Rabb Di Aulaad
by HUSTINDERft Dean Warring
ਨਿੱਕੀ ਜਿਹੀ ਗੱਲ ਤੋਂ ਵਧਾ ਲਏ ਫ਼ਾਸਲੇ
nikkI jihI galla toM vadhA lae pha਼Asale
Over a trivial matter, we’ve stretched the distance wide
ਟੁੱਟੇ ਪਏ ਆ ਘੜਾ ਗ਼ਰੂਰ ਦੋਹਾਂ ਦੇ
TuTTe pae A gha.DA ga਼rUra dohAM de
The earthen pots of our pride lie shattered side by side
ਟੁੱਟੇ ਪਏ ਆ ਘੜਾ ਗ਼ਰੂਰ ਦੋਹਾਂ ਦੇ
TuTTe pae A gha.DA ga਼rUra dohAM de
The earthen pots of our pride lie shattered side by side
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let’s see now, who will be the first to speak?
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak

ਵਾਲੀਆਂ ਦਾ ਜੋੜਾ ਜਿਹੜਾ ਲੈ ਕੇ ਦਿੱਤਾ ਸੀ
vAlIAM dA jo.DA jiha.DA lai ke dittA sI
That pair of hoop earrings I had bought for you
ਬਰਥਡੇ ਤੇ ਪਾ ਕੇ ਆਈਂ ਕਹਿ ਕੇ ਦਿੱਤਾ ਸੀ
barathaDe te pA ke AIM kahi ke dittA sI
I gave them saying, "Wear these when your birthday is due"
ਭਾਵੇਂ ਮੇਰੀ ਜ਼ਿੰਦਗੀ ਦਾ ਖ਼ਾਸ ਦਿਨ ਸੀ
bhAveM merI ja਼iMdagI dA kha਼Asa dina sI
Though it was meant to be a special day in my life
ਪਰ ਉਹ ਸਭ ਤੋਂ ਹੀ ਉਦਾਸ ਦਿਨ ਸੀ
para uha sabha toM hI udAsa dina sI
It turned out to be a day of the saddest strife
ਪਰ ਉਹ ਸਭ ਤੋਂ ਹੀ ਉਦਾਸ ਦਿਨ ਸੀ
para uha sabha toM hI udAsa dina sI
It turned out to be a day of the saddest strife
ਬੀਤ ਗਈ ਤਿਮਾਹੀ ਸਾਨੂੰ ਚੁੱਪ ਹੋਇਆਂ ਨੂੰ
bIta gaI timAhI sAnUM chuppa hoiAM nUM
Three months have passed since we fell into this silence
ਪਾਸੇ ਤੋਂ ਵੱਧ ਨੀ ਕਸੂਰ ਦੋਹਾਂ ਦੇ
pAse toM vaddha nI kasUra dohAM de
Both sides share the blame for this emotional violence
ਪਾਸੇ ਤੋਂ ਵੱਧ ਨੀ ਕਸੂਰ ਦੋਹਾਂ ਦੇ
pAse toM vaddha nI kasUra dohAM de
Both sides share the blame for this emotional violence
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let’s see now, who will be the first to speak?
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let’s see now, who will be the first to speak?
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak
ਛੱਜ ਪਏ ਪੁਣ ਵਾਂਗੂੰ ਛੱਟੇ ਪਏ ਆ
Chajja pae puNa vAMgUM ChaTTe pae A
Like grain tossed in a `[Chhaj: a traditional Punjabi winnowing basket]`, we are being sifted apart
ਤਿਉਹਾਰ ਵਿਸ਼ ਕਰਨੋਂ ਵੀ ਹਟੇ ਪਏ ਆ
tiuhAra visa਼ karanoM vI haTe pae A
We’ve even stopped wishing each other festivals, hardening the heart
ਯਾਰਾਂ ਤੇ ਸਹੇਲੀਆਂ 'ਚ ਗੱਲਾਂ ਹੋ ਰਹੀਆਂ
yArAM te sahelIAM 'cha gallAM ho rahIAM
Our friends are all talking about us in their circles
ਕਰਨ ਅਨਫੋਲੋ ਵੇਖਦੇ ਸਟੋਰੀਆਂ
karana anapholo vekhade saTorIAM
Unfollowing each other, yet watching every story for miracles
ਕਰਨ ਅਨਫੋਲੋ ਵੇਖਦੇ ਸਟੋਰੀਆਂ
karana anapholo vekhade saTorIAM
Unfollowing each other, yet watching every story for miracles
ਆਹ ਗੈਪ ਨੇ ਬਿਠਾ ਤਾ ਸਾਨੂੰ ਧੂੜ ਦੀ ਤਰ੍ਹਾਂ
Aha gaipa ne biThA tA sAnUM dhU.Da dI tarhAM
This gap has settled upon us like a layer of dust
ਉੱਡੇ ਪਏ ਆ ਚਿਹਰਿਆਂ ਤੋਂ ਨੂਰ ਦੋਹਾਂ ਦੇ
uDDe pae A chihariAM toM nUra dohAM de
The `[Noor: divine radiance/glow]` has flown from our faces, losing its trust
ਉੱਡੇ ਪਏ ਆ ਚਿਹਰਿਆਂ ਤੋਂ ਨੂਰ ਦੋਹਾਂ ਦੇ
uDDe pae A chihariAM toM nUra dohAM de
The `[Noor: divine radiance/glow]` has flown from our faces, losing its trust
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let’s see now, who will be the first to speak?
