2 Goliyan
by Jasmeen Akhtarft Lovi Boparai
ਵੇ ਸ਼ਹਿਰ ਮੇਰੇ ਵਿਚ ਤੇਰਾ ਨਾਂ ਬੋਲੇ ਆਹ ਕੀ ਗੱਲ ਸੀ
ve sa਼hira mere vicha terA nAM bole Aha kI galla sI
Hey, your name is echoing through my city, what's all this about?
ਵੇ ਤਾਣ ਲਈ ਬੰਦੂਕ ਉਹਨਾਂ ਮੈਂ ਸੁਣਿਆ ਤੇਰੇ ਵੱਲ ਸੀ
ve tANa laI baMdUka uhanAM maiM suNiA tere valla sI
I heard they aimed their guns right at you.
ਜੱਗ ਵਾਂਗੂੰ ਬਹਿ ਗਏ ਉਹ ਤੈਨੂੰ ਤੱਕ ਕੇ
jagga vAMgUM bahi gae uha tainUM takka ke
They all sat frozen like the rest of the world just by glancing at you.
ਲੈ ਆਇਆ ਉਹਨਾਂ ਦੇ ਤੂੰ ਬੰਦੇ ਚੱਕ ਕੇ
lai AiA uhanAM de tUM baMde chakka ke
I heard you've abducted their men and brought them here.
ਡਰਦਾ ਨੀ ਇਕੱਲਾ ਫਿਰੇ ਘੁੰਮਦਾ ਤੂੰ ਕਿਹਦੇ ਨਾਲ ਜੁੜਿਆ ਫਿਰੇ
DaradA nI ikallA phire ghuMmadA tUM kihade nAla ju.DiA phire
You roam around fearlessly and alone, tell me who are you allied with?
ਹਾਏ ਵੈਰੀਆਂ ਨਾਲ ਮਸਲਾ ਨਿਬੇੜ ਕੇ ਤੂੰ ਮੇਰੇ ਪਿੱਛੇ ਤੁਰਿਆ ਫਿਰੇ
hAe vairIAM nAla masalA nibe.Da ke tUM mere pichChe turiA phire
After settling the scores with your enemies, you've come following after me.

ਉਹ ਲਾਈਟਲੀ ਸੀ ਲੈਂਦੇ ਜੱਟਾਂ ਦੇ ਪੁੱਤ ਨੂੰ ਬਦਲ ਦੇਣੇ ਦਾ ਸੀ
uha lAITalI sI laiMde jaTTAM de putta nUM badala deNe dA sI
They were taking this son of a [Jatt: a member of the land-owning agricultural community known for pride and lifestyle] too lightly, I had to change their minds.
ਨੀ ਵਹਿਮ ਜਿਹੜੇ ਫਿਰਦੇ ਸੀ ਬਾਹਲੀ ਸੋਹਣੀਏ ਕੱਢਣੇ ਦਾ ਸੀ
nI vahima jiha.De phirade sI bAhalI sohaNIe kaDDhaNe dA sI
I had to shatter the delusions of those who were flying too high, my beauty.
ਖੱਬੇ ਹੱਥ ਰੋਲੀ ਸੀ ਤੇ ਸੱਜੇ ਹੱਥ ਘੋੜਾ
khabbe hattha rolI sI te sajje hattha gho.DA
A Rolex on my left wrist and a [Ghoda: folk slang for a handgun's hammer/trigger] in my right hand.
ਡੈਸ਼ਬੋਰਡ ਰੱਖਿਆ ਦੁਗਾਣਿਆਂ ਦਾ ਜੋੜਾ
Daisa਼boraDa rakkhiA dugANiAM dA jo.DA
I've kept a pair of double-barrel shotguns on the dashboard.
ਤਾਂ ਹੀ ਧੜਕਣਾਂ ਨੀ ਜਾਂਦੀ ਫਿਰਦੇ ਮੈਂ ਕੀਤੀਆਂ ਨੇ ਸੌ ਗੋਲੀਆਂ
tAM hI dha.DakaNAM nI jAMdI phirade maiM kItIAM ne sau golIAM
That's why their heartbeats are racing, I've fired a hundred rounds.
ਇੱਕ ਜੱਟ ਤੋਂ ਤੇ ਦੂਜੀ ਤੇਰੀ ਅੱਖ ਤੋਂ ਨੀ ਚੱਲੀਆਂ ਸੀ ਦੋ ਗੋਲੀਆਂ
ikka jaTTa toM te dUjI terI akkha toM nI challIAM sI do golIAM
Two bullets were fired; one from this [Jatt] and the second from your eyes.

