GEMZ
by JASKARANft dox
ਪੈਸੇ ਥੁੜ੍ਹਦੇ ਨਹੀਂ ਨੀ ਨਾਰ ਨੀ ਆਪੇ ਬਣ ਜਾਂਦੇ ਆਸਰੇ
paise thu.Dhade nahIM nI nAra nI Ape baNa jAMde Asare
Money is never in short supply, [Ni: a gender-specific vocative used to address a woman directly], support finds its own way
ਜਿਹੜਾ ਦਿਲ ਤੇ ਲੈਂਦਾ ਲੈ ਜਾਵੇ ਨੀ ਦਰਸ਼ਨ ਮਹਿੰਗੇ ਨੇ ਮੁਟਿਆਰੇ
jiha.DA dila te laiMdA lai jAve nI darasa਼na mahiMge ne muTiAre
Whoever takes it to heart, let them; my presence comes at a high price, [Mutiyare: a term for a beautiful young woman]
ਕਿਉਂ ਤੂੰ ਦਿਲ ਦੇ ਵਿਚ ਵਸਾਵੇਂ ਨੀ ਗੱਭਰੂ ਸਮਝ ਕੇ ਦੀ ਨਾ ਆਵੇਂ
kiuM tUM dila de vicha vasAveM nI gabbharU samajha ke dI nA AveM
Why do you keep me in your heart? You don't realize the depth of this [Gabru: a young man embodying strength and potential]
ਕੱਲੀ ਕੱਲੀ ਰੀਝ ਪੁਗਾਵਾਂ
kallI kallI rIjha pugAvAM
I will fulfill every single one of your desires
ਤੈਨੂੰ ਝੂਠੇ ਲਾਰੇ ਲਾਉਂਦੇ ਹੋਰ ਕਈ ਹੋਣਗੇ ਨੀ ਮੈਂ ਤਾਂ ਲਿਖਦਾ ਰੱਬ ਲਿਖਾਵੇ
tainUM jhUThe lAre lAuMde hora kaI hoNage nI maiM tAM likhadA rabba likhAve
Others might give you false promises, but I write only what God ordains me to write
ਇੱਕ ਵਾਰੀ ਮੇਰੀ ਈਗੋ ਚੜ੍ਹ ਜਾਏ ਪੰਗੇ ਫਿਰ ਪੈਣਗੇ
ikka vArI merI Igo cha.Dha jAe paMge phira paiNage
Once my ego is bruised, trouble will surely break out
ਇੱਕ ਵਾਰੀ ਮੇਰਾ ਮੂੰਹ ਜੇ ਖੁੱਲ੍ਹਿਆ ਹੱਟਾਂਗੇ ਨਹੀਂ ਰਹਿਣਗੇ
ikka vArI merA mUMha je khullhiA haTTAMge nahIM rahiNage
Once I open my mouth to speak, they won't be able to stop what comes next
ਤੂੰ ਲੋਕਾਂ ਦੀ ਗੱਲ ਸੁਣੀ ਨਾ ਬਾਹਲਾ ਕੁਝ ਕਹਿਣਗੇ ਨੀ
tUM lokAM dI galla suNI nA bAhalA kujha kahiNage nI
Don't listen to what people say, they will say far too much
ਖਿੱਝਦੇ ਆ ਬਾਹਰੋਂ ਸਾਲੇ ਅੰਦਰੋਂ ਤਾਂ ਫ਼ੈਨ ਨੇ
khijjhade A bAharoM sAle aMdaroM tAM pha਼aina ne
The [Saale: Playful taunt to rivals/detractors] are irritated on the outside, but inside they are fans
ਗੱਡੀ ਹਜ਼ਾਰ ਫ਼ੁੱਟ ਉੱਪਰ ਗੱਭਰੂ ਉੱਡਦਾ ਬੰਬੇ ਜਾਵੇ
gaDDI haja਼Ara pha਼uTTa uppara gabbharU uDDadA baMbe jAve
My car is a thousand feet high, this [Gabru: young man] is flying towards Bombay
ਇੰਨੀ ਉੱਪਰ ਯਾਰ ਨਜ਼ਾਰੇ ਨੀ ਥੱਲੋਂ ਸੁਣਦੇ ਨਹੀਂ ਲਲਕਾਰੇ
iMnI uppara yAra naja਼Are nI thalloM suNade nahIM lalakAre
