Apple da Rang

by Jasmeen Akhtar

ਤੱਪਦਾ ਸੂਰਜਾਂ ਤੋਂ ਤੱਤਾ ਐਟੀਟਿਊਡ ਕੁੜੀ ਦਾ
tappadA sUrajAM toM tattA aiTITiUDa ku.DI dA
This girl's attitude is hotter than the blazing suns
ਹੈਪੀ ਹੈਪੀ ਕਰ ਦੇਵੇ ਮੂਡ ਕੁੜੀ ਦਾ
haipI haipI kara deve mUDa ku.DI dA
Yet it can make one's mood feel ever so happy

ਅੰਬਰਾਂ 'ਤੇ ਉੱਡਦੀ ਫਿਰਾਂ ਹੋ ਵੇ ਮੈਂ ਅੰਬਰਾਂ 'ਤੇ ਉੱਡਦੀ ਫਿਰਾਂ
aMbarAM 'te uDDadI phirAM ho ve maiM aMbarAM 'te uDDadI phirAM
I feel like I'm soaring through the skies, oh, I'm soaring through the skies
ਚੁੰਨੀ ਲੈ ਕੇ ਕਬੂਤਰਾਂ ਦੇ ਖੰਭ ਵਰਗੀ
chuMnI lai ke kabUtarAM de khaMbha varagI
Wearing a veil as light and soft as a pigeon's wing
ਕਿਹੜੇ ਪਿੰਡ ਨੂੰ ਸ਼ੌਕੀਨਾ ਤੂੰ ਬਿਲੌਂਗ ਕਰਦਾ
kiha.De piMDa nUM sa਼aukInA tUM bilauMga karadA
Which village do you belong to, you dashing [Shokeena: a man of style and high-end tastes]?
ਮੋਹ ਕੇ ਲੈ ਗਿਆ ਐਪਲ ਦੇ ਰੰਗ ਵਰਗੀ
moha ke lai giA aipala de raMga varagI
You've swept me away, I who am fair as the color of a red apple

ਘਰੇ ਘਰੇ ਆਏ ਪਰਪੋਜ਼ ਜੱਟੀ ਨੂੰ ਵੇ ਸੱਚੀ ਸਾਰੇ ਮੋੜਤੇ
ghare ghare Ae parapoja਼ jaTTI nUM ve sachchI sAre mo.Date
Marriage proposals reached every house for this [Jatti: a member of the land-owning agricultural community known for pride and lifestyle], but I truly rejected them all
ਪਹਿਲੀ ਤੱਕਣੀ ਦੇ ਵਿਚ ਟੁੱਟ ਪੈਣਿਆ ਵੇ ਕਿਹੜੇ ਟਾਂਕੇ ਜੋੜਤੇ
pahilI takkaNI de vicha TuTTa paiNiA ve kiha.De TAMke jo.Date
With just one glance, you reckless heartbreaker, what kind of spell have you woven?

ਮੇਰੀ ਆਕੜ ਦੀ ਡੈੱਡ ਹੋ ਗਈ ਬੈਟਰੀ
merI Aka.Da dI DaiDDa ho gaI baiTarI
The battery of my stubborn pride has finally died
ਆ ਆਕੜ ਦੀ ਡੈੱਡ ਹੋ ਗਈ ਬੈਟਰੀ
A Aka.Da dI DaiDDa ho gaI baiTarI
Oh, the battery of my stubborn pride has finally died
ਨਿੰਮੇ ਭਾਦੋਂ ਦੀ ਫੀਲਿੰਗ ਆਉਂਦੀ ਠੰਡ ਵਰਗੀ
niMme bhAdoM dI phIliMga AuMdI ThaMDa varagI
I'm feeling a soothing chill, like a breeze in the humid month of [Bhadon: the sixth month of the Punjabi calendar, known for transition from heat to rain]
ਕਿਹੜੇ ਪਿੰਡ ਨੂੰ ਸ਼ੌਕੀਨਾ ਤੂੰ ਬਿਲੌਂਗ ਕਰਦਾ
kiha.De piMDa nUM sa਼aukInA tUM bilauMga karadA
Which village do you belong to, you dashing [Shokeena: a man of style and high-end tastes]?
ਮੋਹ ਕੇ ਲੈ ਗਿਆ ਐਪਲ ਦੇ ਰੰਗ ਵਰਗੀ
moha ke lai giA aipala de raMga varagI
You've swept me away, I who am fair as the color of a red apple
ਕਿਹੜੇ ਪਿੰਡ ਨੂੰ ਸ਼ੌਕੀਨਾ ਤੂੰ ਬਿਲੌਂਗ ਕਰਦਾ
kiha.De piMDa nUM sa਼aukInA tUM bilauMga karadA
Which village do you belong to, you dashing [Shokeena: a man of style and high-end tastes]?
ਮੋਹ ਕੇ ਲੈ ਗਿਆ ਐਪਲ ਦੇ ਰੰਗ ਵਰਗੀ
moha ke lai giA aipala de raMga varagI
You've swept me away, I who am fair as the color of a red apple
ਲਵ ਲਵ ਬਾਰੇ ਕਦੇ ਸੋਚਿਆ ਨਹੀਂ ਸੀ ਬਸ ਰੋਹਬ ਰੱਖਿਆ
lava lava bAre kade sochiA nahIM sI basa rohaba rakkhiA
I never gave a thought to love, I only maintained my regal aura
ਦਿਲ ਦੀਆਂ ਹੁਣ ਜਾਗੀਆਂ ਨੇ ਫੀਲਿੰਗਾਂ ਵੇ ਜਦੋਂ ਤੈਨੂੰ ਤੱਕਿਆ
dila dIAM huNa jAgIAM ne phIliMgAM ve jadoM tainUM takkiA
Now the feelings of my heart have awakened since the moment I saw you

