Maan Taan (From "Chal Mera Putt 4")
by Inderpal Mogaft Chani Nattan, Dr Zeus
ਨੀ ਜੱਜ ਬਣ ਬਣੀ ਬੈਠੀ ਹੈ ਤੂੰ ਹੀਰੀਏ
nI jajja baNa baNI baiThI hai tUM hIrIe
[Ni: a gender-specific vocative used to address a woman directly] you have become a judge now, my [Heeriye: beloved, referring to the legendary folk heroine Heer]
ਹਾਂ ਨਾ ਤੇ ਦੇਣੀ ਹੈ ਤਰੀਕ ਅੱਗੇ ਦੀ
hAM nA te deNI hai tarIka agge dI
Instead of a "yes" or "no," you just give me the next court date
ਥਾਣੇਦਾਰ ਲਿਖੇ ਨਾ ਰਿਪੋਰਟ ਸੋਹਣੀਏ
thANedAra likhe nA riporaTa sohaNIe
The police officer won't even file a report, my beautiful
ਤੇਰੇ ਦੋਵੇਂ ਨੈਣਾਂ ਨਾਲ ਦਿਲ ਠੱਗੀ ਦੀ
tere doveM naiNAM nAla dila ThaggI dI
Regarding the way my heart was swindled by your two eyes
ਡਾਕਟਰ ਕੋਲ ਵੀ ਇਲਾਜ ਨਾ ਕੋਈ
DAkaTara kola vI ilAja nA koI
Even the doctor has no cure for this
ਸੱਟ ਜਿਹੜੀ ਸੀਨੇ ਉੱਤੇ ਮੇਰੇ ਲੱਗੀ ਦੀ
saTTa jiha.DI sIne utte mere laggI dI
For the wound that has been inflicted upon my chest
ਮੈਂ ਆਮ ਜਿਹਾ ਕੌਣ ਮੇਰੀ ਸੁਣੂ ਗੋਰੀਏ
maiM Ama jihA kauNa merI suNU gorIe
I am a common man, who would listen to me, fair one?
ਦੁਨੀਆ ਤਾਂ ਸਾਰੀ ਤੇਰੀ ਫ਼ੈਨ ਹੋ ਗਈ
dunIA tAM sArI terI pha਼aina ho gaI
When the whole world has become a fan of yours
ਪਰਸੋਂ ਤੂੰ ਪਾ ਕੇ ਮਾਰਕੀਟ ਨਿਕਲੀ
parasoM tUM pA ke mArakITa nikalI
The day before yesterday, you stepped out into the market
ਕਾਲੀ ਕੁਰਤੀ ਉਦੋਂ ਦੀ ਬੈਨ ਹੋ ਗਈ
kAlI kuratI udoM dI baina ho gaI
Since then, that [Kali Kurti: black tunic/top] has been banned
ਇੱਥੇ ਉਹੀ ਚੱਲਦਾ ਰਿਪੀਟ ਸੋਹਣੀਏ
itthe uhI challadA ripITa sohaNIe
Here, the same cycle repeats, my beautiful
ਚੌਥੀ ਵਾਰੀ ਮਾਰ ਲਈ ਸਿਓਣ ਚੱਗੇ ਦੀ
chauthI vArI mAra laI sioNa chagge dI
For the fourth time, I've had the seams of my shirt restitched
ਨੀ ਜੱਜ ਬਣ ਬਣੀ ਬੈਠੀ ਹੈ ਤੂੰ ਹੀਰੀਏ
nI jajja baNa baNI baiThI hai tUM hIrIe
[Ni: a gender-specific vocative used to address a woman directly] you have become a judge now, my [Heeriye: beloved]
ਹਾਂ ਨਾ ਤੇ ਦੇਣੀ ਹੈ ਤਰੀਕ ਅੱਗੇ ਦੀ
hAM nA te deNI hai tarIka agge dI
Instead of a "yes" or "no," you just give me the next court date
ਸੇਵਾ ਵਿਖੇ ਬੇਨਤੀ ਕਬੂਲ ਕਰਿਓ
sevA vikhe benatI kabUla kario
ਜੀ ਅਰਜ਼ੀ ਲਿਖੀ ਏ ਮਸਾਂ ਜੋੜ-ਜੋੜ ਕੇ
jI araja਼I likhI e masAM jo.Da-jo.Da ke
Please accept this humble petition in your service
ਗੱਲ ਮੇਰੀ ਮੰਨ ਮੇਰਾ ਚੰਨ ਬਣ ਜਾ
galla merI maMna merA chaMna baNa jA
Sir, I have written this application by painstakingly joining words together
ਤੇਰੇ ਪਿੱਛੇ ਆਇਆ ਸਾਰਿਆਂ ਨੂੰ ਛੱਡ ਕੇ
tere pichChe AiA sAriAM nUM ChaDDa ke
Listen to my plea and become my shining moon
ਨੀ ਚੁੰਨੀ ਤੇਰੀ ਸੁੰਨੀ ਲੱਗਦੀ ਆ ਸੋਹਣੀਏ
nI chuMnI terI suMnI laggadI A sohaNIe
I have come after you, leaving everyone else behind
ਮੈਂ ਅੰਬਰੋਂ ਲਿਆਵਾਂ ਤਾਰੇ ਤੋੜ-ਤੋੜ ਕੇ
maiM aMbaroM liAvAM tAre to.Da-to.Da ke
[Ni: vocative] Your [Chunni: traditional scarf/veil] looks so lonely, my beautiful
ਸਾਂਭ ਲਓ ਜੀ ਆਪਣੀ ਹੀ ਚੀਜ਼ ਸਮਝੋ
sAMbha lao jI ApaNI hI chIja਼ samajho
I shall pluck the stars from the sky to adorn it
ਕਿ ਮਿਲ ਜੂ ਗ਼ਰੀਬ ਦਾ ਜੀ ਦਿਲ ਮੋੜ ਕੇ
ki mila jU ga਼rIba dA jI dila mo.Da ke
Consider it your own possession and take care of it
ਅਸੀਂ ਕੱਚ ਦੇ ਬਰਾਬਰ ਵੀ ਨਾ
asIM kachcha de barAbara vI nA
For what will you gain by returning this poor man’s heart?
