9000 SNITCHES
by JASKARANft H4$HT4G
90 ਲੱਖ ਮੇਰੀ ਤਾਕਤ
90 lakkha merI tAkata
9 million is my strength
ਨਾ ਮਿਸ ਕਰਨਾ ਮੇਰੀ ਆਦਤ
nA misa karanA merI Adata
Never missing is my habit
ਆ ਰਿਹਾ ਹਰ ਵੈਰੀ ਲਈ ਆਫ਼ਤ
A rihA hara vairI laI Apha਼ta
I'm arriving as a calamity for every enemy
ਮੈਂ ਈ ਪੀ ਲੈ ਕੇ ਵਾਪਸ
maiM I pI lai ke vApasa
Returning with my EP in hand
ਤੇਰੇ ਆਈਡਲਜ਼ ਮੇਰੇ ਫੈਲੋ
tere AIDalaja਼ mere phailo
Your idols are my peers
ਤੇਰੇ ਆਰ ਡੀ ਨੇ ਮੇਰੇ ਰਾਈਵਲਜ਼
tere Ara DI ne mere rAIvalaja਼
Your A&Rs are my rivals
ਲੋਅ ਕੀ ਮੇਰੇ ਤੋਂ ਲਿਖਵਾਉਂਦੇ ਫਿਰਦੇ
loa kI mere toM likhavAuMde phirade
Low-key, they're all wandering around asking me to write
ਹਾਊ ਟੂ ਰੈਪ ਦੀ ਬਾਈਬਲ
hAU TU raipa dI bAIbala
The Bible of how to rap
ਮੈਂ ਕਲਚਰ ਦਾ ਕੁੱਤਾ ਨਹੀਂ
maiM kalachara dA kuttA nahIM
I am not a slave to the culture
ਰੈਪਿੰਗ ਮੇਰਾ ਬਿਜ਼ਨਸ ਮਾਡਲ
raipiMga merA bija਼nasa mADala
Rapping is my business model
ਜੇ ਤੂੰ ਕਰ ਸਕਦਾ ਰੀਸ ਮੇਰੀ
je tUM kara sakadA rIsa merI
If you can actually emulate me
ਮੇਰੀ ਗੌਸਿਪ ਡਿਸਕਸ ਨਾ ਕਰ
merI gausipa Disakasa nA kara
Then don't just sit and discuss my gossip
ਮੈਨੂੰ ਛੱਡ ਕੇ ਗਈ ਸੀ ਲੁੱਕਸ ਕਰਕੇ
mainUM ChaDDa ke gaI sI lukkasa karake
She left me because of my looks back then
ਅੱਜ ਗਾਣੇ ਸੁਣ ਕੇ ਵਾਪਸ
ajja gANe suNa ke vApasa
Today she returns after hearing my songs
ਮੈਂ ਕਿੱਥੇ ਤੇ ਮੇਰੇ ਸਕੂਲ ਦੇ ਅੱਧੇ
maiM kitthe te mere sakUla de addhe
Look where I am, and half of my school's
ਕਿੱਥੇ ਮਰ ਗਏ ਟਾਪਰਸ
kitthe mara gae TAparasa
Toppers, where did they end up dying off?
ਮੈਂ ਛੇ ਵਜੇ ਉੱਠ ਕੇ ਫ੍ਰੀ ਸਟਾਈਲ ਕਰਾਂ
maiM Che vaje uTTha ke phrI saTAIla karAM
I wake up at six and freestyle
ਵੀਰ ਕਹੇ ਤੂੰ ਪਾਗਲ
vIra kahe tUM pAgala
My brother says "You’ve gone mad"
ਮੇਰੇ ਘਰ ਦੇ ਰੋਕਣ ਨਾ ਰੈਪ ਕਰਨੇ ਤੋਂ
mere ghara de rokaNa nA raipa karane toM
My family doesn't stop me from rapping
ਕੋਈ ਵੀ ਨਹੀਂ ਆ ਬਾਰਡਰ
koI vI nahIM A bAraDara
There is no border or barrier in my way
ਜਸਕਰਨ ਦਿਲ ਟੁੱਟਾ ਆਸ਼ਕੀ ਦਾ
jasakarana dila TuTTA Asa਼kI dA
Jaskaran was once a heartbroken lover
ਮੰਨੇ ਤਾਂ ਕਾਬਲ ਸ਼ਾਇਰ
maMne tAM kAbala sa਼Aira
If you agree, now a [Kabil: capable/worthy] poet
ਮੇਰੇ ਲਫ਼ਜ਼ਾਂ ਦੇ ਵਿਚ ਜ਼ਿੰਦਗੀ ਦਾ
mere lapha਼ja਼AM de vicha ja਼iMdagI dA
Within my words, the essence of life
ਵੱਸਿਆ ਆਪੇ ਮੈਂ ਲਾਇਰ
vassiA Ape maiM lAira
I have settled in myself like a liar/storyteller
ਅਸੀਂ ਮਰ ਗਏ ਘਰ ਦੇ ਮਸਤੀ ਨੂੰ
asIM mara gae ghara de masatI nUM
We would die for the sake of our family's joy
ਅਸੀਂ ਮਰ ਨਹੀਂ ਸਕਦੇ ਮਿਲੀ ਹਾਰ ਤੇ
