Maybach
by J. Swagft Karan Aujla, Dope Peppz
ਚੜ੍ਹ ਗਈ ਐ ਗੱਡੀ ਮੇਰੀ ਫ਼੍ਰੀ-ਵੇ ਫ਼੍ਰੀ-ਵੇ
cha.Dha gaI ai gaDDI merI pha਼rI-ve pha਼rI-ve
My car is speeding down the freeway, freeway
ਕਹਿਣ ਕੁੜੀਆਂ ਨਾ ਲੱਗੇ ਸਾਡਾ ਜੀ ਵੇ ਜੀ ਵੇ
kahiNa ku.DIAM nA lagge sADA jI ve jI ve
Maidens [Kudi: girl/maiden] say they can't find peace without me, no way
ਤੱਕਦੀਆਂ ਮੈਨੂੰ ਅੱਖਾਂ ਪਾੜ ਪਾੜ
takkadIAM mainUM akkhAM pA.Da pA.Da
They stare at me with eyes wide open, wide open
ਖ਼ੌਰੇ ਲੱਭਦੀਆਂ ਮੇਰੇ ਵਿਚੋਂ ਕੀ ਵੇ ਕੀ ਵੇ
kha਼aure labbhadIAM mere vichoM kI ve kI ve
Heaven knows what they are searching for in me, in me
ਪਰ ਦਿਲ ਵਿਚ ਕਰਨਾ ਮੈਂ ਤੈਨੂੰ ਕੈਦ ਨਹੀਂ
para dila vicha karanA maiM tainUM kaida nahIM
But I don’t want to imprison you in my heart
ਉਂਝ ਮੇਰੇ ਪਿੱਛੇ ਖ਼ੌਰੇ ਕਿੰਨੀਆਂ ਨੇ ਮੈਡ ਨੀ
uMjha mere pichChe kha਼aure kiMnIAM ne maiDa nI
Though who knows how many are madly after me, girl
ਗੱਡੀ ਮੇਰੀ ਪਿੱਛੇ ਤੇਰੇ ਘੁੰਮੇ ਮੇਅਬੈਕ ਨੀ
gaDDI merI pichChe tere ghuMme meabaika nI
My Maybach keeps circling behind you, girl
ਗੇੜਿਆਂ ਦਾ ਮੁੱਲ ਨੀ ਤੂੰ ਕਰ ਪੇਅਬੈਕ ਨੀ
ge.DiAM dA mulla nI tUM kara peabaika nI
Now pay me back the worth of these rounds I’ve made

ਸ਼ਕਲਾਂ ਤੋਂ ਨਹੀਓਂ ਅਕਲਾਂ ਤੋਂ ਵੀ ਸਮਾਰਟ ਆਂ
shakalAM toM nahIoM akalAM toM vI samAraTa AM
I’m not just smart by looks, but by my wits too
ਕਿੰਨੀਆਂ ਕੁੜੀਆਂ ਦੇ ਡੈੱਡ ਕੀਤੇ ਆਪਾਂ ਹਾਰਟ ਆਂ
kiMnIAM ku.DIAM de DaiDDa kIte ApAM hAraTa AM
I’ve left the hearts of so many girls dead and blue
ਟੂ ਮੱਚ ਮਨੀ ਦਿਲ ਜਿੱਤਣ ਦਾ ਵੀ ਆਰਟ ਆ
TU machcha manI dila jittaNa dA vI AraTa A
Too much money, and I've mastered the art of winning hearts
ਮੰਗਲ ਗ੍ਰਹਿ ਤੇ ਬੁੱਕ ਕਰਨੇ ਪਲਾਟ ਆ
maMgala grahi te bukka karane palATa A
I'm planning to book plots of land on planet Mars
ਹੇਟਰਾਂ ਨੂੰ ਕਰਦਾ ਮੈਂ ਵੈਲਕਮ ਬੈਕ ਨੀ
heTarAM nUM karadA maiM vailakama baika nI
I’m saying "welcome back" to all my haters
ਦਿਨ ਰਾਤ ਜਿਹੜੇ ਮੈਨੂੰ ਕਰਦੇ ਟਰੈਕ ਨੀ
dina rAta jiha.De mainUM karade Taraika nI
The ones who track my every move day and night, those traitors
ਗੱਡੀ ਮੇਰੀ ਪਿੱਛੇ ਤੇਰੇ ਘੁੰਮੇ ਮੇਅਬੈਕ ਨੀ
gaDDI merI pichChe tere ghuMme meabaika nI
My Maybach keeps circling behind you, girl
ਗੇੜਿਆਂ ਦਾ ਮੁੱਲ ਨੀ ਤੂੰ ਕਰ ਪੇਅਬੈਕ ਨੀ
ge.DiAM dA mulla nI tUM kara peabaika nI
Now pay me back the worth of these rounds I’ve made
ਗੱਡੀ ਮੇਰੀ ਪਿੱਛੇ ਤੇਰੇ ਘੁੰਮੇ ਮੇਅਬੈਕ ਨੀ
gaDDI merI pichChe tere ghuMme meabaika nI
My Maybach keeps circling behind you, girl
ਗੇੜਿਆਂ ਦਾ ਮੁੱਲ ਨੀ ਤੂੰ ਕਰ ਪੇਅਬੈਕ ਨੀ
ge.DiAM dA mulla nI tUM kara peabaika nI
Now pay me back the worth of these rounds I’ve made
ਓ ਦਿਲ ਜੱਟ ਦੇ ਕੱਪੜੇ ਕਾਲੇ ਆ
o dila jaTTa de kappa.De kAle A
