Jatt War
by jai bhullarft Gur Sidhu
ਰਾਤਾਂ ਦੀਆਂ ਸਟ੍ਰੀਟਾਂ ਇੱਥੇ ਦੇਸੀਆਂ ਨੇ ਭਰੀਆਂ ਨੇ
rAtAM dIAM saTrITAM itthe desIAM ne bharIAM ne
The night streets here are crowded with the [Desi: people of South Asian descent].
ਲੱਭਦੇ ਮਾਮੇ ਸਾਨੂੰ ਵਾਰਦਾਤਾਂ ਕਰੀਆਂ ਨੇ
labbhade mAme sAnUM vAradAtAM karIAM ne
The [Maame: slang for police, literally 'maternal uncles'] hunt for us after the crimes we've committed.
ਸ਼ਹਿਰਾਂ ਨੇ ਦੁਨੀਆ ਤੇ ਕਰਤਾ ਮਸ਼ਹੂਰ ਐ
sa਼hirAM ne dunIA te karatA masa਼hUra ai
These cities have made us famous across the entire world.
ਹੋਜਾਂਗੇ ਫ਼ਰਾਰ ਅਮਰੀਕਾ ਕਿਹੜਾ ਦੂਰ ਐ
hojAMge pha਼rAra amarIkA kiha.DA dUra ai
We’ll vanish into thin air; America isn't that far of a flight.
ਹੋ ਦੂਰ ਕਿਤੋਂ ਸੁਣਦੀ ਏ ਆਵਾਜ਼ ਰੇਂਜ ਦੀ
ho dUra kitoM suNadI e AvAja਼ reMja dI
From a distance, the roar of a Range Rover can be heard.
ਸੜਕਾਂ ਤੇ ਫਿਰੇ ਕੈਡੀਲੈਕ ਰੇਸ ਦੀ
sa.DakAM te phire kaiDIlaika resa dI
A Cadillac is out there, racing through the streets.
ਰੇਡੀਓ ਤੇ ਕਹਿੰਦੇ ਅੱਜ ਗਰੁੱਪ ਖੜ੍ਹੇ ਨੇ
reDIo te kahiMde ajja garuppa kha.Dhe ne
They're saying on the radio that the crews are out in force today.
ਲੱਗਦਾ ਜੱਟਾਂ ਦੇ ਪੁੱਤ ਫੇਰ ਲੜੇ ਨੇ
laggadA jaTTAM de putta phera la.De ne
It seems the sons of [Jatt: a member of the land-owning agricultural community known for pride and lifestyle] are clashing again.
ਲੱਗਦਾ ਜੱਟਾਂ ਦੇ ਪੁੱਤ ਫੇਰ ਲੜੇ ਨੇ
laggadA jaTTAM de putta phera la.De ne
It seems the sons of [Jatt: land-owning community] are clashing again.
ਲੱਗਦਾ ਜੱਟਾਂ ਦੇ ਪੁੱਤ ਫੇਰ ਲੜੇ ਨੇ
laggadA jaTTAM de putta phera la.De ne
It seems the sons of [Jatt: land-owning community] are clashing again.
ਹੋ ਆਈ ਐ ਪਲਾਜ਼ੇ ਨੀ ਤੂੰ ਪਹਿਲੀ ਵਾਰ ਨੀ
ho AI ai palAja਼e nI tUM pahilI vAra nI
You’ve come to the plaza for the first time, [Ni/Nee: a gender-specific vocative used to address a woman directly].
ਜੀਪਾਂ ਲੈ ਕੇ ਖੜ੍ਹੇ ਹੁੰਦੇ ਮੇਰੇ ਯਾਰ ਨੀ
jIpAM lai ke kha.Dhe huMde mere yAra nI
My [Yaar: close friends/brothers; carries significant cultural weight regarding loyalty] stand ready with their Jeeps.
ਕਾਫ਼ੀ ਲੈ ਕੇ ਸਿੱਧਾ ਸਿੱਧਾ ਚੱਲ ਘਰ ਨੂੰ
kApha਼I lai ke siddhA siddhA challa ghara nUM
Just take your coffee and go straight home, [Kudi: girl/maiden].
ਮੁੰਡੇ ਅੱਖਾਂ ਦੇ ਨਿਸ਼ਾਨੇ ਨਾਲ ਦਿੰਦੇ ਮਾਰ ਨੀ
muMDe akkhAM de nisa਼Ane nAla diMde mAra nI
These boys can kill you just with the aim of their eyes.
ਜਿਹੜੇ ਕਰਦੇ ਪਿਆਰ ਬੰਦੇ ਹੋਰ ਕੁੜੀਏ
jiha.De karade piAra baMde hora ku.DIe
Those who fall in love are a different breed of men, [Kudiye: girl/maiden].
ਸਾਨੂੰ ਯਾਰੀਆਂ ਦੀ ਚੜ੍ਹੀ ਰਹਿੰਦੀ ਲੋਰ ਕੁੜੀਏ
sAnUM yArIAM dI cha.DhI rahiMdI lora ku.DIe
We are perpetually intoxicated by the high of our friendships.
