Velly Yaar
by HUSTINDERft Gurlez Akhtar, Desi Crew, Raman Lakhesar
ਲਓ ਉਹੀ ਗੱਲ ਹੋ ਗਈ ਮਿੱਤਰਾ ਸੀ ਜਿਹੜੀ ਗੱਲ ਤੋਂ ਮੇਰਾ ਵੀ ਦਿਲ ਡਰਦਾ
lao uhI galla ho gaI mittarA sI jiha.DI galla toM merA vI dila DaradA
See, exactly what I feared has come to pass, [yours truly] had a heart full of dread
ਲੈ ਕੇ ਤਿੰਨ ਚਾਰ ਮਰੂੰਗਾ ਨੀ ਇਕੱਲਾ ਖਹਿੜਾ ਨਹੀਂ ਰਕਾਨੇ ਜੱਟ ਮਰਦਾ
lai ke tiMna chAra marUMgA nI ikallA khahi.DA nahIM rakAne jaTTa maradA
I’ll take three or four down with me; this [Jatt: a member of the land-owning agricultural community known for pride and lifestyle] won't die alone, my [Rakane: elegant woman]
ਇਕੱਠਾ ਸਾਰਾ ਪਿੰਡ ਹੋ ਗਿਆ ਵੇ ਕਿਹਨੇ ਦੇਖ ਲਿਆ ਤੈਨੂੰ ਘਰੇ ਵੜਦਾ
ikaTThA sArA piMDa ho giA ve kihane dekha liA tainUM ghare va.DadA
The whole village has gathered, [Ve: gender-specific vocative used to address a man]; who saw you entering the house?
ਪੈਂਦੀਆਂ ਸਤਾਰਾਂ ਕੱਠੀਆਂ ਤੂੰ ਦੇਖੀਂ ਇਕੱਲਾ-ਇਕੱਲਾ ਵੈਰੀ ਵਾਂਗੂੰ ਝੜਦਾ
paiMdIAM satArAM kaTThIAM tUM dekhIM ikallA-ikallA vairI vAMgUM jha.DadA
Seventeen bullets will fly together; you’ll see every single enemy drop like withered leaves
ਸੱਚੀਂ ਮੇਰਾ ਦਿਲ ਡੋਲਦਾ ਤੂੰ ਜਦੋਂ ਗੱਲਾਂ ਵੈਰੀਆਂ ਦੀਆਂ ਕਰਦਾ
sachchIM merA dila DoladA tUM jadoM gallAM vairIAM dIAM karadA
Truly my heart trembles whenever you speak of these enemies
ਪਰ੍ਹਾਂ ਹੋ ਜਾ ਦੇਖ ਲੈਣ ਦੇ ਨੀ ਕਿਹੜਾ ਬਾਜ਼ੀ ਉੱਤੇ ਨੂੰ ਕਰਦਾ
parhAM ho jA dekha laiNa de nI kiha.DA bAja਼I utte nUM karadA
Step aside and let me see, who dares to raise a hand against me?
ਲਾਹ-ਲਾਹ ਪਿੰਡ ‘ਚ ਹੋਜੂ ਵੇ ਜਾਏਂ ਚੱਕਿਆ ਵੈਰੀਆ ਪਰਦਾ
lAha-lAha piMDa ‘cha hojU ve jAeM chakkiA vairIA paradA
The village will be filled with the noise of your downfall; you’ve stripped away my family’s veil of honor, [Zaalma: Cruel one/Oppressor]
ਲਾਹ-ਲਾਹ ਪਿੰਡ ‘ਚ ਹੋਜੂ ਵੇ ਜਾਏਂ ਚੱਕਿਆ ਵੈਰੀਆ ਪਰਦਾ
lAha-lAha piMDa ‘cha hojU ve jAeM chakkiA vairIA paradA
The village will be filled with the noise of your downfall; you’ve stripped away my family’s veil of honor, [Zaalma: Cruel one/Oppressor]
ਅੱਜ ਜਿਹੜੀ ਦਿਮਾਗ ਨੂੰ ਤੇਰੇ ਵੇ ਮੈਨੂੰ ਲੱਗਦਾ ਕਰਾ ਕੇ ਹਟੂ ਕਾਰਾ
ajja jiha.DI dimAga nUM tere ve mainUM laggadA karA ke haTU kArA
The madness that has gripped your mind today, I fear it will end in a dark deed
ਲੈ ਜੂ ਮੁੰਡਾ ਇਕੱਲਾ ਧੱਕ ਕੇ ਨੀ ਤੇਰਾ ਕੁੜਮ-ਕਬੀਲਾ ਸਾਰਾ
lai jU muMDA ikallA dhakka ke nI terA ku.Dama-kabIlA sArA
This boy will single-handedly push back your entire clan and kin
ਲੰਘ ਜਾਵੇਂ ਪਿਛਲੀ ਗਲੀ ਤੂੰ ਕਾਹਤੋਂ ਫੜੀ ਬੈਠਾ ਜਿੱਦ ਸਰਦਾਰਾ
laMgha jAveM piChalI galI tUM kAhatoM pha.DI baiThA jidda saradArA
Why don't you just slip away through the back alley? Why are you so [stubbornly fixated], my [Sardara: leader/noble title]?
