Still Living
by HUSTINDERft Opi Music
ਕੀਤੇ ਸੀ ਜੋ ਵਾਅਦੇ ਪੂਰੇ ਕਰੇ ਨਹੀਂ
kIte sI jo vAade pUre kare nahIM
The promises we once made were never fulfilled
ਇੱਕ ਦੂਜੇ ਬਿਨਾਂ ਇਉਂ ਸੀ ਮਰੇ ਨਹੀਂ
ikka dUje binAM iuM sI mare nahIM
We didn't end up dying without each other as we claimed
ਭਾਵੇਂ ਸੇਮ ਸ਼ਹਿਰ ਵਿੱਚ ਰਹਿਣੇ ਆਂ
bhAveM sema sa਼hira vichcha rahiNe AM
Even though we still live in the same city
ਸੇਮ ਸਰਕਲ ਵਿੱਚ ਬਹਿਣੇ ਆਂ
sema sarakala vichcha bahiNe AM
And sit within the same social circles
ਜ਼ਖ਼ਮ ਉਹ ਹੋਏ ਫੇਰ ਹਰੇ ਨਹੀਂ
ja਼kha਼ma uha hoe phera hare nahIM
Those old wounds have never turned green [freshened/reopened] again
ਇੱਕ ਦੂਜੇ ਬਿਨਾਂ ਇਉਂ ਸੀ ਮਰੇ ਨਹੀਂ
ikka dUje binAM iuM sI mare nahIM
We didn't end up dying without each other as we claimed
ਜਦੋਂ ਟੁੱਟੀ ਬੜਾ ਦਿਲ ਵਿੱਚ ਰੀਝ ਸੀ
jadoM TuTTI ba.DA dila vichcha rIjha sI
When we broke up, my heart was filled with a deep longing
ਹੁਣ ਆਖ ਦਈਏ ਕੋਈ ਬੈੱਡ ਫੇਜ਼ ਸੀ
huNa Akha daIe koI baiDDa pheja਼ sI
Now we just dismiss it as having been a "bad phase"
ਜੇ ਆ ਮੰਨ ਲਈਏ ਇੰਮਚਿਓਰ ਏਜ ਸੀ
je A maMna laIe iMmachiora eja sI
If we accept that it was just an immature age
ਬਣੇ ਜ਼ਿੰਦਗੀ 'ਚ ਵੋਇਡ ਫੇਰ ਭਰੇ ਨਹੀਂ
baNe ja਼iMdagI 'cha voiDa phera bhare nahIM
Then why have the voids created in life never been filled?
ਇੱਕ ਦੂਜੇ ਬਿਨਾਂ ਇਉਂ ਸੀ ਮਰੇ ਨਹੀਂ
ikka dUje binAM iuM sI mare nahIM
We didn't end up dying without each other as we claimed
ਕੀਤੇ ਸੀ ਜੋ ਵਾਅਦੇ ਪੂਰੇ ਕਰੇ ਨਹੀਂ
kIte sI jo vAade pUre kare nahIM
The promises we once made were never fulfilled
ਇੱਕ ਦੂਜੇ ਬਿਨਾਂ ਇਉਂ ਸੀ ਮਰੇ ਨਹੀਂ
ikka dUje binAM iuM sI mare nahIM
We didn't end up dying without each other as we claimed
ਬੰਦ ਡੱਬਿਆਂ 'ਚ ਕੀਤੀਆਂ ਨੇ ਕਹਾਣੀਆਂ
baMda DabbiAM 'cha kItIAM ne kahANIAM
Our stories are now locked away in sealed boxes
ਗੈਰਾਜ ਵਿੱਚ ਪਈਆਂ ਨੇ ਨਿਸ਼ਾਨੀਆਂ
gairAja vichcha paIAM ne nisa਼AnIAM
Our keepsakes lie forgotten in the garage
ਕੁੱਝ ਸ਼ਰਟਾਂ ਤੇ ਜੀਨਾਂ ਕੁੱਝ ਗਾਨੀਆਂ
kujjha sa਼raTAM te jInAM kujjha gAnIAM
A few shirts, some jeans, and some [Ganiya: ceremonial or beaded threads/necklaces]
ਉਹ ਪਹਿਲੇ ਪਹਿਲੇ ਖ਼ਤ ਕਦੇ ਪੜ੍ਹੇ ਨਹੀਂ
uha pahile pahile kha਼ta kade pa.Dhe nahIM
Those very first letters were never read again