Shonk

by Jaskaran Grewalft Jasmeen Akhtar

ਵੇ ਪਹਿਲਾਂ ਤਿੰਨ ਖੜ੍ਹੇ ਇੱਕ ਹੋਰ ਲੈ ਲਿਆ
ve pahilAM tiMna kha.Dhe ikka hora lai liA
Hey, you already had three standing there, and now you've bought another
ਜੌਨਡੀਅਰ 4x4 ਲੈ ਲਿਆ
jaunaDIara 4x4 lai liA
You've gone and bought a John Deere 4x4
ਸਾਰਾ ਦਿਨ ਰਹਿੰਦੇ ਹੋ ਵੇ ਤੇਲ ਫੂਕਦੇ
sArA dina rahiMde ho ve tela phUkade
All day long, you're just burning through fuel
ਐਡਾ ਕੀ ਦੁਬਈ ਵਿਚ ਬੋਰ ਲੈ ਲਿਆ
aiDA kI dubaI vicha bora lai liA
What kind of oil well have you discovered in Dubai?
ਤੇਰੇ ਖਰਚੇ ਨੂੰ ਦੇਖ ਦਿਲ ਘਟਦਾ
tere kharache nUM dekha dila ghaTadA
Seeing your expenses makes the heart sink
ਵੇ ਤੇਰੀ ਲਾਡਲੀ ਮਸ਼ੂਕ ਦਾ
ve terI lADalI masa਼Uka dA
Of your beloved [Billo: a term of endearment for a beautiful girl, often implying light/hazel eyes]
ਕਾਹਤੋਂ ਫਿਰਦਾ
kAhatoM phiradA
Why do you keep wandering?
ਫਿਰਦਾ ਰੁਪਈਏ ਸੰਦਾਂ ਉੱਤੇ ਫੂਕਦਾ
phiradA rupaIe saMdAM utte phUkadA
Wandering around, burning through rupees on farm equipment
ਵੇ ਕਾਹਤੋਂ ਫਿਰਦਾ
ve kAhatoM phiradA
Oh, why do you keep wandering?
ਫਿਰਦਾ ਰੁਪਈਏ ਸੰਦਾਂ ਉੱਤੇ ਫੂਕਦਾ
phiradA rupaIe saMdAM utte phUkadA
Wandering around, burning through rupees on farm equipment
ਵੇ ਕਾਹਤੋਂ ਫਿਰਦਾ
ve kAhatoM phiradA
Oh, why do you keep wandering?
ਹੋ ਆ ਗਿਆ!
ho A giA!
Ho, here he comes!
ਹੋ ਬਾਪੂ ਕਰੇ ਖੁੱਲ੍ਹ ਕੇ ਸਪੋਰਟ ਜੱਟ ਦੀ
ho bApU kare khullha ke saporaTa jaTTa dI
Ho, my father gives full support to this [Jatt: a member of the land-owning agricultural community known for pride and lifestyle]
ਪਤਾ ਕਰੀਂ ਪਿੰਡ ‘ਚੋਂ ਰਿਪੋਰਟ ਜੱਟ ਦੀ
patA karIM piMDa ‘choM riporaTa jaTTa dI
Check the village records to see the report on this [Jatt]
ਨੀ ਤਿੰਨ ਚਾਰ ਬੰਦਿਆਂ ਦੇ ਫੂਕਾਂ ਕਾਲਜੇ
nI tiMna chAra baMdiAM de phUkAM kAlaje
I make the hearts of three or four enemies burn with envy
ਬਾਕੀ ਬਿੱਲੋ ਸਾਰਿਆਂ ਨਾਲ ਲੋਟ ਜੱਟ ਦੀ
bAkI billo sAriAM nAla loTa jaTTa dI
With everyone else, [Billo], this [Jatt] gets along just fine
ਹੋ ਸੋਨਾਲੀਕਾ ਦੇ ਪਵਾ ਕੇ ਸਮਰਾਲੇਓਂ
ho sonAlIkA de pavA ke samarAleoM
Ho, after getting the Sonalika tractor fitted at Samrala
ਜਹਾਜ਼ਾਂ ਵਾਲੇ ਪਹੀਏ ਮਿੱਠੀਏ
jahAja਼AM vAle pahIe miTThIe
