Bombshell
ਹਾਏ ਸੌਂਹ ਲੱਗੇ ਤੇਰੇ ਬਿਨਾਂ ਜੀਅ ਨਹੀਂ ਲੱਗਦਾ
hAe sauMha lagge tere binAM jIa nahIM laggadA
Oh, I swear by God, my heart doesn't feel right without you
ਆਹ ਕੀ ਦੱਸਾਂ ਕੁੜੇ ਮੇਰਾ ਵੀ ਨਹੀਂ ਲੱਗਦਾ
Aha kI dassAM ku.De merA vI nahIM laggadA
Oh, what can I say [Kudi: girl], mine doesn't feel right either

ਆਹ ਯਾਦ ਤੈਨੂੰ ਕਰਦੇ ਰਹੀਏ
Aha yAda tainUM karade rahIe
Oh, I keep remembering you
ਸੌ ਵਾਰੀ ਦਿਨ 'ਚ ਕੁੜੇ
sau vArI dina 'cha ku.De
A hundred times a day, [Kudi: girl]
ਹੈਲੋ ਹਾਂ ਜੀ ਕਿੱਥੇ ਮਾਲਕੋ
hailo hAM jI kitthe mAlako
Hello, yes, where are you, my master?
ਅਸੀਂ ਤੇਰੇ ਦਿਲ 'ਚ ਕੁੜੇ
asIM tere dila 'cha ku.De
I am right here in your heart, [Kudi: girl]

ਹਾਏ ਜਾਨ ਤੜਫ਼ਾਉਂਦਾ ਰਹਿੰਦਾ ਅੱਲੜੇ ਨੀ ਐਵੇਂ
hAe jAna ta.Dapha਼AuMdA rahiMdA alla.De nI aiveM
Oh, you keep my soul in torment, young maiden, just like that
ਵੇ ਅੱਜਕੱਲ੍ਹ ਬਾਹਲਾ ਈਜ਼ੀ ਲੈਣ ਲੱਗਿਆ
ve ajjakallha bAhalA Ija਼I laiNa laggiA
Hey, nowadays you've started taking me way too easy
ਆਹ ਬਾਪੂ ਨਾਲ ਕਰਾਉਣਾ ਹੁੰਦਾ ਕੰਮ ਖੇਤ ਜਾ ਕੇ
Aha bApU nAla karAuNA huMdA kaMma kheta jA ke
Oh, I have to help my father with work in the fields
ਨੀ ਤਾਂ ਹੀ ਬੱਸ ਥੋੜ੍ਹਾ ਬਿਜ਼ੀ ਰਹਿਣ ਲੱਗਿਆ
nI tAM hI bassa tho.DhA bija਼I rahiNa laggiA
That’s why I’ve just started staying a little busy
ਆਹ ਰੁੱਸਿਆ ਨਾ ਕਰ ਐਵੇਂ ਬਿਨਾ ਗੱਲੋਂ ਨਾਰੇ
Aha russiA nA kara aiveM binA galloM nAre
Oh, don't go [Roosna: sulking] like this without any reason, lady
ਅੱਜ ਮਿਲੂੰ ਕੱਲ੍ਹ ਮਿਲੂੰ ਲਾਉਂਦਾ ਰਹਿੰਦਾ ਲਾਰੇ
ajja milUM kallha milUM lAuMdA rahiMdA lAre
"I'll meet you today, I'll meet you tomorrow," you keep making excuses
ਆਹ ਸੌਰੀ ਚੱਲ ਮਾਫ਼ ਹੁਣ ਕਰ ਮੁਟਿਆਰੇ
Aha saurI challa mApha਼ huNa kara muTiAre
Oh, sorry, come on, forgive me now, [Mutiyare: beautiful young woman]
ਵੇ ਚੰਨ ਜਿਹੀ ਜਾਗਾਂ ਜਦ ਸੌਂ ਜਾਂਦੇ ਤਾਰੇ
ve chaMna jihI jAgAM jada sauM jAMde tAre
Hey, I stay awake like the moon when the stars have gone to sleep
ਆਹ ਅਸੀਂ ਵੀ ਤਾਂ ਭੇਜਦੇ ਰਹੀਏ
Aha asIM vI tAM bhejade rahIe
Oh, we also keep sending
ਯਾਦਾਂ ਵਾਲੀ ਗਿਣ-ਮਿਣ 'ਚ ਕੁੜੇ
yAdAM vAlI giNa-miNa 'cha ku.De
Countless memories your way, [Kudi: girl]
ਹੈਲੋ ਹਾਂ ਜੀ ਕਿੱਥੇ ਮਾਲਕੋ
hailo hAM jI kitthe mAlako
Hello, yes, where are you, my master?
ਅਸੀਂ ਤੇਰੇ ਦਿਲ 'ਚ ਕੁੜੇ
asIM tere dila 'cha ku.De
I am right here in your heart, [Kudi: girl]
ਹੈਲੋ ਹਾਂ ਜੀ ਕਿੱਥੇ ਮਾਲਕੋ
hailo hAM jI kitthe mAlako
Hello, yes, where are you, my master?
