Zamana

by HUSTINDERft Savraj

ਇਕੱਠੇ ਖਾਧਾ ਪੀਤਾ ਜਿੱਤਾਂ ਹਾਰਾਂ ਦੇਖੀਆਂ
ikaTThe khAdhA pItA jittAM hArAM dekhIAM
We’ve eaten and drunk together, witnessed both victories and defeats
ਇਕੱਠੇ ਸਾਈਕਲ ਤੋਂ ਲੈ ਕੇ ਕਾਰਾਂ ਦੇਖੀਆਂ
ikaTThe sAIkala toM lai ke kArAM dekhIAM
Together, we’ve seen everything from bicycles to luxury cars
ਹਰ ਵੇਲੇ ਨਾਲ ਖੜ੍ਹੇ ਜਿੱਥੇ ਜਿੱਥੇ ਪੈਰ ਧਰੇ
hara vele nAla kha.Dhe jitthe jitthe paira dhare
They stood by me every moment, wherever I stepped foot
ਕਰ ਅਸਮਾਨਾਂ ਤੱਕ ਮਾਰਾਂ ਦੇਖੀਆਂ
kara asamAnAM takka mArAM dekhIAM
We’ve reached for the heights and made our mark across the skies
ਤਾਹੀਂ ਰੱਖਿਆ ਮੈਂ ਇਨ੍ਹਾਂ ਕੋਲੋਂ ਬੱਲੀਏ
tAhIM rakkhiA maiM inhAM koloM ballIe
That’s why I’ve kept nothing hidden from them, my girl
ਨੀ ਕੋਈ ਪਰਦਾ ਨਹੀਂ ਪਰਦਾ ਨਹੀਂ ਪਰਦਾ ਨਹੀਂ ਪਰਦਾ ਨਹੀਂ
nI koI paradA nahIM paradA nahIM paradA nahIM paradA nahIM
No, there are no secrets, no secrets, no secrets, no secrets
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can’t get by without my brothers, [Jattiye: Female of the Jatt community], no I can't get by, can't get by

I just can't get by without my brothers, [Jattiye: Female of the Jatt community], no I can't get by, can't get by
ਹੋ ਬਿੱਲੋ ਸਾਡਾ ਸਰਦਾ ਨਹੀਂ ਸਰਦਾ ਨਹੀਂ
ho billo sADA saradA nahIM saradA nahIM
Oh [Billo: a term of endearment for a beautiful girl], I just can't get by, can't get by