With those massive airplane-sized tires, my sweet
ਨੀ ਸਾਡੇ ਸ਼ੌਂਕਾਂ ‘ਤੇ
nI sADe sa਼auMkAM ‘te
Only on our passions
ਸ਼ੌਂਕਾਂ ‘ਤੇ ਹੀ ਉੱਡਦੇ ਰੁਪਈਏ ਮਿੱਠੀਏ
sa਼auMkAM ‘te hI uDDade rupaIe miTThIe
Only on our passions do these rupees fly away, my sweet
ਹੋ ਸ਼ੌਂਕਾਂ ‘ਤੇ ਹੀ ਉੱਡਦੇ ਰੁਪਈਏ ਮਿੱਠੀਏ
ho sa਼auMkAM ‘te hI uDDade rupaIe miTThIe
Ho, only on our passions do these rupees fly away, my sweet
ਨੀ ਸਾਡੇ ਸ਼ੌਂਕਾਂ
nI sADe sa਼auMkAM
Only on our passions...
ਗੱਲ ਟਿਕਾਣੇ ਲੱਗ ਗਈ ਮੇਰੇ ਵੀਰਿਓ!
galla TikANe lagga gaI mere vIrio!
The point has been made exactly right, my brothers!
ਵੇ ਕੀ ਫੋਰਚੂਨਰ ਕੀ ਥਾਰਾਂ ਕਿਸ ਕੰਮ
ve kI phorachUnara kI thArAM kisa kaMma
What use are Fortuners or Thars?
ਰੋਅਬ ਘੁੰਮਣ ਖੇਤਾਂ ਦੇ ਪਹੀਆਂ ਤੇ
roaba ghuMmaNa khetAM de pahIAM te
True dominance rolls on the wheels in the fields
ਜਿਹੜੇ ਕਰਦੇ ਸਟੰਟ ਥੋੜ੍ਹਾ ਧਿਆਨ ਨਾਲ
jiha.De karade saTaMTa tho.DhA dhiAna nAla
Those who perform stunts should be a little careful
ਜੱਟਾ ਕਿੱਥੇ ਹਟਣਾ ਤੂੰ ਮੇਰੇ ਕਹੇ ਤੇ
jaTTA kitthe haTaNA tUM mere kahe te
[Jatta], you won't stop no matter what I say
ਵੇ ਕੀ ਫੋਰਚੂਨਰ ਕੀ ਥਾਰਾਂ ਕਿਸ ਕੰਮ
ve kI phorachUnara kI thArAM kisa kaMma
What use are Fortuners or Thars?
ਰੋਅਬ ਘੁੰਮਣ ਖੇਤਾਂ ਦੇ ਪਹੀਆਂ ਤੇ
roaba ghuMmaNa khetAM de pahIAM te
True dominance rolls on the wheels in the fields
ਜਿਹੜੇ ਕਰਦੇ ਸਟੰਟ ਥੋੜ੍ਹਾ ਧਿਆਨ ਨਾਲ
jiha.De karade saTaMTa tho.DhA dhiAna nAla
Those who perform stunts should be a little careful
ਜੱਟਾ ਕਿੱਥੇ ਹਟਣਾ ਤੂੰ ਮੇਰੇ ਕਹੇ ਤੇ
jaTTA kitthe haTaNA tUM mere kahe te
[Jatta], you won't stop no matter what I say
ਹਾਏ ਫਿਰਦਾ ਐ ਰੀਲਾਂ ‘ਤੇ ਕੜਾਉਂਦਾ ਚੀਕ ਵੇ
hAe phiradA ai rIlAM ‘te ka.DAuMdA chIka ve
Haaye, you’re making the tires screech for your social media reels
ਮਹਿੰਗੇ ਪਾਰਟਸ ਮੌਡੀਫਾਈ ਕਰਾਈ ਜੀਪ ਵੇ
mahiMge pAraTasa mauDIphAI karAI jIpa ve
Getting the Jeep modified with expensive parts
ਯਾਰ ਜੂੰਗਾ ਡੱਬਵਾਲੀਓਂ ਕਰਾ ਲਿਆ
yAra jUMgA DabbavAlIoM karA liA
Now [Yaar: close friend/brother] has gotten a Junga from Dabwali
ਜਿਹਨੂੰ ਦੇਖ ਕੇ ਰਹਿੰਦਾ ਤੂੰ ਕੂਕਦਾ
jihanUM dekha ke rahiMdA tUM kUkadA
Looking at which you keep shouting with joy
ਵੇ ਕਾਹਤੋਂ ਫਿਰਦਾ
ve kAhatoM phiradA
Oh, why do you keep wandering?