ਆਹ ਤੂੰ ਮੈਨੂੰ ਅੱਥਰਾ ਜਿਹਾ ਲੱਗਦਾ ਤੇ ਕੁੜੀ ਆਂ ਗੁਲਾਬ ਵਰਗੀ
Aha tUM mainUM attharA jihA laggadA te ku.DI AM gulAba varagI
You seem quite wild and reckless to me, while I am a girl like a rose.
ਉਹ ਬੈਠ ਤਾਂ ਸਹੀ ਤੂੰ ਦੇਖੀ ਉੱਡਦੀ ਨੀ ਗੱਡੀ ਆ ਜਹਾਜ਼ ਵਰਗੀ
uha baiTha tAM sahI tUM dekhI uDDadI nI gaDDI A jahAja਼ varagI
Just take a seat, you'll see this car flies like an airplane.
ਇਹ ਤਾਂ ਨਹੀਂ ਕਿ ਕਿਸੇ ਨੂੰ ਸੁੱਕਾ ਛੱਡਦੇ ਵੇ ਜਿਨ੍ਹਾਂ ਨੂੰ ਤੂੰ ਨਾਲ ਰੱਖਦਾ
iha tAM nahIM ki kise nUM sukkA ChaDDade ve jinhAM nUM tUM nAla rakkhadA
The men you keep by your side, it’s not like they let anyone off easy.
ਨੀ ਇਨ੍ਹਾਂ ਦੇ ਸਿਰਾਂ 'ਤੇ ਵੱਡੇ ਵੈਲੀਆਂ ਨੂੰ ਫਿਰਦਾ ਮੈਂ ਜੜੋਂ ਪੱਟਦਾ
nI inhAM de sirAM 'te vaDDe vailIAM nUM phiradA maiM ja.DoM paTTadA
On the strength of these brothers, I've been uprooting the biggest outlaws.
ਵੇ ਵੈਲੀ ਬੰਦਿਆਂ ਨੂੰ ਕਦੇ ਆਸ਼ਿਕੀ ਨਾ ਪੁੱਗੀ
ve vailI baMdiAM nUM kade Asa਼ikI nA puggI
Love and romance have never suited men of the underworld.
ਪਹਿਲੀ ਪਸੰਦ ਡੱਬ ਤੋਂ ਬਿੱਲੋ ਦੂਜੀ
pahilI pasaMda Dabba toM billo dUjI
My first love is the gun tucked in my waist, [Billo: a term of endearment for a beautiful girl, often implying light/hazel eyes], you are the second.
ਅੱਖੀਆਂ ਤੋਂ ਕੋਈ ਵੀ ਨਾ ਬਚਿਆ ਤੂੰ ਜਿਨ੍ਹਾਂ ਵਿਚ ਰੁੜਿਆ ਫਿਰੇ
akkhIAM toM koI vI nA bachiA tUM jinhAM vicha ru.DiA phire
No one has escaped those eyes of yours that you've swept me away with.
ਹਾਏ ਵੈਰੀਆਂ ਨਾਲ ਮਸਲਾ ਨਿਬੇੜ ਕੇ ਤੂੰ ਮੇਰੇ ਪਿੱਛੇ ਤੁਰਿਆ ਫਿਰੇ
hAe vairIAM nAla masalA nibe.Da ke tUM mere pichChe turiA phire
After settling the scores with your enemies, you've come following after me.
ਹਾਏ ਵੈਰੀਆਂ ਨਾਲ ਮਸਲਾ ਨਿਬੇੜ ਕੇ ਤੂੰ ਮੇਰੇ ਪਿੱਛੇ ਤੁਰਿਆ ਫਿਰੇ
hAe vairIAM nAla masalA nibe.Da ke tUM mere pichChe turiA phire
After settling the scores with your enemies, you've come following after me.
ਹਾਏ ਵੈਰੀਆਂ ਨਾਲ ਮਸਲਾ ਨਿਬੇੜ ਕੇ ਤੂੰ ਮੇਰੇ ਪਿੱਛੇ ਤੁਰਿਆ ਫਿਰੇ
hAe vairIAM nAla masalA nibe.Da ke tUM mere pichChe turiA phire
After settling the scores with your enemies, you've come following after me.
