KURTA

by JASKARANft dox

ਤੈਨੂੰ ਲੱਗਦਾ ਐ ਜ਼ਹਿਰ ਨਖਰੋ
tainUM laggadA ai ja਼hira nakharo
To you it seems like poison, [Nakhro: a term for a girl with a feisty/graceful attitude]
ਮੈਨੂੰ ਤਾਂ ਦਵਾਈ ਲੱਗਦੀ
mainUM tAM davAI laggadI
But to me, it feels like the cure
ਜਿਹੜਾ ਕੁੜਤਾ ਮੈਂ ਪਾਇਆ ਸੋਣੀਏ
jiha.DA ku.DatA maiM pAiA soNIe
This [Kurta: a traditional long tunic] that I am wearing, beautiful
ਇਹਦੀ ਮਹਿੰਗੀ ਸਵਾਈ ਲੱਗਦੀ
ihadI mahiMgI savAI laggadI
Its tailoring alone seems quite expensive
ਬੜੀ ਪੁੱਛਦੀ ਫਿਰੇਂ ਸਵਾਲ ਤੂੰ
ba.DI puchChadI phireM savAla tUM
You keep wandering around asking so many questions
ਮੈਨੂੰ ਥੋੜ੍ਹੀ ਜਿਹੀ ਸ਼ੁਦਾਈ ਲੱਗਦੀ
mainUM tho.DhI jihI sa਼udAI laggadI
To me, you seem a little [Shudayi: crazy/obsessed in a lovestruck way]
ਮੇਰੇ ਮਨ ਦੇ ਸਵਾਲ ਪੁੱਛਦੀ
mere mana de savAla puchChadI
By asking the questions hidden in my mind
ਨਵੀਂ ਥੈਰੇਪੀ ਦਵਾਈ ਲੱਗਦੀ
navIM thairepI davAI laggadI
You seem like a new kind of therapeutic medicine
ਜਾਣ ਕੇ ਕਰ ਲੇਂਗੀ ਕੀ
jANa ke kara leMgI kI
What will you gain by knowing everything?
ਇੰਨਾ ਇੰਟਰਸਟ ਪਾਲ ਰੱਖਿਆ
iMnA iMTarasaTa pAla rakkhiA
Why have you nurtured such a deep interest?
ਜਿੰਨਾ ਮੇਰਾ ਤੂੰ ਕਰਦੀ ਐਂ
jiMnA merA tUM karadI aiM
The way you care for me and look after me
ਇੰਨਾ ਨੀ ਮੈਂ ਮੇਰਾ ਹੀ ਖ਼ਿਆਲ ਕਰਿਆ
iMnA nI maiM merA hI kha਼iAla kariA
I haven't even cared for myself that much
ਤੂੰ ਫ਼ਿਕਰ ਕਿਉਂ ਮੇਰੇ ਗਲ ਦੀ
tUM pha਼ikara kiuM mere gala dI
Why are you so worried about my neck (fate)?
ਮੇਰਾ ਸਾਰਾ ਅੱਜ ਉੱਤੇ ਦਾਅ ਲੱਗਿਆ
merA sArA ajja utte dAa laggiA
Today, everything I have is at stake
ਯਾਰੀ ਸਾਡੀ ਨਿਭਣੀ ਨੀ ਨਖਰੋ
yArI sADI nibhaNI nI nakharo
Our friendship won't survive the distance, [Nakhro]
ਤੂੰ ਇਸ਼ਕੇ ਨੂੰ ਤਰਸੇਂਗੀ
tUM isa਼ke nUM taraseMgI
You will end up yearning for this love
ਐਨਾ ਲੱਗ ਨਾ ਨੇੜੇ ਸਾਡੇ ਤੂੰ
ainA lagga nA ne.De sADe tUM
Don't come this close to us
ਤੂੰ ਟੁੱਟ ਜਾਵੇਂਗੀ ਨੀ
tUM TuTTa jAveMgI nI
You will end up shattered, [Ni: a gender-specific vocative used to address a woman directly]
ਲਾ ਕੇ ਦਿਲ ਦੀਆਂ ਲੱਗੀਆਂ ਸਾਡੇ ਤੋਂ
lA ke dila dIAM laggIAM sADe toM
After forging heart-to-heart bonds with us
ਪਛਤਾਵੇਂਗੀ ਨੀ
paChatAveMgI nI
You will only regret it, [Ni]
ਨੀ ਮੈਂ ਈਗੋ ਦੇ ਨਾਲ ਭਰਿਆ
nI maiM Igo de nAla bhariA
I am filled to the brim with ego
ਮੈਨੂੰ ਰਾਸ ਇਸ਼ਕ ਨੀ
mainUM rAsa isa਼ka nI
Love just doesn't suit my soul
ਮੁੜ ਕੇ ਵਾਪਸ ਤੂੰ ਨਾ ਕੋਲ ਸਾਡੇ
mu.Da ke vApasa tUM nA kola sADe
You will never be able to come back
ਕਦੇ ਆਵੇਂਗੀ ਨੀ
kade AveMgI nI
To my side ever again
ਤੈਨੂੰ ਸੱਚੀ ਗੱਲ ਕਹਾਂ ਅੜੀਏ
tainUM sachchI galla kahAM a.DIe
I’m telling you the truth, [Adiye: a term of endearment for a stubborn or beloved girl]
ਮੇਰਾ ਮੰਨ ਲੈ ਤੂੰ ਕਹਿਣਾ ਅੜੀਏ
merA maMna lai tUM kahiNA a.DIe
Just listen to what I have to say, [Adiye]
