Queen's Gambit
by HUSTINDER
ਜਿਵੇਂ ਸਾਡੇ ਨਾਲ ਨਿਭੇ ਤੇਰੀ ਯਾਰੀ ਨਖ਼ਰੋ
jiveM sADe nAla nibhe terI yArI nakha਼ro
The way your loyalty stays true to me, my prideful girl
ਕਿੱਥੇ ਨਿਭਦੀ ਪਈ ਦੁਨੀਆ ਤਾਂ ਸਾਰੀ ਨਖ਼ਰੋ
kitthe nibhadI paI dunIA tAM sArI nakha਼ro
The rest of the world fails to keep such bonds, my prideful girl

ਮੂਹਰੇ ਲੋਕਾਂ ਦੇ ਤੂੰ ਸਾਡਾ ਪੱਖ ਪੂਰਦੀ ਫਿਰੇਂ
mUhare lokAM de tUM sADA pakkha pUradI phireM
In front of the world, you always take my side
ਜਿਹੜਾ ਮੇਰੇ ਵੱਲ ਝਾਕੇ ਉਹਨੂੰ ਘੂਰਦੀ ਫਿਰੇਂ
jiha.DA mere valla jhAke uhanUM ghUradI phireM
Whoever dares to glare at me, you stare them down with pride
ਹਾਏ ਸਾਡੀ ਦੁਨੀਆ ਤੇ ਮਿੱਤਰਾਂ ਦੀ ਹਿੱਕ ਠਰ ਗਈ
hAe sADI dunIA te mittarAM dI hikka Thara gaI
O, my world is settled and the heart of [Mitran: yours truly] is at peace
ਨੀ ਤੂੰ ਚੈੱਸ ਵਾਲੀ ਰਾਣੀ ਵਾਂਗੂੰ
nI tUM chaissa vAlI rANI vAMgUM
Just like the Queen on a chessboard
ਨੀ ਤੂੰ ਚੈੱਸ ਵਾਲੀ ਰਾਣੀ ਵਾਂਗੂੰ ਨਾਲ ਖੜ੍ਹ ਗਈ
nI tUM chaissa vAlI rANI vAMgUM nAla kha.Dha gaI
Just like the Queen on a chessboard, you stood firmly by my side
ਨੀ ਤੂੰ ਚੈੱਸ ਵਾਲੀ ਰਾਣੀ ਵਾਂਗੂੰ
nI tUM chaissa vAlI rANI vAMgUM
Just like the Queen on a chessboard
ਚੈੱਸ ਵਾਲੀ ਰਾਣੀ ਵਾਂਗੂੰ ਨਾਲ ਖੜ੍ਹ ਗਈ
chaissa vAlI rANI vAMgUM nAla kha.Dha gaI
Like the Queen on a chessboard, you stood firmly by my side
ਨੀ ਤੂੰ ਚੈੱਸ ਵਾਲੀ ਰਾਣੀ ਵਾਂਗੂੰ
nI tUM chaissa vAlI rANI vAMgUM
Just like the Queen on a chessboard
ਦੋ ਆ ਤੇਰੀ ਗੱਲ 'ਚ ਟੱਕ ਸਾਡੀ ਬਾਂਹ 'ਚ
do A terI galla 'cha Takka sADI bAMha 'cha
There are two dimples on your cheek and a mark of strength on my arm
ਝੱਟ ਭਰ ਦਿੰਦੀ ਏਂ ਹਾਂ ਸਾਡੀ ਹਾਂ 'ਚ
jhaTTa bhara diMdI eM hAM sADI hAM 'cha
You instantly echo my 'yes' with your own charming charm
ਨੀ ਤੂੰ ਲੀਡਰਾਂ ਦੇ ਪਾਏ ਹੋਏ ਜ਼ੋਰ ਵਰਗੀ
nI tUM lIDarAM de pAe hoe ja਼ora varagI
You are like the sheer power exerted by great leaders
ਸਾਡੀ ਗੁੱਡੀ ਜੀਹਨੇ ਚਾੜ੍ਹੀ ਉਸ ਡੋਰ ਵਰਗੀ
sADI guDDI jIhane chA.DhI usa Dora varagI
Like the resilient string that sent my kite soaring to the heaters
ਕੱਲਾ ਹੱਥ ਨਹੀਂ ਉਹ ਹੌਸਲਾ ਮੋਢੇ 'ਤੇ ਧਰ ਗਈ
kallA hattha nahIM uha hausalA moDhe 'te dhara gaI
It wasn't just a hand, you placed your courage upon my shoulder
ਨੀ ਤੂੰ ਚੈੱਸ ਵਾਲੀ ਰਾਣੀ ਵਾਂਗੂੰ
nI tUM chaissa vAlI rANI vAMgUM
Just like the Queen on a chessboard
ਨੀ ਤੂੰ ਚੈੱਸ ਵਾਲੀ ਰਾਣੀ ਵਾਂਗੂੰ ਨਾਲ ਖੜ੍ਹ ਗਈ
nI tUM chaissa vAlI rANI vAMgUM nAla kha.Dha gaI
Just like the Queen on a chessboard, you stood firmly by my side
ਨੀ ਤੂੰ ਚੈੱਸ ਵਾਲੀ ਰਾਣੀ ਵਾਂਗੂੰ
nI tUM chaissa vAlI rANI vAMgUM
Just like the Queen on a chessboard
