Teri Deed
by HUSTINDER
ਹੋ ਜਿਵੇਂ ਜੇਠ ਮਹੀਨੇ ਮੀਂਹ ਲੱਗਦਾ
ho jiveM jeTha mahIne mIMha laggadA
Oh, like the arrival of rain in the month of [Jeth: the third month of the Punjabi calendar, known for its blistering summer heat]
ਨੀ ਜਿਵੇਂ ਜੇਠ ਮਹੀਨੇ ਮੀਂਹ ਲੱਗਦਾ
nI jiveM jeTha mahIne mIMha laggadA
Yes, like the arrival of rain in the month of [Jeth]
ਸੁੱਕੇ ਹੋਏ ਜੰਡ ਕਰੀਰਾਂ ਨੂੰ
sukke hoe jaMDa karIrAM nUM
To the parched trees of [Jand: a hardy, desert-thriving tree] and [Karir: a leafless thorny bush of the Punjab plains]
ਓ ਤੇਰੀ ਦੀਦ ਮੇਰੇ ਲਈ ਹਾਣਦੀਏ
o terI dIda mere laI hANadIe
Oh, a glimpse of you, my dear [Haandiye: a term for a female partner of the same age/soulmate]
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
jiveM rabba dA nAma pha਼kIrAM nUM
Is like the name of God to the [Fakir: a Sufi ascetic or wandering dervish]
ਹਾਏ ਦੀਦ ਮੇਰੇ ਲਈ ਹਾਣਦੀਏ
hAe dIda mere laI hANadIe
High, a glimpse of you, my dear [Haandiye]
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
jiveM rabba dA nAma pha਼kIrAM nUM
Is like the name of God to the [Fakir]
ਜਿਵੇਂ ਮਿਲੀ ਜ਼ਮਾਨਤ ਲੱਗਦੀ ਐ
jiveM milI ja਼mAnata laggadI ai
It feels like a grant of bail
ਕਿਸੇ ਵੈਲੀ ਅੰਦਰ ਤਾੜੇ ਨੂੰ
kise vailI aMdara tA.De nUM
To a [Velly: a defiant man often involved in feuds or 'tough' street life] locked away inside
ਜਾਂ ਪਹਿਲੀਏ ਤਨਖ਼ਾਹ ਮਿਲਦੀ
jAM pahilIe tanakha਼Aha miladI
Or like receiving the very first paycheck
ਕਿਸੇ ਬੇਰੁਜ਼ਗਾਰ ਜੇ ਪਾੜੇ ਨੂੰ
kise beruja਼gAra je pA.De nUM
For an unemployed student who has been struggling
ਜਾਂ ਪਹਿਲੀਏ ਤਨਖ਼ਾਹ ਮਿਲਦੀ
jAM pahilIe tanakha਼Aha miladI
Or like receiving the very first paycheck
ਕਿਸੇ ਬੇਰੁਜ਼ਗਾਰ ਜੇ ਪਾੜੇ ਨੂੰ
kise beruja਼gAra je pA.De nUM
For an unemployed student who has been struggling
ਉੱਠ ਤੜਕੇ ਲੱਸੀ ਲੱਗਦੀ ਜਿਉਂ
uTTha ta.Dake lassI laggadI jiuM
Like a drink of morning [Lassi: a traditional chilled yogurt drink] feels
ਦਾਰੂ ਦੇ ਭੰਨੇ ਸ਼ਰੀਰਾਂ ਨੂੰ
dArU de bhaMne sa਼rIrAM nUM
To a body battered by the effects of liquor
ਓ ਤੇਰੀ ਦੀਦ ਮੇਰੇ ਲਈ ਹਾਣਦੀਏ
o terI dIda mere laI hANadIe
Oh, a glimpse of you, my dear [Haandiye]
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
jiveM rabba dA nAma pha਼kIrAM nUM
Is like the name of God to the [Fakir]
ਹਾਏ ਦੀਦ ਮੇਰੇ ਲਈ ਹਾਣਦੀਏ
hAe dIda mere laI hANadIe
High, a glimpse of you, my dear [Haandiye]
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
jiveM rabba dA nAma pha਼kIrAM nUM
Is like the name of God to the [Fakir]
ਕਿਸੇ ਅੱਕੇ ਜੱਟ ਨੂੰ ਖ਼ਬਰ ਮਿਲੇ
kise akke jaTTa nUM kha਼bara mile
Like an exhausted [Jatt: a member of the land-owning agricultural community known for pride and lifestyle] getting news
