Badmashi

by Jaskaran Riarrft Jasmeen Akhtar

ਚਿੜਦੇ ਵੇ ਤੈਨੂੰ ਸਾਰੇ ਭਾਜੀ ਜਦੋਂ ਕਹਿੰਦੇ ਨੇ
chi.Dade ve tainUM sAre bhAjI jadoM kahiMde ne
They all burn with envy, yet call you [Bhaji: Respected elder brother; used here as a title of submission/fear]
ਪਹਿਲਾਂ ਬੰਨ੍ਹਣ ਕੁਰਸੀ 'ਤੇ ਫੇਰ ਸਾਰੇ ਬਹਿੰਦੇ ਨੇ
pahilAM baMnhaNa kurasI 'te phera sAre bahiMde ne
They first offer you the seat of honor before they dare to sit themselves
ਪਰ ਜਦੋਂ ਗੋਲੀ ਚੱਲਦੀ
para jadoM golI challadI
But whenever a bullet is fired
ਸੁਣ ਵਾਜ਼ ਵੇ ਦੀ ਮੈਂ ਥਰ ਜਾਂ
suNa vAja਼ ve dI maiM thara jAM
The mere sound of it makes me shiver with fear
ਤੂੰ ਜਿੱਦਾਂ ਬਦਮਾਸ਼ੀ ਕਰਦੈਂ
tUM jiddAM badamAsa਼I karadaiM
The way you immerse yourself in [Badmashi: Gangsterism/Hooliganism]
ਇੱਦਾਂ ਪਿਆਰ ਜੇ ਕਰੇਂ ਤਾਂ ਮੈਂ ਤਰ ਜਾਂ
iddAM piAra je kareM tAM maiM tara jAM
If you loved me with that same intensity, I would be spiritually liberated

ਕਿੱਥੇ ਉਹ ਬਣਦੇ ਸ਼ਿਕਾਰ ਗੋਰੀਏ
kitthe uha baNade sa਼ikAra gorIe
Those who are meant to be the hunters, [Goriye: Oh fair-skinned one]
ਜਿਨ੍ਹਾਂ ਬਿੱਲੋ ਕਰਨੇ ਸ਼ਿਕਾਰ ਹੁੰਦੇ ਨੇ
jinhAM billo karane sa਼ikAra huMde ne
How can they ever become the prey?
ਜਿਹਦੇ ਚੱਲਦੇ ਹੁੰਦੇ ਨੇ 36 ਵੈਰ ਸਿਰ 'ਤੇ
jihade challade huMde ne 36 vaira sira 'te
One who carries the weight of thirty-six blood-feuds on his head
ਉਹਨੂੰ ਦੱਸ ਫੇਰ ਕਿੱਥੋਂ ਪਿਆਰ ਹੁੰਦੇ ਨੇ
uhanUM dassa phera kitthoM piAra huMde ne
Tell me, how can he find the space for romance?

ਮੈਂ ਬੜਾ ਇਗਨੋਰ ਕਰਦਾ
maiM ba.DA iganora karadA
I try my best to ignore the petty things
ਪਰ ਜਰਿਆ ਨਹੀਂ ਜਾਂਦਾ ਕੋਈ ਖੰਘਿਆ
para jariA nahIM jAMdA koI khaMghiA
But I cannot tolerate anyone [Khangya: Literally 'clearing the throat'; a metaphor for a verbal challenge or provocation]
ਐਵੇਂ ਨਹੀਂ ਭਾਜੀ ਭਾਜੀ ਕਰਦੇ
aiveM nahIM bhAjI bhAjI karade
They don't call me [Bhaji: Respected brother] for no reason
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ
nI maiM tIje dina hI huMdA koI TaMgiA
[Ni: Gender-specific vocative for a woman] By every third day, I’ve left someone hanging from a noose