Oh, the [Jatt: a member of the land-owning agricultural community known for pride and lifestyle] has a heart and clothes of black
ਕੁੜੀਆਂ ਤਾਂ ਹੀ ਦੁਆਲੇ ਆ
ku.DIAM tAM hI duAle A
That’s exactly why the girls are swarming in a pack
ਜੱਟ ਲੱਕੀ ਆ ਥੱਲੇ ਬੱਕੀ ਆ
jaTTa lakkI A thalle bakkI A
The [Jatt] is lucky, his ride is like the legendary mare [Bakki: the famous swift mare of the folk hero Mirza]
ਤਾਂ ਹੀ ਮੱਚਦੇ ਸਾਲੇ ਆ
tAM hI machchade sAle A
That’s why these [Saale: Playful taunt to other suitors, suggesting the singer has already 'won' the girl] are burning with jealousy
ਵੈਰੀ ਸਾਰੇ ਬੈਕ ਪੈਕ
vairI sAre baika paika
Enemies have all packed their bags and fled
ਹਾਏ ਲੱਖਾਂ ਦੇ ਰੈਕ ਰੈਕ
hAe lakkhAM de raika raika
High stacks of cash, millions I’ve spread
ਕੁੜੀਆਂ ਦੇ ਦਿਲ ਫ਼ੂਕੀ ਜਾਵੇ ਫ਼ੂਕੀ ਜਾਵੇ ਮੇਅਬੈਕ
ku.DIAM de dila pha਼UkI jAve pha਼UkI jAve meabaika
This Maybach keeps setting girls' hearts on fire
ਐਲ.ਵੀ. ਦੇ ਟੈਗ ਨੀ ਸਵੈਗ ਬੜੇ ਭਾਰੇ ਆ
aila.vI. de Taiga nI savaiga ba.De bhAre A
LV [Louis Vuitton] tags and my swagger is heavy, higher and higher
ਸੂਰਜਾਂ ਨੂੰ ਦਿਨ ਵਿਚ ਦਿਖਾਏ ਦੇਖ ਤਾਰੇ ਆ
sUrajAM nUM dina vicha dikhAe dekha tAre A
I’ve made the suns witness stars in broad daylight
ਬਾਹਲੇ ਨਹੀਓਂ ਯਾਰ ਬੀਬਾ ਰੱਖੇ ਬਸ ਚਾਰ ਆ
bAhale nahIoM yAra bIbA rakkhe basa chAra A
I don’t keep many friends, just four [Yaar: close friends/brothers; carries significant cultural weight regarding loyalty] by my side
ਜੱਟਾਂ ਨੂੰ ਹਰਾਉਣ ਵਾਲੇ ਆਪ ਪਏ ਹਾਰੇ ਆ
jaTTAM nUM harAuNa vAle Apa pae hAre A
Those who tried to defeat the [Jatt] have lost the fight themselves
ਆਪ ਪਏ ਹਾਰੇ ਆ
Apa pae hAre A
They have lost the fight themselves
ਜੱਟਾਂ ਨੂੰ ਹਰਾਉਣ ਵਾਲੇ ਆਪ ਪਏ ਹਾਰੇ ਆ
jaTTAM nUM harAuNa vAle Apa pae hAre A
Those who tried to defeat the [Jatt] have lost the fight themselves
ਰੱਖੀ ਨੀ ਅੱਖ ਤੇਰੇ ਸਲਿਮ ਟ੍ਰਿਮ ਲੱਕ ਤੇ
rakkhI nI akkha tere salima Trima lakka te
I haven't just set my eyes on your slim, trim waist
ਜਿੱਥੇ ਵੀ ਕਹੂ ਮੁੰਡਾ ਖੜੂ ਤੇਰੇ ਹੱਕ 'ਚ
jitthe vI kahU muMDA kha.DU tere hakka 'cha
I’ll stand by your side wherever you say, in haste
ਖੜ੍ਹ ਜਾ ਬਿੱਲੋ ਹੁਣ ਤੂੰ ਵੀ ਮੇਰੇ ਪੱਖ 'ਚ
kha.Dha jA billo huNa tUM vI mere pakkha 'cha
Stand by my side now too, [Billo: a term of endearment for a beautiful girl, often implying light/hazel eyes]
ਨਿਗਾਹ ਮਾਰ ਇੱਕ ਵਾਰ ਮੇਰੀ ਅੱਖ 'ਚ
nigAha mAra ikka vAra merI akkha 'cha
Just take one look into my eyes, don't be shy
ਕੀਤਾ ਮੈਂ ਸਟਡੀ ਤੇਰੇ ਦਿਲ ਵਾਲਾ ਮੈਪ ਨੀ
kItA maiM saTaDI tere dila vAlA maipa nI
I’ve studied the map of your heart, girl
ਸਮਝੀ ਨਾ ਗੱਲਾਂ ਕਰਦਾ ਮੈਂ ਹੋ ਕੇ ਟੈਟ ਨੀ
samajhI nA gallAM karadA maiM ho ke TaiTa nI
Don’t think I’m just talking because I’m drunk/high, girl