Scorpio

by Jaskaran Grewalft Jasmeen Akhtar

ਨੀ ਕਿੰਨਿਆਂ ਦੇ ਕਾਲਜੇ ਨੂੰ ਪਾੜੀ ਆਉਂਦਾ ਐ
nI kiMniAM de kAlaje nUM pA.DI AuMdA ai
[Ni: a gender-specific vocative used to address a woman directly], look how many hearts he’s ripping apart as he passes
ਚੰਦਰਾ ਡਿਵਾਈਡਰਾਂ ਤੇ ਚਾੜ੍ਹੀ ਆਉਂਦਾ ਐ
chaMdarA DivAIDarAM te chA.DhI AuMdA ai
The reckless one is climbing over the road dividers with ease
ਓ ਕਿੰਨਿਆਂ ਦੇ ਕਾਲਜੇ ਨੂੰ ਪਾੜੀ ਆਉਂਦਾ ਐ
o kiMniAM de kAlaje nUM pA.DI AuMdA ai
Oh, look how many hearts he’s ripping apart
ਚੰਦਰਾ ਡਿਵਾਈਡਰਾਂ ਤੇ ਚਾੜ੍ਹੀ ਆਉਂਦਾ ਐ
chaMdarA DivAIDarAM te chA.DhI AuMdA ai
The reckless one is climbing over the road dividers
ਹੋ ਮੈਨੂੰ ਲੱਗਦਾ ਲਸੰਸ ਉਹਦੇ ਅਸਲੇ ਨੇ ਟਾਪ ਨਾਲ ਲਵਾਈ ਹੋ
ho mainUM laggadA lasaMsa uhade asale ne TApa nAla lavAI ho
I think his weapons and his license were issued from the very top
ਹਾਂ ਜਿਹੜੇ ਸਾਬ੍ਹ ਨਾਲ ਸਕਾਰਪੀਓ ਚੱਲਦੀ ਨੀ ਵਿਚ ਕੋਈ ਗੱਬਾਈ ਹੋ
hAM jiha.De sAbha nAla sakArapIo challadI nI vicha koI gabbAI ho
The way that Scorpio is roaring, there’s some heavy power [Gabbayi: deep, resonant strength or hidden force] inside
ਜਿਹੜੇ ਸਾਬ੍ਹ ਨਾਲ ਸਕਾਰਪੀਓ ਚੱਲਦੀ ਨੀ ਵਿਚ ਕੋਈ ਗੱਬਾਈ ਹੋ
jiha.De sAbha nAla sakArapIo challadI nI vicha koI gabbAI ho
The way that Scorpio is roaring, there’s some heavy power inside
ਹਾਂ ਜਿਹੜੇ ਸਾਬ੍ਹ ਨਾਲ ਸਕਾਰਪੀਓ ਚੱਲਦੀ ਨੀ ਵਿਚ ਕੋਈ ਗੱਬਾਈ ਹੋ
hAM jiha.De sAbha nAla sakArapIo challadI nI vicha koI gabbAI ho
The way that Scorpio is roaring, there’s some heavy power inside
ਉਹ ਜਿਹਦੇ ਮੂਹਰੇ ਖੜ੍ਹਦੇ ਨੀ ਪੀਲੇ ਗੋਰੀਏ
uha jihade mUhare kha.Dhade nI pIle gorIe
The yellow lights of others fade away when they stand before him, [Goriye: fair-skinned woman]
ਪੱਟ ਦਿੰਦਾ ਧੌਣਾਂ ਦੇ ਜੋ ਕੀਲੇ ਗੋਰੀਏ
paTTa diMdA dhauNAM de jo kIle gorIe
