Sona Kitna Sona Hai

by IP Singhft Nupoor Khedkar, Akshay, IP

ਸੋਨਾ ਕਿਤਨਾ ਸੋਨਾ ਹੈ
sonA kitanA sonA hai
Gold, oh how beautiful is this gold
ਸੋਨੇ ਜੈਸਾ ਮੇਰਾ ਮਨ
sone jaisA merA mana
Pure as gold is this heart of mine
ਸੁਣ ਜ਼ਰਾ ਸੁਣ ਕਿਆ ਕਹਿਤੀ ਹੈ
suNa ja਼rA suNa kiA kahitI hai
Listen, just listen to what it says
ਸਿੱਕਿਆਂ ਕੀ ਖਣ ਖਣ
sikkiAM kI khaNa khaNa
The rhythmic clink-clink of the coins
ਉੱਡ ਉੱਡ ਆਈਆਂ ਨੇ ਗੋਰੀਆਂ ਸਿਆਣੀਆਂ
uDDa uDDa AIAM ne gorIAM siANIAM
Fair-skinned and clever women have come flying in
ਹੱਟ ਕਿਸੇ ਨਾਲ ਨੀ ਕਰਨ ਮਨਮਾਨੀਆਂ
haTTa kise nAla nI karana manamAnIAM
Listen, they won't let anyone get away with their whims [Ni: a gender-specific vocative used to address a woman directly]
ਸੋਨੇ ਵਿਚ ਇਹਨਾਂ ਦੀ ਤਾਂ ਜਾਨੀਆਂ
sone vicha ihanAM dI tAM jAnIAM
Their very souls are intertwined with this gold
ਬਹੁਤ ਖੇਲੇ ਰੂਲ ਵਿਚ ਹੁਣ ਰੂਲ ਤੋੜਨੇ ਆਂ
bahuta khele rUla vicha huNa rUla to.Dane AM
We've played by the rules too long, now we're going to break them
ਥੋੜ੍ਹੇ-ਥੋੜ੍ਹੇ ਪੇਚ ਕਿਸਮਤਾਂ ਦੇ ਵੀ ਤਾਂ ਮੋੜਨੇ ਆਂ
tho.Dhe-tho.Dhe pecha kisamatAM de vI tAM mo.Dane AM
We’ve got to twist the screws of fate just a little bit too
ਡਾਇਮੰਡ ਨਹੀਂ ਚਾਹੀਦਾ ਇਹਨਾਂ ਕਮਲੀਆਂ ਭੈਣਾਂ ਨੂੰ
DAimaMDa nahIM chAhIdA ihanAM kamalIAM bhaiNAM nUM
These crazy sisters don't desire any diamonds
ਸੋਨੇ ਤੇ ਨਜ਼ਰ ਡਾਕਾ ਪੱਕਾ ਪੱਕਾ ਪੈਣਾ
sone te naja਼ra DAkA pakkA pakkA paiNA
Their eyes are set on the gold, a heist is destined to happen
ਸੋਨੇ ਵਿਚ ਜੇ ਕੋਈ ਵੀ ਆਇਆ ਦੇਣੀਆਂ ਮੈਂ ਗੋਲੀਆਂ
sone vicha je koI vI AiA deNIAM maiM golIAM
If anyone comes between me and the gold, I'll let the bullets fly
ਚਲਾਵੇ ਗੋਲੀ ਗੋਲੀਆਂ ਚਲਾ
chalAve golI golIAM chalA
Fire the gun, let the bullets fly
ਸੋਨਾ ਕਿਤਨਾ ਸੋਨਾ ਹੈ
sonA kitanA sonA hai
Gold, oh how beautiful is this gold
ਸੋਨੇ ਜੈਸਾ ਮੇਰਾ ਮਨ
sone jaisA merA mana
Pure as gold is this heart of mine
ਸੁਣ ਜ਼ਰਾ ਸੁਣ ਕਿਆ ਕਹਿਤੀ ਹੈ
suNa ja਼rA suNa kiA kahitI hai
Listen, just listen to what it says
ਸਿੱਕਿਆਂ ਕੀ ਖਣ ਖਣ
sikkiAM kI khaNa khaNa
The rhythmic clink-clink of the coins
ਖੜ੍ਹ ਕੇ ਜਦ ਸੀਨੇ 'ਚ ਗੱਡਿਆ ਸੀ ਮੇਰੀ ਖੜ੍ਹ ਕੇ
kha.Dha ke jada sIne 'cha gaDDiA sI merI kha.Dha ke
Standing tall, when I plunged it deep into the chest
ਵੈਰੀ ਫੇਰ ਮੱਛੀ ਵਾਂਗ ਜਦ ਤੜਫ਼ੇ
vairI phera machChI vAMga jada ta.Dapha਼e
While the enemies writhed and flopped like a fish out of water
ਮੈਨੂੰ ਆਉਂਦਾ ਆ ਮਜ਼ਾ ਵੇ ਦੇਵਾਂ ਗੋਲੀਆਂ ਚਲਾ ਮੈਂ ਗੋਲੀਆਂ ਚਲਾ
mainUM AuMdA A maja਼A ve devAM golIAM chalA maiM golIAM chalA
I relish the thrill of letting the bullets fly, I let them fly
ਲੜ ਕੇ ਮੈਂ ਰੱਬ ਤੋਂ ਵੀ ਖੋਹਾਂਗੀ ਲੜ ਕੇ
la.Da ke maiM rabba toM vI khohAMgI la.Da ke
Fighting hard, I’ll even snatch it from God himself
ਸੀਨਿਆਂ ਚੋਂ ਧੜਕਣ ਕੱਢ ਕੇ
sIniAM choM dha.DakaNa kaDDha ke
By ripping the very heartbeat out of their chests
ਮੈਨੂੰ ਆਉਂਦਾ ਆ ਮਜ਼ਾ ਵੇ ਦੇਵਾਂ ਗੋਲੀਆਂ ਚਲਾ ਮੈਂ ਗੋਲੀਆਂ ਚਲਾ
mainUM AuMdA A maja਼A ve devAM golIAM chalA maiM golIAM chalA
I relish the thrill of letting the bullets fly, I let them fly
ਸੋਨਾ ਕਿਤਨਾ ਸੋਨਾ ਹੈ
sonA kitanA sonA hai
Gold, oh how beautiful is this gold
ਸੋਨੇ ਜੈਸਾ ਮੇਰਾ ਮਨ
sone jaisA merA mana
Pure as gold is this heart of mine
ਹੱਥ ਮੈਨੂੰ ਹੱਥ ਮੈਨੂੰ ਹੱਥ ਮੈਨੂੰ ਲਾਈਂ ਨਾ
hattha mainUM hattha mainUM hattha mainUM lAIM nA
Don't you dare, don't you dare, don't you dare touch me
ਹੱਥ ਮੈਨੂੰ ਹੱਥ ਮੈਨੂੰ ਹੱਥ ਮੈਨੂੰ ਲਾਈਂ ਨਾ
hattha mainUM hattha mainUM hattha mainUM lAIM nA
Don't you dare, don't you dare, don't you dare touch me

Share

More by IP Singh

View all songs →