Weed da Saroor

by J Luckyft Bohemia

ਕਰ ਗਈਆਂ ਕੱਲ੍ਹ ਨੀ ਤੂੰ ਕਾਰਾ ਮਾਰ ਜਾਣੀਏ
kara gaIAM kallha nI tUM kArA mAra jANIe
Yesterday you pulled off a dangerous stunt, oh you lethal beauty
ਪੱਟ ਗਈਆਂ ਮੁੰਡਾ ਤੂੰ ਕੁਆਰਾ ਮਾਰ ਜਾਣੀਏ
paTTa gaIAM muMDA tUM kuArA mAra jANIe
You’ve totally conquered [Puttia: uprooted/shaken up] this bachelor boy, you heartbreaker
ਕਰ ਗਈਆਂ ਕੱਲ੍ਹ ਨੀ ਤੂੰ ਕਾਰਾ ਮਾਰ ਜਾਣੀਏ
kara gaIAM kallha nI tUM kArA mAra jANIe
Yesterday you pulled off a dangerous stunt, oh you lethal beauty
ਪੱਟ ਗਈਆਂ ਮੁੰਡਾ ਤੂੰ ਕੁਆਰਾ ਮਾਰ ਜਾਣੀਏ
paTTa gaIAM muMDA tUM kuArA mAra jANIe
You’ve totally conquered this bachelor boy, you heartbreaker
ਇੱਕ ਗੱਲ ਅਸੀਂ ਤੈਨੂੰ ਦੱਸਣੀ ਨੀ ਖਾਣੀ ਤੇਰੇ ਪਿਆਰ 'ਚ ਖ਼ਤਾ
ikka galla asIM tainUM dassaNI nI khANI tere piAra 'cha kha਼tA
There is one thing I must tell you [Ni: a gender-specific vocative used to address a woman directly], I’m ready to lose myself in your love
ਗੱਭਰੂ ਨੂੰ ਚੜ੍ਹੇ ਜਿਵੇਂ ਵੀਡ ਦਾ ਸਰੂਰ
gabbharU nUM cha.Dhe jiveM vIDa dA sarUra
The intoxication of your love is rising slowly
ਓ ਹੌਲੀ-ਹੌਲੀ ਚੜ੍ਹੇ ਤੇਰੇ ਪਿਆਰ ਦਾ ਨਸ਼ਾ
o haulI-haulI cha.Dhe tere piAra dA nasa਼A
Just as a [Gabru: a young man at the peak of his youth and strength] feels the euphoric high of weed
ਗੱਭਰੂ ਨੂੰ ਚੜ੍ਹੇ ਜਿਵੇਂ ਵੀਡ ਦਾ ਸਰੂਰ
gabbharU nUM cha.Dhe jiveM vIDa dA sarUra
Oh, the intoxication of your love is rising slowly
ਓ ਹੌਲੀ-ਹੌਲੀ ਚੜ੍ਹੇ ਤੇਰੇ ਪਿਆਰ ਦਾ ਨਸ਼ਾ
o haulI-haulI cha.Dhe tere piAra dA nasa਼A
Just as a [Gabru: a young man at the peak of his youth and strength] feels the euphoric high of weed
ਕਰ ਗਈਆਂ ਕੱਲ੍ਹ ਨੀ ਤੂੰ ਕਾਰਾ ਮਾਰ ਜਾਣੀਏ
kara gaIAM kallha nI tUM kArA mAra jANIe
Oh, the intoxication of your love is rising slowly
ਪੱਟ ਗਈਆਂ ਮੁੰਡਾ ਤੂੰ ਕੁਆਰਾ ਮਾਰ ਜਾਣੀਏ
paTTa gaIAM muMDA tUM kuArA mAra jANIe
Yesterday you pulled off a dangerous stunt, oh you lethal beauty
ਪਤਲਾ ਜਿਹਾ ਲੱਕ ਤੇਰਾ ਕਰਦਾ ਸਵਾਲ ਨੀ
patalA jihA lakka terA karadA savAla nI
You’ve totally conquered this bachelor boy, you heartbreaker
ਚੰਗੇ ਭਲੇ ਗੱਭਰੂ ਦਾ ਦਿਲ ਦਿੰਦਾ ਠਾਰ ਨੀ
chaMge bhale gabbharU dA dila diMdA ThAra nI
Your slender waist poses a provocative question [Ni: a gender-specific vocative]
ਪਤਲਾ ਜਿਹਾ ਲੱਕ ਤੇਰਾ ਕਰਦਾ ਸਵਾਲ ਨੀ
