਿਰੇ ਬੁੱਲ੍ਹ ਟੁੱਕਦੀ
laU tainUM paTTa billo kaisAnovA jaTTa phire bullha TukkadI
He will charm the soul out of you, [Billo: a term of endearment for a beautiful girl]; the Casanova [Jatt] has you biting your lip
ਹਾਏ ਉਹ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe uha huNa kitthe piMDa mu.Dade A jinhAM de tUM piMDa puchChadI
O, they don't return to their villages anymore, those whose homes you inquire about
ਹਾਏ ਉਹ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe uha huNa kitthe piMDa mu.Dade A jinhAM de tUM piMDa puchChadI
O, they don't return to their villages anymore, those whose homes you inquire about
ਹਾਏ ਉਹ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe uha huNa kitthe piMDa mu.Dade A jinhAM de tUM piMDa puchChadI
O, they don't return to their villages anymore, those whose homes you inquire about
ਕਿੰਨੀਆਂ ਕਹਾਉਂਦੀਆਂ ਦੇ ਦਿਲ ਠੱਗਦੇ
kiMnIAM kahAuMdIAM de dila Thaggade
They steal the hearts of many who claim to be elite
ਫੋਲੋ ਕਰਦੀਆਂ ਵੇਖ ਪਿੱਛੇ ਨਹੀਂਓ ਲੱਗਦੇ
pholo karadIAM vekha pichChe nahIMo laggade
They don't look back at those who follow them
ਕਿੰਨੀਆਂ ਕਹਾਉਂਦੀਆਂ ਦੇ ਦਿਲ ਠੱਗਦੇ
kiMnIAM kahAuMdIAM de dila Thaggade
How could someone like [Arjan: Self-reference to the song's lyricist/Arjan Dhillon style] be found on Tinder?
ਫੋਲੋ ਕਰਦੀਆਂ ਵੇਖ ਪਿੱਛੇ ਨਹੀਂਓ ਲੱਗਦੇ
pholo karadIAM vekha pichChe nahIMo laggade
Here, hearts are joined and broken instantly; rarely does a wedding procession actually arrive
ਕਿੱਥੋਂ ਅਰਜਣ ਹੋਰੀ ਟਿੰਡਰਾਂ ਤੋਂ ਲੱਭਦੇ
kitthoM arajaNa horI TiMDarAM toM labbhade
O, they don't return to their villages anymore, those whose homes you inquire about
ਇੱਥੇ ਲੱਗਦੀਆਂ ਇੱਥੇ ਟੁੱਟ ਜਾਂਦੀਆਂ ਕੋਈ ਵਿਰਲੀ ਬਰਾਤ ਢੁੱਕਦੀ
itthe laggadIAM itthe TuTTa jAMdIAM koI viralI barAta DhukkadI
O, they don't return to their villages anymore, those whose homes you inquire about
ਹਾਏ ਉਹ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe uha huNa kitthe piMDa mu.Dade A jinhAM de tUM piMDa puchChadI
O, they don't return to their villages anymore, those whose homes you inquire about
ਹਾਏ ਉਹ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe uha huNa kitthe piMDa mu.Dade A jinhAM de tUM piMDa puchChadI
The village is on the left side of Barnala Road
ਹਾਏ ਉਹ ਹੁਣ ਕਿੱਥੇ ਪਿੰਡ ਮੁੜਦੇ ਆ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ
hAe uha huNa kitthe piMDa mu.Dade A jinhAM de tUM piMDa puchChadI
In Bhadaur, the story ends.
ਪਿੰਡ ਬਰਨਾਲਾ ਰੋਡ ਖੱਬੇ ਪਾਸੇ ਆ
piMDa baranAlA roDa khabbe pAse A
ਭਦੌੜ ਗੱਲ ਮੁੱਕਦੀ
bhadau.Da galla mukkadI

Share

More by HUSTINDER

View all songs →