Chan Ji
by James Brarft Gur Sidhu
ਮੈਨੂੰ ਤੁਹਾਡਾ ਨਾਮ ਸੁਣਨ ਲੱਗ ਪਈ ਆ ਸੰਗ ਜੀ ਇਹ ਉਦੋਂ ਦਾ ਹੀ ਹੋਇਆ ਜਦੋਂ ਹੋਈ ਸਾਡੀ ਮੰਗ ਜੀ ਮੈਨੂੰ ਤੁਹਾਡਾ ਨਾਮ ਸੁਣਨ ਲੱਗ ਪਈ ਆ ਸੰਗ ਜੀ ਉਦੋਂ ਦਾ ਹੀ ਹੋਇਆ ਜਦੋਂ ਹੋਈ ਸਾਡੀ ਮੰਗ ਜੀ ਆ ਜਾਓ ਇੰਸਟਾ 'ਤੇ ਪਾਉਂਦੇ ਹੋ ਸਟੋਰੀਆਂ ਮੈਂ ਉਹਨਾਂ ਫੋਟੋਆਂ ਨੂੰ ਚੁੰਮਦੀ ਫਿਰਾਂ ਰਾਤੀਂ ਆਪਣੇ ਮੈਂ ਸੁਪਨੇ 'ਚ ਚੰਨ ਜੀ ਵਿਹੜੇ ਸਹੁਰਿਆਂ ਦੇ ਘੁੰਮਦੀ ਫਿਰਾਂ ਰਾਤੀਂ ਆਪਣੇ ਮੈਂ ਸੁਪਨੇ 'ਚ ਚੰਨ ਜੀ ਵਿਹੜੇ ਸਹੁਰਿਆਂ ਦੇ ਘੁੰਮਦੀ ਫਿਰਾਂ ਰਾਤੀਂ ਆਪਣੇ ਮੈਂ ਸੁਪਨੇ 'ਚ ਚੰਨ ਜੀ ਵਿਹੜੇ ਸਹੁਰਿਆਂ ਦੇ ਘੁੰਮਦੀ ਫਿਰਾਂ ਘਰ ਆਪਣਾ ਸੀ ਕਿੰਨਾ ਸੋਹਣਾ ਕੱਲ੍ਹ ਜੋ ਦਿਖਾਇਆ ਜਦੋਂ ਵੀਡੀਓ ਕਾਲ ਤੁਸੀਂ ਲਾਈ ਸੀ ਉਸੇ ਘਰ ਦੀ ਰਸੋਈ ਵਿੱਚੋਂ ਸੁਪਨੇ 'ਚ ਰਾਤੀਂ ਮੈਂ ਦੁੱਧ ਦਾ ਗਲਾਸ ਲੈ ਕੇ ਆਈ ਸੀ ਘਰ ਆਪਣਾ ਸੀ ਕਿੰਨਾ ਸੋਹਣਾ ਕੱਲ੍ਹ ਜੋ ਦਿਖਾਇਆ ਜਦੋਂ ਵੀਡੀਓ ਕਾਲ ਤੁਸੀਂ ਲਾਈ ਸੀ ਉਸੇ ਘਰ ਦੀ ਰਸੋਈ ਵਿੱਚੋਂ ਸੁਪਨੇ 'ਚ ਰਾਤੀਂ ਮੈਂ ਦੁੱਧ ਦਾ ਗਲਾਸ ਲੈ ਕੇ ਆਈ ਸੀ ਰੌਲਾ ਪਾਇਆ ਤੁਸੀਂ ਜਾਣਾ ਏ ਮੈਂ ਕੰਮ 'ਤੇ ਰੌਲਾ ਪਾਇਆ ਤੁਸੀਂ ਜਾਣਾ ਏ ਮੈਂ ਕੰਮ 'ਤੇ ਮੈਂ ਲੇਟ ਹੋ ਗਈ ਆਂ ਆਟਾ ਗੁੰਨ੍ਹਦੀ ਫਿਰਾਂ ਰਾਤੀਂ ਆਪਣੇ ਮੈਂ ਸੁਪਨੇ 'ਚ ਚੰਨ ਜੀ ਵਿਹੜੇ ਸਹੁਰਿਆਂ ਦੇ ਘੁੰਮਦੀ ਫਿਰਾਂ ਰਾਤੀਂ ਆਪਣੇ ਮੈਂ ਸੁਪਨੇ 'ਚ ਚੰਨ ਜੀ ਵਿਹੜੇ ਸਹੁਰਿਆਂ ਦੇ ਘੁੰਮਦੀ ਫਿਰਾਂ ਵਿਆਹ ਨੂੰ ਤੇਰੀ ਸ਼ੇਰਵਾਨੀ ਨਾਲ ਮੈਚ ਕਰੂੰ ਲਹਿੰਗਾ ਵਿਆਹ ਤੋਂ ਬਾਅਦ ਮੈਚ ਕਰ ਪਾਉਣੇ ਸੂਟ ਵੇ ਖ਼ਵਾਬ ਜੱਟੀ ਦੇ ਨੇ ਬੜੇ ਇਹ ਵੀ ਜਿਨ੍ਹਾਂ ਵਿੱਚੋਂ ਇੱਕ ਮੈਂ ਕਰਾਉਣਾ ਪ੍ਰੀ-ਵੈਡਿੰਗ ਦਾ ਸ਼ੂਟ ਵੇ ਵਿਆਹ ਨੂੰ ਤੇਰੀ ਸ਼ੇਰਵਾਨੀ ਨਾਲ ਮੈਚ ਕਰੂੰ ਲਹਿੰਗਾ ਵਿਆਹ ਤੋਂ ਬਾਅਦ ਮੈਚ ਕਰ ਪਾਉਣੇ ਸੂਟ ਵੇ ਖ਼ਵਾਬ ਜੱਟੀ ਦੇ ਨੇ ਬੜੇ ਇਹ ਵੀ ਜਿਨ੍ਹਾਂ ਵਿੱਚੋਂ ਇੱਕ ਮੈਂ ਕਰਾਉਣਾ ਪ੍ਰੀ-ਵੈਡਿੰਗ ਦਾ ਸ਼ੂਟ ਵੇ ਪਾ ਕੇ ਤੇਰੇ ਨਾਂ ਦਾ ਚੂੜਾ ਗੋਰੇ ਹੱਥਾਂ 'ਚ ਪਾ ਕੇ ਤੇਰੇ ਨਾਂ ਦਾ ਚੂੜਾ ਗੋਰੇ ਹੱਥਾਂ 'ਚ ਤੇਰੇ ਨੈਣਾਂ ਵਿੱਚ ਗੁੰਮਦੀ ਫਿਰਾਂ ਰਾਤੀਂ ਆਪਣੇ ਮੈਂ ਸੁਪਨੇ 'ਚ ਚੰਨ ਜੀ ਵਿਹੜੇ ਸਹੁਰਿਆਂ ਦੇ ਘੁੰਮਦੀ ਫਿਰਾਂ ਰਾਤੀਂ ਆਪਣੇ ਮੈਂ ਸੁਪਨੇ 'ਚ ਚੰਨ ਜੀ ਵਿਹੜੇ ਸਹੁਰਿਆਂ ਦੇ ਘੁੰਮਦੀ ਫਿਰਾਂ ਛੇਤੀ ਲੈ ਜਾ ਤੂੰ ਬਣਾ ਕੇ ਪਿੰਡ ਚੰਬਤਾਂ ਦੀ ਨੂੰਹ ਘਰ ਪੇਕਿਆਂ ਦੇ ਲੱਗਦਾ ਨਾ ਜੀਅ ਵੇ ਥੋਡੇ ਬਰਥਡੇ 'ਤੇ ਨਾਲੇ ਸਾਡੇ ਵਿਆਹ ਦੀ ਤਾਰੀਖ਼ ਦੂਰ ਲੱਗਦੀ ਦਸੰਬਰ ਏ ਤੀਹ ਵੇ ਇੰਨੀ ਖੁਸ਼ੀ ਆ ਕੇ ਵਿਆਹ ਵਾਲੇ ਕਾਰਡ ਨੂੰ ਇੰਨੀ ਖੁਸ਼ੀ ਆ ਕੇ ਵਿਆਹ ਵਾਲੇ ਕਾਰਡ ਨੂੰ ਹੋ ਕੇ ਝੱਲੀ ਵੇ ਮੈਂ ਚੁੰਮਦੀ ਫਿਰਾਂ ਰਾਤੀਂ ਆਪਣੇ ਮੈਂ ਸੁਪਨੇ 'ਚ ਚੰਨ ਜੀ ਵਿਹੜੇ ਸਹੁਰਿਆਂ ਦੇ ਘੁੰਮਦੀ ਫਿਰਾਂ ਰਾਤੀਂ ਆਪਣੇ ਮੈਂ ਸੁਪਨੇ 'ਚ ਚੰਨ ਜੀ ਵਿਹੜੇ ਸਹੁਰਿਆਂ ਦੇ ਘੁੰਮਦੀ ਫਿਰਾਂ
mainUM tuhADA nAma suNana lagga paI A saMga jI iha udoM dA hI hoiA jadoM hoI sADI maMga jI mainUM tuhADA nAma suNana lagga paI A saMga jI udoM dA hI hoiA jadoM hoI sADI maMga jI A jAo iMsaTA 'te pAuMde ho saTorIAM maiM uhanAM phoToAM nUM chuMmadI phirAM rAtIM ApaNe maiM supane 'cha chaMna jI viha.De sahuriAM de ghuMmadI phirAM rAtIM ApaNe maiM supane 'cha chaMna jI viha.De sahuriAM de ghuMmadI phirAM rAtIM ApaNe maiM supane 'cha chaMna jI viha.De sahuriAM de ghuMmadI phirAM ghara