150 ਕੁ ਮੁੰਡਾ ਉੱਥੇ ਖੜ੍ਹਾ ਹੁੰਦਾ ਆ
150 ku muMDA utthe kha.DhA huMdA A
A crowd of a hundred and fifty boys gathers right there
ਜਿੱਥੇ ਕਿਤੇ ਗੱਡੀ ਤੇਰੀ ਲੱਗੀ ਹੁੰਦੀ ਆ
jitthe kite gaDDI terI laggI huMdI A
Wherever your vehicle happens to be parked
ਜਿਹੜੀ ਗੱਲ ਮੂੰਹ ਦੇ ਨਾਲ ਮੁੱਕ ਸਕਦੀ
jiha.DI galla mUMha de nAla mukka sakadI
Matters that could be settled with mere words
ਵੇ ਉੱਥੇ ਵੀ ਰਫ਼ਲ ਤੂੰ ਤਾਂ ਕੱਢੀ ਹੁੰਦੀ ਆ
ve utthe vI rapha਼la tUM tAM kaDDhI huMdI A
Even there, you’ve already drawn your [Rifle/Weapon]

ਲਾਈਫ਼ ਤੇਰੀ ਰਿਸਕ ਸੋਹਣਿਆ
lAIpha਼ terI risaka sohaNiA
Your life is constant risk, my handsome darling
ਤੂੰ ਨਹੀਂ ਡਰਦਾ ਕਿਸੇ ਤੋਂ ਵੇ ਮੈਂ ਡਰ ਜਾਂ
tUM nahIM DaradA kise toM ve maiM Dara jAM
You fear no one, but I am terrified for you
ਤੂੰ ਜਿੱਦਾਂ ਬਦਮਾਸ਼ੀ ਕਰਦੈਂ
tUM jiddAM badamAsa਼I karadaiM
The way you immerse yourself in [Badmashi: Gangsterism/Hooliganism]
ਇੱਦਾਂ ਪਿਆਰ ਜੇ ਕਰੇਂ ਤਾਂ ਮੈਂ ਤਰ ਜਾਂ
iddAM piAra je kareM tAM maiM tara jAM
If you loved me with that same intensity, I would be spiritually liberated
ਤੂੰ ਜਿੱਦਾਂ ਬਦਮਾਸ਼ੀ ਕਰਦੈਂ
tUM jiddAM badamAsa਼I karadaiM
The way you immerse yourself in [Badmashi: Gangsterism/Hooliganism]
ਇੱਦਾਂ ਪਿਆਰ ਜੇ ਕਰੇਂ ਤਾਂ ਮੈਂ ਤਰ ਜਾਂ
iddAM piAra je kareM tAM maiM tara jAM
If you loved me with that same intensity, I would be spiritually liberated
ਇੱਦਾਂ ਪਿਆਰ ਜੇ ਕਰੇਂ ਤਾਂ ਮੈਂ ਤਰ ਜਾਂ
iddAM piAra je kareM tAM maiM tara jAM
If you loved me with that same intensity, I would be spiritually liberated
ਨੀ ਮੈਂ ਕੰਨਾਂ ਰਾਹੀਂ ਪਹੁੰਚੀ ਨੂੰ ਨੀ ਬਹੁਤਾ ਗੌਲਦਾ
nI maiM kaMnAM rAhIM pahuMchI nUM nI bahutA gauladA
I don't pay much heed to rumors that reach my ears
ਅੱਖੀਂ ਵੇਖ ਲਾਂ ਟਿਕਾ ਕੇ ਕੰਨਾਂ ਥੱਲੇ ਰੱਖਦਾ
akkhIM vekha lAM TikA ke kaMnAM thalle rakkhadA
I settle things only after seeing with my own eyes and dealing with them personally
ਹਾਲੇ ਤਾਈਂ ਮੈਂ ਗਿਆ ਨਹੀਂ ਕਿਸੇ ਕੋਲੋਂ ਡੱਕਿਆ
hAle tAIM maiM giA nahIM kise koloM DakkiA
Until today, no one has been able to stop my path
ਜੋ ਨੀ ਡੱਕੇ ਜਾਂਦੇ ਉਨ੍ਹਾਂ ਨੂੰ ਮੈਂ ਕਹਿ ਕੇ ਡੱਕਦਾ
jo nI Dakke jAMde unhAM nUM maiM kahi ke DakkadA
Those who refuse to be stopped, I give them a warning and then shut them down