ਫਿਰਦਾ ਰੁਪਈਏ ਸੰਦਾਂ ਉੱਤੇ ਫੂਕਦਾ
phiradA rupaIe saMdAM utte phUkadA
Wandering around, burning through rupees on farm equipment
ਵੇ ਕਾਹਤੋਂ ਫਿਰਦਾ
ve kAhatoM phiradA
Oh, why do you keep wandering?
ਫਿਰਦਾ ਰੁਪਈਏ ਸੰਦਾਂ ਉੱਤੇ ਫੂਕਦਾ
phiradA rupaIe saMdAM utte phUkadA
Wandering around, burning through rupees on farm equipment
ਵੇ ਕਾਹਤੋਂ ਫਿਰਦਾ
ve kAhatoM phiradA
Oh, why do you keep wandering?
ਤਾਰੇ ਤਾਰੇ ਤਾਰੇ
tAre tAre tAre
Stars, stars, stars
ਤਾਰੇ ਤਾਰੇ ਤਾਰੇ
tAre tAre tAre
Stars, stars, stars
ਤੂੰ ਮੇਰਾ ਨਹੀਂ ਖ਼ਿਆਲ ਰੱਖਦਾ
tUM merA nahIM kha਼iAla rakkhadA
You don't take any care of me
ਤੈਨੂੰ ਮੇਰੇ ਨਾਲੋਂ ਸ਼ੌਂਕ ਨੇ ਪਿਆਰੇ
tainUM mere nAloM sa਼auMka ne piAre
Your passions are dearer to you than I am
ਤੂੰ ਮੇਰਾ ਨਹੀਂ ਖ਼ਿਆਲ ਰੱਖਦਾ
tUM merA nahIM kha਼iAla rakkhadA
You don't take any care of me
ਮੇਰੇ ਨਾਲੋਂ ਸ਼ੌਂਕ ਨੇ ਪਿਆਰੇ
mere nAloM sa਼auMka ne piAre
Your passions are dearer to you than I am
ਤੂੰ ਮੇਰਾ ਨਹੀਂ ਖ਼ਿਆਲ ਰੱਖਦਾ
tUM merA nahIM kha਼iAla rakkhadA
You don't take any care of me
ਹੋ ਲੱਖ-ਲੱਖ ਦੀਆਂ ਲਾਈਆਂ ਬੇਸਾਂ ਗੋਰੀਏ
ho lakkha-lakkha dIAM lAIAM besAM gorIe
Ho, I’ve installed sound systems worth hundreds of thousands, fair one
ਜਿਨ੍ਹਾਂ ਨਾਲ ਬਨੇਰੇ ਹਿੱਲਦੇ
jinhAM nAla banere hillade
With bass so loud it shakes the rooftops
ਹੋ 24 ਘੰਟੇ ਰਹਿੰਦੀ ਸਾਡੀ ਕਾਟੋ ਫੁੱਲਾਂ ‘ਤੇ
ho 24 ghaMTe rahiMdI sADI kATo phullAM ‘te
Our spirits are always soaring high in happiness
ਨੀ ਬੰਦੇ ਸਾਡੇ ਜਿਹੇ ਘੱਟ ਮਿਲਦੇ
nI baMde sADe jihe ghaTTa milade
You won't find many men like us
ਹੋ ਅੱਜ ਜਿਉਂਦੇ ਕਦੇ ਕੱਲ੍ਹ ਦੀ ਨਹੀਂ ਸੋਚਦੇ
ho ajja jiuMde kade kallha dI nahIM sochade
We live for today and never worry about tomorrow
