Step Bhull Gyi

by HUSTINDER

ਰਾਤ ਮੱਸਿਆ ਦੀ ਉਹਨੇ ਚਿੱਟਾ ਕੁੜਤਾ ਸੀ ਪਾਇਆ
rAta massiA dI uhane chiTTA ku.DatA sI pAiA
On a moonless night, he wore a pristine white tunic
ਪਹਿਲਾਂ ਵੇਖਿਆ ਨਹੀਂ ਕਿਤੇ ਖ਼ੌਰੇ ਕਿਹੜੇ ਪਿੰਡੋਂ ਆਇਆ
pahilAM vekhiA nahIM kite kha਼aure kiha.De piMDoM AiA
I had never seen him before, who knows which village he came from
ਪਾ ਕੇ ਬੋਲੀਆਂ
pA ke bolIAM
Singing his [Boliyan: traditional rhythmic couplets or verses sung in Punjabi folk dance]
ਬੋਲੀਆਂ ਸੀ ਉਹਨੇ ਰੰਗ ਬੰਨ੍ਹ ਤੇ ਨੀ ਮੈਂ ਤਾਂ ਉਹਦੇ ਉੱਤੇ ਡੁੱਲ੍ਹ ਗਈ
bolIAM sI uhane raMga baMnha te nI maiM tAM uhade utte Dullha gaI
He set the mood with his verses, and I was completely swept off my feet
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ ਮੈਂ ਗਿੱਧੇ ਦੇ ਸਟੈੱਪ ਭੁੱਲ ਗਈ
kAhadA chaMdare ne mere valla takkiA maiM giddhe de saTaippa bhulla gaI
The moment that [Chandray: a mischievous/wretched but endearing soul] looked at me, I forgot my [Giddha: traditional energetic folk dance of Punjabi women] steps
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ ਮੈਂ ਗਿੱਧੇ ਦੇ ਸਟੈੱਪ ਭੁੱਲ ਗਈ, ਭੁੱਲ ਗਈ
kAhadA chaMdare ne mere valla takkiA maiM giddhe de saTaippa bhulla gaI, bhulla gaI
The moment that [Chandray: mischievous/wretched one] looked at me, I forgot my [Giddha] steps, I forgot them
ਮੈਂ ਗਿੱਧੇ ਦੇ ਸਟੈੱਪ ਭੁੱਲ ਗਈ
maiM giddhe de saTaippa bhulla gaI
I forgot my [Giddha] steps
ਮੇਲਦੀਆਂ ਦੇਖ ਸੱਪਾਂ ਵਾਂਗੂੰ ਰਾਵ੍ਹੇ ਗੁੱਤਾਂ ਵਿਚ ਸੱਪ ਗੁੰਦਿਆ
meladIAM dekha sappAM vAMgUM rAvhe guttAM vicha sappa guMdiA
Watching the women sway like serpents, with braided hair like entwined snakes
ਨੱਚਦੀਆਂ ਜੱਟੀਆਂ ਦੇ ਸੋਹਣਿਆਂ ਦੇ ਪੈਰਾਂ ਵਿਚ ਭੁਚਾਲ ਹੁੰਦਿਆ
nachchadIAM jaTTIAM de sohaNiAM de pairAM vicha bhuchAla huMdiA
When these [Jattiye: female of the Jatt community] dance, the earth quakes beneath their beautiful feet
ਜੱਟਾ ਤੇਰਾ ਵੀ ਨਹੀਂ ਤੋੜ ਅੱਗੋਂ ਦਈ ਜਾਵੇਂ ਮੋੜ
jaTTA terA vI nahIM to.Da aggoM daI jAveM mo.Da
[Jatta: a member of the land-owning agricultural community known for pride and lifestyle], you are unmatched as you keep returning every verse
ਦਈ ਜਾਵੇਂ ਮੋੜ ਜੱਟਾ ਤੇਰਾ ਵੀ ਨਹੀਂ ਤੋੜ