ਸਾਡਾ ਵਾਲ ਵੀ ਨੀ ਵਿੰਗਾ ਹੋਊਗਾ
sADA vAla vI nI viMgA hoUgA
Not a single hair of mine will be harmed
ਤੇਰਾ ਕੱਖ ਵੀ ਨੀ ਰਹਿਣਾ ਅੜੀਏ
terA kakkha vI nI rahiNA a.DIe
But you will be left with absolutely nothing, [Adiye]
ਵੈਸੇ ਯਾਰੀਆਂ ਲਈ ਅਸੀਂ ਮਰੀਏ
vaise yArIAM laI asIM marIe
Otherwise, for [Yaar: close friends/brothers; carries significant cultural weight regarding loyalty], we would die
ਐਵੇਂ ਫੋਕੇ ਜਿਹੇ ਨਾ ਡਰ ਕਰੀਏ
aiveM phoke jihe nA Dara karIe
We don’t harbor any hollow fears
ਸਾਡੇ ਯਾਰ ਦੇ ਆ ਸੀਨੇ ਲੱਗਦੀ
sADe yAra de A sIne laggadI
Our loyalty hits our friend's chest (with pride)
ਜਾਨ ਆਪਣੀ ਤਲੀ ਤੇ ਧਰੀਏ
jAna ApaNI talI te dharIe
We carry our lives on the palm of our hands
ਤੇਰੀ ਤਿੱਖੀ ਕਲਾਕਾਰੀ ਉੱਤੇ ਅੱਖ ਨੀ
terI tikkhI kalAkArI utte akkha nI
My eyes are on your sharp artistry, [Ni]
ਹੋਰ ਕਿਸੇ ਦੀ ਨਾ ਸਾਰ ਪੁੱਛਦੀ
hora kise dI nA sAra puchChadI
I don't seek news of anyone else
ਜੀਹਦੇ ਆਲਣੇ 'ਚ ਫਿਰੇਂ ਗੇੜੇ ਮਾਰਦੀ
jIhade AlaNe 'cha phireM ge.De mAradI
The one whose "nest" you keep circling around
ਦੁਨੀਆ ਐ ਉਹਦੇ ਪਿੱਛੇ ਘੁੰਮਦੀ
dunIA ai uhade pichChe ghuMmadI
The entire world revolves around him
ਭਾਵੇਂ ਰਾਂਝਿਆਂ ਦੇ ਕੰਨਾਂ ਵਿਚ ਨੱਤੀਆਂ
bhAveM rAMjhiAM de kaMnAM vicha nattIAM
Even though the [Ranjhas: legendary tragic lovers] wore earrings in their ears
ਤੇਰੀ ਤੋਰ ਨੇ ਪਵਾਤੀ ਹਾਣਨੇ
terI tora ne pavAtI hANane
Your graceful gait has made me succumb too, my peer
ਕਿਧਰੇ ਆਸ਼ਿਕਾਂ ਦੀ ਲੱਗੀ ਹੋਈ ਉਡਾਰੀ ਨੀ
kidhare Asa਼ikAM dI laggI hoI uDArI nI
While lovers everywhere have taken flight
ਤੇਰੀ ਅੱਖ ਬੱਸ ਮੈਨੂੰ ਚੁਣਦੀ
terI akkha bassa mainUM chuNadI
Your eyes only choose to pick me
ਤੈਨੂੰ ਲੱਗਦਾ ਐ ਜ਼ਹਿਰ ਨਖਰੋ
tainUM laggadA ai ja਼hira nakharo
To you it seems like poison, [Nakhro]
ਮੈਨੂੰ ਤਾਂ ਦਵਾਈ ਲੱਗਦੀ
mainUM tAM davAI laggadI
But to me, it feels like the cure
ਜਿਹੜਾ ਕੁੜਤਾ ਮੈਂ ਪਾਇਆ ਸੋਣੀਏ
jiha.DA ku.DatA maiM pAiA soNIe
This [Kurta] that I am wearing, beautiful
ਇਹਦੀ ਮਹਿੰਗੀ ਸਵਾਈ ਲੱਗਦੀ
ihadI mahiMgI savAI laggadI
Its tailoring alone seems quite expensive
ਬੜੀ ਪੁੱਛਦੀ ਫਿਰੇਂ ਸਵਾਲ ਤੂੰ
ba.DI puchChadI phireM savAla tUM
You keep wandering around asking so many questions
ਮੈਨੂੰ ਥੋੜ੍ਹੀ ਜਿਹੀ ਸ਼ੁਦਾਈ ਲੱਗਦੀ
mainUM tho.DhI jihI sa਼udAI laggadI
To me, you seem a little [Shudayi]
ਮੇਰੇ ਮਨ ਦੇ ਸਵਾਲ ਪੁੱਛਦੀ
mere mana de savAla puchChadI
By asking the questions hidden in my mind
ਨਵੀਂ ਥੈਰੇਪੀ ਦਵਾਈ ਲੱਗਦੀ
navIM thairepI davAI laggadI
You seem like a new kind of therapeutic medicine
ਇਸ਼ਕੇ ਨੂੰ ਤਰਸੇਂਗੀ
isa਼ke nUM taraseMgI
You will yearn for this love
ਇਸ਼ਕੇ ਨੂੰ ਤਰਸੇਂਗੀ
isa਼ke nUM taraseMgI
You will yearn for this love
ਇਸ਼ਕੇ ਨੂੰ ਤਰਸੇਂਗੀ
isa਼ke nUM taraseMgI
You will yearn for this love
ਇਸ਼ਕੇ ਨੂੰ ਤਰਸੇਂਗੀ
isa਼ke nUM taraseMgI
You will yearn for this love

Share

More by JASKARAN

View all songs →