JUICED UP
by JASKARANft dox
ਯਾਰੀ ਪਿੱਛੇ ਖੋਖਲੀ ਕਰਾ ਲੂੰ ਛਾਤੀਆਂ
yArI pichChe khokhalI karA lUM ChAtIAM
For the sake of [Yaar: close friends/brothers; carries significant cultural weight regarding loyalty], I’d let my chest be riddled with holes
ਛੋਟੇ ਹੁੰਦੇ ਵੰਡ ਪੀਂਦੇ ਚਾਲੀ ਬਾਟੀਆਂ
ChoTe huMde vaMDa pIMde chAlI bATIAM
Since childhood, we shared and drank from forty bowls together
ਸੱਬ ਦਾ ਸਟੀਲ ਦਾ ਗਲਾਸ ਸੋਹਣੀਏ
sabba dA saTIla dA galAsa sohaNIe
Everyone else used a steel glass, my beautiful girl
ਨੀ ਮੇਰਾ ਜੀਣ ਦਾ ਸਟਾਈਲ ਥੋੜ੍ਹਾ ਆਮ ਸੋਹਣੀਏ
nI merA jINa dA saTAIla tho.DhA Ama sohaNIe
But my lifestyle is a bit more common/humble, my beautiful girl
ਬੋਲੀ ਸਾਡੀ ਜੰਮੀ ਆ ਖੰਡ ਚੋਂ ਕੁੜੇ
bolI sADI jaMmI A khaMDa choM ku.De
Our dialect was born out of sugar [implying sweet speech], [Kudi: girl/maiden]
ਨੀ ਬੇਬੇ ਮੇਰੇ ਲੀੜੇ ਕੱਢੇ ਪੰਡ ਚੋਂ ਕੁੜੇ
nI bebe mere lI.De kaDDhe paMDa choM ku.De
And my mother pulls my clothes out of a [Pand: a large tied cloth bundle used for storage], [Kudi: girl/maiden]
ਘੁੰਮਦੇ ਸੀ ਪਾ ਕੇ ਬਾਰੀ ਬਾਰੀ ਗੋਟੀਆਂ
ghuMmade sI pA ke bArI bArI goTIAM
We used to roam around playing with marbles turn by turn
ਮੈਂ ਉਹਨੂੰ ਛੱਡਿਆ ਨੀ ਜੀਹਦੇ ਨਾਲ ਪਾੜੀਆਂ ਰੋਟੀਆਂ
maiM uhanUM ChaDDiA nI jIhade nAla pA.DIAM roTIAM
I never abandoned the one with whom I shared my meals/bread
ਜਾਅਲੀ ਬੰਦੇ ਆਪੇ ਹੁੰਦੇ ਧੁੜਕੀ ਕੁੜੇ
jAalI baMde Ape huMde dhu.DakI ku.De
Fake people get [Dhukki: shaken/trembling with fear] on their own, [Kudi: girl/maiden]
ਉੱਥੇ ਭੰਨਣੀ ਨੀ ਜਿੱਥੇ ਤੋੜੀ ਬੁਰਕੀ ਕੁੜੇ
utthe bhaMnaNI nI jitthe to.DI burakI ku.De
I won't break my word where I have once broken bread, [Kudi: girl/maiden]
ਮੇਰੇ ਨਾਲ ਕੁਝ ਹੋਣਾ ਤੇਰਾ ਰਾਬਤਾ ਕੁੜੇ
mere nAla kujha hoNA terA rAbatA ku.De
You must have some soul-connection with me, [Kudi: girl/maiden]
ਤੂੰ ਫਿਰੇ ਭਾਲਦੀ ਕੋਈ ਗੱਭਰੂ ਪੰਜਾਬ ਦਾ ਕੁੜੇ
tUM phire bhAladI koI gabbharU paMjAba dA ku.De
Since you are out here searching for a [Gabbru: a strong, young, honorable Punjabi man], [Kudi: girl/maiden]
ਵੈਰੀਆਂ ਦੀ ਪਿੰਡ 'ਚ ਸਮਾਧ ਬਣਜੇ
vairIAM dI piMDa 'cha samAdha baNaje