ਪੱਟਿਆ ਰਕਾਨੇ ਯਾਰੀਆਂ ਦੇ ਗੀਤਾਂ ਦੇ
paTTiA rakAne yArIAM de gItAM de
We are [Puttia: conquered/shaken up] only by the songs of our brotherhood, [Rakane: term of endearment for a stylish, beautiful woman].
ਨੀ ਸਾਨੂੰ ਪੱਟ ਲੂਗੀ ਕਿੱਥੋਂ ਤੇਰੀ ਤੋਰ ਕੁੜੀਏ
nI sAnUM paTTa lUgI kitthoM terI tora ku.DIe
How could your graceful walk ever hope to conquer us?
ਹੋ ਹੋਮੀਸਾਈਡ ਹੋਣਾ ਇੱਥੇ ਗੱਲ ਰੋਜ਼ ਦੀ
ho homIsAIDa hoNA itthe galla roja਼ dI
Homicide is just an everyday occurrence around here.
ਸਿਸਟਮ ਵਿੱਚ ਨੀ ਪਲੇਟ ਚੜ੍ਹੇ ਨੇ
sisaTama vichcha nI paleTa cha.Dhe ne
Our license plates have been flagged within the system.
ਲੱਗਦਾ ਜੱਟਾਂ ਦੇ ਪੁੱਤ ਫੇਰ ਲੜੇ ਨੇ
laggadA jaTTAM de putta phera la.De ne
It seems the sons of [Jatt: land-owning community] are clashing again.
ਲੱਗਦਾ ਜੱਟਾਂ ਦੇ ਪੁੱਤ ਫੇਰ ਲੜੇ ਨੇ
laggadA jaTTAM de putta phera la.De ne
It seems the sons of [Jatt: land-owning community] are clashing again.
ਲੱਗਦਾ ਜੱਟਾਂ ਦੇ ਪੁੱਤ ਫੇਰ ਲੜੇ ਨੇ
laggadA jaTTAM de putta phera la.De ne
It seems the sons of [Jatt: land-owning community] are clashing again.
ਹੋ ਦੱਸਦੀ ਰਕਾਨੇ ਸਾਡੇ ਪੱਕੇ ਆ ਨਿਸ਼ਾਨੇ
ho dassadI rakAne sADe pakke A nisa਼Ane
I’m telling you, [Rakane: beautiful woman], our aim is always true.
ਸਾਰੇ ਹੱਲ ਸਾਡੇ ਕੋਲੋਂ ਬਿੱਲੋ ਲਾਉਂਦੇ ਨਾ ਬਹਾਨੇ
sAre halla sADe koloM billo lAuMde nA bahAne
We have every solution, [Billo: a term of endearment for a beautiful girl, often implying light/hazel eyes], and we make no excuses.
ਗੱਲ ਟਿੱਚ ਨਹੀਂ ਕਰੀਦੀ ਸਾਡੇ ਉੱਚੇ ਨੇ ਘਰਾਣੇ
galla Tichcha nahIM karIdI sADe uchche ne gharANe
We don't indulge in small talk; we come from high-status lineages.
ਰਹਿੰਦੇ ਚੋਬਰਾਂ ਚ ਕਾਲ਼ੇ ਮਿੱਠੀਏ
rahiMde chobarAM cha kAla਼e miTThIe
The young men stay draped in black, my sweet.
ਮੁੰਡੇ [?] ਦੇਖ ਬਾਲੇ ਮਿੱਠੀਏ
muMDe [?] dekha bAle miTThIe
Look at the sheer number of boys here, my sweet.
ਸ਼ੌਂਕੀ ਅਣਖ ਦੇ ਪਾੜੇ ਮਿੱਠੀਏ
sa਼auMkI aNakha de pA.De miTThIe
They are students of the school of self-respect, my sweet.
ਇਹ ਤਾਂ ਟਲਦੇ ਨਾ ਟਾਲ਼ੇ ਮਿੱਠੀਏ
iha tAM Talade nA TAla਼e miTThIe
They won't back down, no matter how hard you try to stop them, my sweet.
ਹੋ ਸ਼ੱਕ ਤੋਂ ਬਿਨਾਂ ਹੀ ਇੱਥੇ ਦਾਅ ਲੱਗ ਜਾਂਦਾ
ho sa਼kka toM binAM hI itthe dAa lagga jAMdA
Without a doubt, a strategic strike is made here.
ਸ਼ੱਕ ਤੋਂ ਬਿਨਾਂ ਹੀ ਇੱਥੇ ਦਾਅ ਲੱਗ ਜਾਂਦਾ
sa਼kka toM binAM hI itthe dAa lagga jAMdA
Without a doubt, a strategic strike is made here.