asIM mara nahIM sakade milI hAra te
But we won't die over a defeat we've faced
ਅਸੀਂ ਮਰ ਜਾਵਾਂਗੇ ਸਦਾ ਤੋਰ ਦੀ ਖ਼ਾਤਰ
asIM mara jAvAMge sadA tora dI kha਼Atara
We will die for the sake of our eternal [Tor: stately gait/graceful pride]
ਕਦੇ ਪੱਖ ਨਾ ਪੂਰਨ ਗੱਦਾਰਾਂ ਦੇ
kade pakkha nA pUrana gaddArAM de
But we will never take the side of traitors
ਮੇਰੀ ਮੌਤ ਲਈ ਪੂਜਾ ਕਰਦੇ
merI mauta laI pUjA karade
They pray for my death
ਪਰ ਘੱਟੋ ਘੱਟ ਮੰਨਦੇ ਰੱਬ ਨੂੰ
para ghaTTo ghaTTa maMnade rabba nUM
But at least they believe in God that way
ਤਾਂ ਮੈਂ ਜਿਸ ਦਿਨ ਫ਼ੈਸਲਾ ਰੈਪ ਛੱਡਣ ਦਾ
tAM maiM jisa dina pha਼aisalA raipa ChaDDaNa dA
So the day I make the decision to quit rap
ਕਰਨਾ ਆਉਣਾ ਸਭ ਨੂੰ
karanA AuNA sabha nUM
Everyone will come to know
ਪਰ ਨਾ ਪਰ ਨਾ ਪਰ ਨਾ
para nA para nA para nA
But no, but no, but no
ਪਰ ਨਾ ਪਰ ਨਾ ਪਰ ਨਾ
para nA para nA para nA
But no, but no, but no
ਆ ਮੁੰਡੇ ਰਹਿੰਦੇ ਸੜਦੇ ਨੇ
A muMDe rahiMde sa.Dade ne
These boys keep burning with envy
ਸਭ ਢਹਿ ਜਾਣਾ
sabha Dhahi jANA
It will all come crashing down
ਆਲ ਦੀ ਸਨਿੱਚਿਜ਼, ਆਲ ਦੀਸ ਬਿੱਚਿਜ਼
Ala dI sanichchija਼, Ala dIsa bichchija਼
All these snitches, all these bitches
ਸਭ ਢਹਿ ਜਾਣਾ
sabha Dhahi jANA
It will all come crashing down
ਪਰ ਨਾ ਪਰ ਨਾ ਪਰ ਨਾ
para nA para nA para nA
But no, but no, but no
ਲੋ ਆਣੀ ਸਭ ਢਹਿ ਜਾਣਾ
lo ANI sabha Dhahi jANA
In time, it will all come crashing down
ਜਿਹੜੀ ਜੋੜ ਜੋੜ ਕੇ ਇਕੱਠੀ ਕੀਤੀ
jiha.DI jo.Da jo.Da ke ikaTThI kItI
Whatever you gathered and hoarded bit by bit
ਆਕੜ ਸਭ ਕੁਝ ਲੈ ਜਾਣਾ
Aka.Da sabha kujha lai jANA
Your [Akar: stubborn arrogance] will take it all away
ਚੜ੍ਹਿਆ ਜੋ ਜੋਬਨ ਰੰਗ ਜਵਾਨੀ
cha.DhiA jo jobana raMga javAnI
The blooming beauty and the color of youth
ਈਗੋ ਸਭ ਕੁਝ ਲੈ ਜਾਣਾ
Igo sabha kujha lai jANA
Your ego will take it all away
ਹਰ ਵਸਤਰ ਸ਼ਸਤਰ ਖ਼ਰਾ ਨਾ ਹੋਣਾ
hara vasatara sa਼satara kha਼rA nA hoNA
Every garment and weapon will fail to remain pure
ਰੋਣਾ ਜੀਣ ਦਾ ਪੈ ਜਾਣਾ
roNA jINa dA pai jANA
The lament of merely surviving will set in
ਦੁਸ਼ਮਣ ਮੇਰੇ ਬਿਜ਼ੀ ਰੀਸ 'ਚ ਨੇ
dusa਼maNa mere bija਼I rIsa 'cha ne
My enemies are busy trying to copy me
ਮੈਂ ਕਾਬੂ ਕਰਦਾ ਇਬਲੀਸ ਮੇਰੇ
maiM kAbU karadA ibalIsa mere
While I am busy controlling my [Iblees: primary devil/internal demons]
ਨਾ ਕੋਈ ਗੱਲ ਤੇ ਨਾ ਕੋਈ ਰੀਜ਼ਨ
nA koI galla te nA koI rIja਼na
There is no issue and there is no reason
ਫਿਰ ਕਿਉਂ ਮੱਥੇ ਤਕਲੀਫ਼ ਦਵੇਂ
phira kiuM matthe takalIpha਼ daveM
So why do you give your forehead the pain of a frown?