The enemies find their graves built right in the village
ਤੂੰ ਮੇਰੇ ਪਿੱਛੇ ਮੇਰੇ ਜੋਸ਼ ਦੇ ਸੁਆਦ ਕਰਕੇ ਨੀ
tUM mere pichChe mere josa਼ de suAda karake nI
Just because you enjoy the taste of my intense passion
ਤਿੰਨ ਸਾਲ ਹੋ ਗਏ ਛੱਡੇ ਉਹਨੂੰ ਹਾਲੇ ਵੀ ਨੀ ਭੁੱਲੇ
tiMna sAla ho gae ChaDDe uhanUM hAle vI nI bhulle
It's been three years since I left her, yet she isn't forgotten
ਫੱਟ ਅਜੇ ਵੀ ਨੇ ਤਾਜ਼ੇ ਹੰਝੂ ਯਾਦ ਕਰ ਡੁੱਲ੍ਹੇ
phaTTa aje vI ne tAja਼e haMjhU yAda kara Dullhe
The wounds are still fresh, tears still spill when I remember
ਪਿਆਰ ਕਰੇ ਮੇਰੇ ਲਈ ਉਹ ਮਸਤੀ ਕੁੜੇ
piAra kare mere laI uha masatI ku.De
She thinks love is just a bit of fun and frolic, [Kudi: girl/maiden]
ਯਾਰੀ ਯਾਦੋਂ ਥੱਲੇ ਆ ਗਈ ਆ ਸਸਤੀ ਕੁੜੇ
yArI yAdoM thalle A gaI A sasatI ku.De
But loyalty/friendship has been devalued beneath those memories, [Kudi: girl/maiden]
ਨੀ ਚਾਰ ਚੇਲੀਆਂ ਵਟਾ ਕੇ ਸਾਨੂੰ ਚੂਰੀਆਂ ਖੁਆ ਕੇ
nI chAra chelIAM vaTA ke sAnUM chUrIAM khuA ke
Just by changing four disciples and feeding us [Choori: a traditional rich Punjabi sweet made of crumbled bread, ghee, and sugar]
ਐਵੇਂ ਚੱਲਦੀ ਨੀ ਘਰਾਂ ਦੀ ਗ੍ਰਹਿਸਤੀ ਕੁੜੇ
aiveM challadI nI gharAM dI grahisatI ku.De
A household's domestic life doesn't just function like that, [Kudi: girl/maiden]
ਮੱਤ ਆਪਣੀ ਬਚਾ ਕੇ ਭੱਜਿਆ ਹੀਰਾਂ ਤੋਂ ਕੁੜੇ
matta ApaNI bachA ke bhajjiA hIrAM toM ku.De
Saving my own wits, I ran away from the [Heeran: reference to the legendary tragic lover Heer], [Kudi: girl/maiden]
ਤੇ ਮੈਨੂੰ ਡਰ ਵੀ ਉਹ ਤੇਰੇ ਵਾਂਗੂ ਧੀਰਾਂ ਦਾ ਕੁੜੇ
te mainUM Dara vI uha tere vAMgU dhIrAM dA ku.De
And I am scared of those 'comforts' just like yours, [Kudi: girl/maiden]
ਕਿ ਮੇਰੇ ਮਨ 'ਚ ਤਬਾਹੀ ਰੱਖਾਂ ਮੌਨ ਕਰਕੇ
ki mere mana 'cha tabAhI rakkhAM mauna karake
That I keep the destruction in my mind silenced/muted
ਮੈਂ ਚੱਲਾਂ ਧਰਤੀ 'ਤੇ ਦੁਨੀਆ ਤੋਂ ਹੋਣ ਕਰਕੇ
maiM challAM dharatI 'te dunIA toM hoNa karake
I walk this earth only because I exist apart from the world
ਪਤਾ ਲੱਗਦਾ ਕਿ ਪੀਤੀ ਹੈ ਨੀ ਜਿਹੜੀ ਦੱਸੀ ਗੱਭਰੂ 'ਤੇ ਬੀਤੀ ਹੈ
patA laggadA ki pItI hai nI jiha.DI dassI gabbharU 'te bItI hai
