Punjab Wal Nu

by Hustinder

ਗੁੱਤ ਚੋਂ ਲਾਹੌਰ ਡਿੱਗਿਆ ਨੀ ਜਦੋਂ ਨਿਕਲੀ ਰਾਊਂਡ ਕਰਾ ਕੇ
gutta choM lAhaura DiggiA nI jadoM nikalI rAUMDa karA ke
Lahore fell from your braid, dear, when you stepped out after styling it.
ਤੂੰ ਫਿਰੇ ਛਣਕਾਉਂਦੀ ਝਾਂਜਰਾਂ ਨੀ ਸ਼ੋਹਰਿਆਂ ਨਵਿਆਂ ਨੂੰ ਇਸ਼ਕ 'ਚ ਪਾ ਕੇ
tUM phire ChaNakAuMdI jhAMjarAM nI sa਼ohariAM naviAM nUM isa਼ka 'cha pA ke
You walk jangling your anklets, dear, captivating new suitors in love.
ਸ਼ੋਹਰਿਆਂ ਨਵਿਆਂ ਨੂੰ ਇਸ਼ਕ 'ਚ ਪਾ ਕੇ
sa਼ohariAM naviAM nUM isa਼ka 'cha pA ke
Captivating new suitors in love.
ਨੀ ਹੀਰ ਦੀ ਏ ਭੈਣੇ ਸੱਕੀ ਏ
nI hIra dI e bhaiNe sakkI e
Oh, you are Heer's own sister.
ਨੀ ਤੇਰੀ ਪੋਨੀ ਦੇ ਕਲਿੱਪ ਰੱਖ ਲੈਣਗੇ
nI terI ponI de kalippa rakkha laiNage
Oh, they will keep the clips from your ponytail.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਹਾਏ ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
hAe tainUM nattIAM dikhA ke paTTa laiNage
Oh, they will charm you by showing you nose-rings and win you over.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਨੀ ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
nI tainUM nattIAM dikhA ke paTTa laiNage
Oh, they will charm you by showing you nose-rings and win you over.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਹਾਏ ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
hAe tainUM nattIAM dikhA ke paTTa laiNage
Oh, they will charm you by showing you nose-rings and win you over.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
tainUM nattIAM dikhA ke paTTa laiNage
They will charm you by showing you nose-rings and win you over.
ਪੱਕੇ ਆਂ ਗਵਾਂਢੀ ਬਿੱਲੋ ਰਾਂਝੇ ਦੇ ਪਿੰਡ ਦੇ
pakke AM gavAMDhI billo rAMjhe de piMDa de
We are firm neighbors, dear, from Ranjha's village.
ਨੀ ਚੜ੍ਹ ਕੇ ਨਾ ਤੱਕਦੇ ਮਾਝੇ ਵਾਲਿਆਂ ਦੀ ਹਿੰਡ ਦੇ
nI cha.Dha ke nA takkade mAjhe vAliAM dI hiMDa de
They don't dare look up at the stubbornness of the Majha people.
ਛੇ ਛੇ ਫੁੱਟੇ ਕੱਦ ਤੇ ਵੱਡੀਆਂ 14 ਫੁੱਟੇ ਗੱਡੀਆਂ
Che Che phuTTe kadda te vaDDIAM 14 phuTTe gaDDIAM
Six-foot tall statures and big fourteen-foot vehicles.
ਨੀ ਹੁਸਨ ਬਿਠਾਉਣ ਲੱਗੇ ਲਾਉਂਦੇ ਬਿੱਲੋ ਬਿੰਦ ਨੀ
nI husana biThAuNa lagge lAuMde billo biMda nI
When it comes to seating beauty, dear, they don't waste a moment.
ਮੋਤੀ ਵਾਂਗੂੰ ਚਮਕਦੀ ਡਬੀ ਨੱਗ ਜਿਹੜੀ
motI vAMgUM chamakadI DabI nagga jiha.DI
Like a pearl, the gem shines in its box.
