Thug Love
by Inderr
ਬਨੇਰੇ ਉੱਤੇ ਆਇਆ ਬਾਹਰ ਬਿੱਲੋ ਤੇਰਾ ਯਾਰ
banere utte AiA bAhara billo terA yAra
Perched upon the terrace, `[Billo: a term of endearment for a beautiful girl, often implying light/hazel eyes]` yours truly has arrived
ਮਿਲਣੇ ਦਾ ਤੈਨੂੰ ਸਿਰ ਚੜ੍ਹਿਆ ਖ਼ੁਮਾਰ
milaNe dA tainUM sira cha.DhiA kha਼umAra
A feverish intoxication of meeting you has taken over my head
ਮੱਗ ਸ਼ਾਟ ਲੱਗੇ ਮੇਰੇ ਥਾਣਿਆਂ ਦੇ ਬਾਹਰ
magga sa਼ATa lagge mere thANiAM de bAhara
My mugshots are plastered outside the police stations
ਗੈਂਗਸਟਰ ਏ ਜੱਟ ਤੂੰ ਬਣਾ ਤਾ ਗੁਲਜ਼ਾਰ
gaiMgasaTara e jaTTa tUM baNA tA gulaja਼Ara
A gangster is this `[Jatt: a member of the land-owning agricultural community known for pride and lifestyle]`, but you’ve turned him into a flower garden
ਛਾਤੀਆਂ ਤੇ ਤੱਕ ਵੇ ਲਾਲ ਲਾਲ ਰੱਖਦਾ ਏ ਅੱਖ ਵੇ
ChAtIAM te takka ve lAla lAla rakkhadA e akkha ve
Look at those broad chests, you keep your eyes bloodshot red
ਪੁਲਿਸ ਨੂੰ ਤੇਰੇ ਉੱਤੇ ਸ਼ੱਕ ਵੇ
pulisa nUM tere utte sa਼kka ve
The police are suspicious of your every move
ਮਿਲਣੇ ਨਾ ਆਈਂ ਲੈਣਾ ਚੱਕ ਵੇ
milaNe nA AIM laiNA chakka ve
Don't come to meet me, they'll surely pick you up
18 ਇੰਚ ਟਾਇਰ ਨੀ ਘੁੰਮਦੇ ਆ ਬਿੱਲੋ ਤੇਰੇ ਸ਼ਹਿਰ ਨੀ
18 iMcha TAira nI ghuMmade A billo tere sa਼hira nI
Eighteen-inch tires are spinning, `[Billo: term of endearment]` through your city tonight
ਮੱਠੀ ਮੱਠੀ ਲੱਗੀ ਹੋਈ ਆ ਲਹਿਰ ਨੀ ਰਾਤ ਲੰਘਣੀ ਨਾ ਤੇਰੇ ਤੋਂ ਬਗ਼ੈਰ ਨੀ
maTThI maTThI laggI hoI A lahira nI rAta laMghaNI nA tere toM baga਼aira nI
A slow, steady high has taken hold, this night won't pass without you
ਕਾਲੇ ਕਾਲੇ ਕਾਲੇ ਮੇਰੇ ਕੰਮ ਗੋਰਾ ਗੋਰਾ ਗੋਰਾ ਤੇਰਾ ਚੰਮ
kAle kAle kAle mere kaMma gorA gorA gorA terA chaMma
My deeds are dark as coal, but your skin is fair and glowing
ਤੂੰ ਏਂ ਹੌਟ ਜਿਵੇਂ ਫ਼ੌਜੀਆਂ ਦੀ ਰਮ
tUM eM hauTa jiveM pha਼aujIAM dI rama
You are hot like the rum served to the soldiers
ਬੁੱਕਲ 'ਚ ਤੇਰੇ ਮੈਂ ਤੋੜਨੇ ਆ ਦਮ
bukkala 'cha tere maiM to.Dane A dama
I want to draw my last breath while held in your embrace
ਚੱਲਦੇ ਆ ਵੈਰ ਨੀ ਮਾਂ ਮੇਰੀ ਮੰਗਦੀ ਆ ਖ਼ੈਰ ਨੀ
challade A vaira nI mAM merI maMgadI A kha਼aira nI
Vendettas are ongoing, and my mother constantly prays for my safety
ਕਿਹੜੇ ਪਾਸਿਓਂ ਵੱਜ ਜਾਵੇ ਫ਼ੈਰ ਨੀ ਦੇਖੀਂ ਪਿੱਛੇ ਪੱਟ ਜੀ ਨਾ ਪੈਰ ਨੀ
kiha.De pAsioM vajja jAve pha਼aira nI dekhIM pichChe paTTa jI nA paira nI
Who knows from which side a bullet might fire? Just see that you don't step back now
ਛਾਤੀਆਂ ਤੇ ਤੱਕ ਵੇ ਲਾਲ ਲਾਲ ਰੱਖਦਾ ਏ ਅੱਖ ਵੇ
ChAtIAM te takka ve lAla lAla rakkhadA e akkha ve
Look at those broad chests, you keep your eyes bloodshot red
ਪੁਲਿਸ ਨੂੰ ਤੇਰੇ ਉੱਤੇ ਸ਼ੱਕ ਵੇ
pulisa nUM tere utte sa਼kka ve
The police are suspicious of your every move
ਮਿਲਣੇ ਨਾ ਆਈਂ ਲੈਣਾ ਚੱਕ ਵੇ
milaNe nA AIM laiNA chakka ve
Don't come to meet me, they'll surely pick you up
18 ਇੰਚ ਟਾਇਰ ਨੀ ਘੁੰਮਦੇ ਆ ਬਿੱਲੋ ਤੇਰੇ ਸ਼ਹਿਰ ਨੀ