It's obvious I've been drinking, whatever this [Gabbru: young man] has endured
ਬੂਟ ਦੀ ਨਾ ਢਿੱਲੀ ਹੁੰਦੀ ਫੀਤੀ ਹੈ ਨੀ ਇਨ੍ਹਾਂ ਰੈਪਰਾਂ ਦੀ ਮੇਰੇ ਬਾਰੇ ਨੀਤੀ ਹੈ
bUTa dI nA DhillI huMdI phItI hai nI inhAM raiparAM dI mere bAre nItI hai
The lace of my boot doesn't even loosen, despite the schemes these rappers have against me

ਗੁੱਡੀ ਚੜ੍ਹੀ ਤੇ ਧਮਾਕਾ ਸਾਰਾ ਬੰਬ ਦਾ ਕੁੜੇ
guDDI cha.DhI te dhamAkA sArA baMba dA ku.De
When the kite of success soars, it's a total blast like a bomb, [Kudi: girl/maiden]
ਤੇਰਾ ਹਿੱਪ ਹੋਪ ਸੀਨ ਫਿਰੇ ਲੱਭਦਾ ਕੁੜੇ
terA hippa hopa sIna phire labbhadA ku.De
Your whole Hip-Hop scene is searching for me, [Kudi: girl/maiden]
ਆਖਦੇ ਹੁੰਦੇ ਸੀ ਸਾਨੂੰ ਐਟੀਕੇਟ ਨੀ
Akhade huMde sI sAnUM aiTIkeTa nI
They used to lecture us about etiquette
ਤੇ ਬੁੱਕ ਕਰਨ ਨੂੰ ਫਿਰਦੇ ਬਚੀ ਕੋਈ ਡੇਟ ਨੀ
te bukka karana nUM phirade bachI koI DeTa nI
And now they're searching for a date to book us, but none are left
ਸਾਰਾ ਆਪਣੇ ਸਿਰਾਂ 'ਤੇ ਸਾਰਾ ਦਮ 'ਤੇ ਰਕਾਨੇ
sArA ApaNe sirAM 'te sArA dama 'te rakAne
Everything was done on our own strength, on our own spirit, [Rakane: a respectful yet flirtatious term for a sophisticated woman]
ਲੋਕੀ ਫੁਕਰੀ 'ਤੇ ਅਸਾਂ ਰਹਿਣਾ ਕੰਮ 'ਤੇ ਰਕਾਨੇ
lokI phukarI 'te asAM rahiNA kaMma 'te rakAne
People stay busy with empty boasting, but we stay focused on the work, [Rakane: sophisticated woman]
ਇੱਥੇ ਫ਼ਾਇਦਾ ਨੀ ਉਹ ਉੱਥੇ ਕੋਈ ਵੋਟ ਨਾ ਕਰੇ
itthe pha਼AidA nI uha utthe koI voTa nA kare
There's no point being here if no one votes for you there
ਤੇ ਤੈਨੂੰ ਤੇਰਾ ਸਗਾ ਬੰਦਾ ਹੀ ਸਪੋਰਟ ਨਾ ਕਰੇ
te tainUM terA sagA baMdA hI saporaTa nA kare
And when even your own blood/kin doesn't support you
ਸਾਨੂੰ ਆਪਣਾ ਪਤਾ ਕਿ ਅਸੀਂ ਤਰ ਜਾਵਾਂਗੇ
sAnUM ApaNA patA ki asIM tara jAvAMge
We know our worth, that we will cross the finish line
ਐ ਗੱਲਾਂ ਮਾਰਦੇ ਰਕਾਨੇ ਅਸੀਂ ਕਰ ਜਾਵਾਂਗੇ ਐ ਮੁੰਡੇ
ai gallAM mArade rakAne asIM kara jAvAMge ai muMDe
While they just keep talking, [Rakane: sophisticated woman], we will actually do it, these boys
ਜਰ ਜਾਵਾਂਗੇ ਐ ਮੁੰਡੇ
jara jAvAMge ai muMDe
We will endure it all, these boys