Number 5 (From "Honsla Rakh")

by Intenseft Raj Ranjodh, Diljit Dosanjh

ਵਾਈਬ ਤੇਰੀ ਮੇਰੀ ਮਿਲਦੀ ਆ
vAIba terI merI miladI A
Our vibes are perfectly in sync
ਵਾਈਬ ਤੇਰੀ ਮੇਰੀ ਮਿਲਦੀ ਆ
vAIba terI merI miladI A
Our vibes are perfectly in sync
ਲੋਕੀ ਮੇਰੇ ਹਾਸੇ ਸੁਣਦੇ ਵੇ ਤੂੰ ਸੁਣਦਾ ਦਿਲ ਦੀਆਂ
lokI mere hAse suNade ve tUM suNadA dila dIAM
People only hear my laughter, but you listen to the whispers of my heart
ਵਾਈਬ ਤੇਰੀ ਮੇਰੀ ਮਿਲਦੀ ਆ
vAIba terI merI miladI A
Our vibes are perfectly in sync
ਵਾਈਬ ਤੇਰੀ ਮੇਰੀ ਮਿਲਦੀ ਆ
vAIba terI merI miladI A
Our vibes are perfectly in sync
ਗੁੱਟ ਮੇਰਾ ਫੜਦਾ ਏ ਜਾਣ ਕੇ ਜੱਟਾ
guTTa merA pha.DadA e jANa ke jaTTA
You grab my wrist on purpose, oh [Jatt: a member of the land-owning agricultural community known for pride and lifestyle]
ਰੋਜ਼ ਮਿਲੇ ਸੁਪਨੇ 'ਚ ਆਣ ਕੇ ਜੱਟਾ
roja਼ mile supane 'cha ANa ke jaTTA
You meet me every day in my dreams, oh [Jatt]
ਗੁੱਟ ਮੇਰਾ ਫੜਦਾ ਏ ਜਾਣ ਕੇ ਜੱਟਾ
guTTa merA pha.DadA e jANa ke jaTTA
You grab my wrist on purpose, oh [Jatt]
ਰੋਜ਼ ਮਿਲੇ ਸੁਪਨੇ 'ਚ ਆਣ ਕੇ ਜੱਟਾ
roja਼ mile supane 'cha ANa ke jaTTA
You meet me every day in my dreams, oh [Jatt]
ਮੋਨਕਲੇਅਰ ਵਿਚ ਜੱਚਦਾ ਏ
monakaleara vicha jachchadA e
You look so dashing in your Moncler jacket
ਮੋਨਕਲੇਅਰ ਵਿਚ ਜੱਚਦਾ ਏ
monakaleara vicha jachchadA e
You look so dashing in your Moncler jacket
ਮੈਨੂੰ ਮੂਨ ਕਹਿਣ ਵਾਲਿਆ ਵੇ ਤੂੰ ਦਿਲ ਵਿਚ ਵੱਸਦਾ ਏ
mainUM mUna kahiNa vAliA ve tUM dila vicha vassadA e
The one who calls me his 'Moon', you reside deep within my soul
ਮੋਨਕਲੇਅਰ ਵਿਚ ਜੱਚਦਾ ਏ
monakaleara vicha jachchadA e
You look so dashing in your Moncler jacket
ਮੋਨਕਲੇਅਰ ਵਿਚ ਜੱਚਦਾ ਏ
monakaleara vicha jachchadA e
You look so dashing in your Moncler jacket
ਇੰਨਾ ਪਿਆਰ ਇੰਨਾ ਪਿਆਰ ਕਰੀ ਨਾ ਜੱਟਾ
iMnA piAra iMnA piAra karI nA jaTTA
Don't shower me with this much love, my [Jatt]
ਹੋਜੂਗਾ ਪੋਜ਼ੈਸਿਵ ਸੁਭਾਅ ਵੇ
hojUgA poja਼aisiva subhAa ve
Or my nature will become far too possessive
ਇੱਕ ਮਿੰਟ ਇੱਕ ਮਿੰਟ ਦੂਰ ਜਾਣਾ ਏ
ikka miMTa ikka miMTa dUra jANA e
Even if you go away for just one single minute
