Watching You
by HUSTINDERft Opi Music
ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆ ਤੋਂ ਸੋਹਣਿਆ ਵੇ
tainUM dUroM dUroM takkAM sArI dunIA toM sohaNiA ve
I gaze at you from afar, you are the most beautiful in this whole world
ਹਾਏ ਤੂੰ ਹੱਸਦਾ ਨਹੀਂ ਸਾਡੇ ਨਾਲ ਇਹੀ ਸਾਡੇ ਰੋਣੇ ਆ ਵੇ
hAe tUM hassadA nahIM sADe nAla ihI sADe roNe A ve
Alas, you don't share a laugh with me, and that is the cause of my weeping
ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆ ਤੋਂ ਸੋਹਣਿਆ ਵੇ
tainUM dUroM dUroM takkAM sArI dunIA toM sohaNiA ve
I gaze at you from afar, you are the most beautiful in this whole world
ਹੱਸਦਾ ਨਹੀਂ ਸਾਡੇ ਨਾਲ ਇਹੀ ਸਾਡੇ ਰੋਣੇ ਆ ਵੇ
hassadA nahIM sADe nAla ihI sADe roNe A ve
You don't share a laugh with me, and that is the cause of my weeping
ਹਾਏ ਮਾਂ ਮੈਨੂੰ ਪੁੱਛਦੀ ਧਿਆਨ ਤੇਰਾ ਰਹਿੰਦਾ ਕਿੱਥੇ
hAe mAM mainUM puchChadI dhiAna terA rahiMdA kitthe
Oh, my mother asks me where my mind is wandering these days
ਸਹੇਲੀਆਂ ਨੂੰ ਛੱਡ ਕੇ ਮੈਂ ਆਵਾਂ ਤੇਰੇ ਪਿੱਛੇ ਪਿੱਛੇ
sahelIAM nUM ChaDDa ke maiM AvAM tere pichChe pichChe
Leaving my girlfriends behind, I keep following right after you
ਤੂੰ ਕੀ ਜਾਣੇ ਫੜੇ ਨਾ ਮੈਂ ਕਿੰਨੇ ਗੁਲਾਬ ਦਿੱਤੇ
tUM kI jANe pha.De nA maiM kiMne gulAba ditte
What do you know of how many roses I’ve refused to take?
ਫੁੱਲ ਫੜਨੇ ਆ ਉਹੀ ਮੈਨੂੰ ਜਿਹੜੇ ਤੂੰ ਫੜਾਉਣੇ ਆ ਵੇ
phulla pha.Dane A uhI mainUM jiha.De tUM pha.DAuNe A ve
I only want to hold the flowers that are handed to me by you
ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆ ਤੋਂ ਸੋਹਣਿਆ ਵੇ
tainUM dUroM dUroM takkAM sArI dunIA toM sohaNiA ve
I gaze at you from afar, you are the most beautiful in this whole world
ਹਾਏ ਤੂੰ ਹੱਸਦਾ ਨਹੀਂ ਸਾਡੇ ਨਾਲ ਇਹੀ ਸਾਡੇ ਰੋਣੇ ਆ ਵੇ
hAe tUM hassadA nahIM sADe nAla ihI sADe roNe A ve
Alas, you don't share a laugh with me, and that is the cause of my weeping
ਪਹਿਲਾਂ ਵੇਖਿਆ ਸੀ ਤੈਨੂੰ ਹਸਤਿੰਦਰ ਦੇ ਸ਼ੋਅ 'ਚ
pahilAM vekhiA sI tainUM hasatiMdara de sa਼oa 'cha
I first saw you at a show by Hustinder `[Self-reference to the artist/singer]`
ਵੇ ਲੰਘੀ ਸੀ ਮੈਂ ਕੋਲੋਂ ਤੇਰੇ ਪੱਲਾ ਜਿਹਾ ਬੋਚ ਕੇ
ve laMghI sI maiM koloM tere pallA jihA bocha ke
I passed right by you, clutching the hem of my scarf bashfully
ਹਾਏ ਜ਼ੋਰ ਪਾ ਦਿਮਾਗ ਉੱਤੇ ਯਾਦ ਕਰ ਸੋਚ ਕੇ
hAe ja਼ora pA dimAga utte yAda kara socha ke
Oh, strain your mind a little and try to remember
ਬੈਠੀ ਸੀਗੀ ਨਾਲ ਤੇਰੇ ਮੈਂ ਵੀ ਸੇਮ ਰੋਅ 'ਚ
baiThI sIgI nAla tere maiM vI sema roa 'cha
I was sitting right there with you in the very same row
ਹਾਏ ਬੜੇ ਰੋਅਬ ਵਿੱਚ ਤੇ ਲਾਈਟ ਜਿਹੀ ਲੋਅ 'ਚ
hAe ba.De roaba vichcha te lAITa jihI loa 'cha
Oh, you were full of such [Madak: stately pride/swagger] in that soft, dim light
ਨਿਗ੍ਹਾ ਮੇਰੀ ਖੁੱਭੀ ਤੇਰੇ ਮੁੱਖ 'ਤੇ ਗਲੋਅ 'ਚ
nighA merI khubbhI tere mukkha 'te galoa 'cha
