Saade Warge
by HUSTINDER
ਖੇਤਾਂ ਦੀਆਂ ਵੱਟਾਂ ਸਾਡੇ ਮੱਥਿਆਂ ਦੇ ਵੱਟ ਨੀ
khetAM dIAM vaTTAM sADe matthiAM de vaTTa nI
The ridges of our fields are mirrored as furrows of grit on our brows [Ni/Nee: a gender-specific vocative used to address a woman directly]
ਖੇਤਾਂ ਦੀਆਂ ਵੱਟਾਂ ਸਾਡੇ ਮੱਥਿਆਂ ਦੇ ਵੱਟ ਨੀ
khetAM dIAM vaTTAM sADe matthiAM de vaTTa nI
The ridges of our fields are mirrored as furrows of grit on our brows [Ni/Nee]
ਬੋਲਾਂ 'ਚ ਪਤਾਸੇ ਜਿੰਨੇ ਕਹੀਏ ਓਨੇ ਘੱਟ ਨੀ
bolAM 'cha patAse jiMne kahIe one ghaTTa nI
Words as sweet as sugar-drops, no matter how much I praise them, it's never enough [Ni/Nee]
ਬੋਲਾਂ 'ਚ ਪਤਾਸੇ ਜਿੰਨੇ ਕਹੀਏ ਓਨੇ ਘੱਟ ਨੀ
bolAM 'cha patAse jiMne kahIe one ghaTTa nI
Words as sweet as sugar-drops, no matter how much I praise them, it's never enough [Ni/Nee]
ਹਾਏ ਖੇਤਾਂ ਦੀਆਂ ਵੱਟਾਂ ਸਾਡੇ ਮੱਥਿਆਂ ਦੇ ਵੱਟ ਨੀ
hAe khetAM dIAM vaTTAM sADe matthiAM de vaTTa nI
Oh, the ridges of our fields are mirrored as furrows of grit on our brows [Ni/Nee]
ਬੋਲਾਂ 'ਚ ਪਤਾਸੇ ਜਿੰਨੇ ਕਹੀਏ ਓਨੇ ਘੱਟ ਨੀ
bolAM 'cha patAse jiMne kahIe one ghaTTa nI
Words as sweet as sugar-drops, no matter how much I praise them, it's never enough [Ni/Nee]
ਥੋੜ੍ਹੀ ਪੁੜੀ ਚੀਜ਼ ਵਿਚ ਨਿਰੇ ਵਾਧੇ ਵਰਗੇ
tho.DhI pu.DI chIja਼ vicha nire vAdhe varage
Like a pure blessing found in a small humble package
ਨੀ ਮਸਾਂ ਕਿਤੇ, ਹਾਏ ਮਸਾਂ ਕਿਤੇ
nI masAM kite, hAe masAM kite
It is only with great rarity, oh with great rarity
ਓ ਮਸਾਂ ਕਿਤੇ ਦੁਨੀਆਂ 'ਤੇ ਆਉਂਦੇ ਸਾਡੇ ਵਰਗੇ
o masAM kite dunIAM 'te AuMde sADe varage
It is only with great rarity that ones like us are born into this world
ਹਾਏ ਮਸਾਂ ਕਿਤੇ ਦੁਨੀਆਂ 'ਤੇ ਆਉਂਦੇ ਸਾਡੇ ਵਰਗੇ
hAe masAM kite dunIAM 'te AuMde sADe varage
Oh, it is only with great rarity that ones like us are born into this world
ਨੀ ਮਸਾਂ ਕਿਤੇ
nI masAM kite
Yes, only with great rarity [Ni/Nee]
ਰੋਹਬ ਵੀ ਤਮੀਜ਼ ਵੀ ਤੇ ਪਿਆਰ ਨਾਲ ਅਣਖਾਂ
rohaba vI tamIja਼ vI te piAra nAla aNakhAM
Carrying both a commanding aura and refined manners, with love entwined with pride
ਨੀ ਚਮਕਣ ਅੱਖਾਂ ਜਿਵੇਂ ਚੇਤ ਵਿਚ ਕਣਕਾਂ
nI chamakaNa akkhAM jiveM cheta vicha kaNakAM
Our eyes shimmer like the golden wheat crops in the month of [Chet: the first month of the Punjabi calendar, marking the harvest's peak]
ਹਾਏ ਗੁਰੂ ਘਰਾਂ ਕੋਲੋਂ ਕਦੇ ਦੂਰੀਆਂ ਨੀ ਪੈਂਦੀਆਂ
hAe gurU gharAM koloM kade dUrIAM nI paiMdIAM
Oh, we never let a distance grow between us and the [Guru Ghar: the Guru's house/Sikh Temple]
ਨੀ ਤਾਂਹੀਓਂ ਸਾਡੇ ਘਰਾਂ 'ਚ ਅਧੂਰੀਆਂ ਨੀ ਪੈਂਦੀਆਂ
nI tAMhIoM sADe gharAM 'cha adhUrIAM nI paiMdIAM
That is why nothing in our homes ever remains incomplete
ਆਕੜਾਂ ਨੂੰ ਧਰਤੀ 'ਤੇ ਬਾਹੁੰਦੇ ਸਾਡੇ ਵਰਗੇ
Aka.DAM nUM dharatI 'te bAhuMde sADe varage
Those like us plow haughty egos straight into the dirt