daI jAveM mo.Da jaTTA terA vI nahIM to.Da
You keep returning every verse, [Jatta] there is no one quite like you
ਕੋਲ਼ੇ ਆ ਕੇ ਜਦੋਂ ਗੁੱਟ ਮੇਰਾ ਫੜਿਆ ਵੇ ਪਿਆਰ ਦੀ ਹਨੇਰੀ ਝੁੱਲ੍ਹ ਗਈ
kola਼e A ke jadoM guTTa merA pha.DiA ve piAra dI hanerI jhullha gaI
When you came close and grabbed my wrist, a storm of love began to blow
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ ਮੈਂ ਗਿੱਧੇ ਦੇ ਸਟੈੱਪ ਭੁੱਲ ਗਈ
kAhadA chaMdare ne mere valla takkiA maiM giddhe de saTaippa bhulla gaI
The moment that [Chandray: mischievous one] looked at me, I forgot my [Giddha] steps
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ ਮੈਂ ਗਿੱਧੇ ਦੇ ਸਟੈੱਪ ਭੁੱਲ ਗਈ, ਭੁੱਲ ਗਈ
kAhadA chaMdare ne mere valla takkiA maiM giddhe de saTaippa bhulla gaI, bhulla gaI
The moment that [Chandray: mischievous one] looked at me, I forgot my [Giddha] steps, I forgot them
ਮੈਂ ਗਿੱਧੇ ਦੇ ਸਟੈੱਪ ਭੁੱਲ ਗਈ
maiM giddhe de saTaippa bhulla gaI
I forgot my [Giddha] steps
ਬੱਤੀ ਦੰਦਾਂ ਵਿਚੋਂ ਬੱਤੀ ਵਾਰੀ ਹੱਸ ਕੇ ਮੈਂ ਬੰਦਿਆਂ ਦੇ ਦਿਲ ਤੋੜ ਤੇ
battI daMdAM vichoM battI vArI hassa ke maiM baMdiAM de dila to.Da te
With my thirty-two teeth flashing a smile, thirty-two times I've broken men's hearts
ਇੰਨੇ ਦੇਖੇ ਵੀ ਨਹੀਂ ਹੋਣੇ ਅੱਜ ਤੱਕ ਤੂੰ ਹੈਂ ਜਿੰਨੇ ਮੈਂ ਗੁਲਾਾਬ ਮੋੜ ਤੇ
iMne dekhe vI nahIM hoNe ajja takka tUM haiM jiMne maiM gulAAba mo.Da te
You haven't even seen as many roses as the ones I’ve rejected and sent back
ਪਰ ਤੈਨੂੰ ਕਿਵੇਂ ਮੋੜਾਂ ਬੋਲੀ ਤੇਰੇ ਨਾਂ ਦੀ ਜੋੜਾਂ
para tainUM kiveM mo.DAM bolI tere nAM dI jo.DAM
But how can I turn you away? I am weaving a verse in your name
ਤੇਰੇ ਨਾਂ ਦੀ ਜੋੜਾਂ ਪਰ ਤੈਨੂੰ ਕਿਵੇਂ ਮੋੜਾਂ
tere nAM dI jo.DAM para tainUM kiveM mo.DAM
I am weaving a verse in your name, but how can I turn you away?
ਇੱਕ ਹੱਸ ਪਿਆ ਜੱਟਾ ਵੇ ਤੂੰ ਖੁੱਲ੍ਹ ਕੇ ਤੇ ਦੂਜੀ ਮੇਰੀ ਗੁੱਤ ਖੁੱਲ੍ਹ ਗਈ
ikka hassa piA jaTTA ve tUM khullha ke te dUjI merI gutta khullha gaI
First, you laughed out loud, [Jatta], and second, my braid came undone
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ ਮੈਂ ਗਿੱਧੇ ਦੇ ਸਟੈੱਪ ਭੁੱਲ ਗਈ
kAhadA chaMdare ne mere valla takkiA maiM giddhe de saTaippa bhulla gaI
The moment that [Chandray: mischievous one] looked at me, I forgot my [Giddha] steps