My gaze was transfixed, lost in the glow of your face
ਹਾਏ ਮਾਲਵੇ ਦੀ ਬੋਲੀ ਵਾਂਗੂ ਤੂੰ ਤਾਂ ਖੋਣਾ ਵੇ
hAe mAlave dI bolI vAMgU tUM tAM khoNA ve
Oh, I want to be lost in you like the sweet Malwai dialect `[Malwa: a major region of Punjab known for its distinct, rhythmic dialect]`
ਟਾਈਮ ਆਉਣਾ ਕੱਪੜੇ ਤੂੰ ਮੇਰੇ ਚੂਜ਼ ਕਰੇ ਪਾਉਣੇ ਆ ਵੇ
TAIma AuNA kappa.De tUM mere chUja਼ kare pAuNe A ve
The time will come when you will be the one choosing the clothes I wear
ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆ ਤੋਂ ਸੋਹਣਿਆ ਵੇ
tainUM dUroM dUroM takkAM sArI dunIA toM sohaNiA ve
I gaze at you from afar, you are the most beautiful in this whole world
ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆ ਤੋਂ ਸੋਹਣਿਆ ਵੇ
tainUM dUroM dUroM takkAM sArI dunIA toM sohaNiA ve
I gaze at you from afar, you are the most beautiful in this whole world
ਹੁਣ ਜਿੱਥੇ ਕਿਤੇ ਦਿਖਦਾ ਏ ਦਿਖਦਾ ਏ ਯਾਰਾਂ ਨਾਲ
huNa jitthe kite dikhadA e dikhadA e yArAM nAla
Now wherever I spot you, you’re always surrounded by [Yaar: close friends/brothers]
ਚੰਗਾ ਮੁੱਲ ਲੱਗੇ ਤੇਰਾ ਮਹਿੰਗੀਆਂ ਵੇ ਕਾਰਾਂ ਨਾਲ
chaMgA mulla lagge terA mahiMgIAM ve kArAM nAla
You look so dashing paired with those expensive cars
ਹਾਏ ਦੱਸ ਕਿਹੜਾ ਐਬ ਜਿੱਥੇ ਕਰਾਂ ਨਾ ਸਟੱਕ
hAe dassa kiha.DA aiba jitthe karAM nA saTakka
Oh, tell me one flaw of yours where I don't get stuck in admiration
ਤੈਨੂੰ ਕਦੇ ਕਦੇ ਜੀਅ ਕਰੇ ਪਿੱਛੋਂ ਮਾਰਾਂ ਹਾਕ
tainUM kade kade jIa kare pichChoM mArAM hAka
Sometimes I feel the urge to call out to you from behind
ਹਾਏ ਡਰ ਜਾਵਾਂ ਪਿਆਰ ਕਿਤੇ ਲੱਗੇ ਨਾ ਮਜ਼ਾਕ
hAe Dara jAvAM piAra kite lagge nA maja਼Aka
But I get scared, fearing my love might be taken as a joke
ਤੈਨੂੰ ਮਰ ਜਾਵਾਂ ਖ਼ੁਸ਼ੀ ਨਾਲ ਜੇ ਭੇਜ ਦੇਵੇਂ ਸਾਕ
tainUM mara jAvAM kha਼usa਼I nAla je bheja deveM sAka
I would die of pure joy if you sent a formal marriage proposal
ਸਾਡੇ ਵਿਆਹ ਦੇ ਸੁਨੇਹੇ ਵੀ ਭਦੌੜ ਪਿੰਡੋਂ ਆਉਣੇ ਆ ਵੇ
sADe viAha de sunehe vI bhadau.Da piMDoM AuNe A ve
The invitations for our wedding will surely come from Bhadaur village `[Bhadaur: the artist's hometown/ancestral village]`
ਤੈਨੂੰ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆ ਤੋਂ ਸੋਹਣਿਆ ਵੇ
tainUM dUroM dUroM takkAM sArI dunIA toM sohaNiA ve
I gaze at you from afar, you are the most beautiful in this whole world
ਹਾਏ ਤੂੰ ਹੱਸਦਾ ਨਹੀਂ ਸਾਡੇ ਨਾਲ ਇਹੀ ਸਾਡੇ ਰੋਣੇ ਆ ਵੇ
hAe tUM hassadA nahIM sADe nAla ihI sADe roNe A ve
Alas, you don't share a laugh with me, and that is the cause of my weeping
ਤੈਨੂੰ ਦੂਰੋਂ ਦੂਰੋਂ ਦੂਰੋਂ ਦੂਰੋਂ ਦੂਰੋਂ ਦੂਰੋਂ ਤੱਕਾਂ ਸਾਰੀ ਦੁਨੀਆ ਤੋਂ ਸੋਹਣਿਆ ਵੇ
tainUM dUroM dUroM dUroM dUroM dUroM dUroM takkAM sArI dunIA toM sohaNiA ve
I gaze at you from afar, from so far, you are the most beautiful in this whole world