ਅਸੀਂ ਤੇਰੇ ਦਿਲ 'ਚ ਕੁੜੇ
asIM tere dila 'cha ku.De
I am right here in your heart, [Kudi: girl]
ਹੈਲੋ ਹਾਂ ਜੀ ਕਿੱਥੇ ਮਾਲਕੋ
hailo hAM jI kitthe mAlako
Hello, yes, where are you, my master?
ਅਸੀਂ ਤੇਰੇ ਦਿਲ 'ਚ ਕੁੜੇ
asIM tere dila 'cha ku.De
I am right here in your heart, [Kudi: girl]
ਹਾਏ ਅੱਜਕੱਲ੍ਹ ਤੱਕਦੀ ਏ ਹੋਰ ਕਿਸੇ ਨੂੰ
hAe ajjakallha takkadI e hora kise nUM
Oh, nowadays you are looking at someone else
ਵੇ ਅੱਖ ਤੇਰੀ ਲੱਗਦੀ ਚਲਾਕਾਂ ਵਾਲੀ ਆ
ve akkha terI laggadI chalAkAM vAlI A
Hey, your eyes seem full of clever tricks
ਆਹ ਬਿਨਾ ਗੱਲੋਂ ਐਵੇਂ ਸ਼ੱਕ ਕਰਦੀ ਏ
Aha binA galloM aiveM sa਼kka karadI e
Oh, you are just doubting me for no reason
ਨੀ ਮੱਤ ਤੇਰੀ ਜਮਾਂ ਹੀ ਜਵਾਕਾਂ ਵਾਲੀ ਆ
nI matta terI jamAM hI javAkAM vAlI A
Your intellect is exactly like that of a child
ਤੂੰ ਮਿਲ ਗਈ ਸੋਹਣੀ ਜੀ ਮੇਰੀ ਬਣ ਗਈ ਏ ਚਾਂਦੀ
tUM mila gaI sohaNI jI merI baNa gaI e chAMdI
Ever since I found a beauty like you, my life has turned to silver
ਵੇ ਜਮ੍ਹਾਂ ਘੁਮਲਾ ਗਈ ਸੀ ਲਾਡਲੀ ਮੈਂ ਮਾਂ ਦੀ
ve jamhAM ghumalA gaI sI lADalI maiM mAM dI
Hey, I was the pampered darling of my mother, now I've lost my bloom
ਵੇਖ ਜਮ੍ਹਾਂ ਟੈਨਸ਼ਨ 'ਚ ਸੁੱਕਦੀ ਹੀ ਜਾਂਦੀ
vekha jamhAM Tainasa਼na 'cha sukkadI hI jAMdI
Look, I am just wasting away from all this tension
ਵੇ ਤੇਰੇ ਪਿੱਛੇ ਚੱਜ ਨਾਲ ਮੈਂ ਰੋਟੀ ਵੀ ਨਹੀਂ ਖਾਧੀ
ve tere pichChe chajja nAla maiM roTI vI nahIM khAdhI
Hey, because of you, I haven't even eaten my meals properly
ਘੱਟਣਾ ਨਹੀਂ ਪਿਆਰ ਤੇਰੇ ਨਾਲ
ghaTTaNA nahIM piAra tere nAla
My love for you will never diminish
ਭਾਵੇਂ ਆਪਾਂ ਹੋ ਜਾਈਏ ਬੁੱਢੇ
bhAveM ApAM ho jAIe buDDhe
Even if we both grow old
ਹੈਲੋ ਹਾਂ ਜੀ ਕਿੱਥੇ ਮਾਲਕੋ
hailo hAM jI kitthe mAlako
Hello, yes, where are you, my master?
ਅਸੀਂ ਤੇਰੇ ਦਿਲ 'ਚ ਕੁੜੇ
asIM tere dila 'cha ku.De
I am right here in your heart, [Kudi: girl]
ਹੈਲੋ ਹਾਂ ਜੀ ਕਿੱਥੇ ਮਾਲਕੋ
hailo hAM jI kitthe mAlako
Hello, yes, where are you, my master?
ਅਸੀਂ ਤੇਰੇ ਦਿਲ 'ਚ ਕੁੜੇ
asIM tere dila 'cha ku.De
I am right here in your heart, [Kudi: girl]
ਹੈਲੋ ਹਾਂ ਜੀ ਕਿੱਥੇ ਮਾਲਕੋ
hailo hAM jI kitthe mAlako
Hello, yes, where are you, my master?