ਜਿਵੇਂ ਅਮਲੀ ਪੋਸਤ ਦੇ ਬੀਜੇ ਦੀ
jiveM amalI posata de bIje dI
That an [Amali: a slang term for a person addicted to opium/poppy] has sown a poppy crop
ਕਿਸੇ ਨਿਆਣੇ ਦੇ ਹੱਥ ਲੱਗ ਜਾਂਦੀ
kise niANe de hattha lagga jAMdI
Like a young child happening upon
ਮੁਖ਼ਤਿਆਰੀ ਬਾਪ ਦੇ ਗੋਝੇ ਦੀ
mukha਼tiArI bApa de gojhe dI
The authority of his father’s pocket
ਕਿਸੇ ਨਿਆਣੇ ਦੇ ਹੱਥ ਲੱਗ ਜਾਂਦੀ
kise niANe de hattha lagga jAMdI
Like a young child happening upon
ਮੁਖ਼ਤਿਆਰੀ ਬਾਪ ਦੇ ਗੋਝੇ ਦੀ
mukha਼tiArI bApa de gojhe dI
The authority of his father’s pocket
ਜਿਵੇਂ ਕੋਠੀ ਵਿਚ ਬਜ਼ੁਰਗ ਕੋਈ
jiveM koThI vicha baja਼uraga koI
Like an elder sitting in a modern mansion
ਪਿਆ ਕਰਦਾ ਯਾਦ ਸ਼ਤੀਰਾਂ ਨੂੰ
piA karadA yAda sa਼tIrAM nUM
Reminiscing about the old wooden [Shatiran: heavy roof beams of traditional ancestral homes]
ਓ ਤੇਰੀ ਦੀਦ ਮੇਰੇ ਲਈ ਹਾਣਦੀਏ
o terI dIda mere laI hANadIe
Oh, a glimpse of you, my dear [Haandiye]
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
jiveM rabba dA nAma pha਼kIrAM nUM
Is like the name of God to the [Fakir]
ਹਾਏ ਦੀਦ ਮੇਰੇ ਲਈ ਹਾਣਦੀਏ
hAe dIda mere laI hANadIe
High, a glimpse of you, my dear [Haandiye]
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
jiveM rabba dA nAma pha਼kIrAM nUM
Is like the name of God to the [Fakir]
ਪਰਦੇਸੀ ਹੋਵੇ ਪੁੱਤ ਇਕੱਲਾ
paradesI hove putta ikallA
If an only son has been living abroad
ਕਿਸੇ ਮੁਲਕ ਬਗਾਨੇ ਜੂਹਾਂ 'ਤੇ
kise mulaka bagAne jUhAM 'te
In the distant lands of a foreign country
ਮਾਂ ਬੁੱਢੀ ਖੋਲ੍ਹੇ ਗੇਟ ਜਦੋਂ
mAM buDDhI kholhe geTa jadoM
And his elderly mother opens the gate
ਪੁੱਤ ਹੋਵੇ ਖੜ੍ਹਾ ਬਰੂਹਾਂ 'ਤੇ
putta hove kha.DhA barUhAM 'te
To find her son standing right there on the threshold
ਮਾਂ ਬੁੱਢੀ ਖੋਲ੍ਹੇ ਗੇਟ ਜਦੋਂ
mAM buDDhI kholhe geTa jadoM
And his elderly mother opens the gate
ਪੁੱਤ ਹੋਵੇ ਖੜ੍ਹਾ ਬਰੂਹਾਂ 'ਤੇ
putta hove kha.DhA barUhAM 'te
To find her son standing right there on the threshold
ਦੁੱਖ ਸੁੱਖ ਦੀ ਸਮਝ ਨਾ ਲੱਗਦੀ ਐ
dukkha sukkha dI samajha nA laggadI ai
One cannot tell the difference between joy and sorrow
ਜਦੋਂ ਨੈਣੀਂ ਵਗਦੇ ਨੀਰਾਂ ਨੂੰ
jadoM naiNIM vagade nIrAM nUM
When tears start flowing from the eyes
ਓ ਤੇਰੀ ਦੀਦ ਮੇਰੇ ਲਈ ਹਾਣਦੀਏ
o terI dIda mere laI hANadIe
Oh, a glimpse of you, my dear [Haandiye]
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
jiveM rabba dA nAma pha਼kIrAM nUM
Is like the name of God to the [Fakir]
ਹਾਏ ਦੀਦ ਮੇਰੇ ਲਈ ਹਾਣਦੀਏ
hAe dIda mere laI hANadIe
High, a glimpse of you, my dear [Haandiye]
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
jiveM rabba dA nAma pha਼kIrAM nUM
Is like the name of God to the [Fakir]