ਲੱਗਣੀ ਨੀ ਅੱਖ ਤੇਰੀ ਇਹਨਾਂ ਨਾਲ ਲੜੀ
laggaNI nI akkha terI ihanAM nAla la.DI
Your eyes won't be able to match theirs in a challenge.
ਜਾਣਦਾ ਏ ਜੱਗ ਭਾਵੇਂ ਅੱਥਰੇ ਸੁਭਾਅ ਤੋਂ
jANadA e jagga bhAveM atthare subhAa toM
Though the world knows them for their fierce nature,
ਬਿੱਲੋ ਮੋਹ ਵੀ ਆਂ ਬੜਾ ਨਾਲੇ ਅੜੀ ਵੀ ਆਂ ਬੜੀ
billo moha vI AM ba.DA nAle a.DI vI AM ba.DI
Dear, they have great love and also great stubbornness.
ਆਹ ਨਾਲ ਜਿਹੜੇ ਲਈ ਫਿਰਦੀ
Aha nAla jiha.De laI phiradI
Those you are carrying along with you,
ਉਹ ਭਾਉ ਕੱਬਿਆਂ ਨੂੰ ਕਿੱਥੇ ਡੱਕ ਲੈਣਗੇ
uha bhAu kabbiAM nUM kitthe Dakka laiNage
They won't be able to stop these wild ones.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਨੀ ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
nI tainUM nattIAM dikhA ke paTTa laiNage
Oh, they will charm you by showing you nose-rings and win you over.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਹਾਏ ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
hAe tainUM nattIAM dikhA ke paTTa laiNage
Oh, they will charm you by showing you nose-rings and win you over.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
tainUM nattIAM dikhA ke paTTa laiNage
They will charm you by showing you nose-rings and win you over.
ਸ਼ਹਿਦ ਨਾਲੋਂ ਮਿੱਠੇ ਬਿੱਲੋ ਮਾਲਵੇ ਦੇ ਜੱਟ ਨੀ
sa਼hida nAloM miTThe billo mAlave de jaTTa nI
Sweeter than honey, dear, are the Jatts of Malwa.
ਹਾਏ ਲੰਡੀਆਂ ਨੇ ਜੀਪਾਂ ਨਾਲ ਵੇਲੀਆਂ ਦੇ ਗੱਠ ਨੀ
hAe laMDIAM ne jIpAM nAla velIAM de gaTTha nI
Oh, they have 'Landi' [modified/powerful] jeeps with groups of strong men.
ਡੱਬ ਲੱਗੇ ਗੁੱਟ ਲੱਗੇ ਹੀਰਿਆਂ ਦੇ ਮੁੱਲ ਦੇ
Dabba lagge guTTa lagge hIriAM de mulla de
The wrists adorned with gems are worth diamonds.
ਨੀ ਜੱਗ ਭੁੱਲ ਜਾਂਦੇ ਭਾਵੇਂ ਯਾਰੀਆਂ ਨੀ ਭੁੱਲਦੇ
nI jagga bhulla jAMde bhAveM yArIAM nI bhullade
They might forget the world, but they never forget friendships.
ਵੇਲੇ ਆ ਜੇ ਖੜ੍ਹੇ ਖੜ੍ਹੇ ਵਾਰ ਦੇਣ ਲੱਖਾਂ
vele A je kha.Dhe kha.Dhe vAra deNa lakkhAM
When the time comes, they'll stand and sacrifice millions.
ਅੜੇ ਜਿਹੜਾ ਮੂਹਰੇ ਬਿੱਲੋ ਜੜ੍ਹੋਂ ਦੇਣ ਪੱਟ
a.De jiha.DA mUhare billo ja.DhoM deNa paTTa
Whoever stands against them, dear, they'll uproot them completely.
ਟੌਪ ਦੇ ਸ਼ਿਕਾਰੀਆਂ ਨੀ ਬਚ ਬਚ ਲੰਘੀ
Taupa de sa਼ikArIAM nI bacha bacha laMghI
Oh, they are top hunters, pass by carefully.
ਬਿੱਲੋ ਬੈਠੀ ਦਾ ਵੀ ਤੇਰਾ ਮਿਣ ਦੇਣਗੇ ਨੀ ਲੱਖ
billo baiThI dA vI terA miNa deNage nI lakkha
Dear, even while sitting, they will calculate your worth in lakhs [hundreds of thousands].
