Sona Kitna Sona Hai - Reprise

by IP Singhft Akshay, IP

ਸੋਨਾ ਕਿਤਨਾ ਸੋਨਾ ਹੈ
sonA kitanA sonA hai
Gold, oh how beautiful is the gold
ਸੋਨੇ ਜੈਸਾ ਮੇਰਾ ਮਨ
sone jaisA merA mana
Pure as gold is this heart of mine
ਸੁਣ ਜ਼ਰਾ ਸੁਣ ਕਿਆ ਕਹਿਤੀ ਹੈ
suNa ja਼rA suNa kiA kahitI hai
Listen closely, just listen to what it says
ਸਿੱਕੋਂ ਕੀ ਖਨ-ਖਨ
sikkoM kI khana-khana
The rhythmic clinking of the coins
ਮੁੜ-ਮੁੜ ਆਈਆਂ ਨੇ ਗੁੱਡੀਆਂ ਸਿਆਣੀਆਂ
mu.Da-mu.Da AIAM ne guDDIAM siANIAM
The clever dolls have returned time and again
ਹੱਥ ਕਿਸੇ ਨਾ ਆਣੀਆਂ
hattha kise nA ANIAM
Never letting themselves be caught by anyone
ਕਰਨ ਮਨਮਾਨੀਆਂ
karana manamAnIAM
Doing exactly as they please
ਸੋਨੇ ਵਿਚ ਇਹਨਾਂ ਦੀ ਤਾਂ ਜਾਨੀਆਂ
sone vicha ihanAM dI tAM jAnIAM
Their very souls are possessed by this gold
ਬਹੁਤ ਖੇਲੇ ਰੂਲ ਵਿਚ ਹੁਣ ਰੂਲ ਤੋੜਨੇ ਆਂ
bahuta khele rUla vicha huNa rUla to.Dane AM
We’ve played by the rules too long, now we’re breaking them
ਥੋੜ੍ਹੇ-ਥੋੜ੍ਹੇ ਪੇਚ ਕਿਸਮਤਾਂ ਦੇ ਵੀ ਤਾਂ ਮੋੜਨੇ ਆਂ
tho.Dhe-tho.Dhe pecha kisamatAM de vI tAM mo.Dane AM
We must twist the stubborn gears of fate just a little bit
ਡਾਇਮੰਡ ਨਹੀਂ ਚਾਹੀਦਾ ਇਹਨਾਂ ਨੂੰ ਕਮਲੀਆਂ ਭੈਣਾਂ ਨੂੰ
DAimaMDa nahIM chAhIdA ihanAM nUM kamalIAM bhaiNAM nUM
These crazy sisters don't desire mere diamonds
ਸੋਨੇ ਤੇ ਨਜ਼ਰ ਡਾਕਾ ਪੱਕਾ-ਪੱਕਾ ਪੈਣਾ
sone te naja਼ra DAkA pakkA-pakkA paiNA
The heist for this gold is destined to happen
ਸੋਹਣੇ ਵਿਚ ਜੇ ਕੋਈ ਵੀ ਆਇਆ ਦੇਣੀਆਂ ਮੈਂ ਗੋਲੀਆਂ
sohaNe vicha je koI vI AiA deNIAM maiM golIAM
If anyone dares step between me and the gold, I’ll feed them lead
ਚਲਾਵੇ ਗੋਲੀ ਗੋਲੀਆਂ ਚਲਾਵੇ
chalAve golI golIAM chalAve
She fires the rounds, she lets the bullets fly
ਸੋਨਾ ਕਿਤਨਾ ਸੋਨਾ ਹੈ
sonA kitanA sonA hai
Gold, oh how beautiful is the gold
ਸੋਨੇ ਜੈਸਾ ਮੇਰਾ ਮਨ
sone jaisA merA mana
Pure as gold is this heart of mine
ਸੁਣ ਜ਼ਰਾ ਸੁਣ ਕਿਆ ਕਹਿਤੀ ਹੈ
suNa ja਼rA suNa kiA kahitI hai
Listen closely, just listen to what it says
ਸਿੱਕੋਂ ਕੀ ਖਨ-ਖਨ
sikkoM kI khana-khana
The rhythmic clinking of the coins
ਖੜਕੇ ਜਦ ਸੀਨੇ 'ਚ ਗੈਟਲਿੰਗ ਮੇਰੀ ਖੜਕੇ
kha.Dake jada sIne 'cha gaiTaliMga merI kha.Dake
When my Gatling gun roars within my chest
ਵੈਰੀ ਫਿਰ ਮੱਛੀ ਵਾਂਗੂੰ ਜਦ ਤੜਫ਼ੇ
vairI phira machChI vAMgUM jada ta.Dapha਼e
And the enemy writhes like a fish out of water
ਮੈਨੂੰ ਆਉਂਦਾ ਏ ਮਜ਼ਾ ਵੇ ਮੈਂ ਗੋਲੀਆਂ ਚਲਾਵਾਂ
mainUM AuMdA e maja਼A ve maiM golIAM chalAvAM
I relish the thrill as I fire my shots
ਦੇਵਾਂ ਗੋਲੀਆਂ ਚਲਾ
devAM golIAM chalA
I’ll let the bullets fly
ਲੜ ਕੇ ਮੈਂ ਰੱਬ ਤੋਂ ਵੀ ਖੋਹ ਲਵਾਂਗੀ ਲੜ ਕੇ
la.Da ke maiM rabba toM vI khoha lavAMgI la.Da ke
I’ll even snatch my due from God by force
ਸੀਨੇ 'ਚੋਂ ਧੜਕਣ ਕੱਢ ਕੇ
sIne 'choM dha.DakaNa kaDDha ke
By ripping the heartbeat right out of the chest
ਮੈਨੂੰ ਆਉਂਦਾ ਏ ਮਜ਼ਾ ਵੇ ਮੈਂ ਗੋਲੀਆਂ ਚਲਾਵਾਂ
mainUM AuMdA e maja਼A ve maiM golIAM chalAvAM
I relish the thrill as I fire my shots
ਦੇਵਾਂ ਗੋਲੀਆਂ ਚਲਾ
devAM golIAM chalA
I’ll let the bullets fly
ਸੋਨਾ ਕਿਤਨਾ ਸੋਨਾ ਹੈ
sonA kitanA sonA hai
Gold, oh how beautiful is the gold
ਸੋਨੇ ਜੈਸਾ ਮੇਰਾ ਮਨ
sone jaisA merA mana
Pure as gold is this heart of mine
ਹੱਥ ਮੈਨੂੰ ਹੱਥ ਮੈਨੂੰ ਹੱਥ ਮੈਨੂੰ ਲਾਈਂ ਨਾ
hattha mainUM hattha mainUM hattha mainUM lAIM nA
Don't you dare, don't you dare, don't you dare touch me
ਹੱਥ ਮੈਨੂੰ ਹੱਥ ਮੈਨੂੰ ਹੱਥ ਮੈਨੂੰ ਲਾਈਂ ਨਾ
hattha mainUM hattha mainUM hattha mainUM lAIM nA
Don't you dare, don't you dare, don't you dare touch me

Share

More by IP Singh

View all songs →