Birthday Gift

by Jasmeen Akhtar

ਵੇ ਵੱਡੇ ਵੱਡੇ ਮਾਰਦਾ ਸੀ ਗੱਪ ਮੁੰਡਿਆ
ve vaDDe vaDDe mAradA sI gappa muMDiA
Hey, you used to spin such massive tall tales, boy
ਜਾਂਦਾ ਸੀ ਪਾਕਿਸਤਾਨ ਟੱਪ ਮੁੰਡਿਆ
jAMdA sI pAkisatAna Tappa muMDiA
Claiming you could just hop across the border into Pakistan, boy

ਮੈਨੂੰ ਮਿੱਠੀਆਂ ਗੱਲਾਂ 'ਚ ਉਲਝਾ ਕੇ ਵੇ ਸੁਪਨੇ ਵਿਖਾਉਣ ਵਾਲਿਆ
mainUM miTThIAM gallAM 'cha ulajhA ke ve supane vikhAuNa vAliA
You entangled me in your sweet talk, oh seeker of hollow dreams
ਹੋ ਮੇਰੇ ਬਰਥਡੇ 'ਤੇ ਗਿਫ਼ਟ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta nA sariA ve tAre to.Da liAuNa vAliA
You couldn't even manage a gift for my birthday, you who promised to pluck the stars
ਹੋ ਮੇਰੇ ਬਰਥਡੇ 'ਤੇ ਗਿਫ਼ਟ ਵੀ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta vI nA sariA ve tAre to.Da liAuNa vAliA

