RASOOKH

by JASKARANft dox

ਆਓ ਦੇਖ ਲੈ ਰੂਪ ਮਹਿਕਮਾ ਇਹ ਟਾਈਮ ਆਪਣੇ 'ਤੇ ਲਾਇਆ ਬੰਦੇ ਖ਼ਾਸ ਨਾ ਕਦੇ ਵੀ ਜੰਮਦੇ
Ao dekha lai rUpa mahikamA iha TAIma ApaNe 'te lAiA baMde kha਼Asa nA kade vI jaMmade
Come, witness the department of splendor, I've invested all this time into myself; elite men aren't just born that way
ਭੇਡਾਂ ਪਿੱਛੇ ਬਹਿ ਗਈਆਂ ਨੇ ਪਾਉਂਦੀਆਂ ਸਟੋਰੀਆਂ ਨੀ ਬਸ ਇੱਕੋ ਵਾਰੀ ਸ਼ੇਰ ਗਰਜਦੇ
bheDAM pichChe bahi gaIAM ne pAuMdIAM saTorIAM nI basa ikko vArI sa਼era garajade
The sheep have fallen behind, busy posting stories, while the lions roar just once to settle it all
ਨੀ ਐਸੀ ਕਿਹੜੇ ਪਿਆਰ ਦੀ ਸਕੀਮ ਕਰੀ ਜਾਨੀ ਏਂ ਤੂੰ ਮਿੱਤਰਾਂ 'ਤੇ ਇੱਕ ਵੀ ਨਹੀਂ ਕੰਮ ਕਰਦੀ
nI aisI kiha.De piAra dI sakIma karI jAnI eM tUM mittarAM 'te ikka vI nahIM kaMma karadI
Girl, what kind of love-scheme are you trying to pull? Not a single one works on [Mitran: yours truly]
ਅੱਲ੍ਹੜਾਂ ਨੂੰ ਪਿਆਰ ਵਾਲੇ ਕੱਚ 'ਤੇ ਨਚਾਇਆ ਫਿਰ ਮੁੜ ਕੇ ਉਹ ਪਾਣੀ ਵੀ ਕਦੇ ਨਹੀਂ ਮੰਗਦੀ
allha.DAM nUM piAra vAle kachcha 'te nachAiA phira mu.Da ke uha pANI vI kade nahIM maMgadI
I've made [Allhran: young, naive maidens] dance on the glass of love; they never even ask for a drop of water again
ਆਓ ਉੱਠਦਾ ਮੈਂ ਸੂਰਜ ਤੋਂ ਪਹਿਲਾਂ ਅੱਜਕੱਲ੍ਹ ਸੋਹਣੀਏ ਸ਼ਾਮ ਬੜੀ ਹੁੰਦੀ ਆ ਰੰਗੀਨ
Ao uTThadA maiM sUraja toM pahilAM ajjakallha sohaNIe sa਼Ama ba.DI huMdI A raMgIna
Come, these days I rise before the sun, my beautiful, and the evenings turn out so colorful
ਨੀ ਮੇਰੇ ਕੋਲੋਂ ਪੁੱਛੀਂ ਨਾ ਰਕਾਨੇ ਸ਼ਾਮ ਦਾ ਕੀ ਸੀਨ ਮੈਂ ਤਾਂ ਟੈਕਸਟ ਵੀ ਕਰਾਂ ਤੇਰਾ ਸੀਨ ਨੀ
nI mere koloM puchChIM nA rakAne sa਼Ama dA kI sIna maiM tAM TaikasaTa vI karAM terA sIna nI
[Rakane: girl/maiden], don't even ask me about the evening's scene; I don't even "seen" your texts
ਬਿੱਲੋ ਨੀ ਤੂੰ ਖੁੱਲ੍ਹੀ ਕਿਤਾਬ ਸਾਹਮਣੇ ਆ ਪਈ ਇਸ਼ਾਰੇ ਤੇਰੇ ਕਰਦਾ ਮੈਂ ਰੀਡ ਨੀ
billo nI tUM khullhI kitAba sAhamaNe A paI isa਼Are tere karadA maiM rIDa nI
[Billo: term of endearment for a beautiful girl], you're like an open book lying before me; I’m reading all your signals