ਘੁੰਮਦੇ ਪਲਾਜ਼ੇ ਕਦੇ ਖੇਤ ਵੱਟ ਪੋਚਦੇ
ghuMmade palAja਼e kade kheta vaTTa pochade
Strolling through plazas or tending to the [Watt: field boundary/ridge]
ਹੋ ਬੋਝ ਭਾਰਾ ਨਹੀਂ ਸੰਘੇੜੇ ਵਾਲੇ ਚੱਕਦੇ
ho bojha bhArA nahIM saMghe.De vAle chakkade
Sanghera [Self-reference to the song's lyricist/artist] doesn't carry heavy burdens
ਨਜ਼ਾਰੇ ਨਿੱਤ ਲਈਏ ਮਿੱਠੀਏ
naja਼Are nitta laIe miTThIe
We just enjoy life every day, my sweet
ਨੀ ਸਾਡੇ ਸ਼ੌਂਕਾਂ ‘ਤੇ
nI sADe sa਼auMkAM ‘te
Only on our passions
ਸ਼ੌਂਕਾਂ ‘ਤੇ ਹੀ ਉੱਡਦੇ ਰੁਪਈਏ ਮਿੱਠੀਏ
sa਼auMkAM ‘te hI uDDade rupaIe miTThIe
Only on our passions do these rupees fly away, my sweet
ਹੋ ਸ਼ੌਂਕਾਂ ‘ਤੇ ਹੀ ਉੱਡਦੇ ਰੁਪਈਏ ਮਿੱਠੀਏ
ho sa਼auMkAM ‘te hI uDDade rupaIe miTThIe
Ho, only on our passions do these rupees fly away, my sweet
ਨੀ ਸਾਡੇ ਸ਼ੌਂਕਾਂ
nI sADe sa਼auMkAM
Only on our passions...
ਹੋ ਤਾਰੇ ਤਾਰੇ ਤਾਰੇ
ho tAre tAre tAre
Ho, stars, stars, stars
ਹੋ ਤਾਰੇ ਤਾਰੇ ਤਾਰੇ
ho tAre tAre tAre
Ho, stars, stars, stars
ਨੀ ਬੈਂਕਾਂ ‘ਚ ਕੀ ਰੱਖ ਫੂਕਣੇ
nI baiMkAM ‘cha kI rakkha phUkaNe
What’s the point of letting money rot in the banks?
ਜੇ ਨੋਟ ਤੇਰੇ ਤੋਂ ਨਾ ਮਿੱਠੀਏ ਵਾਰੇ
je noTa tere toM nA miTThIe vAre
If I can't shower those notes upon you, my sweet
ਨੀ ਬੈਂਕਾਂ ‘ਚ ਕੀ ਰੱਖ ਫੂਕਣੇ
nI baiMkAM ‘cha kI rakkha phUkaNe
What’s the point of letting money rot in the banks?
ਜੇ ਨੋਟ ਤੇਰੇ ਤੋਂ ਨਾ ਮਿੱਠੀਏ ਵਾਰੇ
je noTa tere toM nA miTThIe vAre
If I can't shower those notes upon you, my sweet
ਨੀ ਬੈਂਕਾਂ ‘ਚ ਕੀ ਰੱਖ ਫੂਕਣੇ
nI baiMkAM ‘cha kI rakkha phUkaNe
What’s the point of letting money rot in the banks?

Share

More by Jaskaran Grewal

View all songs →