ਤੱਕ ਲਈਂ ਚੁਬਾਰੇ ਚੜ੍ਹ ਕੇ ਤੂੰ ਪੈਂਦਾ ਕਿਵੇਂ ਤੁਹਾਡੀ ਨੀਂਹ ‘ਚ ਖਲਾਰਾ
takka laIM chubAre cha.Dha ke tUM paiMdA kiveM tuhADI nIMha ‘cha khalArA
Watch from the [Chubare: attic room/balcony] how I leave a trail of destruction in your foundations
ਕੱਲ੍ਹ ਦੀਆਂ ਰੋਣ ਬਿੱਲੀਆਂ ਵੇ ਨਾਲੇ ਟੁੱਟਦਾ ਦੇਖ ਲਿਆ ਤਾਰਾ
kallha dIAM roNa billIAM ve nAle TuTTadA dekha liA tArA
The cats have been wailing since yesterday, and I even saw a falling star
ਇਹ ਤਾਂ ਹੁਣ ਰੱਬ ਜਾਣਦਾ ਨੀ ਪਊ ਕਿਹਦੇ ‘ਤੇ ਗਰਾਂ-ਚਾਲ ਭਾਰਾ
iha tAM huNa rabba jANadA nI paU kihade ‘te garAM-chAla bhArA
Now only God knows on whom this heavy village-wide storm will descend
ਸਾਹਿਬਾਂ ਵਾਂਗੂੰ ਵੀਰਾਂ ਤੋਂ ਮੈਨੂੰ ਨਾ ਬਹਿ ਜੀਂ ਮੰਗਦਾ ਵੇ ਯਾਰ ਉਧਾਰਾ
sAhibAM vAMgUM vIrAM toM mainUM nA bahi jIM maMgadA ve yAra udhArA
Don’t end up begging my brothers for your life like Sahiba did; [yours truly] wouldn't want that debt
ਮਿਰਜ਼ਾ ਨਾ ਜੱਟ ਜਾਣ ਲਈਂ ਮੈਂ ਖਾਲੀ ਕਰ ਦੂੰ ਰਿਵਾਲਵਰ ਸਾਰਾ
mirazA nA jaTTa jANa laIM maiM khAlI kara dUM rivAlavara sArA
Don’t take this [Jatt] for a Mirza; I will empty my entire revolver
ਮਿਰਜ਼ਾ ਨਾ ਜੱਟ ਜਾਣ ਲਈਂ ਮੈਂ ਖਾਲੀ ਕਰ ਦੂੰ ਰਿਵਾਲਵਰ ਸਾਰਾ
mirazA nA jaTTa jANa laIM maiM khAlI kara dUM rivAlavara sArA
Don’t take this [Jatt] for a Mirza; I will empty my entire revolver
ਉਹੀ ਹੁਣ ਸੱਥ ਪੜ੍ਹੂਗੀ ਜਿਹੜੇ ਛੱਡ ਕੇ ਗਏ ਸੀ ਕੋਲ ਮੇਰੇ
uhI huNa sattha pa.DhUgI jiha.De ChaDDa ke gae sI kola mere
The same public square will now recite my name, those who once abandoned me
ਤੂੰ ਕਰਕੇ ਮਿੰਨਤ ਸੱਦਿਆ ਨੀ ਹੁਣ ਭੰਨਦੀ ਯਾਰ ਫਿਰੇਂ ਮੇਰੇ
tUM karake miMnata saddiA nI huNa bhaMnadI yAra phireM mere
You invited me here with pleas and prayers, and now you try to break [yours truly]
ਸਿਰ ਸਾਡੀ ਮੌਤ ਨੱਚਦੀ ਵੇ ਜਿਵੇਂ ਨੱਚਦਾ ਸਾਧ ਕੋਈ ਡੇਰੇ
sira sADI mauta nachchadI ve jiveM nachchadA sAdha koI Dere
Death is dancing over our heads, like a [Sadh: ascetic/monk] dancing at a [Dere: hermitage/shrine]
ਸਿਖਾਉਣ ਵੇਲੇ ਬੜਾ ਹੱਸਦੀ ਤੂੰ ਹੁਣ ਭੁੱਲ ਗਈ ਵੈਰਨੇ ਟੇਰੇ
sikhAuNa vele ba.DA hassadI tUM huNa bhulla gaI vairane Tere
You were laughing when you taught me to love; have you forgotten those charms now, [Vairne: female enemy/heartbreaker]?