ਯਾਰੀ ਮੇਰੀ ਤੇਰੇ ਨਾਲ ਲੱਗੀ ਗੱਲ ਕਿਹਨੇ ਦੱਸੀ ਤੈਨੂੰ ਐਵੇਂ ਰਹਿੰਦੇ ਲੋਕੀ ਜਰਦੇ
yArI merI tere nAla laggI galla kihane dassI tainUM aiveM rahiMde lokI jarade
Who told you I was in a relationship with you? People are just burning with jealousy for no reason
ਆਓ ਵੈਰੀਆਂ ਦਾ ਅੱਡੀਆਂ ਤੋਂ ਸਿਰ ਵਾਲੇ ਵਾਲ ਤੱਕ ਲੱਗਿਆ ਏ ਜ਼ੋਰ ਅਸੀਂ ਨਹੀਂਓਂ ਹਾਰਦੇ
Ao vairIAM dA aDDIAM toM sira vAle vAla takka laggiA e ja਼ora asIM nahIMoM hArade
Come, from their heels to the hair on their heads, my enemies have strained themselves, but we never lose
ਸਾਨੂੰ ਤਾਂ ਜੀ ਮੱਖਣਾਂ ਦੇ ਲੇਪ ਲਾਉਂਦੇ ਫਿਰਦੇ ਨੇ ਬਾਹਰ ਕਰੇ ਚੁਗਲੀ ਮਸਾਲੇ ਮਾਰ ਕੇ
sAnUM tAM jI makkhaNAM de lepa lAuMde phirade ne bAhara kare chugalI masAle mAra ke
They go around trying to butter me up to my face, then spread spicy gossip behind my back
ਮੈਂ ਜਿੰਨੀ ਵਾਰੀ ਖਰਚੇ ਕਰੇ ਆ ਔਕ਼ਾਤ ਨਾਲੋਂ ਵੱਧ ਮੈਨੂੰ ਉਨੇ ਜ਼ਿਆਦਾ ਪੈਸੇ ਜੁੜੇ ਆ
maiM jiMnI vArI kharache kare A auqAta nAloM vaddha mainUM une ja਼iAdA paise ju.De A
The more I’ve spent beyond my means, the more wealth has come back to settle with me
ਤੂੰ ਇੱਕ ਮਿੰਟ ਖੜ੍ਹ ਕੇ ਗੁਜ਼ਾਰ ਨਹੀਂਓਂ ਸਕਦੀ ਮੈਂ ਜਿਹੜੀ ਮਹਿਫ਼ਿਲ 'ਚ ਅੱਗ ਲਾ ਕੇ ਮੁੜਿਆ
tUM ikka miMTa kha.Dha ke guja਼Ara nahIMoM sakadI maiM jiha.DI mahipha਼ila 'cha agga lA ke mu.DiA
You couldn't even stand for a minute in the [Mehfil: social gathering/party] that I just set ablaze before leaving
ਆਓ ਯਾਰ ਸਿੱਧਾ ਦਰਾਂ ਕੋਲੋਂ ਮੋੜਦੇ ਨੇ ਆਸ਼ਿਕੀ ਤੇ ਪਿਆਰ ਵਾਲੀ ਗਲੀਆਂ 'ਚੋਂ ਨਹੀਂਓਂ ਲੰਘਦੇ
Ao yAra siddhA darAM koloM mo.Dade ne Asa਼ikI te piAra vAlI galIAM 'choM nahIMoM laMghade
Come, [Yaar: close friends/brothers] turn suitors away right from the doorstep; we don't wander through the alleys of romance
ਲੈ ਕੇ ਬੈਠੀ ਚੂਰੀਆਂ ਬਨੇਰੇ ਉੱਤੇ ਹੀਰਾਂ ਬਥੇਰੀਆਂ ਨੇ ਬਾਜ਼ ਨਹੀਂਓਂ ਕੈਦਾਂ ਚੱਕਦੇ
lai ke baiThI chUrIAM banere utte hIrAM batherIAM ne bAja਼ nahIMoM kaidAM chakkade