Yours truly is enjoying the views so high up, I can't even hear the [Lalkare: bold shouts/spirited roars] from below
ਜੱਸਾ ਰਾਜਪੁਰੇ ਤੋਂ ਗਾਵੇ ਨੀ ਲੇਬਲ ਬੰਬੇ ਦਾ ਹਿੱਲ ਜਾਵੇ
jassA rAjapure toM gAve nI lebala baMbe dA hilla jAve
Jassa sings from Rajpura, making the Bombay labels tremble [Self-reference to the artist Jaskaran/Jassa]
ਇਕੱਲਾ ਸੀਡੀ ਨੂੰ ਹੀ ਮਨਾਵੇ ਨੀ ਮਿੰਨਤਾਂ ਦੁਨੀਆ ਤੋਂ ਕਰਵਾਵੇ
ikallA sIDI nUM hI manAve nI miMnatAM dunIA toM karavAve
He only impresses the CD (the records), making the whole world plead for his time
ਇੱਕ ਵਾਰੀ ਤਾਂ ਪਾਊ ਖਿਲਾਰੇ ਮੈਂ ਕਹਿਤਾ ਚੱਲ ਰਹਿਣ ਦੇ
ikka vArI tAM pAU khilAre maiM kahitA challa rahiNa de
Just once I'll cause a frenzy, I said "let it be" for now
ਇੱਕ ਵਾਰੀ ਵਿਚ ਵਹਿਮ ਕੱਢਾਂ ਜੇ ਸਾਲੇ ਨਹੀਂ ਸਹਿਣਗੇ
ikka vArI vicha vahima kaDDhAM je sAle nahIM sahiNage
Just once I'll shatter their delusions, those [Saale: bastards] won't be able to bear it
ਤੂੰ ਲੋਕਾਂ ਦੀ ਗੱਲ ਸੁਣੀ ਨਾ ਬਾਹਲਾ ਕੁਝ ਕਹਿਣਗੇ ਨੀ
tUM lokAM dI galla suNI nA bAhalA kujha kahiNage nI
Don't listen to what people say, they will say far too much
ਖਿੱਝਦੇ ਆ ਬਾਹਰੋਂ ਸਾਲੇ ਅੰਦਰੋਂ ਤਾਂ ਫ਼ੈਨ ਨੇ
khijjhade A bAharoM sAle aMdaroM tAM pha਼aina ne
The [Saale: bastards] are irritated on the outside, but inside they are fans
ਕਹਿੰਦੇ ਸਾਡੇ ਸਿਰ ਤੇ ਹੀ ਗਾਣੇ ਜੱਸੇ ਦੇ ਚੱਲਦੇ ਨੇ
kahiMde sADe sira te hI gANe jasse de challade ne
They say Jassa’s songs only run because of their support
ਫਿਰ ਕਾਤੋਂ ਆਪੇ ਓ ਮੇਰੀ ਥਾਂ ਤੇ ਆਣ ਨੀ ਖੜ੍ਹਦੇ ਨੇ
phira kAtoM Ape o merI thAM te ANa nI kha.Dhade ne
Then why can't they come and stand in my place themselves?
ਪਹਿਲਾਂ ਤਾਂ ਸੜਦੇ ਆ ਗੱਲ ਗਿਲੇ-ਸ਼ਿਕਵੇ ਜਿਹੀ ਕਰਦੇ ਨੇ
pahilAM tAM sa.Dade A galla gile-sa਼ikave jihI karade ne
First they burn with envy, complaining and nursing grudges
ਫਿਰ ਹਫ਼ਤੇ ਬਾਅਦ ਉਹੀ ਮਿੱਤਰਾਂ ਨੂੰ ਮਿਸ ਜਿਹਾ ਕਰਦੇ ਨੇ ਨੀ
phira hapha਼te bAada uhI mittarAM nUM misa jihA karade ne nI
Then a week later, they start missing [Mitran: yours truly]
ਹੂੰਝੀ ਸਾਡੀ ਘੱਸ ਗਈ ਕੀਤੀ ਹੋਈ ਐਸ਼ ਤੇ
hUMjhI sADI ghassa gaI kItI hoI aisa਼ te
Our path is worn out from all the luxury we've lived through
ਕਿੰਨੇ ਪੈਸੇ ਬੈਂਕਾਂ ਵਿਚ ਨੇ ਕਿੰਨੇ ਆ ਕੈਸ਼ ਤੇ
kiMne paise baiMkAM vicha ne kiMne A kaisa਼ te