ਡੀ.ਏ.ਵੀ. ਸਕੂਲਾਂ ਦਿਆਂ ਤੋਂ
DI.e.vI. sakUlAM diAM toM
From the days at D.A.V. schools
ਸਟੂਸੀ ਦੀਆਂ ਬਾਹਾਂ ਤੱਕ
saTUsI dIAM bAhAM takka
To the student center arms of the university
ਉਸ ਚੰਦਰੀ ਦੇ ਪਿੰਡ ਦੀਆਂ ਗਲੀਆਂ ਤੋਂ
usa chaMdarI de piMDa dIAM galIAM toM
From the streets of that heartbreaker’s village
ਗੇੜੀ ਰੂਟ ਦੀਆਂ ਰਾਹਾਂ ਤੱਕ
ge.DI rUTa dIAM rAhAM takka
To the paths of the [Geri Route: a popular urban cruising drive for youth]
ਘੁੰਮੇ ਇਨ੍ਹਾਂ ਨਾਲ ਤੇਲ ਫੂਕਿਆ ਰਕਾਨੇ
ghuMme inhAM nAla tela phUkiA rakAne
I’ve roamed with them and burnt fuel in style, [Rakane: a term of respect and endearment for a graceful woman]
ਇਨ੍ਹਾਂ ਕੋਲੋਂ ਕੁਝ ਵੀ ਨਾ ਲੁਕਿਆ ਰਕਾਨੇ
inhAM koloM kujha vI nA lukiA rakAne
I have hidden absolutely nothing from them, [Rakane: a term of respect and endearment for a graceful woman]
ਲੜੇ ਵੀ ਬਥੇਰਾ ਪਰ ਖੜ੍ਹੇ ਸਾਡੇ ਨਾਲ
la.De vI batherA para kha.Dhe sADe nAla
We fought plenty amongst ourselves, yet they stood firm with me
ਤਾਹੀਂ ਕਾਫ਼ਲਾ ਨਾ ਗੱਡੀਆਂ ਦਾ ਰੁਕਿਆ ਰਕਾਨੇ
tAhIM kApha਼lA nA gaDDIAM dA rukiA rakAne
That’s why this convoy of cars has never stopped, [Rakane: a term of respect and endearment for a graceful woman]
ਜਿੱਥੇ ਇਨ੍ਹਾਂ ਝੋਟਿਆਂ ਦੇ ਸਿੰਗ ਫਸ ਗਏ
jitthe inhAM jhoTiAM de siMga phasa gae
Where the horns of these [Jhotey: literally bulls; used here to describe powerful, headstrong men] clash
ਨਹੀਂ ਕੋਈ ਖੜ੍ਹਦਾ ਨਹੀਂ ਖੜ੍ਹਦਾ ਨਹੀਂ
nahIM koI kha.DhadA nahIM kha.DhadA nahIM
No one dares to stand against them, no one stands, no one stands
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can’t get by without my brothers, [Jattiye: Female of the Jatt community], no I can't get by, can't get by
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can't get by without my brothers, [Jattiye: Female of the Jatt community], no I can't get by, can't get by
ਹੋ ਬਿੱਲੋ ਸਾਡਾ ਸਰਦਾ ਨਹੀਂ ਸਰਦਾ ਨਹੀਂ
ho billo sADA saradA nahIM saradA nahIM
Oh [Billo: a term of endearment for a beautiful girl], I just can't get by, can't get by
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can't get by without my brothers, [Jattiye: Female of the Jatt community], no I can't get by, can't get by
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can't get by without my brothers, [Jattiye: Female of the Jatt community], no I can't get by, can't get by
ਮੁੱਢ ਤੋਂ ਹੀ ਆਇਆ ਜ਼ੋਰ ਚੱਲਦਾ
muDDha toM hI AiA ja਼ora challadA
Our power has reigned since the very beginning
ਗੱਲ ਹੁਣ ਦੀ ਨਾ ਜਾਣੀ ਕੁੜੇ
galla huNa dI nA jANI ku.De
Don’t think this is just a recent trend, [Kudi: girl/maiden]
ਸਾਥੋਂ ਸ਼ੁਰੂ ਸਾਡੇ ਉੱਤੇ ਮੁੱਕਦੀ
sAthoM sa਼urU sADe utte mukkadI
Everything starts with us and ends with us
ਲੰਘੇ ਪੁਲਾਂ ਥੱਲੋਂ ਪਾਣੀ ਕੁੜੇ
laMghe pulAM thalloM pANI ku.De
A lot of water has passed under the bridge, [Kudi: girl/maiden]
ਇੱਕੀਆਂ ਨੂੰ ਕੱਤੀਆਂ ਹੀ ਪਾਈਆਂ ਬੱਲੀਏ
ikkIAM nUM kattIAM hI pAIAM ballIe
We’ve always given back more than we took, [31 for 21: a Punjabi idiom meaning to outdo someone or give back with interest]
ਇਨ੍ਹਾਂ ਤੋਂ ਕੀ ਚੰਗੀਆਂ ਕਮਾਈਆਂ ਬੱਲੀਏ
inhAM toM kI chaMgIAM kamAIAM ballIe
What better fortune could I have earned than these men, girl?
ਫਿੱਕ-ਫੁੱਟ ਪੈਣ ਦਾ ਸਵਾਲ ਹੀ ਨਹੀਂ ਕੋਈ
phikka-phuTTa paiNa dA savAla hI nahIM koI
There is no question of any rift or falling out
ਯਾਰੀ 'ਚ ਨਾ ਤਰੀਕੇ ਗਿਣਾਈਆਂ ਬੱਲੀਏ
yArI 'cha nA tarIke giNAIAM ballIe
In our brotherhood, we don't count favors or maintain formalities