ਨੀ ਜਮ੍ਹਾਂ ਬਾਜੇਖਾਨੇ ਵਾਂਗਰਾਂ
nI jamhAM bAjekhAne vAMgarAM
[Ni: Vocative for a woman] Just like the legendary [Bajakhana: Reference to a famous undefeated Pehlwan/Wrestler from the village Bajakhana]
ਨਾ ਪਿੱਠ ਲੱਗੀ ਨਾ ਮਿੱਟੀ ਨਾ ਪਿੰਡਾ ਰੰਗਿਆ
nA piTTha laggI nA miTTI nA piMDA raMgiA
My back has never touched the ground, nor has my body been soiled by defeat
ਐਵੇਂ ਨਹੀਂ ਭਾਜੀ ਭਾਜੀ ਕਰਦੇ
aiveM nahIM bhAjI bhAjI karade
They don't call me [Bhaji: Respected brother] for no reason
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ
nI maiM tIje dina hI huMdA koI TaMgiA
[Ni: Vocative for a woman] By every third day, I’ve left someone hanging from a noose

ਨਿੱਤ ਕੋਈ ਅਸਲੇ ਦੇ ਨਾਲ ਫ਼ੋਟੋ ਵੇ
nitta koI asale de nAla pha਼oTo ve
Every day there is a photo with a new weapon
ਯਾਰਾਂ ਤੇਰੀਆਂ ਦੀ ਨਿਊਜ਼ ਫ਼ੀਡ ਹੁੰਦੀ ਆ
yArAM terIAM dI niUja਼ pha਼IDa huMdI A
Your friends' news feeds are always filled with them
ਗਾਣਿਆਂ 'ਚ ਸਿੱਧੇ ਕੋਰੇ ਸੱਚ ਲਿਖਦੇ
gANiAM 'cha siddhe kore sachcha likhade
In your songs, you write the blunt and bitter truth
ਐਡੀ ਵੀ ਕੀ ਪੰਗਿਆਂ ਦੀ ਨੀਡ ਹੁੰਦੀ ਆ
aiDI vI kI paMgiAM dI nIDa huMdI A
What is the desperate need for such [Pangeya: Conflicts/Trouble]?