ਅਸੀਂ ਤੇਰੇ ਦਿਲ 'ਚ ਕੁੜੇ
asIM tere dila 'cha ku.De
I am right here in your heart, [Kudi: girl]
ਹਾਏ ਸੱਭੇ ਆਵੇ ਮੋੜ ਨੀ ਰਿਹਾਂ ਤੂੰ ਮੁੱਲ ਯਾਰੀ ਦਾ
hAe sabbhe Ave mo.Da nI rihAM tUM mulla yArI dA
Oh, you aren't returning the value of my [Yaar: close friend/loyal] bond at all
ਹਾਏ ਪਿਆਰ ਵਿਚ ਆਪਣਿਆਂ ਨੂੰ ਮਿਹਣਾ ਨਹੀਂਓ ਮਾਰੀਦਾ
hAe piAra vicha ApaNiAM nUM mihaNA nahIMo mArIdA
Oh, one doesn't throw taunts at their own people in love
ਹਾਏ ਤੇਰੇ ਬਾਰੇ ਘਰ ਦਿਆਂ ਨੂੰ ਮੈਂ ਦੱਸ ਬੈਠੀ ਆਂ
hAe tere bAre ghara diAM nUM maiM dassa baiThI AM
Oh, I have already told my family members about you
ਆਹ ਬੇਬੇ ਮੇਰੀ ਤੇਰੇ ਲਈ ਕੰਗਣ ਰੱਖੀ ਬੈਠੀ ਆ
Aha bebe merI tere laI kaMgaNa rakkhI baiThI A
Oh, my mother has already kept gold bangles aside for you
ਮੈਂ ਤੇਰੇ ਨਾਲ ਇੱਦਾਂ ਜੁੜਿਆ
maiM tere nAla iddAM ju.DiA
I am attached to you in such a way
ਤੇਰੇ ਕੋਕੇ 'ਚ ਜੋ ਨਗ ਨੇ ਜੁੜੇ
tere koke 'cha jo naga ne ju.De
Like the jewels are fixed in your [Koke: traditional nose stud]
ਹੈਲੋ ਹਾਂ ਜੀ ਕਿੱਥੇ ਮਾਲਕੋ
hailo hAM jI kitthe mAlako
Hello, yes, where are you, my master?
ਅਸੀਂ ਤੇਰੇ ਦਿਲ 'ਚ ਕੁੜੇ
asIM tere dila 'cha ku.De
I am right here in your heart, [Kudi: girl]
ਹੈਲੋ ਹਾਂ ਜੀ ਕਿੱਥੇ ਮਾਲਕੋ
hailo hAM jI kitthe mAlako
Hello, yes, where are you, my master?
ਅਸੀਂ ਤੇਰੇ ਦਿਲ 'ਚ ਕੁੜੇ
asIM tere dila 'cha ku.De
I am right here in your heart, [Kudi: girl]
ਹੈਲੋ ਹਾਂ ਜੀ ਕਿੱਥੇ ਮਾਲਕੋ
hailo hAM jI kitthe mAlako
Hello, yes, where are you, my master?
ਅਸੀਂ ਤੇਰੇ ਦਿਲ 'ਚ ਕੁੜੇ
asIM tere dila 'cha ku.De
I am right here in your heart, [Kudi: girl]
ਵੇ ਮੈਂ ਕਰਕੇ ਫੁੱਲ ਆਈ ਆਂ
ve maiM karake phulla AI AM
Hey, I have come fully prepared
ਜੇ ਮੈਂ ਨਾ ਰਵਾਂ ਤੇਰੀ ਜ਼ਿੰਦਗੀ ਦੇ ਵਿਚ
je maiM nA ravAM terI ja਼iMdagI de vicha
If I am no longer in your life
ਜ਼ਿੰਦਗੀ ਜੱਟਾ ਸੁੰਨੀ ਆ
ja਼iMdagI jaTTA suMnI A
Then life, [Jatta: member of the land-owning agricultural community], will be desolate
ਸਭ ਤੋਂ ਸੋਹਣਾ ਟਾਈਮ ਕਿਹੜਾ ਏ
sabha toM sohaNA TAIma kiha.DA e
Which is the most beautiful time?
ਜਦੋਂ ਨਾਲ ਤੇਰੇ ਹੁੰਨੀ ਆ
jadoM nAla tere huMnI A
The one when I am right there with you
ਨੀ ਕਿੰਨਾ ਕੁ ਕਰਦੀ ਪਿਆਰ ਜੇ ਪੁੱਛਾਂ
nI kiMnA ku karadI piAra je puchChAM
If I ask, how much do you love me?
ਨੀ ਤੇਰਾ ਬਣ ਕੇ ਰਵਾਂ ਪਰਛਾਵਾਂ
nI terA baNa ke ravAM paraChAvAM
I want to remain forever as your shadow
ਜੇ ਮੈਂ ਬੁਲਾਵਾਂ ਹਾਂਦੀਏ
je maiM bulAvAM hAMdIe
If I call for you, my soulmate
ਵੇ ਮੈਂ ਕਰਕੇ ਫੁੱਲ ਆਈ ਆਵਾਂ
ve maiM karake phulla AI AvAM
Hey, I will come fully prepared
ਜੇ ਮੈਂ ਬੁਲਾਵਾਂ ਹਾਂਦੀਏ
je maiM bulAvAM hAMdIe
If I call for you, my soulmate
ਵੇ ਮੈਂ ਕਰਕੇ ਫੁੱਲ ਆਈ ਆਵਾਂ
ve maiM karake phulla AI AvAM
Hey, I will come fully prepared
ਜੇ ਮੈਂ ਬੁਲਾਵਾਂ ਹਾਂਦੀਏ
je maiM bulAvAM hAMdIe
If I call for you, my soulmate
ਵੇ ਮੈਂ ਕਰਕੇ ਫੁੱਲ ਆਈ ਆਵਾਂ
ve maiM karake phulla AI AvAM
Hey, I will come fully prepared
ਹਾਏ ਨੀਂਦ ਉਡਾਤੀ ਹਾਂਦੀਏ ਨੀ ਤੇਰੀ ਅੱਖ ਮੋਟੀ ਦੇ ਝਾਕੇ ਨੇ
hAe nIMda uDAtI hAMdIe nI terI akkha moTI de jhAke ne
Oh, you've stolen my sleep, soulmate, with the gaze of your large eyes
ਬੱਸ ਚੱਲੇ ਤਾਂ ਵੇ ਜੱਟ ਤੈਨੂੰ ਰੱਖ ਲਾਂ ਹਿੱਕ ਨਾਲ ਲਾ ਕੇ ਵੇ
bassa challe tAM ve jaTTa tainUM rakkha lAM hikka nAla lA ke ve
If I had my way, [Jatt: the man], I would keep you pressed to my chest
ਹਾਏ ਸੂਟ ਪਸੰਦ ਕਿ ਜੀਨ ਤੈਨੂੰ ਨੀ
hAe sUTa pasaMda ki jIna tainUM nI
Oh, do you like suits or jeans?