patalA jihA lakka terA karadA savAla nI
It makes the heart of a perfectly fine [Gabru: young man] go cold with desire [Ni: a gender-specific vocative]
ਚੰਗੇ ਭਲੇ ਗੱਭਰੂ ਦਾ ਦਿਲ ਦਿੰਦਾ ਠਾਰ ਨੀ
chaMge bhale gabbharU dA dila diMdA ThAra nI
Your slender waist poses a provocative question [Ni: a gender-specific vocative]
ਧੱਕੇ ਨਾਲ ਅਸੀਂ ਤੈਨੂੰ ਪੁੱਛਣਾ ਜਾਂ ਦੱਸਦੇ ਤੂੰ ਆਪਣਾ ਪਤਾ
dhakke nAla asIM tainUM puchChaNA jAM dassade tUM ApaNA patA
It makes the heart of a perfectly fine [Gabru: young man] go cold with desire [Ni: a gender-specific vocative]
ਦੱਸਦੇ
dassade
Whether by force or charm, I’ll ask you for it, or you can just tell me your address
ਗੱਭਰੂ ਨੂੰ ਚੜ੍ਹੇ ਜਿਵੇਂ ਵੀਡ ਦਾ ਸਰੂਰ
gabbharU nUM cha.Dhe jiveM vIDa dA sarUra
Just tell me
ਓ ਹੌਲੀ-ਹੌਲੀ ਚੜ੍ਹੇ ਤੇਰੇ ਪਿਆਰ ਦਾ ਨਸ਼ਾ
o haulI-haulI cha.Dhe tere piAra dA nasa਼A
Just as a [Gabru: young man] feels the euphoric high of weed
ਗੱਭਰੂ ਨੂੰ ਚੜ੍ਹੇ ਜਿਵੇਂ ਵੀਡ ਦਾ ਸਰੂਰ
gabbharU nUM cha.Dhe jiveM vIDa dA sarUra
Oh, the intoxication of your love is rising slowly
ਓ ਹੌਲੀ-ਹੌਲੀ ਚੜ੍ਹੇ ਤੇਰੇ ਪਿਆਰ ਦਾ ਨਸ਼ਾ
o haulI-haulI cha.Dhe tere piAra dA nasa਼A
Just as a [Gabru: young man] feels the euphoric high of weed
ਕਰ ਗਈਆਂ ਕੱਲ੍ਹ ਨੀ ਤੂੰ ਕਾਰਾ ਮਾਰ ਜਾਣੀਏ
kara gaIAM kallha nI tUM kArA mAra jANIe
Oh, the intoxication of your love is rising slowly
ਪੱਟ ਗਈਆਂ ਮੁੰਡਾ ਤੂੰ ਕੁਆਰਾ ਮਾਰ ਜਾਣੀਏ
paTTa gaIAM muMDA tUM kuArA mAra jANIe
Yesterday you pulled off a dangerous stunt, oh you lethal beauty
ਆਇਆ ਮਜ਼ਾ ਜਿੰਨਾ ਦਾਰੂ ਦਾ
AiA maja਼A jiMnA dArU dA
You’ve totally conquered this bachelor boy, you heartbreaker
ਇਸ਼ਾਰਿਆਂ 'ਤੇ ਤੇਰੇ ਚੱਲਾਂ ਦਿਲ ਮੇਰੇ ਕਾਬੂ ਨਾ
isa਼AriAM 'te tere challAM dila mere kAbU nA
I’ve found more pleasure in you than in liquor
ਕੁਆਰੀਆਂ 'ਚ ਤੇਰੀਆਂ ਗੱਲਾਂ ਮੇਰੇ ਤੋਂ ਕੋਈ ਵਾਧੂ ਨਾ
kuArIAM 'cha terIAM gallAM mere toM koI vAdhU nA
I move to your signals now, my heart is no longer in my control
ਪਰ ਤੇਰੇ 'ਤੇ ਚੱਲੇ ਮੇਰਾ ਜਾਦੂ ਨਾ
para tere 'te challe merA jAdU nA
All the [Kudi: maidens] talk about you, I have nothing more to add
ਕਮਾਲ ਵੇਖ ਰਾਤ ਕੱਟ ਕੇ ਮੇਰੇ ਨਾਲ ਵੇਖ
kamAla vekha rAta kaTTa ke mere nAla vekha
But it seems my magic isn’t working on you yet
