Proper Patola - Sped Up
by Ishaan Kulkarnift Badshah, Diljit Dosanjh, Aastha Gill
ਪ੍ਰੌਪਰ ਪਟੋਲਾ ਨਖਰਾ ਏ ਸਵੈਗ
praupara paTolA nakharA e savaiga
A total [Patola: a slang term for a stunning, fashionable, and beautiful woman], your attitude is pure swagger
ਸੂਟ ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ
sUTa paTiAlA sa਼AhI chuMnI terI balaika
In a [Patiala Shahi: a traditional royal style of pleated Punjabi suit] with a black [Chunni: a long flowing scarf/dupatta]
ਓ ਮੁੰਡੇ ਹੋ ਗਏ ਪਰ੍ਹੇ ਤੈਨੂੰ ਤੱਕ ਤੱਕ ਕੇ
o muMDe ho gae parhe tainUM takka takka ke
Oh, the boys step aside just by gazing at you
ਨੱਚੇ ਜਦੋਂ ਹੱਥ ਤੂੰ ਲੱਕ ਉੱਤੇ ਰੱਖ ਕੇ
nachche jadoM hattha tUM lakka utte rakkha ke
When you dance with your hands resting on your waist
ਪ੍ਰੌਪਰ ਪਟੋਲਾ ਨਖਰਾ ਏ ਸਵੈਗ
praupara paTolA nakharA e savaiga
A total [Patola: a stunning woman], your attitude is pure swagger
ਸੂਟ ਪਟਿਆਲਾ ਸ਼ਾਹੀ ਚੁੰਨੀ ਮੇਰੀ ਬਲੈਕ
sUTa paTiAlA sa਼AhI chuMnI merI balaika
In a [Patiala Shahi: traditional royal pleated suit] with my black [Chunni: long scarf]
ਓ ਮੁੰਡੇ ਹੋ ਗਏ ਪਰ੍ਹੇ ਮੈਨੂੰ ਤੱਕ ਤੱਕ ਕੇ
o muMDe ho gae parhe mainUM takka takka ke
Oh, the boys step aside just by gazing at me
ਨੱਚਾਂ ਜਦੋਂ ਹੱਥ ਮੈਂ ਲੱਕ ਉੱਤੇ ਰੱਖ ਕੇ
nachchAM jadoM hattha maiM lakka utte rakkha ke
When I dance with my hands resting on my waist
ਲੁੱਕ ਰੱਬ ਨੇ ਹੁਸਨਾਂ ਦੀ ਰੱਖੀ ਕੋਈ ਥੋੜ੍ਹ ਨਹੀਂ
lukka rabba ne husanAM dI rakkhI koI tho.Dha nahIM
God left no shortage when carving your beauty
ਗੱਲਾਂ ਦੀ ਲਾਲੀ ਨੂੰ ਮੇਕਅੱਪ ਦੀ ਕੋਈ ਲੋੜ ਨਹੀਂ
gallAM dI lAlI nUM mekaappa dI koI lo.Da nahIM
The rosy glow of your cheeks needs no makeup at all
ਫੁੱਲ ਗੁਲਾਬ ਦੇ ਮੂਹਰੇ ਜਨਾਬ ਦੇ
phulla gulAba de mUhare janAba de
Even rose flowers pale before your presence, my lady
ਸਹੁੰ ਲੱਗੇ ਮੰਮੀ ਦੀ ਮੈਨੂੰ ਤੇਰਾ ਕੋਈ ਤੋੜ ਨਹੀਂ
sahuM lagge maMmI dI mainUM terA koI to.Da nahIM
I swear on my mother, there is no one who can match you
ਠੋਡੀ ਤੇ ਤਿਲ ਕਾਲਾ ਕੁੜੀਏ ਨੀ ਬਾਤਾਂ ਪਾਵੇ
ThoDI te tila kAlA ku.DIe nI bAtAM pAve
The black beauty mark on your chin, [Kudiye: girl/maiden] [Ni: gender-specific vocative], tells a thousand stories
ਸੂਟ ਪਟਿਆਲਾ ਉੱਚੀ ਉੱਚੀ ਨੀ ਮਟਕਾਵੇ
sUTa paTiAlA uchchI uchchI nI maTakAve
Your Patiala suit adds a [Madak: stately pride/swagger] to your every move
ਯਾਰ ਤੇਰਾ ਨੀ ਮੈਂ ਆਪ ਲੱਭ ਲਊ
yAra terA nI maiM Apa labbha laU
[Mitran: yours truly] will find his own way to your heart