ਵੇ ਤੈਨੂੰ ਜੋ ਪਸੰਦ ਉਹ ਪਾਵਾਂ
ve tainUM jo pasaMda uha pAvAM
Hey, I will wear whatever you like
ਜੇ ਮੈਂ ਬੁਲਾਵਾਂ ਹਾਂਦੀਏ
je maiM bulAvAM hAMdIe
If I call for you, my soulmate
ਵੇ ਮੈਂ ਕਰਕੇ ਫੁੱਲ ਆਈ ਆਵਾਂ
ve maiM karake phulla AI AvAM
Hey, I will come fully prepared
ਜੇ ਮੈਂ ਬੁਲਾਵਾਂ ਹਾਂਦੀਏ
je maiM bulAvAM hAMdIe
If I call for you, my soulmate
ਵੇ ਮੈਂ ਕਰਕੇ ਫੁੱਲ ਆਈ ਆਵਾਂ
ve maiM karake phulla AI AvAM
Hey, I will come fully prepared
ਜੇ ਮੈਂ ਬੁਲਾਵਾਂ ਹਾਂਦੀਏ
je maiM bulAvAM hAMdIe
If I call for you, my soulmate
ਵੇ ਮੈਂ ਕਰਕੇ ਫੁੱਲ ਆਈ ਆਵਾਂ
ve maiM karake phulla AI AvAM
Hey, I will come fully prepared
ਹਾਏ ਵੇਖ ਕੇ ਤੈਨੂੰ ਨਸ਼ਾ ਚੜ੍ਹੇ ਨੀ ਚੜ੍ਹਦੀ ਨਹੀਂਓ ਲਾਣ ਮੈਨੂੰ
hAe vekha ke tainUM nasa਼A cha.Dhe nI cha.DhadI nahIMo lANa mainUM
Oh, looking at you gives me a high, even [Laan: potent local liquor] can't intoxicate me so
ਹਾਏ ਗੱਲ ਨਾ ਹੋਵੇ ਸਾਡੀ ਜੇ ਕਮਾਉਂਦੀਆਂ ਕਰਦੀਆਂ ਖਾਣ ਮੈਨੂੰ
hAe galla nA hove sADI je kamAuMdIAM karadIAM khANa mainUM
Oh, if we don't talk, my earnings feel like they are eating me alive
ਆਹ ਇੱਕੋ-ਇੱਕ ਤੇਰਾ ਸੁਪਨਾ ਦੱਸ ਨੀ
Aha ikko-ikka terA supanA dassa nI
Oh, tell me your one and only dream
ਬੱਸ ਲੈਣੀਆਂ ਤੇਰੇ ਨਾਲ ਲਾਵਾਂ
bassa laiNIAM tere nAla lAvAM
I just want to take my [Lavan: four wedding circumambulations] with you
ਜੇ ਮੈਂ ਬੁਲਾਵਾਂ ਹਾਂਦੀਏ
je maiM bulAvAM hAMdIe
If I call for you, my soulmate
ਵੇ ਮੈਂ ਕਰਕੇ ਫੁੱਲ ਆਈ ਆਵਾਂ
ve maiM karake phulla AI AvAM
Hey, I will come fully prepared
ਜੇ ਮੈਂ ਬੁਲਾਵਾਂ ਹਾਂਦੀਏ
je maiM bulAvAM hAMdIe
If I call for you, my soulmate
ਵੇ ਮੈਂ ਕਰਕੇ ਫੁੱਲ ਆਈ ਆਵਾਂ
ve maiM karake phulla AI AvAM
Hey, I will come fully prepared
ਜੇ ਮੈਂ ਬੁਲਾਵਾਂ ਹਾਂਦੀਏ
je maiM bulAvAM hAMdIe
If I call for you, my soulmate
ਵੇ ਮੈਂ ਕਰਕੇ ਫੁੱਲ ਆਈ ਆਵਾਂ
ve maiM karake phulla AI AvAM
Hey, I will come fully prepared
ਹਾਏ ਛੱਡ ਨੀ ਹੋਣਾ ਹਾਂਦੀਏ ਨੀ ਤੈਨੂੰ ਕਦੇ ਕਿਸੇ ਦੇ ਆਖਣ ਤੇ
hAe ChaDDa nI hoNA hAMdIe nI tainUM kade kise de AkhaNa te
Oh, I won't be able to leave you, soulmate, just because someone says so
ਹਾਏ ਨਾਲ ਦੀਆਂ ਮੇਰਾ ਨਾਮ ਲੈਣ ਨਾ ਸੱਬੇ ਵਾਲੀ ਆਖਣ ਵੇ
hAe nAla dIAM merA nAma laiNa nA sabbe vAlI AkhaNa ve
Oh, let my friends not take my name, let them call me yours
ਜੱਟੀਏ ਤੇਰੇ ਪੈਰ ਉਡੀਕਣ
jaTTIe tere paira uDIkaNa
[Jattiye: Female of the Jatt community], your feet are waiting
ਹੋਰ ਤੇਰੇ ਪਿੰਡ ਦੀਆਂ ਰਾਹਵਾਂ
hora tere piMDa dIAM rAhavAM
And so are the paths of your village
ਜੇ ਮੈਂ ਬੁਲਾਵਾਂ ਬੁਲਾਵਾਂ
je maiM bulAvAM bulAvAM
If I call, if I call
ਜੇ ਮੈਂ ਬੁਲਾਵਾਂ ਹਾਂਦੀਏ
je maiM bulAvAM hAMdIe
If I call for you, my soulmate
ਵੇ ਮੈਂ ਕਰਕੇ ਫੁੱਲ ਆਈ ਆਵਾਂ
ve maiM karake phulla AI AvAM
