Vail Purane
by HUSTINDERft Jasmeen Akhtar, Desi Crew, Zinda
ਆਉਂਦਾ ਜਾਂਦਾ ਫ਼ਤਿਹ ਬੁਲਾਉਂਦਾ ਵੇਖਦੈ ਐੱਮਪੀ ਚੱਲ ਕੇ ਆਉਂਦਾ
AuMdA jAMdA pha਼tiha bulAuMdA vekhadai aimmapI challa ke AuMdA
Coming and going, he offers [Fateh: Sikh greeting of victory], even the Member of Parliament comes to visit him

ਬਾਪੂ 200 ਕਿੱਲਾ ਵਾਹੁੰਦਾ, ਬਾਪੂ 200 ਕਿੱਲਾ ਵਾਹੁੰਦਾ ਪਾਈ ਮੇਰੇ ਵਾਂਗੂ ਤਵੀਆਂ ਨੇ
bApU 200 killA vAhuMdA, bApU 200 killA vAhuMdA pAI mere vAMgU tavIAM ne
My father tills 200 [Killa: acre of land], my father tills 200 [Killa: acre of land] and I have laid tracks like his plow-blades
ਓ ਸਾਡੇ ਵੈਲ ਪੁਰਾਣੇ ਤੁਹਾਡੀਆਂ ਗੱਲਾਂ ਨਵੀਆਂ ਨੇ
o sADe vaila purANe tuhADIAM gallAM navIAM ne
O our rogue habits are ancient, while your stories are brand new
ਵੇ ਸਾਡੇ ਵੈਲ ਪੁਰਾਣੇ ਤੁਹਾਡੀਆਂ ਗੱਲਾਂ ਨਵੀਆਂ ਨੇ
ve sADe vaila purANe tuhADIAM gallAM navIAM ne
O our rogue habits are ancient, while your stories are brand new
ਅੱਖ 'ਚ ਵੀਕੇ ਲੀਗਲ ਨੀ ਲਾਗੂ ਤੇਰੇ 'ਤੇ ਜੱਟਾਂ ਦਾ ਸੀਜ਼ਨ
akkha 'cha vIke lIgala nI lAgU tere 'te jaTTAM dA sIja਼na
Vicky's [Self-reference to the lyricist Vicky Dhaliwal] gaze is illegal, and for you, the [Jatts: prideful agricultural community] season is in full effect

ਬਾਇਓ 'ਚ ਲਿਖਦੀ ਵੀਗਨ, ਬਾਇਓ 'ਚ ਲਿਖਦੀ ਵੀਗਨ ਜੱਟ ਤੂੰ ਖਾਗੀ ਕੱਚੇ ਨੀ
bAio 'cha likhadI vIgana, bAio 'cha likhadI vIgana jaTTa tUM khAgI kachche nI
You write "Vegan" in your bio, you write "Vegan" in your bio, but you've devoured this [Jatt] raw
ਹਾਏ ਤੁਹਾਡੀਆਂ ਉਮਰਾਂ ਜਿੰਨੇ ਤਾਂ ਕੋਲ ਬੋਰ ਨੇ ਰੱਖੇ ਨੀ
hAe tuhADIAM umarAM jiMne tAM kola bora ne rakkhe nI
Hey, the bore-size of the guns I've kept is greater than your age
ਓ ਤੁਹਾਡੀਆਂ ਉਮਰਾਂ ਜਿੰਨੇ ਤਾਂ ਕੋਲ ਬੋਰ ਨੇ ਰੱਖੇ ਨੀ
o tuhADIAM umarAM jiMne tAM kola bora ne rakkhe nI
O the bore-size of the guns I've kept is greater than your age
ਵੇ ਮੈਂ ਪੀ.ਯੂ. ਦੇ ਵਿਚ ਪੜ੍ਹਦੀ ਕਦੇ ਕਦਾਈਂ ਸਟੂਸੀ ਖੜ੍ਹਦੀ
ve maiM pI.yU. de vicha pa.DhadI kade kadAIM saTUsI kha.DhadI
I study at [P.U.: Panjab University, Chandigarh] and occasionally hang out at [Stu-C: Student Centre, a famous campus hub]

ਕੁੜੀਆਂ ਦੀ ਢਾਣੀ ਸੜਦੀ, ਕੁੜੀਆਂ ਦੀ ਢਾਣੀ ਸੜਦੀ ਓਹਦੇ ਵਾਂਗੂ ਮੈਂ ਕਵਾਂ ਵੇ
ku.DIAM dI DhANI sa.DadI, ku.DIAM dI DhANI sa.DadI ohade vAMgU maiM kavAM ve