ਆਖਦਾ ਸੀ ਸਾਡਾ ਕਾਰੋਬਾਰ ਅੱਠ ਟਰੱਕਾਂ ਦਾ ਦਿੱਲੀ ਤੱਕ ਆਖੇ ਠੇਕਾ ਚੱਕਿਆ ਏ ਬੱਸਾਂ ਦਾ
AkhadA sI sADA kArobAra aTTha TarakkAM dA dillI takka Akhe ThekA chakkiA e bassAM dA
You used to say we own a business of eight trucks, and have the contract for all the buses to Delhi
ਵੇ ਆਖਦਾ ਸੀ ਸਾਡਾ ਕਾਰੋਬਾਰ ਅੱਠ ਟਰੱਕਾਂ ਦਾ ਦਿੱਲੀ ਤੱਕ ਆਖੇ ਠੇਕਾ ਚੱਕਿਆ ਏ
ve AkhadA sI sADA kArobAra aTTha TarakkAM dA dillI takka Akhe ThekA chakkiA e
You used to say we own a business of eight trucks, and have the contract for all the buses
ਰੇਂਜ ਰੋਵਰ 'ਤੇ ਸ਼ਿਮਲੇ ਨੂੰ ਚੱਲਾਂਗੇ ਵੇ ਫ਼ੀਲਿੰਗਾਂ ਦਿਵਾਉਣ ਵਾਲਿਆ
reMja rovara 'te sa਼imale nUM challAMge ve pha਼IliMgAM divAuNa vAliA
"We'll take the Range Rover to Shimla," you said, just to make me feel special
ਹੋ ਮੇਰੇ ਬਰਥਡੇ 'ਤੇ ਗਿਫ਼ਟ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta nA sariA ve tAre to.Da liAuNa vAliA
You couldn't even manage a gift for my birthday, you who promised to pluck the stars
ਹੋ ਮੇਰੇ ਬਰਥਡੇ 'ਤੇ ਗਿਫ਼ਟ ਵੀ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta vI nA sariA ve tAre to.Da liAuNa vAliA
You couldn't even manage a gift for my birthday, you who promised to pluck the stars
ਹੋ ਮੇਰੇ ਬਰਥਡੇ 'ਤੇ ਗਿਫ਼ਟ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta nA sariA ve tAre to.Da liAuNa vAliA
You couldn't even manage a gift for my birthday, you who promised to pluck the stars
ਖਰੜ ਦੇ ਪੁਲ ਦੀ ਵੀ ਠੇਕੇਦਾਰੀ ਚੱਕੀ ਸੀ ਲਾਂਡਰਾਂ ਦੇ ਕੋਲ ਵੀ ਕਲੋਨੀ ਤੁਸੀਂ ਕੱਟੀ ਸੀ
khara.Da de pula dI vI ThekedArI chakkI sI lAMDarAM de kola vI kalonI tusIM kaTTI sI
You claimed you took the contract for the Kharar bridge, and even developed a colony near Landran
ਹੋ ਖਰੜ ਦੇ ਪੁਲ ਦੀ ਵੀ ਠੇਕੇਦਾਰੀ ਚੱਕੀ ਸੀ ਲਾਂਡਰਾਂ ਦੇ ਕੋਲ ਵੀ ਕਲੋਨੀ ਤੁਸੀਂ
ho khara.Da de pula dI vI ThekedArI chakkI sI lAMDarAM de kola vI kalonI tusIM
Yes, you claimed you took the contract for the Kharar bridge, and even developed a colony near Landran
ਮੇਰੇ ਨਾਂ 'ਤੇ ਪਲਾਟ ਕਰਵਾ ਕੇ ਵੇ ਇਵੇਂ ਭਰਮਾਉਣ ਵਾਲਿਆ
mere nAM 'te palATa karavA ke ve iveM bharamAuNa vAliA
Promising to register a plot of land in my name, oh you great deceiver
ਹੋ ਮੇਰੇ ਬਰਥਡੇ 'ਤੇ ਗਿਫ਼ਟ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta nA sariA ve tAre to.Da liAuNa vAliA
You couldn't even manage a gift for my birthday, you who promised to pluck the stars
ਹੋ ਮੇਰੇ ਬਰਥਡੇ 'ਤੇ ਗਿਫ਼ਟ ਵੀ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta vI nA sariA ve tAre to.Da liAuNa vAliA
You couldn't even manage a gift for my birthday, you who promised to pluck the stars
ਹੋ ਮੇਰੇ ਬਰਥਡੇ 'ਤੇ ਗਿਫ਼ਟ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta nA sariA ve tAre to.Da liAuNa vAliA
You couldn't even manage a gift for my birthday, you who promised to pluck the stars
ਹੋ ਬੱਬੂ ਅਬਰੋਲ ਜਿਹੜੀ ਥਾਰ ਉੱਤੇ ਆਉਂਦਾ ਸੀ ਅੱਜ ਪਤਾ ਲੱਗਾ ਉਹ ਵੀ ਮੰਗਵੀਂ ਲਿਆਉਂਦਾ ਸੀ
ho babbU abarola jiha.DI thAra utte AuMdA sI ajja patA laggA uha vI maMgavIM liAuMdA sI
The Thar [Thar: a popular rugged SUV often associated with status in Punjab] Babbu Abrol `[Self-reference to the song's lyricist]` used to arrive in, today I found out it was borrowed
ਹੋ ਬੱਬੂ ਅਬਰੋਲ ਜਿਹੜੀ ਥਾਰ ਉੱਤੇ ਆਉਂਦਾ ਸੀ ਅੱਜ ਪਤਾ ਲੱਗਾ ਉਹ ਵੀ ਮੰਗਵੀਂ
ho babbU abarola jiha.DI thAra utte AuMdA sI ajja patA laggA uha vI maMgavIM
The Thar Babbu Abrol used to arrive in, today I found out it was borrowed
ਘੜਿਆਣੇ ਵਾਲੇ ਦੋਸਤਾਂ ਦੇ ਸਿਰ 'ਤੇ ਵੇ ਟੌਹਰ ਜਿਹੀ ਬਣਾਉਣ ਵਾਲਿਆ
gha.DiANe vAle dosatAM de sira 'te ve Tauhara jihI baNAuNa vAliA
Relying on your friends from Ghadyana just to maintain your [Madak: stately pride/swagger]
ਹੋ ਮੇਰੇ ਬਰਥਡੇ 'ਤੇ ਗਿਫ਼ਟ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta nA sariA ve tAre to.Da liAuNa vAliA
You couldn't even manage a gift for my birthday, you who promised to pluck the stars
ਹੋ ਮੇਰੇ ਬਰਥਡੇ 'ਤੇ ਗਿਫ਼ਟ ਵੀ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta vI nA sariA ve tAre to.Da liAuNa vAliA
You couldn't even manage a gift for my birthday, you who promised to pluck the stars
ਹੋ ਮੇਰੇ ਬਰਥਡੇ 'ਤੇ ਗਿਫ਼ਟ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta nA sariA ve tAre to.Da liAuNa vAliA
You couldn't even manage a gift for my birthday, you who promised to pluck the stars
ਹੋ ਮੇਰੇ ਬਰਥਡੇ 'ਤੇ ਗਿਫ਼ਟ ਵੀ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta vI nA sariA ve tAre to.Da liAuNa vAliA
You couldn't even manage a gift for my birthday, you who promised to pluck the stars
ਹੋ ਮੇਰੇ ਬਰਥਡੇ 'ਤੇ ਗਿਫ਼ਟ ਨਾ ਸਰਿਆ ਵੇ ਤਾਰੇ ਤੋੜ ਲਿਆਉਣ ਵਾਲਿਆ
ho mere barathaDe 'te gipha਼Ta nA sariA ve tAre to.Da liAuNa vAliA
You couldn't even manage a gift for my birthday, you who promised to pluck the stars

Share

More by Jasmeen Akhtar

View all songs →