Hey, I will come fully prepared
ਜੇ ਮੈਂ ਬੁਲਾਵਾਂ ਹਾਂਦੀਏ
je maiM bulAvAM hAMdIe
If I call for you, my soulmate
ਵੇ ਮੈਂ ਕਰਕੇ ਫੁੱਲ ਆਈ ਆਵਾਂ
ve maiM karake phulla AI AvAM
Hey, I will come fully prepared
ਗੱਭਰੂ ਦੇ ਬਾਰੇ ਨਿਊਜ਼ ਪੇਪਰ ਵੀ ਘੱਟ ਦੱਸੇ
gabbharU de bAre niUja਼ pepara vI ghaTTa dasse
The newspapers say very little about this young man
ਨੀ ਤੇਰੀ ਕਾਨ ਪੁਰੀ ਰਫ਼ਲ ਦਾ ਵੱਟ ਦੱਸੇ
nI terI kAna purI rapha਼la dA vaTTa dasse
The recoil of your [Rifle] tells the real story
ਨੀ ਮੈਂ ਕੱਢ ਦੂੰਗਾ ਅੱਖਾਂ ਜਿਹੜਾ ਦੇਖੂ ਤੇਰੇ ਵੱਲ ਨੂੰ
nI maiM kaDDha dUMgA akkhAM jiha.DA dekhU tere valla nUM
I will gouge out the eyes of whoever dares to look at you
ਵਿਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
viAha kItI A nA mere nAla jaTTAM vAlI galla tUM
You've spoken to me with that [Jattan: Jatt-style] boldness
ਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
Aha kItI A nA mere nAla jaTTAM vAlI galla tUM
Oh, you've spoken to me with that [Jattan: Jatt-style] boldness
ਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
Aha kItI A nA mere nAla jaTTAM vAlI galla tUM
Oh, you've spoken to me with that [Jattan: Jatt-style] boldness
ਵਿਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
viAha kItI A nA mere nAla jaTTAM vAlI galla tUM
Married to me, you've spoken with that [Jattan: Jatt-style] boldness
ਹਾ ਗੂੜ੍ਹੇ ਸੂਟ ਦੋਹਰਾ ਰੰਗ ਦੋਹੇ ਸਾਥੀ ਹੋ ਗਏ
hA gU.Dhe sUTa doharA raMga dohe sAthI ho gae
Oh, the dark suit and the double shade have become partners
ਹਾਏ ਕਰ ਦੇਣ ਨਾ ਕਤਲ ਇਕੱਠੇ ਪਾਪੀ ਹੋ ਗਏ
hAe kara deNa nA katala ikaTThe pApI ho gae
Oh, let's hope they don't commit a murder together, these sinners
ਆਹ ਤੂੰ ਵੀ ਚੜ੍ਹਦੀ ਜਵਾਨੀ ਵਿਚ ਬੜੇ ਚੰਦ ਚਾੜ੍ਹੇ ਆ
Aha tUM vI cha.DhadI javAnI vicha ba.De chaMda chA.Dhe A
Oh, you also did some wild things in your peaking youth
ਨੀ ਮੇਰੇ ਸੱਪ ਤੇ ਜ਼ਹਿਰ ਦੇ ਆਪੀ ਹੋ ਗਏ
nI mere sappa te ja਼hira de ApI ho gae
The poison has naturally become part of my serpent-like nature
ਚੱਕੀ ਅਸਲਾ ਤੇਰੇ ਨਾਲ ਜਾਊਂ ਕਬਜ਼ੇ ਤੇ ਕੱਲ੍ਹ ਨੂੰ
chakkI asalA tere nAla jAUM kabaja਼e te kallha nUM
I'll bring the weapons and go with you for the land seizure tomorrow
ਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
Aha kItI A nA mere nAla jaTTAM vAlI galla tUM
Oh, you've spoken to me with that [Jattan: Jatt-style] boldness
ਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
Aha kItI A nA mere nAla jaTTAM vAlI galla tUM
Oh, you've spoken to me with that [Jattan: Jatt-style] boldness
ਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