ਮੈਂ ਕਿਹਦੀ ਖੈਰ ਮੰਗਾਂ ਵੈਰੀਆ ਅੱਜ ਸਿੰਙ ਫਸ ਗਏ ਵੀਰਾਂ ਨਾਲ ਤੇਰੇ
maiM kihadI khaira maMgAM vairIA ajja siM~Na phasa gae vIrAM nAla tere
For whose safety should I pray? Today my horns are locked in a feud with your brothers
ਕਿਉਂ ਪੈਰ ਜੇ ਪਿਛਾਂਹ ਨੂੰ ਪੱਟਦੀ ਨੀ ਮੈਨੂੰ ਬਦਲੇ ਲੱਗਣ ਰੰਗ ਤੇਰੇ
kiuM paira je piChAMha nUM paTTadI nI mainUM badale laggaNa raMga tere
Why are your feet stepping backward? Your intentions seem to be changing colors
ਮੇਹਣੇ ਜਿਹੇ ਕੀ ਮਾਰਦਾ ਜੱਟਾ ਵੇ ਗੋਲੀ ਮਾਰ ਖਾਂ ਹਿੱਕ ‘ਚ ਸਿੱਧੀ ਮੇਰੇ
mehaNe jihe kI mAradA jaTTA ve golI mAra khAM hikka ‘cha siddhI mere
Why do you taunt me so, [Jatta]? Just fire a bullet straight into my chest
ਮੇਹਣੇ ਜਿਹੇ ਕੀ ਮਾਰਦਾ ਜੱਟਾ ਵੇ ਗੋਲੀ ਮਾਰ ਖਾਂ ਹਿੱਕ ‘ਚ ਸਿੱਧੀ ਮੇਰੇ
mehaNe jihe kI mAradA jaTTA ve golI mAra khAM hikka ‘cha siddhI mere
Why do you taunt me so, [Jatta]? Just fire a bullet straight into my chest
ਸਿੱਧੀ ਹਿੱਕ ਉੱਤੇ ਹੋਣਗੇ ਨੀ ਸਾਥੋਂ ਹੋਣੇ ਨੀ ਹਵਾਈ ਫ਼ਾਇਰ ਨਾਰੇ
siddhI hikka utte hoNage nI sAthoM hoNe nI havAI pha਼Aira nAre
The shots will land straight on the chest; [Nare: woman/maiden], I don't fire celebratory shots in the air
ਮੈਂ ਫਸ ਗਈ ਵਿਚਾਲੇ ਮਿੱਤਰਾ ਵੇ ਲੋਕੀ ਕਹਿਣਗੇ ਕਰਾ ਕੇ ਰੰਨ ਕਾਰੇ
maiM phasa gaI vichAle mittarA ve lokI kahiNage karA ke raMna kAre
I am caught in the middle, [yours truly]; people will say I instigated this tragedy
ਜੱਟ ਤਾਂ ਬੇਗਾਨਾ ਹੋ ਗਿਆ ਨੀ ਹੋਏ ਅੰਮਾ-ਜਾਏ ਜਾਨ ਤੋਂ ਪਿਆਰੇ
jaTTa tAM begAnA ho giA nI hoe aMmA-jAe jAna toM piAre
This [Jatt] has become a stranger to me, while my own brothers are dearer than life
ਹਾਏ ਤੇਰੀ ਆਈ ਮੈਂ ਮਰ ਜਾਂ ਵੇ ਕਾਤੋਂ ਬੋਲਦਾ ਹੋ ਜੇ ਬੋਲ ਭਾਰਾ
hAe terI AI maiM mara jAM ve kAtoM boladA ho je bola bhArA
I would die in your place, why do you speak such heavy, ominous words?
ਫਰਕਣ ਡੌਲੇ ਯਾਰ ਦੇ ਨੀ ਮੈਥੋਂ ਜਾਂਦੇ ਨੀ ਸਹੇ ਲਲਕਾਰੇ
pharakaNa Daule yAra de nI maithoM jAMde nI sahe lalakAre
My biceps are twitching for a fight; I cannot bear these [bold shouts] of the enemy
ਟੱਲੀਆਂ ਤੱਕ ਜਾਣਾ ਵੱਟਿਆ ਵੇ ਖੜ੍ਹੇ ਚਾਂਬਲੇ ਨੇ ਪਿੰਡ ਵਾਲੇ ਸਾਰੇ
TallIAM takka jANA vaTTiA ve kha.Dhe chAMbale ne piMDa vAle sAre
Things have gone too far; the whole village is standing there in a frenzy
ਇਕੱਲਾ-ਇਕੱਲਾ ਰਟਦਾ ਫਿਰੂ ਨੀ ਕੋਈ ਆਇਆ ਸੀ ਲਖੇਸਰ ਵੀ ਨਾਰੇ
ikallA-ikallA raTadA phirU nI koI AiA sI lakhesara vI nAre
Every single soul will keep chanting that some [Lakhesar: Self-reference to the lyricist Raman Lakhesar] had come, [Nare: woman/maiden]
ਇਕੱਲਾ-ਇਕੱਲਾ ਰਟਦਾ ਫਿਰੂ ਨੀ ਕੋਈ ਛੈਲ ਅਬਲੋਹੜੇ ਵਾਲਾ ਨਾਰੇ
ikallA-ikallA raTadA phirU nI koI Chaila abaloha.De vAlA nAre
Every single soul will keep chanting that a handsome lad from [Abloher: Artist's village] had come, [Nare: woman/maiden]