ਮੈਂ ਵੈਕੇਸ਼ਨ 'ਤੇ ਰਵਾਂ ਸਾਰਾ ਸਾਲ ਵੇਖ
maiM vaikesa਼na 'te ravAM sArA sAla vekha
Witness the wonder, spend the night and see the world with me
ਮੈਂ ਬੌਲੀਵੁੱਡ ਦੇ ਚੈੱਕ ਹਾਲੇ ਨਹੀਂ ਕੈਸ਼ ਕੀਤੇ
maiM baulIvuDDa de chaikka hAle nahIM kaisa਼ kIte
Look at me, I stay on vacation all year round
ਨੋਟ ਲੁੱਟਾਂ ਦੇ ਜਿਹੜੇ ਮੁੰਡੇ ਮੇਰੇ ਨਾਲ ਦੇਖ
noTa luTTAM de jiha.De muMDe mere nAla dekha
I haven't even cashed my Bollywood checks yet
ਹਿਪ ਹੋਪ
hipa hopa
Look at the stacks of notes the boys with me are flaunting
ਹਿਪ ਹੋਪ
hipa hopa
Hip Hop
ਦੁਬਈ ਮਾਲ ਤੋਂ ਨਿਆਗਰਾ ਫਾਲਸ
dubaI mAla toM niAgarA phAlasa
Hip Hop
ਸੋਹਣੀਏ ਇੱਕ ਕਰਾਂ ਜਦੋਂ ਬੋਲੇ ਤੂੰ ਮੈਂ ਬਦਲਾਂ ਮਾਹੌਲ
sohaNIe ikka karAM jadoM bole tUM maiM badalAM mAhaula
From Dubai Mall to Niagara Falls
ਧੂੰਏਂ ਦੇ ਨੀ ਬਣ ਛੱਲੇ ਉੱਡਦੇ ਜਵਾਨੀ ਨਾਲ
dhUMeM de nI baNa Challe uDDade javAnI nAla
Beautiful, I’ll make them one; when you speak, I change the whole atmosphere
ਬਿਨਾਂ ਗੱਲੋਂ ਕੀਤੇ ਅੱਜ ਹੋ ਜੇ ਮਨਮਾਨੀ ਨਾਲ
binAM galloM kIte ajja ho je manamAnI nAla
Smoke rings rise and drift away along with my youth
ਧੂੰਏਂ ਦੇ ਨੀ ਬਣ ਛੱਲੇ ਉੱਡਦੇ ਜਵਾਨੀ ਨਾਲ
dhUMeM de nI baNa Challe uDDade javAnI nAla
Without any reason, let us be reckless and impulsive today
ਬਿਨਾਂ ਗੱਲੋਂ ਕੀਤੇ ਅੱਜ ਹੋ ਜੇ ਮਨਮਾਨੀ ਨਾਲ
binAM galloM kIte ajja ho je manamAnI nAla
Smoke rings rise and drift away along with my youth
ਘੁੱਟ ਕੇ ਗਲ਼ ਵਿੱਚ ਬਾਹਾਂ ਪਾ ਲੈ ਕੇ ਚੱਲ ਜੇ ਹਨੇਰੀਆਂ ਹਵਾ
ghuTTa ke gala਼ vichcha bAhAM pA lai ke challa je hanerIAM havA
Without any reason, let us be reckless and impulsive today
ਗੱਭਰੂ ਨੂੰ ਚੜ੍ਹੇ ਜਿਵੇਂ ਵੀਡ ਦਾ ਸਰੂਰ
gabbharU nUM cha.Dhe jiveM vIDa dA sarUra
Wrap your arms tightly around my neck, even if the winds turn into a storm
ਓ ਹੌਲੀ-ਹੌਲੀ ਚੜ੍ਹੇ ਤੇਰੇ ਪਿਆਰ ਦਾ ਨਸ਼ਾ
o haulI-haulI cha.Dhe tere piAra dA nasa਼A
Just as a [Gabru: young man] feels the euphoric high of weed
ਗੱਭਰੂ ਨੂੰ ਚੜ੍ਹੇ ਜਿਵੇਂ ਵੀਡ ਦਾ ਸਰੂਰ
gabbharU nUM cha.Dhe jiveM vIDa dA sarUra
Oh, the intoxication of your love is rising slowly
ਓ ਹੌਲੀ-ਹੌਲੀ ਚੜ੍ਹੇ ਤੇਰੇ ਪਿਆਰ ਦਾ ਨਸ਼ਾ
o haulI-haulI cha.Dhe tere piAra dA nasa਼A
Just as a [Gabru: young man] feels the euphoric high of weed
ਕਰ ਗਈਆਂ ਕੱਲ੍ਹ ਨੀ ਤੂੰ ਕਾਰਾ ਮਾਰ ਜਾਣੀਏ
kara gaIAM kallha nI tUM kArA mAra jANIe