ApaNA sI kiMnA sohaNA kallha jo dikhAiA jadoM vIDIo kAla tusIM lAI sI use ghara dI rasoI vichchoM supane 'cha rAtIM maiM duddha dA galAsa lai ke AI sI ghara ApaNA sI kiMnA sohaNA kallha jo dikhAiA jadoM vIDIo kAla tusIM lAI sI use ghara dI rasoI vichchoM supane 'cha rAtIM maiM duddha dA galAsa lai ke AI sI raulA pAiA tusIM jANA e maiM kaMma 'te raulA pAiA tusIM jANA e maiM kaMma 'te maiM leTa ho gaI AM ATA guMnhadI phirAM rAtIM ApaNe maiM supane 'cha chaMna jI viha.De sahuriAM de ghuMmadI phirAM rAtIM ApaNe maiM supane 'cha chaMna jI viha.De sahuriAM de ghuMmadI phirAM viAha nUM terI sa਼eravAnI nAla maicha karUM lahiMgA viAha toM bAada maicha kara pAuNe sUTa ve kha਼vAba jaTTI de ne ba.De iha vI jinhAM vichchoM ikka maiM karAuNA prI-vaiDiMga dA sa਼UTa ve viAha nUM terI sa਼eravAnI nAla maicha karUM lahiMgA viAha toM bAada maicha kara pAuNe sUTa ve kha਼vAba jaTTI de ne ba.De iha vI jinhAM vichchoM ikka maiM karAuNA prI-vaiDiMga dA sa਼UTa ve pA ke tere nAM dA chU.DA gore hatthAM 'cha pA ke tere nAM dA chU.DA gore hatthAM 'cha tere naiNAM vichcha guMmadI phirAM rAtIM ApaNe maiM supane 'cha chaMna jI viha.De sahuriAM de ghuMmadI phirAM rAtIM ApaNe maiM supane 'cha chaMna jI viha.De sahuriAM de ghuMmadI phirAM ChetI lai jA tUM baNA ke piMDa chaMbatAM dI nUMha ghara pekiAM de laggadA nA jIa ve thoDe barathaDe 'te nAle sADe viAha dI tArIkha਼ dUra laggadI dasaMbara e tIha ve iMnI khusa਼I A ke viAha vAle kAraDa nUM iMnI khusa਼I A ke viAha vAle kAraDa nUM ho ke jhallI ve maiM chuMmadI phirAM rAtIM ApaNe maiM supane 'cha chaMna jI viha.De sahuriAM de ghuMmadI phirAM rAtIM ApaNe maiM supane 'cha chaMna jI viha.De sahuriAM de ghuMmadI phirAM
I’ve started feeling a shy blush whenever I hear your name
This has only been happening since the day our [Mang: formal engagement/betrothal] was fixed
I’ve started feeling a shy blush whenever I hear your name
This has only been happening since the day our [Mang: formal engagement/betrothal] was fixed
I see you posting stories on Instagram
And I find myself wandering around, kissing those photos
Last night in my dreams, my dear [Chan Ji: Moon-like beloved; a term of endearment comparing the partner to the moon's glow]
I was wandering through the courtyard of my in-laws' home
Last night in my dreams, my dear [Chan Ji: Moon-like beloved]