Aha kItI A nA mere nAla jaTTAM vAlI galla tUM
Oh, you've spoken to me with that [Jattan: Jatt-style] boldness
ਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
Aha kItI A nA mere nAla jaTTAM vAlI galla tUM
Oh, you've spoken to me with that [Jattan: Jatt-style] boldness
ਵੈਲ ਪੁਣਿਆਂ ਤੋਂ ਟੱਪ ਜੱਟ ਕੇਅਰ ਤੇਰੀ ਕਰੇ
vaila puNiAM toM Tappa jaTTa keara terI kare
Moving past outlaw ways, this [Jatt] now cares for you
ਤੂੰ ਚੱਕਣ ਵਾਲਾ ਬਣ ਸਾਡੇ ਨਖਰੇ ਬੜੇ
tUM chakkaNa vAlA baNa sADe nakhare ba.De
You just be the one to handle things, I have many whims
ਆਹ ਟੌਹਰ ਨਾਲ ਦਾਬੇ ਦਾ ਕੰਬੋ ਮੁੱਛ ਖੜ੍ਹੀ ਨੀ
Aha Tauhara nAla dAbe dA kaMbo muchCha kha.DhI nI
Oh, a combo of [Madak: stately pride] and intimidation, with a turned-up mustache
ਵੇ ਝੱਟ ਤੁਰਦਾ ਵੈਰੀ ਗਲ ਮੈਥੋਂ ਫੜੇ
ve jhaTTa turadA vairI gala maithoM pha.De
Hey, the enemy attacks instantly, but I'll catch them by the throat
ਸਾਂਭ ਲੂੰ ਮੈਂ ਜਾਨੇ ਬੱਸ ਖੜੀ ਦੇਖੀ ਚੱਲ ਤੂੰ
sAMbha lUM maiM jAne bassa kha.DI dekhI challa tUM
I will handle everything, darling, just stay by my side and watch
ਵਿਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
viAha kItI A nA mere nAla jaTTAM vAlI galla tUM
Married to me, you've spoken with that [Jattan: Jatt-style] boldness
ਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
Aha kItI A nA mere nAla jaTTAM vAlI galla tUM
Oh, you've spoken to me with that [Jattan: Jatt-style] boldness
ਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
Aha kItI A nA mere nAla jaTTAM vAlI galla tUM
Oh, you've spoken to me with that [Jattan: Jatt-style] boldness
ਵਿਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
viAha kItI A nA mere nAla jaTTAM vAlI galla tUM
Married to me, you've spoken with that [Jattan: Jatt-style] boldness
ਹੁੰਦਾ ਸ਼ੌਕਾਂ ਦਾ ਕੋਈ ਮੁੱਲ ਨਾ
huMdA sa਼aukAM dA koI mulla nA
There is no price for one's passions
ਵੇ ਸਾਰਾ ਸ਼ੌਕਾਂ ਦਾ ਹੀ ਮੁੱਲ ਆ
ve sArA sa਼aukAM dA hI mulla A
Hey, everything is valued by one's passions
ਜੱਟਾਂ ਤੇਰੇ ਵੱਲ ਨਾਰਾਂ ਤੱਕਦੀਆਂ ਇੱਦਾਂ
jaTTAM tere valla nArAM takkadIAM iddAM
[Jattan: Jatt], other women look at you
ਨੀ ਜਿਵੇਂ ਲੱਗੇ ਹੁੰਦੇ ਫੁੱਲ ਆ
nI jiveM lagge huMde phulla A
Like you are a blooming flower
ਆਹ ਚੱਕੇ ਬੜੇ ਆ ਨੀ ਆਪ ਡਿੱਗੇ ਆ ਨੀ ਡੱਕ ਕੇ
Aha chakke ba.De A nI Apa Digge A nI Dakka ke
Oh, we've faced many, fallen ourselves, but stood our ground
ਵੇ ਮਾਰ ਲਲਕਾਰ ਬੜਾ ਰਹਿੰਦਾ ਏ ਤੂੰ ਗੱਜ ਕੇ
ve mAra lalakAra ba.DA rahiMdA e tUM gajja ke
Hey, you keep letting out [Lalkare: spirited roars] quite loudly
ਵੇ ਮੋਟਰ ਸਾਈਕਲਾਂ ਤੇ ਚਿੱਟੀ ਖਾਵਾਂ ਗੋਲੀ ਵੱਟ ਕੇ
ve moTara sAIkalAM te chiTTI khAvAM golI vaTTa ke