Oh, the intoxication of your love is rising slowly
ਪੱਟ ਗਈਆਂ ਮੁੰਡਾ ਤੂੰ ਕੁਆਰਾ ਮਾਰ ਜਾਣੀਏ
paTTa gaIAM muMDA tUM kuArA mAra jANIe
Yesterday you pulled off a dangerous stunt, oh you lethal beauty
ਜੇ ਲੱਕੀ ਹੋਇਆ ਤੇਰੇ ਪਿਆਰ ਦਾ ਦੀਵਾਨਾ ਨੀ
je lakkI hoiA tere piAra dA dIvAnA nI
You’ve totally conquered this bachelor boy, you heartbreaker
ਰੱਬ ਕਰੇ ਅੱਜ ਕੋਈ ਬਣੇ ਅਫ਼ਸਾਨਾ ਨੀ
rabba kare ajja koI baNe apha਼sAnA nI
If J Lucky [Self-reference to the song's artist] has become obsessed with your love [Ni: a gender-specific vocative]
ਜੇ ਲੱਕੀ ਹੋਇਆ ਤੇਰੇ ਪਿਆਰ ਦਾ ਦੀਵਾਨਾ ਨੀ
je lakkI hoiA tere piAra dA dIvAnA nI
May God let a legendary tale be written today [Ni: a gender-specific vocative]
ਰੱਬ ਕਰੇ ਅੱਜ ਕੋਈ ਬਣੇ ਅਫ਼ਸਾਨਾ ਨੀ
rabba kare ajja koI baNe apha਼sAnA nI
If J Lucky [Self-reference to the song's artist] has become obsessed with your love [Ni: a gender-specific vocative]
ਦਿਲ 'ਤੇ ਲਿਖਾ ਲੈ ਮੇਰਾ ਨਾਂ ਨੀ ਮੁੰਡਾ ਤੇਰੇ ਰਾਹਾਂ 'ਚ ਖੜ੍ਹਾ
dila 'te likhA lai merA nAM nI muMDA tere rAhAM 'cha kha.DhA
May God let a legendary tale be written today [Ni: a gender-specific vocative]
ਰਾਹਾਂ 'ਚ ਖੜ੍ਹਾ
rAhAM 'cha kha.DhA
Inscribe my name on your heart [Ni: a gender-specific vocative], this boy is waiting in your path
ਗੱਭਰੂ ਨੂੰ ਚੜ੍ਹੇ ਜਿਵੇਂ ਵੀਡ ਦਾ ਸਰੂਰ
gabbharU nUM cha.Dhe jiveM vIDa dA sarUra
Waiting in your path
ਓ ਹੌਲੀ-ਹੌਲੀ ਚੜ੍ਹੇ ਤੇਰੇ ਪਿਆਰ ਦਾ ਨਸ਼ਾ
o haulI-haulI cha.Dhe tere piAra dA nasa਼A
Just as a [Gabru: young man] feels the euphoric high of weed
ਗੱਭਰੂ ਨੂੰ ਚੜ੍ਹੇ ਜਿਵੇਂ ਵੀਡ ਦਾ ਸਰੂਰ
gabbharU nUM cha.Dhe jiveM vIDa dA sarUra
Oh, the intoxication of your love is rising slowly
ਓ ਹੌਲੀ-ਹੌਲੀ ਚੜ੍ਹੇ ਤੇਰੇ ਪਿਆਰ ਦਾ ਨਸ਼ਾ
o haulI-haulI cha.Dhe tere piAra dA nasa਼A
Just as a [Gabru: young man] feels the euphoric high of weed
ਕਰ ਗਈਆਂ ਕੱਲ੍ਹ ਨੀ ਤੂੰ ਕਾਰਾ ਮਾਰ ਜਾਣੀਏ
kara gaIAM kallha nI tUM kArA mAra jANIe
Oh, the intoxication of your love is rising slowly
ਪੱਟ ਗਈਆਂ ਮੁੰਡਾ ਤੂੰ ਕੁਆਰਾ ਮਾਰ ਜਾਣੀਏ
paTTa gaIAM muMDA tUM kuArA mAra jANIe
Yesterday you pulled off a dangerous stunt, oh you lethal beauty
You’ve totally conquered this bachelor boy, you heartbreaker

Share

More by J Lucky

View all songs →