He uproots the pride of those who hold their necks high, [Goriye]
ਜਿਹਦੇ ਮੂਹਰੇ ਖੜ੍ਹਦੇ ਨੀ ਪੀਲੇ ਗੋਰੀਏ
jihade mUhare kha.Dhade nI pIle gorIe
The yellow lights of others fade away when they stand before him
ਪੱਟ ਦਿੰਦਾ ਧੌਣਾਂ ਦੇ ਜੋ ਕੀਲੇ ਗੋਰੀਏ
paTTa diMdA dhauNAM de jo kIle gorIe
He uproots the pride of those who hold their necks high
ਜੱਫੀ ਅਸਲੇ ਦੀ ਪਾਈ ਹੋਈ ਡੱਬ ਨੂੰ ਨੀ ਕੱਢਦੀ ਐ ਸ਼ੋਅ ਮਿੱਠੀਏ
japphI asale dI pAI hoI Dabba nUM nI kaDDhadI ai sa਼oa miTThIe
The weapon hugged tightly to his waist is making a bold statement, [Mithiye: sweet girl]
ਉਹ ਜਿਹਨੂੰ ਦੇਖ ਕੇ ਕਈਆਂ ਦਾ ਧੂੰਆਂ ਨਿਕਲੇ ਗੱਡੀ 'ਚ ਬੈਠਾ ਉਹ ਮਿੱਠੀਏ
uha jihanUM dekha ke kaIAM dA dhUMAM nikale gaDDI 'cha baiThA uha miTThIe
The one whose mere sight makes rivals go up in smoke, he's the one in that car, [Mithiye]
ਜਿਹਨੂੰ ਦੇਖ ਕੇ ਕਈਆਂ ਦੀ ਲਾਟ ਵੱਜਦੀ ਗੱਡੀ 'ਚ ਬੈਠਾ ਉਹ ਮਿੱਠੀਏ
jihanUM dekha ke kaIAM dI lATa vajjadI gaDDI 'cha baiThA uha miTThIe
The one whose sight sets their hearts ablaze, he's the one in that car, [Mithiye]

ਨੀ ਘੁੰਮੇ ਸੱਚੀ ਮਸ਼ੂਕ ਜਿਹੀ ਬਣਾ ਕੇ ਕਾਰ ਨੂੰ
nI ghuMme sachchI masa਼Uka jihI baNA ke kAra nUM
[Ni] he cruises around, treating his car like a beloved sweetheart
ਵਿੰਡੋ ਵਿਚੋਂ ਕੂਹਣੀ ਲਮਕਾਉਂਦਾ ਬਾਹਰ ਨੂੰ
viMDo vichoM kUhaNI lamakAuMdA bAhara nUM
With his elbow hanging out of the window with nonchalance
ਨੀ ਘੁੰਮੇ ਸੱਚੀ ਮਸ਼ੂਕ ਜਿਹੀ ਬਣਾ ਕੇ ਕਾਰ ਨੂੰ
nI ghuMme sachchI masa਼Uka jihI baNA ke kAra nUM
[Ni] he cruises around, treating his car like a beloved sweetheart
ਆਉਂਦਾ ਵਿੰਡੋ ਵਿਚੋਂ ਕੂਹਣੀ ਲਮਕਾਈ ਬਾਹਰ ਨੂੰ
AuMdA viMDo vichoM kUhaNI lamakAI bAhara nUM
He comes along with his elbow hanging out of the window
ਉਹ ਛੇ ਫੁੱਟ ਕੱਦ ਭਲਵਾਨਾਂ ਵਰਗਾ ਲੱਗਣ ਨਹੀਂ ਦਿੰਦਾ ਨੇੜੇ ਤਿੰਨ ਚਾਰ ਨੂੰ
uha Che phuTTa kadda bhalavAnAM varagA laggaNa nahIM diMdA ne.De tiMna chAra nUM
