Yaari Torh Layi

by HUSTINDER

ਬਣ ਗਏ ਸੀ ਸਿਰਦਰਦੀ ਬਾਲੀਆਂ ਘੇਰਾ ਕਰ-ਕਰ ਕੇ
baNa gae sI siradaradI bAlIAM gherA kara-kara ke
These complications became a massive headache, closing in on us from all sides
ਸਮਝ ਨਹੀਂ ਮਿਲਦੀ ਸਮਝਾ ਬਹੁਤੀਆਂ ਦੇਰਾਂ ਕਰ-ਕਰ ਕੇ
samajha nahIM miladI samajhA bahutIAM derAM kara-kara ke
No clarity was found, despite spending ages trying to make things work

ਹੈ ਚੜ੍ਹੀ ਰਹਿੰਦੀ ਸੀ ਚੱਤੋਂ ਪਹਿਰ ਖ਼ੁਮਾਰੀ ਤੋੜ ਲਈ
hai cha.DhI rahiMdI sI chattoM pahira kha਼umArI to.Da laI
That intoxication that possessed us 24/7—we have finally broken its spell
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
asIM ika dUje dA bhalA socha ke yArI to.Da laI
Thinking of each other’s best interests, we broke off our [Yaari: a deep bond of friendship and love]

ਤੋਹਫ਼ੇ ਪਹਿਲੀਆਂ ਚਿੱਠੀਆਂ ਮੁੰਦੀਆਂ ਗਾਨੀਆਂ ਮੋੜਤੀਆਂ
tohapha਼e pahilIAM chiTThIAM muMdIAM gAnIAM mo.DatIAM
The early gifts, the letters, the rings, and [Ganiya: traditional beaded necklaces]—all have been returned
ਕਰਤੀ ਚੈਟ ਡਿਲੀਟ ਤੇ ਸਭ ਨਿਸ਼ਾਨੀਆਂ ਮੋੜਤੀਆਂ
karatI chaiTa DilITa te sabha nisa਼AnIAM mo.DatIAM
The chats are deleted, and every memento has been sent back

ਹੈ ਕੁਝ ਨਹੀਂ ਰੱਖਿਆ ਕੋਲ ਸਾਰੀ ਦੀ ਸਾਰੀ ਤੋੜ ਲਈ
hai kujha nahIM rakkhiA kola sArI dI sArI to.Da laI
We kept nothing for ourselves; we severed the bond completely
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
asIM ika dUje dA bhalA socha ke yArI to.Da laI
Thinking of each other’s best interests, we broke off our [Yaari: a deep bond of friendship and love]
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
asIM ika dUje dA bhalA socha ke yArI to.Da laI
Thinking of each other’s best interests, we broke off our [Yaari: a deep bond of friendship and love]
ਹੈ ਛੱਪੜਾਂ ਵਿਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ
hai Chappa.DAM vicha samuMdarI ChallAM kitthe baNadIAM ne
Oceanic waves can never truly form within small village ponds
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ
dUjI vArI pahilIAM gallAM kitthe baNadIAM ne
The magic of the first time can never be recreated a second time around
ਹੈ ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ
hai dUjI vArI pahilIAM gallAM kitthe baNadIAM ne
The magic of the first time can never be recreated a second time around
ਇਸ਼ਕ ਪੀੜ ਮਰ ਜਾਣੀ ਅੱਖਾਂ ਥਾਣੀ ਰੋੜ੍ਹ ਲਈ
isa਼ka pI.Da mara jANI akkhAM thANI ro.Dha laI
This wretched pain of love—we let it wash away through our eyes
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
asIM ika dUje dA bhalA socha ke yArI to.Da laI
Thinking of each other’s best interests, we broke off our [Yaari: a deep bond of friendship and love]
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
asIM ika dUje dA bhalA socha ke yArI to.Da laI
Thinking of each other’s best interests, we broke off our [Yaari: a deep bond of friendship and love]
ਸ਼ਾਮ ਪਈ ਸੀ ਯਾਦ ਇਹ ਗੱਲਾਂ ਕਰਦੀ-ਕਰਦੀ ਨੇ
sa਼Ama paI sI yAda iha gallAM karadI-karadI ne
As evening fell, she reminisced about these things while talking
ਘੁੱਟ ਕੇ ਗਲ ਨਾਲ ਲਾ ਲਿਆ ਅੱਖਾਂ ਭਰਦੀ-ਭਰਦੀ ਨੇ
ghuTTa ke gala nAla lA liA akkhAM bharadI-bharadI ne
With eyes welling up, she pulled me into a tight embrace

ਉੱਠ ਕੇ ਕਹਿੰਦੀ ਚੰਗਾ ਫਿਰ ਬੱਸ ਚੁੰਨੀ ਓਢ ਲਈ
uTTha ke kahiMdI chaMgA phira bassa chuMnI oDha laI
She stood up, said "Alright then," and simply draped her [Chunni: a traditional long scarf/veil]
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
asIM ika dUje dA bhalA socha ke yArI to.Da laI
Thinking of each other’s best interests, we broke off our [Yaari: a deep bond of friendship and love]
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
asIM ika dUje dA bhalA socha ke yArI to.Da laI
Thinking of each other’s best interests, we broke off our [Yaari: a deep bond of friendship and love]
ਓਸ ਉਮਰ ਵਿਚ ਅਕਲ ਓਡੀ ਨਾ ਕਿੱਥੋਂ ਆਉਂਦੀ ਏ
osa umara vicha akala oDI nA kitthoM AuMdI e
At that young age, we lacked the wisdom—where could it have come from?
ਹੈ ਲੱਗਣ ਵੇਲੇ ਸੁਰਤ ਨਹੀਂ ਆਉਂਦੀ ਪਿੱਛੋਂ ਆਉਂਦੀ ਏ
hai laggaNa vele surata nahIM AuMdI pichChoM AuMdI e
When love strikes you don't realize it; clarity only comes after the fact

ਹੈ ਪਹਿਲੀ ਵਾਰੀ ਲੱਗੀ ਪਹਿਲੀ ਵਾਰੀ ਤੋੜ ਲਈ
hai pahilI vArI laggI pahilI vArI to.Da laI
It was our first time falling in love, and our first time breaking it off
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
asIM ika dUje dA bhalA socha ke yArI to.Da laI
Thinking of each other’s best interests, we broke off our [Yaari: a deep bond of friendship and love]
ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ
asIM ika dUje dA bhalA socha ke yArI to.Da laI
Thinking of each other’s best interests, we broke off our [Yaari: a deep bond of friendship and love]

Share

More by HUSTINDER

View all songs →