I was wandering through the courtyard of my in-laws' home
Last night in my dreams, my dear [Chan Ji: Moon-like beloved]
I was wandering through the courtyard of my in-laws' home
Our home looked so beautiful, the one you showed me yesterday
When you reached out to me on that video call
In my dream last night, from the kitchen of that very house
I was bringing a glass of milk for you

You were making a fuss that you had to leave for work
You were making a fuss that you had to leave for work
And I was running late, still busy kneading the flour
Last night in my dreams, my dear [Chan Ji: Moon-like beloved]
I was wandering through the courtyard of my in-laws' home
Last night in my dreams, my dear [Chan Ji: Moon-like beloved]
I was wandering through the courtyard of my in-laws' home
For the wedding, I'll match my [Lehenga: a heavy, ornate ceremonial skirt] with your [Sherwani: a traditional long coat worn by grooms]
After the wedding, we’ll wear matching [Suits: traditional Punjabi salwar-kameez sets]
This [Jatti: a member of the land-owning agricultural community known for pride and lifestyle] has many dreams
One of which is to have a pre-wedding photo shoot with you
For the wedding, I'll match my [Lehenga: ornate ceremonial skirt] with your [Sherwani: traditional groom's coat]
After the wedding, we’ll wear matching [Suits: traditional Punjabi sets]
This [Jatti: woman of the Jatt community] has many dreams
One of which is to have a pre-wedding photo shoot with you
Wearing the [Chura: traditional red and white bridal bangles symbolizing a new bride] in your name
Wearing the [Chura: traditional bridal bangles] in your name on my fair hands
I find myself getting lost in the depth of your eyes
Last night in my dreams, my dear [Chan Ji: Moon-like beloved]
I was wandering through the courtyard of my in-laws' home
Last night in my dreams, my dear [Chan Ji: Moon-like beloved]
I was wandering through the courtyard of my in-laws' home
Take me away soon as the daughter-in-law of Chambtan village
My heart no longer finds peace here at my parents' house
Between your birthday and our wedding date
The 30th of December feels so far away
I am overwhelmed with so much joy that our wedding card
I am overwhelmed with so much joy that our wedding card
I’ve gone crazy with happiness, just wandering around kissing it