ਕਿਹੜਾ ਮਾਰ ਜੂਗਾ ਥਾਪੀ ਜਿੱਥੇ ਜੱਟ ਖੜ੍ਹੇ ਨੇ
kiha.DA mAra jUgA thApI jitthe jaTTa kha.Dhe ne
Who would dare to slap their thigh in challenge where the [Jatt: land-owning community] stands?
ਲੱਗਦਾ ਜੱਟਾਂ ਦੇ ਪੁੱਤ ਫੇਰ ਲੜੇ ਨੇ
laggadA jaTTAM de putta phera la.De ne
It seems the sons of [Jatt: land-owning community] are clashing again.
ਲੱਗਦਾ ਜੱਟਾਂ ਦੇ ਪੁੱਤ ਫੇਰ ਲੜੇ ਨੇ
laggadA jaTTAM de putta phera la.De ne
It seems the sons of [Jatt: land-owning community] are clashing again.
ਲੱਗਦਾ ਜੱਟਾਂ ਦੇ ਪੁੱਤ ਫੇਰ ਲੜੇ ਨੇ
laggadA jaTTAM de putta phera la.De ne
It seems the sons of [Jatt: land-owning community] are clashing again.
ਹੋ ਜਿਹਨੂੰ ਸ਼ੇਡਾਂ ਲਾ ਕੇ ਤੱਕੇ ਮੁੰਡਾ ਜੱਸ ਕੁੜੀਏ
ho jihanUM sa਼eDAM lA ke takke muMDA jassa ku.DIe
The boy [Jass: Self-reference to the song's artist/lyricist] watches you through his shades.
ਐਵੇਂ ਅੱਖਾਂ ਥੱਲੇ ਕਰ ਕੇ ਨਾ ਹੱਸ ਕੁੜੀਏ
aiveM akkhAM thalle kara ke nA hassa ku.DIe
Don't just look down and laugh like that, [Kudiye: girl/maiden].
ਕਿੱਥੋਂ ਕਿੱਥੋਂ ਦੀ ਪੁਲਿਸ ਸਾਨੂੰ ਫਿਰੇ ਲੱਭਦੀ
kitthoM kitthoM dI pulisa sAnUM phire labbhadI
The police from every corner are out searching for us.
ਤੇਰਾ ਬੈਸਟ ਫ਼ਰੈਂਡ ਦਊ ਦੱਸ ਕੁੜੀਏ
terA baisaTa pha਼raiMDa daU dassa ku.DIe
Your best friend will give you all the details, [Kudiye: girl/maiden].
ਹੋ ਪਿੰਡ ਅਗਰਾਇਆ ਮਾਝੇ ਵਾਲੇ ਵੱਜਦੇ
ho piMDa agarAiA mAjhe vAle vajjade
The village is Agraya, and we are known as the men from [Majha: a central region of Punjab known for its warrior history].
ਨੀ ਅੱਜ ਦੇਖ ਲਈ ਕਚਹਿਰੀਆਂ ਚ ਜੱਟ ਲੜਦੇ
nI ajja dekha laI kachahirIAM cha jaTTa la.Dade
Today, you'll see the [Jatt: land-owning community] fighting even in the courthouses.
ਤਿੰਨ ਪੰਦਰਾਂ ਆ ਗਨ ਹੁੰਦੀ ਲੋਡ ਨੀ
tiMna paMdarAM A gana huMdI loDa nI
The .315 bore gun is always kept loaded.
ਜਿਹਦੇ ਥੱਲੇ ਮੈਗਜ਼ੀਨ ਰੌਂਦ ਤਾਹਾਂ ਨੂੰ ਚੱਲਦੇ
jihade thalle maigaja਼Ina rauMda tAhAM nUM challade
Where the magazine sits below and the rounds fly upward.
ਤੇਰੇ ਜਿਹੀਆਂ ਦੇਖ ਦੇਖ ਲੈਣ ਫ਼ੀਲਿੰਗਾਂ
tere jihIAM dekha dekha laiNa pha਼IliMgAM
Girls like you just watch and get caught up in the vibe.
ਯੂਪੀ ਵਾਲੇ ਗੱਭਰੂ ਸ਼ੌਕੀਨ ਬੜੇ ਨੇ
yUpI vAle gabbharU sa਼aukIna ba.De ne
These young men from UP are quite the stylish ones.
ਲੱਗਦਾ ਜੱਟਾਂ ਦੇ ਪੁੱਤ ਫੇਰ ਲੜੇ ਨੇ
laggadA jaTTAM de putta phera la.De ne
It seems the sons of [Jatt: land-owning community] are clashing again.
ਲੱਗਦਾ ਜੱਟਾਂ ਦੇ ਪੁੱਤ ਫੇਰ ਲੜੇ ਨੇ
laggadA jaTTAM de putta phera la.De ne
It seems the sons of [Jatt: land-owning community] are clashing again.
ਲੱਗਦਾ ਜੱਟਾਂ ਦੇ ਪੁੱਤ ਫੇਰ ਲੜੇ ਨੇ
laggadA jaTTAM de putta phera la.De ne
It seems the sons of [Jatt: land-owning community] are clashing again.