Six feet tall with a wrestler’s build, he doesn't let three or four come near
ਨੀ ਜਿਹੜਾ ਖਹਿਊ ਉਹਦੇ ਨਾਲ ਅੱਖਾਂ ਠੋਕ ਕੇ ਨੀ ਸਿਊਣੀ ਉਹਦਾ ਚੱਗਾ ਈ ਹੋ
nI jiha.DA khahiU uhade nAla akkhAM Thoka ke nI siUNI uhadA chaggA I ho
[Ni] whoever dares to lock eyes or challenge him, he’ll stitch their shroud for them
ਹਾਂ ਜਿਹੜੇ ਸਾਬ੍ਹ ਨਾਲ ਸਕਾਰਪੀਓ ਚੱਲਦੀ ਨੀ ਵਿਚ ਕੋਈ ਗੱਬਾਈ ਹੋ
hAM jiha.De sAbha nAla sakArapIo challadI nI vicha koI gabbAI ho
The way that Scorpio is roaring, there’s some heavy power inside
ਜਿਹੜੇ ਸਾਬ੍ਹ ਨਾਲ ਸਕਾਰਪੀਓ ਚੱਲਦੀ ਨੀ ਵਿਚ ਕੋਈ ਗੱਬਾਈ ਹੋ
jiha.De sAbha nAla sakArapIo challadI nI vicha koI gabbAI ho
The way that Scorpio is roaring, there’s some heavy power inside
ਹਾਂ ਜਿਹੜੇ ਸਾਬ੍ਹ ਨਾਲ ਸਕਾਰਪੀਓ ਚੱਲਦੀ ਨੀ ਵਿਚ ਕੋਈ ਗੱਬਾਈ ਹੋ
hAM jiha.De sAbha nAla sakArapIo challadI nI vicha koI gabbAI ho
The way that Scorpio is roaring, there’s some heavy power inside
ਹੋ ਅਸੀਂ ਰੱਖੀਏ ਸ਼ਲਾਰੂਆਂ ਨੂੰ ਪੈਰਾਂ ਥੱਲੇ ਨੀ
ho asIM rakkhIe sa਼lArUAM nUM pairAM thalle nI
We keep those loud-mouthed amateurs [Shalaru: puny, wannabe tough guys] under our feet
ਆਕੜਾਂ ਨੂੰ ਮਿੱਧ ਦਈਏ ਟਾਇਰਾਂ ਥੱਲੇ ਨੀ
Aka.DAM nUM middha daIe TAirAM thalle nI
We crush their arrogance under our tires
ਹੋ ਰੱਖੀਏ ਸ਼ਲਾਰੂਆਂ ਨੂੰ ਪੈਰਾਂ ਥੱਲੇ ਨੀ
ho rakkhIe sa਼lArUAM nUM pairAM thalle nI
We keep those loud-mouthed amateurs under our feet
ਆਕੜਾਂ ਨੂੰ ਮਿੱਧ ਦਈਏ ਟਾਇਰਾਂ ਥੱਲੇ ਨੀ
Aka.DAM nUM middha daIe TAirAM thalle nI
We crush their arrogance under our tires
ਜੰਮੇ ਜੱਟ ਟੌਪ ਉੱਤੇ ਰਹਿਣ ਵਾਸਤੇ ਅਸੀਂ ਕਦੋਂ ਲੱਗਦੇ ਆਂ ਗੈਰਾਂ ਥੱਲੇ ਨੀ
jaMme jaTTa Taupa utte rahiNa vAsate asIM kadoM laggade AM gairAM thalle nI
[Jatt: a member of the land-owning agricultural community known for pride] was born to stay at the top, when would we ever be subordinate?
