DEAL 2

by INDERZYft Talwiinder

ਕਰਨਾ ਚਾਹੁੰਦੇ ਡ੍ਰਿੱਲ ਪਰ ਤੇਰਾ ਯਾਰ ਕਰੇ ਡ੍ਰਿੱਲ ਨੂੰ ਕਿੱਲ, ਕਿੱਲ
karanA chAhuMde Drilla para terA yAra kare Drilla nUM killa, killa
They want to do drill, but [yours truly: refers to the artist/friend] is killing the drill scene, killing it
ਗੱਭਰੂ ਜਿੱਥੇ ਪੈਰ ਟਿਕਾਵੇ ਧਰਤੀ ਜਾਂਦੀ ਹਿੱਲ
gabbharU jitthe paira TikAve dharatI jAMdI hilla
Wherever this young lad plants his feet, the earth starts to tremble
ਬਹੁਤ ਫਿਰਦੀਆਂ ਪਿੱਛੇ ਮੇਰਾ ਤੇਰੇ 'ਤੇ ਆਇਆ ਦਿਲ, ਦਿਲ
bahuta phiradIAM pichChe merA tere 'te AiA dila, dila
So many are chasing me, but my heart is set only on you, on you
ਐਵੇਂ ਤੂੰ ਸ਼ਰਮਾ ਨਾ ਛੋਰੀ ਕੱਲੀ ਆਕੇ ਮਿਲ
aiveM tUM sa਼ramA nA ChorI kallI Ake mila
Don't be shy without reason [Chhori: girl/maiden], come and meet me alone
ਤੇਰੇ ਲਈ ਠੋਕੇ ਠੋਕੇ ਪੰਗੇ ਪਾਉਂਦੇ ਨੇ ਤੇਰੇ ਕੋਕੇ
tere laI Thoke Thoke paMge pAuMde ne tere koke
I've crushed rivals for you, your [Koke: traditional nose pin/stud] keeps inviting trouble
ਤੇਰੇ ਉੱਤੋਂ ਜਿੰਦ ਵਾਰਨੀ ਕੋਈ ਨਾ ਮੈਨੂੰ ਰੋਕੇ ਰੋਕੇ ਹਾਂ
tere uttoM jiMda vAranI koI nA mainUM roke roke hAM
I want to sacrifice my life for you, and no one can stop me, stop me, yeah