ਨੀ ਮਿੱਠੇ ਦੇ ਸ਼ੌਕੀਨ ਗੱਭਰੂ
nI miTThe de sa਼aukIna gabbharU
Oh, these young men are fond of sweetness.
ਹਾਏ ਤੈਨੂੰ ਰੱਖ ਕੇ ਤਲੀ ਤੇ ਚੱਟ ਲੈਣਗੇ
hAe tainUM rakkha ke talI te chaTTa laiNage
Oh, they will keep you on their palm and utterly cherish you.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਨੀ ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
nI tainUM nattIAM dikhA ke paTTa laiNage
Oh, they will charm you by showing you nose-rings and win you over.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਹਾਏ ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
hAe tainUM nattIAM dikhA ke paTTa laiNage
Oh, they will charm you by showing you nose-rings and win you over.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
tainUM nattIAM dikhA ke paTTa laiNage
They will charm you by showing you nose-rings and win you over.
ਬੱਲੀਏ ਦੁਆਬੇ ਵਿਚ ਗੇਮਾਂ ਪੈਣ ਵੱਡੀਆਂ
ballIe duAbe vicha gemAM paiNa vaDDIAM
Oh beautiful one, in Doaba, big games are played.
ਨੀ ਅੱਖ ਦੇ ਇਸ਼ਾਰੇ ਨਾਲ ਲੁੱਟਦੇ ਆਂ ਨੱਢੀਆਂ
nI akkha de isa਼Are nAla luTTade AM naDDhIAM
They steal young women with a mere wink of an eye.
ਮੱਲ੍ਹਮ ਨਾ ਲੱਗੂ ਤੇਰੇ ਦਿਲ ਵਾਲੀ ਸੱਟ ਤੇ
mallhama nA laggU tere dila vAlI saTTa te
No balm will soothe the wound in your heart.
ਨੀ ਲੱਭਦੀ ਫਿਰੇਂਗੀ ਬਿੱਲੋ ਜੱਟ ਹੁਣੇ ਕੱਪ ਤੇ
nI labbhadI phireMgI billo jaTTa huNe kappa te
Dear, you'll be searching for Jatt, who's currently at the cup [tournament].
ਉੱਠਦੇ ਨੀ ਪੈਂਦੀ ਲੱਖ ਲੱਖ ਦੀ ਕਬੱਡੀ
uTThade nI paiMdI lakkha lakkha dI kabaDDI
They play Kabaddi for lakhs as soon as they get up.
ਤੂੰ ਫਿਰੇ ਅੱਖ ਬਿੱਲੋ ਸੁਰਮੇ ਨਾਲ ਲੱਦੀ
tUM phire akkha billo surame nAla laddI
You are roaming, dear, with eyes heavy with kohl [kajal].
ਅੱਲੜਾਂ ਪੁੱਛਦੀਆਂ ਮਿੱਤਰਾਂ ਦੇ ਰੂਟ
alla.DAM puchChadIAM mittarAM de rUTa
Young girls ask for the routes of these friends.
ਬਿੱਲੋ ਤੜਕੇ ਸਮਾਧ ਸ਼ਾਮੀ ਚੰਡੀਗੜ੍ਹ ਗੱਡੀ
billo ta.Dake samAdha sa਼AmI chaMDIga.Dha gaDDI
Dear, in the morning at the 'Samadh' [memorial/shrine], in the evening, a car to Chandigarh.
ਨੀ ਖੜ੍ਹੇ ਰਿੱਕੀ ਖ਼ਾਨ ਵਰਗੇ
nI kha.Dhe rikkI kha਼Ana varage
Oh, people like Rikki Khan are standing by.