ਅਸੀਂ ਮਿਲਦੇ ਜਦੋਂ ਵੀ ਹਾਈ ਮਿਲਦੇ ਨੀ ਮਿਲਦੇ ਨੀ ਲੋਅ ਮਿੱਠੀਏ
asIM milade jadoM vI hAI milade nI milade nI loa miTThIe
Whenever we meet, we meet with high spirits, we never meet with low energy, [Mithiye]
ਉਹ ਜਿਹਨੂੰ ਦੇਖ ਕੇ ਕਈਆਂ ਦਾ ਧੂੰਆਂ ਨਿਕਲੇ ਗੱਡੀ 'ਚ ਬੈਠਾ ਉਹ ਮਿੱਠੀਏ
uha jihanUM dekha ke kaIAM dA dhUMAM nikale gaDDI 'cha baiThA uha miTThIe
The one whose mere sight makes rivals go up in smoke, he's the one in that car, [Mithiye]
ਜਿਹਨੂੰ ਦੇਖ ਕੇ ਕਈਆਂ ਦੀ ਲਾਟ ਵੱਜਦੀ ਗੱਡੀ 'ਚ ਬੈਠਾ ਉਹ ਮਿੱਠੀਏ
jihanUM dekha ke kaIAM dI lATa vajjadI gaDDI 'cha baiThA uha miTThIe
The one whose sight sets their hearts ablaze, he's the one in that car, [Mithiye]
ਉਹ ਜਿਹਨੂੰ ਦੇਖ ਕੇ ਕਈਆਂ ਦਾ ਧੂੰਆਂ ਨਿਕਲੇ ਗੱਡੀ 'ਚ ਬੈਠਾ ਉਹ ਮਿੱਠੀਏ
uha jihanUM dekha ke kaIAM dA dhUMAM nikale gaDDI 'cha baiThA uha miTThIe
The one whose mere sight makes rivals go up in smoke, he's the one in that car, [Mithiye]
ਹੋ ਤਕੜਾ ਜਿਹਾ ਜੱਟ ਧੱਕ ਪਾਉਂਦਾ ਫਿਰਦਾ
ho taka.DA jihA jaTTa dhakka pAuMdA phiradA
The mighty [Jatt] is moving about, making his presence felt everywhere
ਅੱਖਾਂ ਜਿਹੀਆਂ ਕੱਢ ਕੇ ਡਰਾਉਂਦਾ ਫਿਰਦਾ
akkhAM jihIAM kaDDha ke DarAuMdA phiradA
He’s scaring people off with his piercing, intense gaze
ਨੀ ਤਕੜਾ ਜਿਹਾ ਜੱਟ ਧੱਕ ਪਾਉਂਦਾ ਫਿਰਦਾ
nI taka.DA jihA jaTTa dhakka pAuMdA phiradA
The mighty [Jatt] is moving about, making his presence felt everywhere
ਅੱਖਾਂ ਜਿਹੀਆਂ ਕੱਢ ਕੇ ਡਰਾਉਂਦਾ ਫਿਰਦਾ
akkhAM jihIAM kaDDha ke DarAuMdA phiradA
He’s scaring people off with his piercing, intense gaze
ਮੂਡ ਦੇ 'ਚ ਹੈਨੀ ਵੱਟ ਮੱਥੇ ਉੱਤੇ ਫਾਲਤੂ ਗਰਾਰੀਆਂ ਫਸਾਉਂਦਾ ਫਿਰਦਾ
mUDa de 'cha hainI vaTTa matthe utte phAlatU garArIAM phasAuMdA phiradA
He’s not in the mood for talk, yet he’s [Garari Adh Gai: stubbornly fixated] on picking a fight
ਕੋਲੋਂ ਅੱਲ੍ਹੜਾਂ ਦੇ ਨੀਵੀਂ ਪਾ ਕੇ ਲੰਘਦਾ ਨੀ ਮੁੰਡਾ ਬੜੇ ਦੱਬਾ ਈ ਹੋ
koloM allha.DAM de nIvIM pA ke laMghadA nI muMDA ba.De dabbA I ho
He passes by the young girls with his head held down, the boy has a heavy aura
ਹਾਂ ਜਿਹੜੇ ਸਾਬ੍ਹ ਨਾਲ ਸਕਾਰਪੀਓ ਚੱਲਦੀ ਨੀ ਵਿਚ ਕੋਈ ਗੱਬਾਈ ਹੋ
hAM jiha.De sAbha nAla sakArapIo challadI nI vicha koI gabbAI ho
The way that Scorpio is roaring, there’s some heavy power inside
ਜਿਹੜੇ ਸਾਬ੍ਹ ਨਾਲ ਸਕਾਰਪੀਓ ਚੱਲਦੀ ਨੀ ਵਿਚ ਕੋਈ ਗੱਬਾਈ ਹੋ