ਚੈੱਸ ਵਾਲੀ ਰਾਣੀ ਵਾਂਗੂੰ ਨਾਲ ਖੜ੍ਹ ਗਈ
chaissa vAlI rANI vAMgUM nAla kha.Dha gaI
Like the Queen on a chessboard, you stood firmly by my side
ਨੀ ਤੂੰ ਚੈੱਸ ਵਾਲੀ ਰਾਣੀ ਵਾਂਗੂੰ
nI tUM chaissa vAlI rANI vAMgUM
Just like the Queen on a chessboard
ਚਲਦੇ ਨੇ ਮੁੱਦੇ ਜੋ ਕਰੰਟ ਸਾਂਭ ਲੈਂਦੀ ਏਂ
chalade ne mudde jo karaMTa sAMbha laiMdI eM
Whatever current issues arise, you handle the spark
ਮੂਹਰੇ ਲੱਗ ਜਾਵੇਂ ਜੇ ਫਰੰਟ ਸਾਂਭ ਲੈਂਦੀ ਏਂ
mUhare lagga jAveM je pharaMTa sAMbha laiMdI eM
You step to the front and manage the battlefield's mark
ਗੱਲ ਕਰਦੀ ਏਂ ਸਿੱਧੀ ਤੇ ਸਪਾਟ ਜੱਟੀਏ
galla karadI eM siddhI te sapATa jaTTIe
You speak straight and blunt, [Jattiye: Female of the Jatt community]
ਲਾ ਕੇ ਸੁੱਟ ਦੇਵੇਂ ਗੱਲ ਤੋਂ ਗਲਾਫ਼ ਜੱਟੀਏ
lA ke suTTa deveM galla toM galApha਼ jaTTIe
You strip away the masks of deception, [Jattiye: Female of the Jatt community]
ਉਂਝ ਜਦੋਂ ਜੁੱਤੀ ਚਾੜ੍ਹੀ ਕਈਆਂ ਦੀ ਜਵਾਨੀ ਝੜ ਗਈ
uMjha jadoM juttI chA.DhI kaIAM dI javAnI jha.Da gaI
Otherwise, when you put your foot down, many lost their youthful arrogance
ਨੀ ਤੂੰ ਚੈੱਸ ਵਾਲੀ ਰਾਣੀ ਵਾਂਗੂੰ
nI tUM chaissa vAlI rANI vAMgUM
Just like the Queen on a chessboard
ਨੀ ਤੂੰ ਚੈੱਸ ਵਾਲੀ ਰਾਣੀ ਵਾਂਗੂੰ ਨਾਲ ਖੜ੍ਹ ਗਈ
nI tUM chaissa vAlI rANI vAMgUM nAla kha.Dha gaI
Just like the Queen on a chessboard, you stood firmly by my side
ਨੀ ਤੂੰ ਚੈੱਸ ਵਾਲੀ ਰਾਣੀ ਵਾਂਗੂੰ
nI tUM chaissa vAlI rANI vAMgUM
Just like the Queen on a chessboard
ਚੈੱਸ ਵਾਲੀ ਰਾਣੀ ਵਾਂਗੂੰ ਨਾਲ ਖੜ੍ਹ ਗਈ
chaissa vAlI rANI vAMgUM nAla kha.Dha gaI
Like the Queen on a chessboard, you stood firmly by my side
ਨੀ ਤੂੰ ਚੈੱਸ ਵਾਲੀ ਰਾਣੀ ਵਾਂਗੂੰ
nI tUM chaissa vAlI rANI vAMgUM
Just like the Queen on a chessboard
ਜਿੱਦਣ ਦੀ ਪਾਈ ਬਿੱਲੋ ਅੱਖ ਸਾਡੀ ਅੱਖ 'ਚ
jiddaNa dI pAI billo akkha sADI akkha 'cha
Since the day you locked your eyes with mine, [Billo: a term of endearment for a beautiful girl]
ਹੁਸਨ ਜਵਾਨੀ ਵਫ਼ਾ ਤਿੰਨੇ ਸਾਡੇ ਪੱਖ 'ਚ
husana javAnI vapha਼A tiMne sADe pakkha 'cha
Beauty, youth, and loyalty—all three have aligned in my favor
ਸਾਡੇ ਹੱਕ ਵਿੱਚ ਖੜ੍ਹੀ ਐਂ ਗਵਾਹ ਬਣ ਕੇ
sADe hakka vichcha kha.DhI aiM gavAha baNa ke
You stand in my support like an unwavering witness
ਮਾੜੇ ਵੇਲਿਆਂ 'ਚ ਚੰਗੀ ਕੋਈ ਸਲਾਹ ਬਣ ਕੇ
mA.De veliAM 'cha chaMgI koI salAha baNa ke
In dark times, you appear like a piece of wise, golden advice
ਚੌਣੇ ਵਰਗੀ ਏ ਆਮਦ ਜੀ ਚਾਂਦੀ ਕਰ ਗਈ
chauNe varagI e Amada jI chAMdI kara gaI
Like the arrival of Chaune [Self-reference to the lyricist Laddi Chahal's village/persona], you’ve turned everything to silver