ਹਾਏ ਦੇਰੀ ਬੱਲੀਏ ਖ਼ਬਰ ਜੱਟ ਲੈਣਗੇ
hAe derI ballIe kha਼bara jaTTa laiNage
Oh beautiful one, they will get the news of any delay from you.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਨੀ ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
nI tainUM nattIAM dikhA ke paTTa laiNage
Oh, they will charm you by showing you nose-rings and win you over.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਹਾਏ ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
hAe tainUM nattIAM dikhA ke paTTa laiNage
Oh, they will charm you by showing you nose-rings and win you over.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
tainUM nattIAM dikhA ke paTTa laiNage
They will charm you by showing you nose-rings and win you over.
ਹੋ ਕਰਮਾਂ ਨਾਲ ਲੱਗੇ ਬਿੱਲੋ ਗੇੜਾ ਨੀ ਪਵਾਉਂਦਾ
ho karamAM nAla lagge billo ge.DA nI pavAuMdA
Oh dear, it's by luck if they make you turn your head.
ਹੇ ਇਹਦੇ ਬਾਰੇ ਦੱਸੀਏ ਕੀ ਦਿਲ ਏ ਪੰਜਾਬ ਦਾ
he ihade bAre dassIe kI dila e paMjAba dA
Hey, what can we say about this, it's the heart of Punjab.
ਬਾਹਲੀਆਂ ਦੇ ਮੁੱਲ ਅੰਬਰਾਂ ਤੇ ਰੱਖਦੇ
bAhalIAM de mulla aMbarAM te rakkhade
They value many things to the sky.
ਨੀ ਕਈਆਂ ਲਈ ਵਕੇਸ਼ਨਾਂ ਤੇ ਬੜੇ ਇੱਥੇ ਵੱਸਦੇ
nI kaIAM laI vakesa਼nAM te ba.De itthe vassade
For many, Punjab is where they reside for vacations.
ਹੋਲਡ ਮਨੀ ਆਂ ਰੱਖੀ ਚੰਡੀਗੜ੍ਹ ਕੋਠੀ
holaDa manI AM rakkhI chaMDIga.Dha koThI
They keep holding money, and have bungalows in Chandigarh.
ਮੀਂਹ ਜਦੋਂ ਪੈ ਜੇ ਦਿਸੇ ਸ਼ਿਮਲੇ ਦੀ ਚੋਟੀ
mIMha jadoM pai je dise sa਼imale dI choTI
When it rains, the peak of Shimla becomes visible.
ਕੱਲੀ ਕੱਲੀ ਪੈਂਡ ਤੇਰੀ ਪਊ ਬਿੱਲੋ ਲੱਖਾਂ 'ਚ
kallI kallI paiMDa terI paU billo lakkhAM 'cha
Each of your steps, dear, will cost lakhs.
ਨੀ ਪੱਚੀਆਂ ਦਾ ਗਿੱਲ ਨਹੀਂ ਓ ਗੱਲ ਮਾੜੀ ਮੋਟੀ
nI pachchIAM dA gilla nahIM o galla mA.DI moTI
Oh, Gill of 25 is no ordinary matter.
ਤੂੰ ਰੋਲੇ ਦੀ ਜ਼ਮੀਨ ਵਰਗੀ
tUM role dI ja਼mIna varagI
You are like disputed land.
ਹਾਏ ਦਾਅ ਲੱਗਿਆ ਜਦੋਂ ਵੀ ਨੱਪ ਲੈਣਗੇ
hAe dAa laggiA jadoM vI nappa laiNage
Oh, whenever they get a chance, they will seize you.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਹਾਏ ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
hAe tainUM nattIAM dikhA ke paTTa laiNage
Oh, they will charm you by showing you nose-rings and win you over.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਨੀ ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
nI tainUM nattIAM dikhA ke paTTa laiNage
Oh, they will charm you by showing you nose-rings and win you over.
ਨੀ ਹੋਈ ਨਾ ਪੰਜਾਬ ਵੱਲ ਨੂੰ
nI hoI nA paMjAba valla nUM
Don't come towards Punjab,
ਤੈਨੂੰ ਨੱਤੀਆਂ ਦਿਖਾ ਕੇ ਪੱਟ ਲੈਣਗੇ
tainUM nattIAM dikhA ke paTTa laiNage
They will charm you by showing you nose-rings and win you over.

Share

More by Hustinder

View all songs →