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ ਮੈਂ ਗਿੱਧੇ ਦੇ ਸਟੈੱਪ ਭੁੱਲ ਗਈ, ਭੁੱਲ ਗਈ
kAhadA chaMdare ne mere valla takkiA maiM giddhe de saTaippa bhulla gaI, bhulla gaI
The moment that [Chandray: mischievous one] looked at me, I forgot my [Giddha] steps, I forgot them
ਮੈਂ ਗਿੱਧੇ ਦੇ ਸਟੈੱਪ ਭੁੱਲ ਗਈ
maiM giddhe de saTaippa bhulla gaI
I forgot my [Giddha] steps
ਫਿਰਦਾ ਏਂ ਸਾਹਾਂ ਨਾਲੇ ਘੋਲਦਾ ਤੂੰ ਹਵਾ ਵਿਚ ਪਿਆਰ ਸੋਹਣਿਆ
phiradA eM sAhAM nAle gholadA tUM havA vicha piAra sohaNiA
You roam around dissolving love into the air with every breath, my handsome one
ਤੇਰਾ ਚਿਹਰਾ ਰਹੇ ਰੌਣਕਾਂ ਨਾਲ ਭਰਿਆ ਹੈ ਮੇਲਾ ਜਾਂ ਛਪਾਰ ਸੋਹਣਿਆ
terA chiharA rahe rauNakAM nAla bhariA hai melA jAM ChapAra sohaNiA
May your face always stay radiant with joy, whether at a fair or at the [Chappar: a famous traditional fair held in the Ludhiana district]
ਅੱਖ ਲੋਕਾਂ ਤੋਂ ਬਚਾ ਕੇ ਜਾਈਂ ਗੱਲ ਸਿਰੇ ਲਾ ਕੇ
akkha lokAM toM bachA ke jAIM galla sire lA ke
Hide your gaze from the people and go only after sealing our fate
ਗੱਲ ਸਿਰੇ ਲਾ ਕੇ ਜਾਈਂ ਲੋਕਾਂ ਤੋਂ ਬਚਾ ਕੇ
galla sire lA ke jAIM lokAM toM bachA ke
Seal our fate and then go, hiding from the prying eyes of the people
ਬੜੇ ਚਿਰਾਂ ਤੋਂ ਗੁਆਚੀ ਚੀਜ਼ ਸਰਤਾਜ ਦੀ ਵੇ ਇੱਕੋ ਦਮ ਮਿਲ-ਮੁਲ਼ ਗਈ
ba.De chirAM toM guAchI chIja਼ saratAja dI ve ikko dama mila-mula਼ gaI
A treasure [Satinder Sartaaj: a self-reference to the original lyricist's style/name] lost long ago has suddenly been found
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ ਮੈਂ ਗਿੱਧੇ ਦੇ ਸਟੈੱਪ ਭੁੱਲ ਗਈ
kAhadA chaMdare ne mere valla takkiA maiM giddhe de saTaippa bhulla gaI
The moment that [Chandray: mischievous one] looked at me, I forgot my [Giddha] steps
ਕਾਹਦਾ ਚੰਦਰੇ ਨੇ ਮੇਰੇ ਵੱਲ ਤੱਕਿਆ ਮੈਂ ਗਿੱਧੇ ਦੇ ਸਟੈੱਪ ਭੁੱਲ ਗਈ, ਭੁੱਲ ਗਈ
kAhadA chaMdare ne mere valla takkiA maiM giddhe de saTaippa bhulla gaI, bhulla gaI
The moment that [Chandray: mischievous one] looked at me, I forgot my [Giddha] steps, I forgot them
ਮੈਂ ਗਿੱਧੇ ਦੇ ਸਟੈੱਪ ਭੁੱਲ ਗਈ
maiM giddhe de saTaippa bhulla gaI
I forgot my [Giddha] steps

Share

More by HUSTINDER

View all songs →