jiha.De sAbha nAla sakArapIo challadI nI vicha koI gabbAI ho
The way that Scorpio is roaring, there’s some heavy power inside
ਹਾਂ ਜਿਹੜੇ ਸਾਬ੍ਹ ਨਾਲ ਸਕਾਰਪੀਓ ਚੱਲਦੀ ਨੀ ਵਿਚ ਕੋਈ ਗੱਬਾਈ ਹੋ
hAM jiha.De sAbha nAla sakArapIo challadI nI vicha koI gabbAI ho
The way that Scorpio is roaring, there’s some heavy power inside
ਉਹ ਖੜ੍ਹ੍ਹੀ ਉਂਗਲ ਸਿਆਪਿਆਂ ਦੀ ਜੜ੍ਹ ਬੱਲੀਏ
uha kha.DhhI uMgala siApiAM dI ja.Dha ballIe
His raised finger is the root of all trouble, [Balliye: term of endearment for a girl]
ਕਦੇ ਪਿੰਡ ਕਦੇ ਚੰਡੀਗੜ੍ਹ ਬੱਲੀਏ
kade piMDa kade chaMDIga.Dha ballIe
Sometimes he’s in the village, sometimes in Chandigarh, [Balliye]
ਖੜ੍ਹ੍ਹੀ ਉਂਗਲ ਸਿਆਪਿਆਂ ਦੀ ਜੜ੍ਹ ਬੱਲੀਏ
kha.DhhI uMgala siApiAM dI ja.Dha ballIe
His raised finger is the root of all trouble, [Balliye]
ਕਦੇ ਪਿੰਡ ਕਦੇ ਚੰਡੀਗੜ੍ਹ ਬੱਲੀਏ
kade piMDa kade chaMDIga.Dha ballIe
Sometimes he’s in the village, sometimes in Chandigarh, [Balliye]
ਮਾਲਵਾ ਬੈਲਟ 'ਚ ਸੰਘੇੜਾ ਪਿੰਡ ਨੀ ਗੀਤ ਦਿੰਦੇ ਖਿੱਦੋ ਵਾਂਗੂੰ ਮੜ੍ਹ ਬੱਲੀਏ
mAlavA bailaTa 'cha saMghe.DA piMDa nI gIta diMde khiddo vAMgUM ma.Dha ballIe
In the [Malwa: a major region of Punjab], his village is Sanghera, his songs strike hard like a ball, [Balliye]
ਲੈ ਕੇ ਯਾਰਾਂ ਦਾ ਗਰੁੱਪ ਨਾਲ ਤੁਰਦੇ ਨੀ ਤਕੜਾ ਗਰੋਹ ਮਿੱਠੀਏ
lai ke yArAM dA garuppa nAla turade nI taka.DA garoha miTThIe
He travels with a group of [Yaar: close friends/brothers; loyal companions], it’s a powerful crew, [Mithiye]
ਉਹ ਜਿਹਨੂੰ ਦੇਖ ਕੇ ਕਈਆਂ ਦਾ ਧੂੰਆਂ ਨਿਕਲੇ ਗੱਡੀ 'ਚ ਬੈਠਾ ਉਹ ਮਿੱਠੀਏ
uha jihanUM dekha ke kaIAM dA dhUMAM nikale gaDDI 'cha baiThA uha miTThIe
The one whose mere sight makes rivals go up in smoke, he's the one in that car, [Mithiye]
ਜਿਹਨੂੰ ਦੇਖ ਕੇ ਕਈਆਂ ਦੀ ਲਾਟ ਵੱਜਦੀ ਗੱਡੀ 'ਚ ਬੈਠਾ ਉਹ ਮਿੱਠੀਏ
jihanUM dekha ke kaIAM dI lATa vajjadI gaDDI 'cha baiThA uha miTThIe
The one whose sight sets their hearts ablaze, he's the one in that car, [Mithiye]
ਉਹ ਜਿਹਨੂੰ ਦੇਖ ਕੇ ਕਈਆਂ ਦਾ ਧੂੰਆਂ ਨਿਕਲੇ ਗੱਡੀ 'ਚ ਬੈਠਾ ਉਹ ਮਿੱਠੀਏ
uha jihanUM dekha ke kaIAM dA dhUMAM nikale gaDDI 'cha baiThA uha miTThIe
The one whose mere sight makes rivals go up in smoke, he's the one in that car, [Mithiye]

Share

More by Jaskaran Grewal

View all songs →