ਕੀਮਤ ਵਧੀ ਆ ਤੇਰੇ ਨਾਲ ਲੱਗੇ ਦੀ
kImata vadhI A tere nAla lagge dI
I am not even worth as much as a piece of glass
ਨੀ ਜੱਜ ਬਣ ਬਣੀ ਬੈਠੀ ਹੈ ਤੂੰ ਹੀਰੀਏ
nI jajja baNa baNI baiThI hai tUM hIrIe
My value only increased because I am attached to you
ਹਾਂ ਨਾ ਤੇ ਦੇਣੀ ਹੈ ਤਰੀਕ ਅੱਗੇ ਦੀ
hAM nA te deNI hai tarIka agge dI
[Ni: a gender-specific vocative used to address a woman directly] you have become a judge now, my [Heeriye: beloved]
ਨੀ ਕਿਸੇ ਆਸ਼ਿਕ ਦਾ ਭਲਾ ਹੋਜੂ ਗੋਰੀਏ
nI kise Asa਼ika dA bhalA hojU gorIe
Instead of a "yes" or "no," you just give me the next court date
ਜੇ ਉੱਤੇ ਵਾਲਾ ਹੋਵੇ ਕਿਤੇ ਗੱਲ ਸੁਣਦਾ
je utte vAlA hove kite galla suNadA
ਝੱਟ ਮੰਗਣੀ ਤੇ ਪੱਟ ਵਿਆਹ ਕਰਨਾ
jhaTTa maMgaNI te paTTa viAha karanA
It would be a blessing for a lover, my fair one
ਲਿਜਾਣਾ ਏ ਪੰਜਾਬ ਇਕ ਖ਼ਵਾਬ ਬੁਣਦਾ
lijANA e paMjAba ika kha਼vAba buNadA
If the Almighty above would listen to my prayer
ਨੀ ਜਦੋਂ ਤੈਨੂੰ ਪਹਿਲੀ ਵਾਰੀ ਵੇਖਿਆ ਕੁੜੇ
nI jadoM tainUM pahilI vArI vekhiA ku.De
To have a quick engagement and a sudden wedding
ਉਦੋਂ ਦਾ ਹੀ ਆਸ਼ਿਕ ਮੈਂ ਹੁਣ ਦਾ
udoM dA hI Asa਼ika maiM huNa dA
I weave a dream of taking you back to Punjab
ਨੀ ਕਿਹੜਾ ਪਹਿਲਾਂ ਜਾਣਦੇ ਸੀ ਇੱਕ ਦੂਜੇ ਨੂੰ
nI kiha.DA pahilAM jANade sI ikka dUje nUM
[Ni: vocative] [Kudiye: girl/maiden], since the first time I saw you
ਰੱਬ ਜੋੜੀਆਂ ਨੂੰ ਆਪ ਹੀ ਆ ਚੁਣਦਾ
rabba jo.DIAM nUM Apa hI A chuNadA
I have been your lover from that very moment
ਨੀ ਮੋਗੇ ਦੀ ਜਿੰਨੀ ਬੀਤਣੀ ਸੀ ਬੀਤ ਗਈ
nI moge dI jiMnI bItaNI sI bIta gaI
[Ni: vocative] It's not like we knew each other before
ਤੇਰੇ ਨਾਲ ਜਿਉਣੀ ਜ਼ਿੰਦਗੀ ਆ ਅੱਗੇ ਦੀ
tere nAla jiuNI ja਼iMdagI A agge dI
God Himself chooses and pairs these souls together
ਨੀ ਜੱਜ ਬਣ ਬਣੀ ਬੈਠੀ ਹੈ ਤੂੰ ਹੀਰੀਏ
nI jajja baNa baNI baiThI hai tUM hIrIe
[Ni: vocative] Whatever time [Moga: [Self-reference to the artist Inderpal Moga and his hometown]] had to spend alone is gone
ਹਾਂ ਨਾ ਤੇ ਦੇਣੀ ਹੈ ਤਰੀਕ ਅੱਗੇ ਦੀ
hAM nA te deNI hai tarIka agge dI
Now I wish to live the rest of my life only with you