ਅੱਖ ਵਿਚ ਲਾਲੀ ਬੱਲੀਏ ਜੱਟ ਤੇਰਾ ਵੈਰੀ ਨੀ
akkha vicha lAlI ballIe jaTTa terA vairI nI
There is a fiery redness in my eyes [Billo: girl with beautiful/light eyes], your [Jatt: a member of the land-owning agricultural community known for pride] is nobody's enemy
ਤੇਰੇ ਲਈ ਸਾਊ ਬੱਲੀਏ ਲੋਕਾਂ ਲਈ ਕਹਿਰ ਨੀ
tere laI sAU ballIe lokAM laI kahira nI
I’m a gentleman for you [Billo: beautiful girl], but a catastrophe for others
ਗੱਡੀਆਂ ਵਿਚ ਵੱਜਦੇ ਗਾਣੇ ਬੀਟਾਂ ਜਿਵੇਂ ਫ਼ਾਇਰ ਨੀ
gaDDIAM vicha vajjade gANe bITAM jiveM pha਼Aira nI
My songs blast in the cars, the beats hitting like gunfire
ਜਿੰਨਾ ਕੰਮ ਖਿੱਚੀ ਜਾਵਾਂ ਓਨੇ ਪਾਏ ਵੈਰ ਨੀ
jiMnA kaMma khichchI jAvAM one pAe vaira nI
The more work I put in, the more enemies I’ve gathered
ਤੇਰੇ ਸ਼ਹਿਰ ਨੀ ਟਾਇਰ ਚੀਕਾਂ ਮਾਰਦੇ
tere sa਼hira nI TAira chIkAM mArade
In your city, my tires are screaming through the streets
ਡੱਬ ਵਿਚ ਘੋੜੇ ਟੰਗੇ ਬਿੱਲੋ ਹਿੱਕਾਂ ਪਾੜਦੇ
Dabba vicha gho.De TaMge billo hikkAM pA.Dade
[Ghore: literally 'horses', folk slang for pistols] tucked in the waist, [Billo: beautiful girl], they tear through chests
ਸੂਲੀ ਉੱਤੇ ਟੰਗੂ ਸਾਰੇ ਜਿਹੜੇ ਤੈਨੂੰ ਤਾੜਦੇ
sUlI utte TaMgU sAre jiha.De tainUM tA.Dade
I’ll hang everyone out to dry who dares to eye you up
ਬਾਹਲੇ ਇਹ ਸਟਾਰ ਜਿਹੜੇ ਜੱਟ ਨੇ ਉਜਾੜਨੇ, ਉਜਾੜਨੇ
bAhale iha saTAra jiha.De jaTTa ne ujA.Dane, ujA.Dane
Many of these so-called stars are about to be uprooted by this [Jatt: proud agricultural tribesman], uprooted
ਆਉਂਦੇ ਜਿਹੜੇ ਪਿੱਛੇ ਤੇਰੇ ਚੱਕ ਦੇਣੇ ਸਾਰੇ
AuMde jiha.De pichChe tere chakka deNe sAre
Whoever follows you, I’ll take them all out
ਦੇਖੀਂ ਇੱਥੇ ਬਣਦਾ ਕੀ ਹੁਣ ਪੈਂਦੇ ਕਿੱਦਾਂ ਖਿਲਾਰੇ
dekhIM itthe baNadA kI huNa paiMde kiddAM khilAre
Just watch what happens here now, see how I scatter the wreckage
ਜਿਹੜੇ ਤੰਗ ਕਰਦੇ ਤੈਨੂੰ ਟੰਗ ਦੇਣੇ ਸਾਰੇ
jiha.De taMga karade tainUM TaMga deNe sAre
Those who trouble you, I will hang them all up
ਲਾਗੇ ਕੋਈ ਲੱਗਣਾ ਨਹੀਂਓਂ ਆਉਂਦੇ ਦੇਖ ਨਜ਼ਾਰੇ
lAge koI laggaNA nahIMoM AuMde dekha naja਼Are
No one will dare come near, just watch the spectacle unfold
ਤੇਰੇ ਸ਼ਹਿਰ 'ਚ ਚਰਚਾ ਮੇਰੀ ਐ ਸਮਝੀਂ ਨਾ ਹੇਰਾ ਫੇਰੀ ਐ
tere sa਼hira 'cha charachA merI ai samajhIM nA herA pherI ai
There’s talk of me all over your city, don't think it’s some deception
ਸਾਰੇ ਜਪਦੇ ਨਾਮ ਮੇਰਾ ਹੁਣ ਪਤਾ ਕਿ ਬਾਜ਼ੀ ਮੇਰੀ ਐ
sAre japade nAma merA huNa patA ki bAja਼I merI ai
Everyone is chanting my name, now I know the game is mine
ਤੇਰੇ ਸ਼ਹਿਰ 'ਚ ਚਰਚਾ ਮੇਰੀ ਐ ਸਮਝੀਂ ਨਾ ਹੇਰਾ ਫੇਰੀ ਐ
tere sa਼hira 'cha charachA merI ai samajhIM nA herA pherI ai
There’s talk of me all over your city, don't think it’s some deception
ਜਿਹੜੇ ਗਾਣੇ ਤੂੰ ਸੁਣਦੀ ਐਂ ਕਾਪੀ ਤਾਂ ਸਾਰੇ ਮੇਰੀ ਐ
jiha.De gANe tUM suNadI aiM kApI tAM sAre merI ai
The songs you listen to are all just copies of mine
ਫਿਰਦੇ ਨੇ ਲੱਭਦੇ ਮੇਰਾ ਗੁੰਝਲਾਂ ਵਿਚ ਪਾਤੇ
phirade ne labbhade merA guMjhalAM vicha pAte
They are searching for me, but I've left them tangled in riddles
ਲਾਲ ਬ੍ਰਾਬਸ ਲੈ ਲਾ ਤੂੰ ਜਦ ਮਰਜ਼ੀ ਆਕੇ
lAla brAbasa lai lA tUM jada maraja਼I Ake
Take the red Brabus, come and get it whenever you want
ਇੱਕ ਤੇਰੀ ਤੋਰ ਕੱਲੀ ਨੇ ਮੁੰਡੇ ਮਰਵਾਤੇ
ikka terI tora kallI ne muMDe maravAte
Your gait alone has caused the demise of many boys
ਵੇਖਦੇ ਟੇਢਾ ਜਿਹੜੇ ਪੁੱਠੇ ਲਮਕਾਤੇ
vekhade TeDhA jiha.De puTThe lamakAte
Those who look at you the wrong way, I've hung them upside down
ਬੇਬੀ ਤੇਰੇ ਲਈ ਕਿੰਨੇ ਠੋਕੇ ਠੋਕੇ ਪੰਗੇ ਪਾਉਂਦੇ ਨੇ ਤੇਰੇ ਕੋਕੇ
bebI tere laI kiMne Thoke Thoke paMge pAuMde ne tere koke
Baby, I've crushed so many for you, your [Koke: traditional nose pin/stud] keeps inviting trouble
ਤੇਰੇ ਉੱਤੋਂ ਜਿੰਦ ਵਾਰਨੀ ਕੋਈ ਨਾ ਮੈਨੂੰ ਰੋਕੇ ਰੋਕੇ ਹਾਂ
tere uttoM jiMda vAranI koI nA mainUM roke roke hAM
I want to sacrifice my life for you, and no one can stop me, stop me, yeah
ਤੇਰੇ ਲਈ ਠੋਕੇ ਠੋਕੇ ਪੰਗੇ ਪਾਉਂਦੇ ਨੇ ਤੇਰੇ ਕੋਕੇ
tere laI Thoke Thoke paMge pAuMde ne tere koke
I've crushed rivals for you, your [Koke: traditional nose pin/stud] keeps inviting trouble
ਤੇਰੇ ਉੱਤੋਂ ਜਿੰਦ ਵਾਰਨੀ ਕੋਈ ਨਾ ਮੈਨੂੰ ਰੋਕੇ ਰੋਕੇ ਹਾਂ
tere uttoM jiMda vAranI koI nA mainUM roke roke hAM
I want to sacrifice my life for you, and no one can stop me, stop me, yeah

Share

More by INDERZY

View all songs →