ਉਂਝ ਤੇਰੇ ਨਾਲ ਅੱਖ ਲੜ ਗਈ
uMjha tere nAla akkha la.Da gaI
Otherwise, our eyes have met and locked
ਉਂਝ ਤੇਰੇ ਨਾਲ ਅੱਖ ਲੜ ਗਈ
uMjha tere nAla akkha la.Da gaI
Otherwise, our eyes have met and locked
ਲੋਰ ਚੜ੍ਹ ਗਈ ਐ ਸੱਚੀ ਮੈਨੂੰ ਭੰਗ ਵਰਗੀ
lora cha.Dha gaI ai sachchI mainUM bhaMga varagI
I'm feeling an intoxication truly like that of [Bhang: a traditional potent cannabis preparation]
ਕਿਹੜੇ ਪਿੰਡ ਨੂੰ ਸ਼ੌਕੀਨਾ ਤੂੰ ਬਿਲੌਂਗ ਕਰਦਾ
kiha.De piMDa nUM sa਼aukInA tUM bilauMga karadA
Which village do you belong to, you dashing [Shokeena: a man of style and high-end tastes]?
ਮੋਹ ਕੇ ਲੈ ਗਿਆ ਐਪਲ ਦੇ ਰੰਗ ਵਰਗੀ
moha ke lai giA aipala de raMga varagI
You've swept me away, I who am fair as the color of a red apple
ਕਿਹੜੇ ਪਿੰਡ ਨੂੰ ਸ਼ੌਕੀਨਾ ਤੂੰ ਬਿਲੌਂਗ ਕਰਦਾ
kiha.De piMDa nUM sa਼aukInA tUM bilauMga karadA
Which village do you belong to, you dashing [Shokeena: a man of style and high-end tastes]?
ਮੋਹ ਕੇ ਲੈ ਗਿਆ ਐਪਲ ਦੇ ਰੰਗ ਵਰਗੀ
moha ke lai giA aipala de raMga varagI
You've swept me away, I who am fair as the color of a red apple
ਬੱਬੂ ਅਬਰਾਣਾ ਮੈਂ ਤਾਂ ਤੇਰੇ ਨਾਂ ਲਾ ਦਿੱਤੀ ਉਮਰਾਂ ਲਈ ਜਿੰਦ ਵੇ
babbU abarANA maiM tAM tere nAM lA dittI umarAM laI jiMda ve
[Babbu Abrana: self-reference to the song's lyricist], I have dedicated my entire life to your name
ਮੈਨੂੰ ਜਾਨ ਤੋਂ ਪਿਆਰਾ ਸੱਚੀ ਲੱਗਦਾ ਏ ਤੇਰਾ ਕੁਡਿਆਣਾ ਪਿੰਡ ਵੇ
mainUM jAna toM piArA sachchI laggadA e terA kuDiANA piMDa ve
Truly, your village Kudiana now feels dearer to me than my own life

ਜੇ ਤੂੰ ਚੋਬਰਾ ਸ਼ੌਕੀਨ ਪੂਰਾ ਚੋਟੀ ਦਾ
je tUM chobarA sa਼aukIna pUrA choTI dA
If you are a [Chobara: a handsome, young, well-built man] of the highest order
ਚੋਬਰਾ ਸ਼ੌਕੀਨ ਪੂਰਾ ਚੋਟੀ ਦਾ
chobarA sa਼aukIna pUrA choTI dA
If you are a [Chobara: a handsome, young, well-built man] of the highest order
ਅੱਲੜ੍ਹ ਵੀ ਪਤਲੀ ਪਤੰਗ ਵਰਗੀ
alla.Dha vI patalI pataMga varagI
Then this maiden is also as slim and graceful as a kite
ਕਿਹੜੇ ਪਿੰਡ ਨੂੰ ਸ਼ੌਕੀਨਾ ਤੂੰ ਬਿਲੌਂਗ ਕਰਦਾ
kiha.De piMDa nUM sa਼aukInA tUM bilauMga karadA
Which village do you belong to, you dashing [Shokeena: a man of style and high-end tastes]?
ਮੋਹ ਕੇ ਲੈ ਗਿਆ ਐਪਲ ਦੇ ਰੰਗ ਵਰਗੀ
moha ke lai giA aipala de raMga varagI
You've swept me away, I who am fair as the color of a red apple
ਕਿਹੜੇ ਪਿੰਡ ਨੂੰ ਸ਼ੌਕੀਨਾ ਤੂੰ ਬਿਲੌਂਗ ਕਰਦਾ
kiha.De piMDa nUM sa਼aukInA tUM bilauMga karadA
Which village do you belong to, you dashing [Shokeena: a man of style and high-end tastes]?
ਮੋਹ ਕੇ ਲੈ ਗਿਆ ਐਪਲ ਦੇ ਰੰਗ ਵਰਗੀ
moha ke lai giA aipala de raMga varagI
You've swept me away, I who am fair as the color of a red apple

Share

More by Jasmeen Akhtar

View all songs →