Many a [Heer: legendary heroine/beautiful woman] sits on the ledge with crumbled treats, but hawks don't get caught in cages
ਕਮਲੀਆਂ ਹੀਰਾਂ ਬਥੇਰੀਆਂ ਨੇ ਤਸਵੀਰਾਂ ਬਥੇਰੀਆਂ ਨੇ ਜਿਹੜੀ ਪਰਸ ਦੇ ਵਿੱਚ ਰੱਖੀਆਂ
kamalIAM hIrAM batherIAM ne tasavIrAM batherIAM ne jiha.DI parasa de vichcha rakkhIAM
Many crazy [Heer: beautiful women] exist, many pictures exist, even those I've kept in my wallet
ਆਓ ਚੀਨਾਂ ਦੇ ਗਲਾਸ ਮੁੰਡੇ ਵਿਸਕੀ ਤੋਂ ਭਰਦੇ ਸਾਡੇ ਪਾਣੀ ਭਰਦੀਆਂ ਉਹੀ ਨੱਡੀਆਂ
Ao chInAM de galAsa muMDe visakI toM bharade sADe pANI bharadIAM uhI naDDIAM
Come, the boys fill China-glass tumblers with whiskey, and those same girls are thirsty for our attention
ਸੋਹਣੀ ਵੈਕੇਸ਼ਨ 'ਤੇ ਬੈਠਾ ਇਨ ਕੈਲੀ ਲੇਟਿਆ ਮਿੱਠਾ-ਮਿੱਠਾ ਚੱਲਦਾ ਸੰਗੀਤ ਨੀ
sohaNI vaikesa਼na 'te baiThA ina kailI leTiA miTThA-miTThA challadA saMgIta nI
My beauty, I'm sitting on vacation in Cali, lying back while the music flows sweet and slow
ਮੁੰਡਿਆਂ ਦੀ ਪਹਿਲੀ ਐਲਬਮ ਹਾਲੇ ਵੀ ਨਹੀਂ ਡਿੱਗੀ ਮੈਂ ਤੀਜੀ 'ਤੇ ਬਣਾਈ ਜਾਵਾਂ ਗੀਤ ਨੀ
muMDiAM dI pahilI ailabama hAle vI nahIM DiggI maiM tIjI 'te baNAI jAvAM gIta nI
Other boys haven't even dropped their first album yet, and I'm already writing songs for my third
ਫ਼ੀਚਰਾਂ 'ਤੇ ਉੱਡਦੇ ਨੇ ਬੜੇ ਸੋਲੋ 'ਚ ਨਾ ਚੱਲੇ ਮੈਨੂੰ ਤੇਰੇ ਵਰਸ ਦੀ ਨਹੀਂ ਨੀਡ ਨੀ
pha਼IcharAM 'te uDDade ne ba.De solo 'cha nA challe mainUM tere varasa dI nahIM nIDa nI
They survive on features, they can't run solo; I have no need for your verse
ਦੁਸ਼ਮਣੀ ਤੇਰੇ ਨਾਲ ਲੱਗੀ ਗੱਲ ਕਿਹਨੇ ਦੱਸੀ ਤੈਨੂੰ ਐਵੇਂ ਰਹਿੰਦੇ ਲੋਕੀ ਜਰਦੇ
dusa਼maNI tere nAla laggI galla kihane dassI tainUM aiveM rahiMde lokI jarade
Who told you I was at enmity with you? People are just burning with jealousy for no reason
ਆਓ ਵੈਰੀਆਂ ਦਾ ਅੱਡੀਆਂ ਤੋਂ ਸਿਰ ਵਾਲੇ ਵਾਲ ਤੱਕ ਲੱਗਿਆ ਏ ਜ਼ੋਰ ਅਸੀਂ ਨਹੀਂਓਂ ਹਾਰਦੇ
Ao vairIAM dA aDDIAM toM sira vAle vAla takka laggiA e ja਼ora asIM nahIMoM hArade
Come, from their heels to the hair on their heads, my enemies have strained themselves, but we never lose