The circle of girls burns with envy, the circle of girls burns with envy when I say it like him
ਓ ਓਹਨੀ ਲਾਉਂਦੀ ਤੈਨੂੰ ਐਨਕ ਲਾ ਕੇ ਵੇਖਾਂ ਵੇ
o ohanI lAuMdI tainUM ainaka lA ke vekhAM ve
O I lower my sunglasses to get a clear look at you
ਮੈਂ ਓਹਨੀ ਲਾਉਂਦੀ ਤੈਨੂੰ ਐਨਕ ਲਾ ਕੇ ਵੇਖਾਂ ਵੇ
maiM ohanI lAuMdI tainUM ainaka lA ke vekhAM ve
I lower my sunglasses to get a clear look at you
ਯਾਰੀ 100 ਬਟਾ 100 ਆ ਟੋਟਲ, ਗੱਡੀ ਚੱਲਦੀ ਕਿੱਥੇ ਆ ਲੋਕਲ
yArI 100 baTA 100 A ToTala, gaDDI challadI kitthe A lokala
This brotherhood is a total 100 out of 100, and this car never just cruises locally
ਯਾਰੀ 100 ਬਟਾ 100 ਆ ਟੋਟਲ, ਗੱਡੀ ਚੱਲਦੀ ਕਿੱਥੇ ਆ ਲੋਕਲ
yArI 100 baTA 100 A ToTala, gaDDI challadI kitthe A lokala
This brotherhood is a total 100 out of 100, and this car never just cruises locally
ਡਿੱਗੀ 'ਤੇ ਯਾਰ ਬਹਿੰਦੇ ਜਾਂ ਬੋਤਲ, ਨੀ ਯਾਰ ਬਹਿੰਦੇ ਜਾਂ ਬੋਤਲ ਹਰ ਇੱਕ ਦੇ ਨਾਲ ਬਣਦੀ ਨੀ
DiggI 'te yAra bahiMde jAM botala, nI yAra bahiMde jAM botala hara ikka de nAla baNadI nI
On the trunk sit either [Yaar: close brothers/friends] or a bottle, yes [Yaar] or a bottle, I don't vibe with just anyone
ਓ ਤੇਰੀ ਦੀਦ ਤਾਂ ਅੜੀਏ ਨੀ ਕੋਕੀਨ ਦੇ ਵਰਗੀ ਨੀ
o terI dIda tAM a.DIe nI kokIna de varagI nI
O my stubborn girl, a glimpse of you is just like an addiction to cocaine
ਤੇਰੀ ਦੀਦ ਤਾਂ ਅੜੀਏ ਨੀ ਕੋਕੀਨ ਦੇ ਵਰਗੀ ਨੀ
terI dIda tAM a.DIe nI kokIna de varagI nI
My stubborn girl, a glimpse of you is just like an addiction to cocaine
ਲੈ ਬੋਚ ਸਾਂਭ ਤੂੰ ਜਾਂਦਿਆਂ ਜਾਂਦਾ ਹੁਸਨ ਜੱਟੀ ਦਾ ਖਿੰਡਿਆ
lai bocha sAMbha tUM jAMdiAM jAMdA husana jaTTI dA khiMDiA
Carefully try to capture it as I go, for this [Jatti's: female of the Jatt community] beauty is overflowing
ਲੈ ਬੋਚ ਸਾਂਭ ਤੂੰ ਜਾਂਦਿਆਂ ਜਾਂਦਾ ਹੁਸਨ ਜੱਟੀ ਦਾ ਖਿੰਡਿਆ
lai bocha sAMbha tUM jAMdiAM jAMdA husana jaTTI dA khiMDiA
A priest has performed some ritual, a priest has performed some ritual and drawn out my destiny
ਪੰਡਿਤ ਕਰ ਗਿਆ ਕੋਈ ਬਿੱਧਿਆ, ਪੰਡਿਤ ਕਰ ਗਿਆ ਕੋਈ ਬਿੱਧਿਆ ਕੁੰਡਲੀ ਵਾਹ ਕੇ ਲੈ ਗਿਆ ਵੇ
paMDita kara giA koI biddhiA, paMDita kara giA koI biddhiA kuMDalI vAha ke lai giA ve
What will you be left with if someone else marries me and takes me away?