Hey, I take the "white pill" [Playful slang for thrill/intoxication] while on motorcycles
ਵੇ ਸਾਡੀ ਇਹੋ ਸਟਰੈੱਸ ਜੱਟਾ ਤੈਨੂੰ ਤੱਕ ਕੇ
ve sADI iho saTaraissa jaTTA tainUM takka ke
Hey, this is our only stress, [Jatta], just by looking at you
ਆਹ ਦੇਖਦਾ ਜੋ ਦੇਖੇ ਮੇਰਾ ਹੱਥ ਫੜ ਚੱਲ ਤੂੰ
Aha dekhadA jo dekhe merA hattha pha.Da challa tUM
Whoever watches, let them watch, just hold my hand and walk
ਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
Aha kItI A nA mere nAla jaTTAM vAlI galla tUM
Oh, you've spoken to me with that [Jattan: Jatt-style] boldness
ਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
Aha kItI A nA mere nAla jaTTAM vAlI galla tUM
Oh, you've spoken to me with that [Jattan: Jatt-style] boldness
ਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
Aha kItI A nA mere nAla jaTTAM vAlI galla tUM
Oh, you've spoken to me with that [Jattan: Jatt-style] boldness
ਆਹ ਕੀਤੀ ਆ ਨਾ ਮੇਰੇ ਨਾਲ ਜੱਟਾਂ ਵਾਲੀ ਗੱਲ ਤੂੰ
Aha kItI A nA mere nAla jaTTAM vAlI galla tUM
Oh, you've spoken to me with that [Jattan: Jatt-style] boldness
ਤੇਰੇ ਮੁੱਖ ਉੱਤੋਂ ਅੱਜ ਵਾਰ ਦੇਵਾਂ ਸਾਹਵਾਂ ਦੀਆਂ ਲੜੀਆਂ
tere mukkha uttoM ajja vAra devAM sAhavAM dIAM la.DIAM
Today I sacrifice the strings of my breaths over your face
ਧੰਨ ਭਾਗ ਜ਼ਿੰਦਗੀ 'ਚ ਰੱਬ ਨੇ ਮਾਸੂਮ ਰੁੱਤਾਂ ਕੜੀਆਂ
dhaMna bhAga ja਼iMdagI 'cha rabba ne mAsUma ruttAM ka.DIAM
I am blessed that God has brought these innocent seasons into my life
ਇਹ ਜ਼ਿੰਦਗੀ ਦੀ ਰੌਣਕ ਬਣ ਗਏ ਫੁੱਲਾਂ ਜਿਹੇ ਦੀਦਾਰੇ
iha ja਼iMdagI dI rauNaka baNa gae phullAM jihe dIdAre
These flower-like glimpses have become the joy of my life
ਤੇਰਾ ਮੱਥਾ ਚੁੰਮਣਾ ਚਾਹੁੰਦੇ ਇੱਕ ਇੱਕ ਕਰਕੇ ਸਾਰੇ
terA matthA chuMmaNA chAhuMde ikka ikka karake sAre
Every single one of them wants to kiss your forehead

ਦਿਲ ਦੇ ਵਿਚੋਂ ਉੱਠੀਆਂ ਛੱਲਾਂ ਹੋਈਆਂ ਦੂਣ ਸਵਾਈਆਂ
dila de vichoM uTThIAM ChallAM hoIAM dUNa savAIAM
The waves rising from the heart have doubled and tripled
ਰੱਬ ਦੀ ਮਿਹਰ ਹੋਈ ਸਭ ਰਲ ਕੇ ਦਿਓ ਵਧਾਈਆਂ
rabba dI mihara hoI sabha rala ke dio vadhAIAM
God's mercy has rained down, everyone come together and congratulate us
ਰੱਬ ਦੀ ਮਿਹਰ ਹੋਈ ਸਭ ਰਲ ਕੇ ਦਿਓ ਵਧਾਈਆਂ
rabba dI mihara hoI sabha rala ke dio vadhAIAM
God's mercy has rained down, everyone come together and congratulate us
ਰੱਬ ਦੀ ਮਿਹਰ ਹੋਈ
rabba dI mihara hoI
God's mercy has happened
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਇਹ ਕਿਸਮਤ ਦੀਆਂ ਗੱਲਾਂ ਬੀਬਾ ਕੌਣ ਪਾਰ ਦੀਆਂ ਜਾਣੇ
iha kisamata dIAM gallAM bIbA kauNa pAra dIAM jANe
These are matters of fate, dear, who can know the secrets of the beyond?