ਸਾਨੂੰ ਬੱਸ ਦੱਸ ਜਾ ਤੂੰ ਆਪਣਾ ਪਤਾ
sAnUM bassa dassa jA tUM ApaNA patA
Just tell me where I can find your address
ਪ੍ਰੌਪਰ ਪਟੋਲਾ ਨਖਰਾ ਏ ਸਵੈਗ
praupara paTolA nakharA e savaiga
A total [Patola: a stunning woman], your attitude is pure swagger
ਸੂਟ ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ
sUTa paTiAlA sa਼AhI chuMnI terI balaika
In a [Patiala Shahi: traditional royal pleated suit] with your black [Chunni: long scarf]
ਓ ਮੁੰਡੇ ਹੋ ਗਏ ਪਰ੍ਹੇ ਤੈਨੂੰ ਤੱਕ ਤੱਕ ਕੇ
o muMDe ho gae parhe tainUM takka takka ke
Oh, the boys step aside just by gazing at you
ਨੱਚੇ ਜਦੋਂ ਹੱਥ ਤੂੰ ਲੱਕ ਉੱਤੇ ਰੱਖ ਕੇ
nachche jadoM hattha tUM lakka utte rakkha ke
When you dance with your hands resting on your waist
ਨਵਾਂ ਦਊਂ ਤੈਨੂੰ ਹਾਰ
navAM daUM tainUM hAra
I’ll get you a brand new necklace
ਪਹਿਨਾ ਦਊਂ ਤੈਨੂੰ ਕੰਗਣ
pahinA daUM tainUM kaMgaNa
I’ll adorn your wrists with [Kangan: traditional bangles]
ਹੋ ਤਿਆਰ ਘੁਮਾ ਦਊਂ ਤੈਨੂੰ ਲੰਡਨ
ho tiAra ghumA daUM tainUM laMDana
Get ready, and I’ll take you on a tour of London
ਹਾਥ ਮੇਂ ਰੱਖੂੰ ਹਾਥ ਰੱਖ ਕੇ ਜਿਸ ਚੀਜ਼ ਪੇ
hAtha meM rakkhUM hAtha rakkha ke jisa chIja਼ pe
I’ll hold your hand, and whatever you point your finger at
ਹੀਰੇ ਜੜਵਾ ਦਊਂ ਤੇਰੀ ਕਾਲੀ ਕਮੀਜ਼ ਪੇ
hIre ja.DavA daUM terI kAlI kamIja਼ pe
I’ll have diamonds studded onto your black shirt
ਆਜਾ ਮੇਰੇ ਪਾਸ ਕਰ ਗੁਜ਼ਾਰਿਸ਼
AjA mere pAsa kara guja਼Arisa਼
Come close to me, this is my request
ਪੈਸੇ ਕੀ ਕਿਆ ਬਾਤ ਕਰ ਦੂੰ ਨੋਟੋਂ ਕੀ ਬਾਰਿਸ਼
paise kI kiA bAta kara dUM noToM kI bArisa਼
Don't worry about the money, I'll make it rain notes on you
ਇਤਨਾ ਨਾ ਸੋਚ ਹਾਥ ਮੇਰਾ ਥਾਮ
itanA nA socha hAtha merA thAma
Don't think so much, just take my hand
ਤੁਝੇ ਯਾਦ ਰਹੇਗੀ ਜ਼ਿੰਦਗੀ ਭਰ ਯੇ ਸ਼ਾਮ
tujhe yAda rahegI ja਼iMdagI bhara ye sa਼Ama
You will remember this evening for the rest of your life
ਜਾ ਵੇ ਤੇਰੇ ਵੱਸ ਦੀ ਨੀ ਗੱਲ
jA ve tere vassa dI nI galla
Go away, this isn't something you can handle
ਨੱਚਣਾ ਮੇਰੇ ਨਾਲ ਤੂੰ ਕਲੋਜ਼
nachchaNA mere nAla tUM kaloja਼
To dance this close with me
ਪਤਲੀ ਗਲੀ ਸੇ ਤੂੰ ਨਿਕਲ
patalI galI se tUM nikala
You better slip away through the narrow side-streets
ਤੇਰੇ ਜੈਸੋਂ ਕੋ ਰੱਖਤੀ ਹੂੰ ਆਨ ਟੋਜ਼
tere jaisoM ko rakkhatI hUM Ana Toja਼
I keep guys like you on their toes
ਯੂ ਬੀ ਰਿਲੈਕਸ ਤੂੰ ਨਾ ਕਰ ਟ੍ਰਾਈ ਤੂੰ
yU bI rilaikasa tUM nA kara TrAI tUM
You just relax, don't even try
ਜਾ ਜਾ ਤੂੰ ਬਹਿ ਜਾ ਘਰ ਜਾ
jA jA tUM bahi jA ghara jA
Go on, go home and take a seat