ਆਹ ਦਿਲ ਮੇਰਾ ਧਕ ਧਕ ਵੱਜਦਾ ਵੇ ਐਸੀ ਵੈਸੀ ਗੱਲ ਨਾ ਕਰੀਂ
Aha dila merA dhaka dhaka vajjadA ve aisI vaisI galla nA karIM
My heart is thumping loudly, please don't talk of such dangerous things.
ਹੁਣ ਤਾਂ ਤੇਰੇ ਨਾਲ ਹੱਥ ਜੁੜ ਗਏ ਨੀ ਐਰੇ ਗੈਰੇ ਕੋਲੋਂ ਨਾ ਡਰੀਂ
huNa tAM tere nAla hattha ju.Da gae nI aire gaire koloM nA DarIM
Now that your hands are joined with mine, don't fear any random person.
ਜਰਿਆ ਨੀ ਜਾਂਦਾ ਸਾਰੇ ਜੱਗ ਤੋਂ ਤੂੰ ਜੱਟਾ ਮੇਰੇ ਨਾਲ ਘੁੰਮਦਾ
jariA nI jAMdA sAre jagga toM tUM jaTTA mere nAla ghuMmadA
The whole world can't bear to see you roaming with me, [Jatt].
ਉਹ ਤੈਨੂੰ ਜੱਟ ਲੈਜੂ ਉਹਦੇ ਸਿਰ 'ਤੇ ਨੀ ਅਸਲਾ ਏ ਕਾਨਪੁਰ ਦਾ
uha tainUM jaTTa laijU uhade sira 'te nI asalA e kAnapura dA
This [Jatt] will take you away on the strength of his [Asla: weaponry] from Kanpur.
ਹਾਏ ਲੈ ਜਾ ਤੂੰ ਸਵਾਦ ਨੂੰ ਵਿਚਾਲੇ ਚੱਲੀਏ
hAe lai jA tUM savAda nUM vichAle challIe
Come, let's go and enjoy the journey to its peak.
ਮੈਂ ਕਿਹਾ ਮਿੱਤਰਾਂ ਦਾ ਗੜ੍ਹ ਹੈ ਸਾਰਾ ਪਿੰਡ ਬੱਲੀਏ
maiM kihA mittarAM dA ga.Dha hai sArA piMDa ballIe
I told you, my beauty, the entire village is the stronghold of [Mitran: yours truly].
ਹੋਈ ਨਾ ਤੂੰ [?] ਖਾਣ ਦੀ ਨੀ ਜਾਣ ਕੇ ਹਿੱਕਾਂ ਖੋਲੀਆਂ
hoI nA tUM [?] khANa dI nI jANa ke hikkAM kholIAM
Don't get [confused/scared], I've bared my chest to the world on purpose.
ਇੱਕ ਜੱਟ ਤੋਂ ਤੇ ਦੂਜੀ ਤੇਰੀ ਅੱਖ ਤੋਂ ਨੀ ਚੱਲੀਆਂ ਸੀ ਦੋ ਗੋਲੀਆਂ
ikka jaTTa toM te dUjI terI akkha toM nI challIAM sI do golIAM
Two bullets were fired; one from this [Jatt] and the second from your eyes.
ਹਾਏ ਵੈਰੀਆਂ ਨਾਲ ਮਸਲਾ ਨਿਬੇੜ ਕੇ ਤੂੰ ਮੇਰੇ ਪਿੱਛੇ ਤੁਰਿਆ ਫਿਰੇ
hAe vairIAM nAla masalA nibe.Da ke tUM mere pichChe turiA phire
After settling the scores with your enemies, you've come following after me.
ਇੱਕ ਜੱਟ ਤੋਂ ਤੇ ਦੂਜੀ ਤੇਰੀ ਅੱਖ ਤੋਂ ਨੀ ਚੱਲੀਆਂ ਸੀ ਦੋ ਗੋਲੀਆਂ
ikka jaTTa toM te dUjI terI akkha toM nI challIAM sI do golIAM
Two bullets were fired; one from this [Jatt] and the second from your eyes.
ਤੇ ਵੈਰੀਆਂ ਨਾਲ ਮਸਲੇ ਨੂੰ ਨਿਬੇੜ ਕੇ ਤੂੰ ਮੇਰੇ ਪਿੱਛੇ ਤੁਰਿਆ ਫਿਰੇ
te vairIAM nAla masale nUM nibe.Da ke tUM mere pichChe turiA phire
And after settling the scores with your enemies, you've come following after me.