ਅਗਲਾ ਨਾ ਆਉਂਦਾ ਮੈਨੂੰ ਸਾਹ ਵੇ
agalA nA AuMdA mainUM sAha ve
I feel like I won't be able to take my next breath
ਰਾਜ ਪਿਆਰ ਬੜਾ ਗੂੜ੍ਹਾ ਆ
rAja piAra ba.DA gU.DhA A
Raj, our love is incredibly deep and dark [Raj: Self-reference to the song's lyricist Raj Ranjodh]
ਰਾਜ ਪਿਆਰ ਬੜਾ ਗੂੜ੍ਹਾ ਆ
rAja piAra ba.DA gU.DhA A
Raj, our love is incredibly deep and dark
ਤੈਨੂੰ ਮੈਂ ਬਣਾ ਦੂੰ ਨੱਤੀਆਂ ਪਾਉਣਾ ਤੇਰੇ ਨਾਂ ਦਾ ਚੂੜਾ ਆ
tainUM maiM baNA dUM nattIAM pAuNA tere nAM dA chU.DA A
I'll make you my [Nattiyan: traditional small gold hoops worn by Punjabi men], and I'll wear the [Chura: traditional red and white bridal bangles] in your name
ਰਾਜ ਪਿਆਰ ਬੜਾ ਗੂੜ੍ਹਾ ਆ
rAja piAra ba.DA gU.DhA A
Raj, our love is incredibly deep and dark
ਰਾਜ ਪਿਆਰ ਬੜਾ ਗੂੜ੍ਹਾ ਆ
rAja piAra ba.DA gU.DhA A
Raj, our love is incredibly deep and dark
ਲਿੰਕ ਤੇਰੇ ਨਾਲ ਲੱਗਦਾ ਓ ਸਮੇਂ ਦੇ
liMka tere nAla laggadA o sameM de
It feels like my connection with you transcends time
ਕੱਢ ਦੇਵੇਂ ਵੱਟ ਕੁੜਤੇ ਪਜਾਮੇ ਦੇ
kaDDha deveM vaTTa ku.Date pajAme de
You look flawlessly sharp in your crisp Kurta Pajama
ਮੇਰੇ ਪਿੱਛੇ ਪੰਦਰਾਂ ਦੇ ਸਿਰ ਪਾੜਤੇ
mere pichChe paMdarAM de sira pA.Date
You've cracked fifteen heads open for my sake
ਚਰਚੇ ਸੁਣਾਵੇਂ ਕੀਤੇ ਕਾਰਨਾਮੇ ਦੇ
charache suNAveM kIte kAranAme de
Now you boast about the legendary feats you've pulled off
ਵੇ ਮੈਂ ਸਾਰਿਆਂ ਨੂੰ ਤੋੜਿਆ
ve maiM sAriAM nUM to.DiA
I have broken ties with everyone else for you
ਵੇ ਮੈਂ ਸਾਰਿਆਂ ਨੂੰ ਤੋੜਿਆ
ve maiM sAriAM nUM to.DiA
I have broken ties with everyone else for you
ਵੇ ਤੂੰ ਬੱਸ ਮੇਰਾ ਹੋ ਗਿਆ ਕੋਈ ਛੋਟੀ ਗੱਲ ਥੋੜ੍ਹੀ ਆ
ve tUM bassa merA ho giA koI ChoTI galla tho.DhI A
The fact that you've become solely mine is no small achievement
ਵੇ ਮੈਂ ਸਾਰਿਆਂ ਨੂੰ ਤੋੜਿਆ
ve maiM sAriAM nUM to.DiA
I have broken ties with everyone else for you
ਵੇ ਮੈਂ ਸਾਰਿਆਂ ਨੂੰ ਤੋੜਿਆ
ve maiM sAriAM nUM to.DiA
I have broken ties with everyone else for you
ਵੇ ਮੈਂ ਸਾਰਿਆਂ ਨੂੰ ਤੋੜਿਆ
ve maiM sAriAM nUM to.DiA
I have broken ties with everyone else for you

Share

More by Intense

View all songs →