Check how much is in the banks and how much we have in cash
ਤੂੰ ਲੋਕਾਂ ਦੀ ਗੱਲ ਸੁਣੀ ਨਾ ਬਾਹਲਾ ਕੁਝ ਕਹਿਣਗੇ ਨੀ
tUM lokAM dI galla suNI nA bAhalA kujha kahiNage nI
Don't listen to what people say, they will say far too much
ਖਿੱਝਦੇ ਆ ਬਾਹਰੋਂ ਸਾਲੇ ਅੰਦਰੋਂ ਤਾਂ ਫ਼ੈਨ ਨੇ
khijjhade A bAharoM sAle aMdaroM tAM pha਼aina ne
The [Saale: bastards] are irritated on the outside, but inside they are fans
ਮੈਨੂੰ ਪੈਸਾ ਥੁੜ੍ਹਿਆ ਨਹੀਂ ਮੈਨੂੰ ਲੋੜ ਨੀ ਸਾਮੀ ਯਾਰਾਂ ਦੀ
mainUM paisA thu.DhiA nahIM mainUM lo.Da nI sAmI yArAM dI
I’ve never lacked money, I don't need a hoard of fake friends
ਬਸ ਇੱਕੋ ਮੇਰੀ ਜਾਨ ਏ ਮੈਨੂੰ ਲੋੜ ਨੀ ਬਾਕੀ ਨਾਰਾਂ ਦੀ
basa ikko merI jAna e mainUM lo.Da nI bAkI nArAM dI
I only have one love, I have no need for other [Naran: women]
ਮੇਰੀ ਜੁੱਤੀ ਨਾ ਜਾਣੇ ਆਕੜ ਵੱਡੇ ਫ਼ਨਕਾਰਾਂ ਦੀ
merI juttI nA jANe Aka.Da vaDDe pha਼nakArAM dI
My shoes don't acknowledge the arrogance of big-shot artists
ਮੈਂ ਪਹਿਲਾਂ ਤੋਂ ਸੁਪਰ ਮੈਨੂੰ ਲੋੜ ਨੀ ਵੱਡੇ ਸਟਾਰਾਂ ਦੀ
maiM pahilAM toM supara mainUM lo.Da nI vaDDe saTArAM dI
I was a "super" from the start, I don't need the help of big stars
ਜਿੱਥੋਂ ਯਾਰ ਲੰਘਾਵੇ ਗੱਡੀ ਲੋਕੀ ਮੁੜ ਜਾਂਦੇ ਆ ਨਾਰੇ
jitthoM yAra laMghAve gaDDI lokI mu.Da jAMde A nAre
Wherever this [Yaar: close friend/yours truly] drives his car, people turn their heads, [Nare: woman]
ਤੇਰਾ ਯਾਰ ਖੜਾ ਏ ਡਟ ਕੇ ਲੋਕੀ ਰੁੜ੍ਹ ਜਾਂਦੇ ਆ ਨਾਰੇ
terA yAra kha.DA e DaTa ke lokI ru.Dha jAMde A nAre
Your beloved stands firm, while others just wash away, [Nare: woman]
ਕਿੰਨੇ ਲੋਕੀ ਕਰਨ ਦਿਖਾਵੇ ਸਾਨੂੰ ਤਰਸ ਤਾਂ ਨਾ ਆਵੇ
kiMne lokI karana dikhAve sAnUM tarasa tAM nA Ave
So many people put on a show, but I feel no pity for them
ਯਾਰੀ ਡਰ ਡਰ ਕੇ ਹੀ ਨਾ ਲਾਵੇ ਨੀ ਸਾਨੂੰ ਸਾਡਾ ਰੱਬ ਬਚਾਵੇ
yArI Dara Dara ke hI nA lAve nI sAnUM sADA rabba bachAve
Don't enter a friendship out of fear; my God protects me
ਪਹਿਲਾਂ ਆਪਾਂ ਪਹਿਲ ਨੀ ਕਰਦੇ ਦੂਜੀ ਨਹੀਂ ਸਹਿਣਗੇ
pahilAM ApAM pahila nI karade dUjI nahIM sahiNage
I never make the first move, but they won't survive the second one
ਗਿਣਤੀ ਦੇ ਮੇਰੇ ਯਾਰ ਪੱਕੇ ਬਾਕੀ ਨੇ ਕਹਿਣ ਦੇ
giNatI de mere yAra pakke bAkI ne kahiNa de
My [Yaar: close friends/brothers] are few and loyal, let the rest keep talking