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let’s see now, who will be the first to speak?
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak
ਸ਼ੱਕਰਾਂ 'ਚ ਘਿਓ ਵਾਂਗੂੰ ਘੁਲੇ ਪਏ ਸਾਂ
sa਼kkarAM 'cha ghio vAMgUM ghule pae sAM
We were once dissolved in each other like sugar in `[Ghee: clarified butter]`
ਧਰਮ ਨਾਲ ਰੱਬ ਰੂਬ ਭੁੱਲੇ ਪਏ ਸਾਂ
dharama nAla rabba rUba bhulle pae sAM
By God, we had forgotten even the Divine, so lost were we
ਨੁੱਕਰਾਂ 'ਚ ਬੈਠੇ ਦੋਵੇਂ ਡੰਗੀ ਜਾਂਦੇ ਆ
nukkarAM 'cha baiThe doveM DaMgI jAMde A
Now we sit in corners, stinging ourselves with regret
ਦਿਨ-ਦਿਨ ਹੋ ਕੇ ਮਹੀਨੇ ਲੰਘੀ ਜਾਂਦੇ ਆ
dina-dina ho ke mahIne laMghI jAMde A
Day by day, the months pass by, a time we can't forget
ਦਿਨ-ਦਿਨ ਹੋ ਕੇ ਮਹੀਨੇ ਲੰਘੀ ਜਾਂਦੇ ਆ
dina-dina ho ke mahIne laMghI jAMde A
Day by day, the months pass by, a time we can't forget
ਦੀਨ ਸਮਾਂ ਜਾਣਦਾ ਚੜ੍ਹਾਉਣਾ ਪਰਤਾਂ
dIna samAM jANadA cha.DhAuNA paratAM
`[Dean: self-reference to the lyricist Dean Warring]` knows how time peels back the layers
ਹੌਲੀ-ਹੌਲੀ ਲਾ ਦਊ ਕਾਫ਼ੂਰ ਦੋਹਾਂ ਦੇ
haulI-haulI lA daU kApha਼Ura dohAM de
Slowly it will apply `[Kafoor: Camphor; used here to mean a cooling balm or something that evaporates pain]` to our prayers
ਹੌਲੀ-ਹੌਲੀ ਲਾ ਦਊ ਕਾਫ਼ੂਰ ਦੋਹਾਂ ਦੇ
haulI-haulI lA daU kApha਼Ura dohAM de
Slowly it will apply `[Kafoor: Camphor; used here to mean a cooling balm or something that evaporates pain]` to our prayers
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let’s see now, who will be the first to speak?
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let’s see now, who will be the first to speak?
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Though both our hearts surely yearn to break the streak
ਆਕੜਾਂ ਨੇ ਕੀਤਾ ਸਾਨੂੰ ਦੂਰ ਛੱਡ ਦਿੰਨੇ ਆਂ
Aka.DAM ne kItA sAnUM dUra ChaDDa diMne AM
Our stubbornness has driven us apart, let’s just let it go
ਤੈਨੂੰ ਵੀ ਜੇ ਇਹੋ ਮੰਜ਼ੂਰ ਛੱਡ ਦਿੰਨੇ ਆਂ
tainUM vI je iho maMja਼Ura ChaDDa diMne AM
If this is what you want too, then let’s end the show
ਇੱਕੋ ਮਿਆਨ ਤਲਵਾਰਾਂ ਦੋ ਨਹੀਂ ਰਹਿਣੀਆਂ
ikko miAna talavArAM do nahIM rahiNIAM
Two swords cannot stay in a single sheath, it’s true
ਆਜਾ ਸਾਫ਼ ਰੱਖੀਏ ਗ਼ਰੂਰ ਛੱਡ ਦਿੰਨੇ ਆਂ
AjA sApha਼ rakkhIe ga਼rUra ChaDDa diMne AM
Come, let’s be clear and leave this pride, me and you