ਜਿਨ੍ਹਾਂ ਨੂੰ ਇਕ ਸੁਰ ਨਹੀਂ ਪਤਾ
jinhAM nUM ika sura nahIM patA
Even those who don't understand a single musical note
ਉਹ ਵੀ ਆਖ ਦਿੰਦੇ ਕਾਪੀਆਂ ਆ ਤਰਜ਼ਾਂ
uha vI Akha diMde kApIAM A taraja਼AM
Claim that these melodies are just copies of others
ਤੂੰ ਜਿੱਦਾਂ ਬਦਮਾਸ਼ੀ ਕਰਦੈਂ
tUM jiddAM badamAsa਼I karadaiM
The way you immerse yourself in [Badmashi: Gangsterism/Hooliganism]
ਇੱਦਾਂ ਪਿਆਰ ਜੇ ਕਰੇਂ ਤਾਂ ਮੈਂ ਤਰ ਜਾਂ
iddAM piAra je kareM tAM maiM tara jAM
If you loved me with that same intensity, I would be spiritually liberated
ਤੂੰ ਜਿੱਦਾਂ ਬਦਮਾਸ਼ੀ ਕਰਦੈਂ
tUM jiddAM badamAsa਼I karadaiM
The way you immerse yourself in [Badmashi: Gangsterism/Hooliganism]
ਇੱਦਾਂ ਪਿਆਰ ਜੇ ਕਰੇਂ ਤਾਂ ਮੈਂ ਤਰ ਜਾਂ
iddAM piAra je kareM tAM maiM tara jAM
If you loved me with that same intensity, I would be spiritually liberated
ਇੱਦਾਂ ਪਿਆਰ ਜੇ ਕਰੇਂ ਤਾਂ ਮੈਂ ਤਰ ਜਾਂ
iddAM piAra je kareM tAM maiM tara jAM
If you loved me with that same intensity, I would be spiritually liberated
ਓ ਚੱਲੇ ਹੋਏ ਖੋਲਾਂ ਨੂੰ ਆ ਕੌਣ ਪੁੱਛਦਾ
o challe hoe kholAM nUM A kauNa puchChadA
Oh, who cares about the empty shells of fired bullets?
ਹਾਏ ਜੱਟ ਆ ਬਾਰੂਦ ਅਜੇ ਚੱਲਣਾ ਏ ਜੋ
hAe jaTTa A bArUda aje challaNA e jo
The [Jatt: Member of the land-owning agricultural community] is like live gunpowder yet to explode
ਇਨ੍ਹਾਂ ਨੇ ਤਖ਼ਤ ਅਜੇ ਹੈਣੀ ਵੇਖਿਆ
inhAM ne takha਼ta aje haiNI vekhiA
These rivals haven't seen a real throne yet
ਤੇਰੇ ਆਲੇ ਨੇ ਰਕਾਨੇ ਜਾ ਕੇ ਮੱਲਣਾ ਏ ਜੋ
tere Ale ne rakAne jA ke mallaNA e jo
The one that belongs to your man, [Rakane: A term for a sophisticated, beautiful woman], is the one he will soon conquer
ਨੀ ਜਿੱਥੋਂ ਜਿੱਥੋਂ ਰਿਆੜ ਲੰਘਿਆ
nI jitthoM jitthoM riA.Da laMghiA
[Ni: Vocative for a woman] From wherever [Riarr: Self-reference to the artist Jaskaran Riarr] has passed
ਜਾਣੇ-ਖਣੇ ਤੋਂ ਨਹੀਂ ਜਾਂਦਾ ਉੱਥੋਂ ਲੰਘਿਆ
jANe-khaNe toM nahIM jAMdA utthoM laMghiA
The common man lacks the courage to walk that same path
ਐਵੇਂ ਨਹੀਂ ਭਾਜੀ ਭਾਜੀ ਕਰਦੇ
aiveM nahIM bhAjI bhAjI karade
They don't call me [Bhaji: Respected brother] for no reason
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ
nI maiM tIje dina hI huMdA koI TaMgiA
[Ni: Vocative for a woman] By every third day, I’ve left someone hanging from a noose
ਐਵੇਂ ਨਹੀਂ ਭਾਜੀ ਭਾਜੀ ਕਰਦੇ
aiveM nahIM bhAjI bhAjI karade
They don't call me [Bhaji: Respected brother] for no reason
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ
nI maiM tIje dina hI huMdA koI TaMgiA
[Ni: Vocative for a woman] By every third day, I’ve left someone hanging from a noose
ਤੂੰ ਜਿੱਦਾਂ ਬਦਮਾਸ਼ੀ ਕਰਦੈਂ
tUM jiddAM badamAsa਼I karadaiM
The way you immerse yourself in [Badmashi: Gangsterism/Hooliganism]
ਇੱਦਾਂ ਪਿਆਰ ਜੇ ਕਰੇਂ ਤਾਂ ਮੈਂ ਤਰ ਜਾਂ
iddAM piAra je kareM tAM maiM tara jAM
If you loved me with that same intensity, I would be spiritually liberated
ਐਵੇਂ ਨਹੀਂ ਭਾਜੀ ਭਾਜੀ ਕਰਦੇ
aiveM nahIM bhAjI bhAjI karade
They don't call me [Bhaji: Respected brother] for no reason
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ
nI maiM tIje dina hI huMdA koI TaMgiA
[Ni: Vocative for a woman] By every third day, I’ve left someone hanging from a noose
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ
nI maiM tIje dina hI huMdA koI TaMgiA
[Ni: Vocative for a woman] By every third day, I’ve left someone hanging from a noose

Share

More by Jaskaran Riarr

View all songs →