ਨੀ ਮਸਾਂ ਕਿਤੇ, ਹਾਏ ਮਸਾਂ ਕਿਤੇ
nI masAM kite, hAe masAM kite
It is only with great rarity, oh with great rarity
ਓ ਮਸਾਂ ਕਿਤੇ ਦੁਨੀਆਂ 'ਤੇ ਆਉਂਦੇ ਸਾਡੇ ਵਰਗੇ
o masAM kite dunIAM 'te AuMde sADe varage
It is only with great rarity that ones like us are born into this world
ਹਾਏ ਮਸਾਂ ਕਿਤੇ ਦੁਨੀਆਂ 'ਤੇ ਆਉਂਦੇ ਸਾਡੇ ਵਰਗੇ
hAe masAM kite dunIAM 'te AuMde sADe varage
Oh, it is only with great rarity that ones like us are born into this world
ਨੀ ਮਸਾਂ ਕਿਤੇ
nI masAM kite
Yes, only with great rarity [Ni/Nee]
ਬਾਬੂ ਜੀ ਦੇ ਬੰਨੇ ਬੋਏ ਛੰਦ ਜਿਹੇ ਆਖ ਲੈ
bAbU jI de baMne boe ChaMda jihe Akha lai
You may call us the rhythmic verses sown by [Babu Rajab Ali: a legendary Punjabi folk poet known for his 'Chhand' verses]
ਢਹਿੰਦੇ ਕਿੱਥੇ ਕਿਲ੍ਹਿਆਂ ਦੀ ਕੰਧ ਜਿਹੇ ਆਖ ਲੈ
DhahiMde kitthe kilhiAM dI kaMdha jihe Akha lai
We are like the unyielding walls of ancient forts that never crumble
ਅੱਗ ਬੋਲਦੀ ਜਵਾਨੀ ਵਾਲੀ ਅੱਖਾਂ ਵਿਚੋਂ ਹਾਣਨੇ
agga boladI javAnI vAlI akkhAM vichoM hANane
The fire of youth speaks through our eyes, my beloved peer
ਜਿਓਂ ਸੂਰਮਾ ਕੋਈ ਬੋਲੇ ਲੋਕ ਤੱਥਾਂ ਵਿਚੋਂ ਹਾਣਨੇ
jioM sUramA koI bole loka tatthAM vichoM hANane
Like a legendary warrior speaking through the lines of [Lok Tath: traditional folk proverbs/wisdom]
ਹੋਣੀ ਅੱਗੇ ਹੌਸਲੇ ਨੀ ਢਾਉਂਦੇ ਸਾਡੇ ਵਰਗੇ
hoNI agge hausale nI DhAuMde sADe varage
Those like us never let their courage falter even before destiny
ਨੀ ਮਸਾਂ ਕਿਤੇ, ਹਾਏ ਮਸਾਂ ਕਿਤੇ
nI masAM kite, hAe masAM kite
It is only with great rarity, oh with great rarity
ਓ ਮਸਾਂ ਕਿਤੇ ਦੁਨੀਆਂ 'ਤੇ ਆਉਂਦੇ ਸਾਡੇ ਵਰਗੇ
o masAM kite dunIAM 'te AuMde sADe varage
It is only with great rarity that ones like us are born into this world
ਹਾਏ ਮਸਾਂ ਕਿਤੇ ਦੁਨੀਆਂ 'ਤੇ ਆਉਂਦੇ ਸਾਡੇ ਵਰਗੇ
hAe masAM kite dunIAM 'te AuMde sADe varage
Oh, it is only with great rarity that ones like us are born into this world
ਨੀ ਮਸਾਂ ਕਿਤੇ
nI masAM kite
Yes, only with great rarity [Ni/Nee]
ਉੱਦਾਂ ਚਾਹੇ ਖੁੱਲ੍ਹੀ ਹੋਈ ਕਿਤਾਬ ਜਿਹੇ ਮੰਨ ਲੈ
uddAM chAhe khullhI hoI kitAba jihe maMna lai
Otherwise, you may consider us as simple as an open book
ਸਮਝ ਨੀ ਆਉਣੀ ਬੇਹਿਸਾਬ ਜਿਹੇ ਮੰਨ ਲੈ
samajha nI AuNI behisAba jihe maMna lai
But we are beyond measure; you will never truly fathom us
ਰੰਗ ਦੁਨੀਆਂ ਦਾ ਸਾਡੇ ਬਿਨਾਂ ਫਿੱਕਾ ਲੱਗੂ ਸੋਹਣੀਏ
raMga dunIAM dA sADe binAM phikkA laggU sohaNIe
The colors of this world will seem pale without us, beautiful
ਵੇਖੀਂ ਆਮਣ ਬਾਜ਼ਰੇ ਦਾ ਸਿੱਟਾ ਲੱਗੂ ਸੋਹਣੀਏ
vekhIM AmaNa bAja਼re dA siTTA laggU sohaNIe
Just watch, I shall appear as vibrant as a [Sitta: the blossoming head/ear of a grain crop] of pearl millet
ਜਿੱਥੇ ਬਹਿੰਦੇ ਉੱਥੇ ਮੇਲੇ ਲਾਉਂਦੇ ਸਾਡੇ ਵਰਗੇ
jitthe bahiMde utthe mele lAuMde sADe varage
Wherever those like us sit, we turn the gathering into a festive fair