ਤੈਨੂੰ ਕੁਝ ਨਹੀਂ ਮਿਲਣਾ ਸਾਡੇ ਤੋਂ
tainUM kujha nahIM milaNA sADe toM
You won't gain anything from us
ਕਿਉਂ ਫ਼ੋਕਟ ਦੀ ਬੀਫ਼ ਕਰੇ
kiuM pha਼okaTa dI bIpha਼ kare
Why do you engage in this hollow beef?
ਜਾਂਦੀਆਂ ਉਂਗਲਾਂ ਥੱਲੇ ਪੈਰਾਂ ਦੇ
jAMdIAM uMgalAM thalle pairAM de
Fingers end up crushed under the feet
ਫਿਰ ਕਿਉਂ ਤੂੰ ਚੀਕ ਦਵੇਂ
phira kiuM tUM chIka daveM
Then why do you let out a scream?
90 ਲੱਖ ਮੇਰੀ ਤਾਕਤ
90 lakkha merI tAkata
9 million is my strength
ਨਾ ਮਿਸ ਕਰਨਾ ਮੇਰੀ ਆਦਤ
nA misa karanA merI Adata
Never missing is my habit
ਤੈਨੂੰ ਜਿੱਥੇ ਕੋਈ ਸੱਦਦਾ ਨਹੀਂ
tainUM jitthe koI saddadA nahIM
Where no one even invites you
ਓਥੇ ਮੇਰਾ ਕਰਦੇ ਸਵਾਗਤ
othe merA karade savAgata
They welcome me with open arms
ਬਸ ਹੱਕ ਪਾਉਣ ਲਈ ਖੜ੍ਹ ਜਾਣਾ
basa hakka pAuNa laI kha.Dha jANA
Just to claim my rights, I will stand firm
ਪੈਰ ਜਮਾ ਕੇ ਡਟ ਜਾਣਾ
paira jamA ke DaTa jANA
Planting my feet, I'll stay resolute
ਬਿਨਾਂ ਸੋਚੇ ਸਮਝੇ ਔਖਾ ਕਰ ਦਿੰਦਾ
binAM soche samajhe aukhA kara diMdA
Without a second thought, I make things difficult
ਵੈਰੀ ਤੇ ਚੜ੍ਹ ਜਾਣਾ
vairI te cha.Dha jANA
By pouncing upon the enemy
ਸ਼ੀਤਲ ਸ਼ਾਂਤੀ ਮਨ ਦੇ ਅੰਦਰ ਦੇਖ
sa਼Itala sa਼AMtI mana de aMdara dekha
See the icy peace within my mind
ਪਰ ਅੱਗੇ ਬਾਤ ਪਾਵਾਂ
para agge bAta pAvAM
But I shall speak further of the matter
ਕੋਈ ਬਚੇ ਨਾ ਸਿੱਧਾ ਭਿੜ ਕੇ
koI bache nA siddhA bhi.Da ke
None survive a direct clash with me
ਸੋਚ ਸਮਝ ਕੇ ਮਾਤ ਪਾਵਾਂ
socha samajha ke mAta pAvAM
I checkmate them with careful thought
ਵੈਰੀ ਮੈਥੋਂ ਸੜਦੇ ਰਹਿੰਦੇ
vairI maithoM sa.Dade rahiMde
My enemies keep burning with jealousy
ਪਰ ਨਾ ਮੈਂ ਘਬਰਾਹਟ ਪਾਵਾਂ
para nA maiM ghabarAhaTa pAvAM
But I never let anxiety settle in
ਜਿੱਥੇ ਵੀ ਚੱਲਦਾ ਹੋ ਕੇ ਚੌੜਾ
jitthe vI challadA ho ke chau.DA
Wherever I walk, I walk with a broad chest
ਮੈਨੂੰ ਫ਼ਿਕਰ ਕੋਈ ਨਾ
mainUM pha਼ikara koI nA
I have no worries at all
ਵੈਰੀ ਦਾ ਜ਼ਿਕਰ ਕੋਈ ਨਾ
vairI dA ja਼ikara koI nA
There is no mention of the enemy
ਹਾਂ ਮੈਨੂੰ ਫ਼ਿਕਰ ਕੋਈ ਨਾ
hAM mainUM pha਼ikara koI nA
Yes, I have no worries at all
90 ਲੱਖ ਮੇਰੀ ਤਾਕਤ
90 lakkha merI tAkata
9 million is my strength
90 ਲੱਖ ਮੇਰੀ ਤਾਕਤ
90 lakkha merI tAkata
9 million is my strength