18 iMcha TAira nI ghuMmade A billo tere sa਼hira nI
Eighteen-inch tires are spinning, `[Billo: term of endearment]` through your city tonight
ਮੱਠੀ ਮੱਠੀ ਲੱਗੀ ਹੋਈ ਆ ਲਹਿਰ ਨੀ ਰਾਤ ਲੰਘਣੀ ਨਾ ਤੇਰੇ ਤੋਂ ਬਗ਼ੈਰ ਨੀ
maTThI maTThI laggI hoI A lahira nI rAta laMghaNI nA tere toM baga਼aira nI
A slow, steady high has taken hold, this night won't pass without you
ਕੰਨ ਕਰ ਕੇ ਵੇ ਸੁਣ ਕੰਨ ਕਰ ਕੇ ਜੰਦਰੇ ਇਹ ਦਿਲ ਮੇਰਾ ਤੇਰੇ ਲਈ ਧੜਕੇ
kaMna kara ke ve suNa kaMna kara ke jaMdare iha dila merA tere laI dha.Dake
Listen closely to me, listen with an attentive ear, my heart beats like a locked drum for you
ਫੜ ਕੇ ਵੇ ਫ਼ਿਕਰਾਂ 'ਚ ਅੱਖ ਮੇਰੀ ਫੜਕੇ ਦੱਸ ਜੱਟਾ ਮਿਲਦਾ ਏ ਕੀ ਤੈਨੂੰ ਲੜ ਕੇ
pha.Da ke ve pha਼ikarAM 'cha akkha merI pha.Dake dassa jaTTA miladA e kI tainUM la.Da ke
Gripped by worries, my eye is twitching; tell me `[Jatta: Vocative for a Jatt]`, what do you gain from all this fighting?
ਕੋਕੇ ਜੜ ਕੇ ਮੈਂ ਛੱਡੂੰ ਕੋਕੇ ਜੜ ਕੇ ਖੜ ਕੇ ਤੂੰ ਵੇਖੀ ਚੱਲ ਬਸ ਹੁਣ ਖੜ ਕੇ
koke ja.Da ke maiM ChaDDUM koke ja.Da ke kha.Da ke tUM vekhI challa basa huNa kha.Da ke
I’ll leave you studded with jewels, I’ll deck you out in gold
ਡਰ ਕੇ ਨੀ ਰਹਿਣਾ ਆਪਾਂ ਕਿਸੇ ਕੋਲੋਂ ਡਰ ਕੇ ਤੇਰੇ ਲਈ ਰੱਖਿਆ ਵੈਪਨ ਨੀ ਮੈਂ ਭਰ ਕੇ
Dara ke nI rahiNA ApAM kise koloM Dara ke tere laI rakkhiA vaipana nI maiM bhara ke
Just stand back and watch, just wait and see what happens now
ਛਾਤੀਆਂ ਤੇ ਤੱਕ ਵੇ ਲਾਲ ਲਾਲ ਰੱਖਦਾ ਏ ਅੱਖ ਵੇ
ChAtIAM te takka ve lAla lAla rakkhadA e akkha ve
I won't live in fear, we won't live scared of anyone; I've kept my weapon loaded just for you
ਪੁਲਿਸ ਨੂੰ ਤੇਰੇ ਉੱਤੇ ਸ਼ੱਕ ਵੇ
pulisa nUM tere utte sa਼kka ve
Look at those broad chests, you keep your eyes bloodshot red
ਮਿਲਣੇ ਨਾ ਆਈਂ ਲੈਣਾ ਚੱਕ ਵੇ
milaNe nA AIM laiNA chakka ve
The police are suspicious of your every move
18 ਇੰਚ ਟਾਇਰ ਨੀ ਘੁੰਮਦੇ ਆ ਬਿੱਲੋ ਤੇਰੇ ਸ਼ਹਿਰ ਨੀ
18 iMcha TAira nI ghuMmade A billo tere sa਼hira nI
Don't come to meet me, they'll surely pick you up
ਮੱਠੀ ਮੱਠੀ ਲੱਗੀ ਹੋਈ ਆ ਲਹਿਰ ਨੀ ਰਾਤ ਲੰਘਣੀ ਨਾ ਤੇਰੇ ਤੋਂ ਬਗ਼ੈਰ ਨੀ
maTThI maTThI laggI hoI A lahira nI rAta laMghaNI nA tere toM baga਼aira nI
Eighteen-inch tires are spinning, `[Billo: term of endearment]` through your city tonight
ਰੂਪ ਆ ਤੇਰਾ ਲਿਸ਼ਕਦਾ ਹਾਏ ਨੀ ਮਸਲਾ ਹੋਇਆ ਰਿਸਕ ਦਾ
rUpa A terA lisa਼kadA hAe nI masalA hoiA risaka dA
A slow, steady high has taken hold, this night won't pass without you
ਲੋਕਾਂ ਭਾਣੇ ਖ਼ੂਨ ਪਰ ਇਹ ਤਾਂ ਰੰਗ ਆ ਤੇਰੇ ਇਸ਼ਕ ਦਾ
lokAM bhANe kha਼Una para iha tAM raMga A tere isa਼ka dA
Your beauty is shimmering and shining, oh, it's become a matter of great risk
ਲੋਕਾਂ ਭਾਣੇ ਖ਼ੂਨ ਪਰ ਇਹ ਤਾਂ ਰੰਗ ਆ ਤੇਰੇ ਇਸ਼ਕ ਦਾ
lokAM bhANe kha਼Una para iha tAM raMga A tere isa਼ka dA
To the world it looks like blood, but this is simply the color of your love
To the world it looks like blood, but this is simply the color of your love