Surgan Nu Rah
by HUSTINDER
ਜੋ ਤੇਰੇ ਲੇਖੇ ਲਾ ਹੁੰਦੇ ਨੇ
jo tere lekhe lA huMde ne
Those moments dedicated to your service
ਪਲਿਓਂ ਸੁੱਖ ਦੇ ਸਾਹ ਹੁੰਦੇ ਨੇ
palioM sukkha de sAha huMde ne
Are breaths of peace drawn from my own soul
ਲੋਕੀ ਇਸ਼ਕ 'ਚ ਹਿਸਾਬ ਨਾ ਚੱਲਦੇ
lokI isa਼ka 'cha hisAba nA challade
People don't keep accounts when in love
ਸਾਡੇ ਜਿਹੇ ਫ਼ਨਾਹ ਹੁੰਦੇ ਨੇ
sADe jihe pha਼nAha huMde ne
Those like me simply choose to be [Fanah: annihilated/completely lost in devotion]
ਤੇਰੀਆਂ ਅੱਖੀਆਂ ਤੱਕ ਕੇ ਲੱਗਿਆ
terIAM akkhIAM takka ke laggiA
Gazing into your eyes, I realized
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
suragAM nUM vI rAha huMde ne
Even toward the heavens, there are paths to be found
ਤੇਰੀਆਂ ਅੱਖੀਆਂ ਤੱਕ ਕੇ ਲੱਗਿਆ
terIAM akkhIAM takka ke laggiA
Gazing into your eyes, I realized
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
suragAM nUM vI rAha huMde ne
Even toward the heavens, there are paths to be found
ਹੋਰ ਪਾਸੇ ਹੁਣ ਨਜ਼ਰ ਨਾ ਤੁਲਦੀ
hora pAse huNa naja਼ra nA tuladI
My gaze no longer wanders to any other side
ਪੱਕੀ ਕੁੰਡੀ ਮਾਰ ਲਈ ਦਿਲ ਤੇ
pakkI kuMDI mAra laI dila te
I have firmly bolted the doors of my heart
ਤੱਕ ਲਈਏ ਜਦ [?] ਮੁੱਖ ਨੂੰ
takka laIe jada [?] mukkha nUM
The moment I catch a glimpse of your face
ਸਾਰੇ ਦਰਦ ਫ਼ਨਾਹ ਹੁੰਦੇ ਨੇ
sAre darada pha਼nAha huMde ne
All my agonies are instantly [Fanah: destroyed/vanished]
ਤੇਰੀਆਂ ਅੱਖੀਆਂ ਤੱਕ ਕੇ ਲੱਗਿਆ
terIAM akkhIAM takka ke laggiA
Gazing into your eyes, I realized
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
suragAM nUM vI rAha huMde ne
Even toward the heavens, there are paths to be found
ਤੇਰੀਆਂ ਅੱਖੀਆਂ ਤੱਕ ਕੇ ਲੱਗਿਆ
terIAM akkhIAM takka ke laggiA
Gazing into your eyes, I realized
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
suragAM nUM vI rAha huMde ne
Even toward the heavens, there are paths to be found
ਵੇਖ ਲਾ ਵੇਲ ਨੀ ਲੰਬੀ ਹੋ ਗਈ
vekha lA vela nI laMbI ho gaI
Look how the creeping vines of our love have grown long
ਨਿੱਤਰੀ ਕਣਕ ਦੇ ਵਰਗੇ ਮੋਤੀ
nittarI kaNaka de varage motI
Like pearls of refined wheat shining in the field
ਰੁੱਤ ਸੌਣ ਦੀ ਧੁੱਪ ਉਡੀਕਦੇ
rutta sauNa dI dhuppa uDIkade
Waiting for sunshine during the monsoon season
ਆਸ਼ਿਕ ਨਿਰੀ ਕਪਾਹ ਹੁੰਦੇ ਨੇ
Asa਼ika nirI kapAha huMde ne
Lovers are as pure and soft as [Kapaah: raw white cotton]
ਤੇਰੀਆਂ ਅੱਖੀਆਂ ਤੱਕ ਕੇ ਲੱਗਿਆ
terIAM akkhIAM takka ke laggiA
Gazing into your eyes, I realized
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
suragAM nUM vI rAha huMde ne
Even toward the heavens, there are paths to be found
ਤੇਰੀਆਂ ਅੱਖੀਆਂ ਤੱਕ ਕੇ ਲੱਗਿਆ
terIAM akkhIAM takka ke laggiA
Gazing into your eyes, I realized
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
suragAM nUM vI rAha huMde ne
Even toward the heavens, there are paths to be found
ਹਾਏ ਕਾਹਦੀ ਦਿਲ ਵਿਚ ਹਰਕਤ ਹੋ ਗਈ
hAe kAhadI dila vicha harakata ho gaI
Oh, what a sudden stir has occurred in my heart
ਜ਼ਿੰਦਗੀ ਦੇ ਵਿਚ ਬਰਕਤ ਹੋ ਗਈ
ja਼iMdagI de vicha barakata ho gaI
A divine abundance has filled my life
ਬੇਵਫ਼ਾ ਨੂੰ ਦਾਗ਼ ਜਿਹੇ ਲੱਗਦੇ
bevapha਼A nUM dAga਼ jihe laggade
The unfaithful are marked with stains of guilt
ਮੱਟਵਾਨੀਆ ਰੱਬ ਖ਼ਫ਼ਾ ਹੁੰਦੇ ਨੇ
maTTavAnIA rabba kha਼pha਼A huMde ne
But for [Mattwani: Self-reference to the lyricist's village/identity], the Lord becomes displeased with the disloyal
ਤੇਰੀਆਂ ਅੱਖੀਆਂ ਤੱਕ ਕੇ ਲੱਗਿਆ
terIAM akkhIAM takka ke laggiA
Gazing into your eyes, I realized
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
suragAM nUM vI rAha huMde ne
Even toward the heavens, there are paths to be found
ਤੇਰੀਆਂ ਅੱਖੀਆਂ ਤੱਕ ਕੇ ਲੱਗਿਆ
terIAM akkhIAM takka ke laggiA
Gazing into your eyes, I realized
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
suragAM nUM vI rAha huMde ne
Even toward the heavens, there are paths to be found