ਨਾਲ ਖੜ੍ਹਿਆਂ ਦਾ ਅੰਨ੍ਹਾ ਹੁੰਦਾ ਹੌਂਸਲਾ
nAla kha.DhiAM dA aMnhA huMdA hauMsalA
The courage of those standing with me is blind and absolute
ਉਹ ਬੰਦਾ ਹਾਰਦਾ ਨਹੀਂ ਹਾਰਦਾ ਨਹੀਂ
uha baMdA hAradA nahIM hAradA nahIM
Such a man never loses, never loses, never loses
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can’t get by without my brothers, [Jattiye: Female of the Jatt community], no I can't get by, can't get by
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can't get by without my brothers, [Jattiye: Female of the Jatt community], no I can't get by, can't get by
ਹੋ ਬਿੱਲੋ ਸਾਡਾ ਸਰਦਾ ਨਹੀਂ ਸਰਦਾ ਨਹੀਂ
ho billo sADA saradA nahIM saradA nahIM
Oh [Billo: a term of endearment for a beautiful girl], I just can't get by, can't get by
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can't get by without my brothers, [Jattiye: Female of the Jatt community], no I can't get by, can't get by
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can't get by without my brothers, [Jattiye: Female of the Jatt community], no I can't get by, can't get by
ਪਹਿਲੇ ਬੋਲ ਤੁਰ ਪੈਣ ਨਾਲ ਨੀ
pahile bola tura paiNa nAla nI
They set out at my very first call
ਦੂਜੀ ਪੁੱਛਦੇ ਨਾ ਗੱਲ ਬੱਲੀਏ
dUjI puchChade nA galla ballIe
They don't even ask a second question, girl
ਜੋ ਵੀ ਹੁੰਦੀ ਮੂੰਹ ਦੇ ਉੱਤੇ ਆਖੀਏ
jo vI huMdI mUMha de utte AkhIe
Whatever is in our hearts, we say it to the face
ਨਹੀਂਓਂ ਚੁਗਲੀ ਦਾ ਵੱਲ ਬੱਲੀਏ
nahIMoM chugalI dA valla ballIe
We don't know the art of backbiting or gossip, girl
ਕੀਤੀ ਪਰਵਾਹ ਨਾ ਕਿਸੇ ਮਸਲੇ ਦੀ ਬਿੱਲੋ
kItI paravAha nA kise masale dI billo
We never cared about any trouble or conflict, [Billo: term for a beautiful girl]
ਇਨ੍ਹਾਂ ਹੁੰਦਿਆਂ ਲੋੜ ਨਾ ਕੋਈ ਅਸਲੇ ਦੀ ਬਿੱਲੋ
inhAM huMdiAM lo.Da nA koI asale dI billo
While they are with me, I have no need for weapons, [Billo: term for a beautiful girl]
ਯਾਰੀਆਂ ਨਿਭਾਉਣ ਦਾ ਰਿਵਾਜ਼ ਜਿੱਥੋਂ ਚੱਲਿਆ
yArIAM nibhAuNa dA rivAja਼ jitthoM challiA
The tradition of fulfilling loyalty started from our roots
ਅਸੀਂ ਗੱਲ ਤੁਰੇ ਪਿੰਡ ਵੱਡੇ ਅੱਤਲੇ ਦੀ ਬਿੱਲੋ
asIM galla ture piMDa vaDDe attale dI billo
I'm talking about the legendary village of Attla, [Billo: term for a beautiful girl]
ਵੇਖ ਖਾਣੀ ਯਾਰਾਂ ਬਿਨਾਂ ਹੋਰ ਦੀ
vekha khANI yArAM binAM hora dI
The sight of anyone else trying to benefit from my brothers
ਅੱਖ ਜ਼ਰਦੀ ਨਹੀਂ ਜ਼ਰਦੀ ਨਹੀਂ
akkha ja਼radI nahIM ja਼radI nahIM
Is something my eyes can't tolerate, can't tolerate
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can’t get by without my brothers, [Jattiye: Female of the Jatt community], no I can't get by, can't get by
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can't get by without my brothers, [Jattiye: Female of the Jatt community], no I can't get by, can't get by
ਹੋ ਬਿੱਲੋ ਸਾਡਾ ਸਰਦਾ ਨਹੀਂ ਸਰਦਾ ਨਹੀਂ
ho billo sADA saradA nahIM saradA nahIM
Oh [Billo: a term of endearment for a beautiful girl], I just can't get by, can't get by
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can't get by without my brothers, [Jattiye: Female of the Jatt community], no I can't get by, can't get by
ਸਰਦਾ ਨਹੀਂ ਯਾਰਾਂ ਬਿਨਾਂ ਜੱਟੀਏ ਨੀ ਸਾਡਾ ਸਰਦਾ ਨਹੀਂ ਸਰਦਾ ਨਹੀਂ
saradA nahIM yArAM binAM jaTTIe nI sADA saradA nahIM saradA nahIM
I just can't get by without my brothers, [Jattiye: Female of the Jatt community], no I can't get by, can't get by

Share

More by HUSTINDER

View all songs →