ਕੀ ਪੱਲੇ ਤੇਰੇ ਰਹਿਜੂ ਜੇ ਕੋਈ ਵਿਆਹ ਕੇ ਲੈ ਗਿਆ ਵੇ
kI palle tere rahijU je koI viAha ke lai giA ve
What will you be left with if someone else marries me and takes me away?
ਕੀ ਪੱਲੇ ਤੇਰੇ ਰਹਿਜੂ ਜੇ ਕੋਈ ਵਿਆਹ ਕੇ ਲੈ ਗਿਆ ਵੇ
kI palle tere rahijU je koI viAha ke lai giA ve
The ritual of my 28th year will be unstoppable when I aim my rifle straight
ਬਿੱਧਿਆ 28 ਜਾਊ ਰੋਕੀ ਜਦੋਂ ਰਾਈਫ਼ਲ ਸਿੱਧੀ ਮੈਂ ਕੋਕੀ
biddhiA 28 jAU rokI jadoM rAIpha਼la siddhI maiM kokI
The ritual of my 28th year will be unstoppable when I aim my rifle straight
ਬਿੱਧਿਆ 28 ਜਾਊ ਰੋਕੀ ਜਦੋਂ ਰਾਈਫ਼ਲ ਸਿੱਧੀ ਮੈਂ ਕੋਕੀ
biddhiA 28 jAU rokI jadoM rAIpha਼la siddhI maiM kokI
[Ni: vocative addressed to a woman] Zinda [Self-reference to the artist] loves breaking stubbornness, he loves breaking stubbornness and will corner all rivals
ਨੀ ਜਿੰਦਾ ਅੜੀਆਂ ਭੰਨਣ ਦਾ ਸ਼ੌਂਕੀ, ਓ ਅੜੀਆਂ ਭੰਨਣ ਦਾ ਸ਼ੌਂਕੀ ਨੀ ਖੂੰਜਿਆਂ ਨਾਲ ਲਾ ਦੂੰਗਾ
nI jiMdA a.DIAM bhaMnaNa dA sa਼auMkI, o a.DIAM bhaMnaNa dA sa਼auMkI nI khUMjiAM nAla lA dUMgA
O if it isn't written in my fate, I will marry you by sheer force
ਓ ਜੇ ਨਾ ਹੋਈ ਵਿੱਚ ਕਰਮਾਂ ਨੀ ਧੱਕੇ ਨਾਲ ਵਿਆਹ ਲੂੰਗਾ
o je nA hoI vichcha karamAM nI dhakke nAla viAha lUMgA
If you aren't sent with consent, I will marry you by sheer force
ਜੇ ਨਾ ਮਰਜ਼ੀ ਨਾਲ ਤੋਰੀ ਨੀ ਧੱਕੇ ਨਾਲ ਵਿਆਹ ਲੂੰਗਾ
je nA maraja਼I nAla torI nI dhakke nAla viAha lUMgA