ਸਾਨੂੰ ਤਾਂ ਜੀ ਮੱਖਣਾਂ ਦੇ ਲੇਪ ਲਾਉਂਦੇ ਫਿਰਦੇ ਨੇ ਬਾਹਰ ਕਰੇ ਚੁਗਲੀ ਮਸਾਲੇ ਮਾਰ ਕੇ
sAnUM tAM jI makkhaNAM de lepa lAuMde phirade ne bAhara kare chugalI masAle mAra ke
They go around trying to butter me up to my face, then spread spicy gossip behind my back
ਮੈਂ ਜਿੰਨੀ ਵਾਰੀ ਖਰਚੇ ਕਰੇ ਆ ਔਕ਼ਾਤ ਨਾਲੋਂ ਵੱਧ ਮੈਨੂੰ ਉਨੇ ਜ਼ਿਆਦਾ ਪੈਸੇ ਜੁੜੇ ਆ
maiM jiMnI vArI kharache kare A auqAta nAloM vaddha mainUM une ja਼iAdA paise ju.De A
The more I’ve spent beyond my means, the more wealth has come back to settle with me
ਤੂੰ ਇੱਕ ਮਿੰਟ ਖੜ੍ਹ ਕੇ ਗੁਜ਼ਾਰ ਨਹੀਂਓਂ ਸਕਦੀ ਮੈਂ ਜਿਹੜੀ ਮਹਿਫ਼ਿਲ 'ਚ ਅੱਗ ਲਾ ਕੇ ਮੁੜਿਆ
tUM ikka miMTa kha.Dha ke guja਼Ara nahIMoM sakadI maiM jiha.DI mahipha਼ila 'cha agga lA ke mu.DiA
You couldn't even stand for a minute in the [Mehfil: social gathering/party] that I just set ablaze before leaving
ਆਓ ਵੈਰੀਆਂ ਦਾ ਅੱਡੀਆਂ ਤੋਂ ਸਿਰ ਵਾਲੇ ਵਾਲ ਤੱਕ ਲੱਗਿਆ ਏ ਜ਼ੋਰ ਅਸੀਂ ਨਹੀਂਓਂ ਹਾਰਦੇ
Ao vairIAM dA aDDIAM toM sira vAle vAla takka laggiA e ja਼ora asIM nahIMoM hArade
Come, from their heels to the hair on their heads, my enemies have strained themselves, but we never lose
ਸਾਨੂੰ ਤਾਂ ਜੀ ਮੱਖਣਾਂ ਦੇ ਲੇਪ ਲਾਉਂਦੇ ਫਿਰਦੇ ਨੇ ਬਾਹਰ ਕਰੇ ਚੁਗਲੀ ਮਸਾਲੇ ਮਾਰ ਕੇ
sAnUM tAM jI makkhaNAM de lepa lAuMde phirade ne bAhara kare chugalI masAle mAra ke
They go around trying to butter me up to my face, then spread spicy gossip behind my back
ਮੈਂ ਜਿੰਨੀ ਵਾਰੀ ਖਰਚੇ ਕਰੇ ਆ ਔਕ਼ਾਤ ਨਾਲੋਂ ਵੱਧ ਮੈਨੂੰ ਉਨੇ ਜ਼ਿਆਦਾ ਪੈਸੇ ਜੁੜੇ ਆ
maiM jiMnI vArI kharache kare A auqAta nAloM vaddha mainUM une ja਼iAdA paise ju.De A
The more I’ve spent beyond my means, the more wealth has come back to settle with me
ਤੂੰ ਇੱਕ ਮਿੰਟ ਖੜ੍ਹ ਕੇ ਗੁਜ਼ਾਰ ਨਹੀਂਓਂ ਸਕਦੀ ਮੈਂ ਜਿਹੜੀ ਮਹਿਫ਼ਿਲ 'ਚ ਅੱਗ ਲਾ ਕੇ ਮੁੜਿਆ
tUM ikka miMTa kha.Dha ke guja਼Ara nahIMoM sakadI maiM jiha.DI mahipha਼ila 'cha agga lA ke mu.DiA
You couldn't even stand for a minute in the [Mehfil: social gathering/party] that I just set ablaze before leaving

Share

More by JASKARAN

View all songs →