ਉੱਗੀਆਂ ਆਈਆਂ ਨੇ ਨਵੀਆਂ ਰੁੱਤਾਂ ਝੜ ਗਏ ਪੱਤ ਪੁਰਾਣੇ
uggIAM AIAM ne navIAM ruttAM jha.Da gae patta purANe
New seasons have sprouted, the old leaves have fallen away

ਹਾਏ ਝੋਲੀਆਂ ਵਿਚ ਲਿਖਿਆ ਹੁੰਦਾ ਇੱਕ ਦਿਨ ਮਿਲ ਕੇ ਰਹਿੰਦਾ
hAe jholIAM vicha likhiA huMdA ikka dina mila ke rahiMdA
Oh, what is written in one's lap, stays and meets them one day
ਗਿੱਧਾ ਸ਼ਗਨਾਂ ਦਾ ਧਾੜ ਧਾੜ ਅੱਜ ਪੈਂਦਾ
giddhA sa਼ganAM dA dhA.Da dhA.Da ajja paiMdA
The [Giddha: traditional Punjabi female folk dance] of auspiciousness echoes loudly today
ਗਿੱਧਾ ਸ਼ਗਨਾਂ ਦਾ ਧਾੜ ਧਾੜ ਅੱਜ ਪੈਂਦਾ
giddhA sa਼ganAM dA dhA.Da dhA.Da ajja paiMdA
The [Giddha: traditional Punjabi female folk dance] of auspiciousness echoes loudly today
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਹੋ ਦਿੱਲੀ ਦੱਖਣ ਘੁੰਮਾਂ ਪਈਆਂ ਚਰਚੇ ਹੋਣ ਬਾਜ਼ਾਰੀ
ho dillI dakkhaNa ghuMmAM paIAM charache hoNa bAja਼ArI
The fame has traveled from Delhi to the South, people talk in the markets
ਹਾਸਾ ਠੱਠਾ ਰਹਿ ਜਾਂਦਾ ਏ ਆਖ਼ਰ ਬੱਚਦੀ ਯਾਰੀ
hAsA ThaTThA rahi jAMdA e Akha਼ra bachchadI yArI
Laughter and jokes fade away, in the end, only true friendship remains

ਚਾਰ ਦਿਹਾੜੇ ਜਿੰਦੜੀ ਵਾਲੇ ਕਰ ਲਈਏ ਸਰਦਾਰੀ
chAra dihA.De jiMda.DI vAle kara laIe saradArI
These four days of life, let's live them with [Sardari: noble leadership/authority]
ਕੀਹਨੇ ਜੰਮਣਾ ਏ ਮਰ ਕੇ ਦੂਜੀ ਵਾਰੀ
kIhane jaMmaNA e mara ke dUjI vArI
Who is going to be born a second time after dying?
ਕੀਹਨੇ ਜੰਮਣਾ ਏ ਮਰ ਕੇ ਦੂਜੀ ਵਾਰੀ
kIhane jaMmaNA e mara ke dUjI vArI
Who is going to be born a second time after dying?
ਕੀਹਨੇ ਜੰਮਣਾ ਏ
kIhane jaMmaNA e
Who is going to be born...
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਪੜ੍ਹਾਕੂ ਵਾਲੇ ਮੇਰੇ ਲਈ ਪੜ੍ਹਾਈ ਛੱਡ ਕੇ
pa.DhAkU vAle mere laI pa.DhAI ChaDDa ke
Those studious guys stopped their studies for me
ਵੇ ਮੈਂ ਸੱਭੇ ਹੁਣੀ ਕਰਕੇ ਸ਼ੁਦਾਈ ਛੱਡ ਤੇ
ve maiM sabbhe huNI karake sa਼udAI ChaDDa te
Hey, I turned them all into crazy lovers
ਹੱਥ ਕਿਸੇ ਦੇ ਨਾ ਆਈ ਪੱਕੀ ਐਂਡ ਵਾਲੀ ਏ
hattha kise de nA AI pakkI aiMDa vAlI e
I didn't let anyone catch me, I am the ultimate prize
ਤੂੰ ਥੱਕ ਹਾਰ ਕੇ ਕਰਨਾ ਟਰਾਈ ਛੱਡ ਕੇ
tUM thakka hAra ke karanA TarAI ChaDDa ke
You should give up trying after getting tired and defeated
ਹਾਏ ਡਾਇਮੰਡ ਦੀ ਨਾਰ ਸੋਹਣਿਆਂ
hAe DAimaMDa dI nAra sohaNiAM
Oh, I am a diamond-like woman, handsome
ਵੇ ਦੂਰੋਂ ਮਾਰਦੀ ਆਂ ਵੇ ਤੂੰ ਚਮਕਾਰੇ
ve dUroM mAradI AM ve tUM chamakAre
Hey, I cast a shine from afar
ਹੋ ਮੇਰੇ ਗੋਰੇ ਰੰਗ ਕਰਕੇ
ho mere gore raMga karake
Because of my fair complexion
ਹੋ ਗਏ ਗੱਭਰੂ ਤੋਂ ਪਾਂਦੇ ਵਿਚ ਕਾਲੇ
ho gae gabbharU toM pAMde vicha kAle
Young men have gone from being scholars to mourning in black
ਮੇਰੇ ਗੋਰੇ ਰੰਗ ਕਰਕੇ
mere gore raMga karake
Because of my fair complexion
ਹੋ ਗਏ ਗੱਭਰੂ ਤੋਂ ਪਾਂਦੇ ਵਿਚ ਕਾਲੇ
ho gae gabbharU toM pAMde vicha kAle
Young men have gone from being scholars to mourning in black
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ
vadhAIAM bIbI tainUM vadhAIAM nI
Congratulations to you, dear woman, congratulations
ਵੇ ਅੱਜ ਤੈਨੂੰ ਫਿਰ ਕਾਲ ਕੀਤੀ ਵਾਰ ਵਾਰ
ve ajja tainUM phira kAla kItI vAra vAra
Hey, I called you again and again today
ਚਿੱਤ ਤੇਰਾ ਆ ਗਿਆ ਸੀ ਸੋਹਣਿਆ ਪਿਆਰ
chitta terA A giA sI sohaNiA piAra
My heart remembered your love, handsome
ਵੇ ਮਾਫ਼ ਕਰੀ ਤੋੜ ਗਈ ਸੀ ਤੇਰਾ ਐਤਬਾਰ
ve mApha਼ karI to.Da gaI sI terA aitabAra
Hey, forgive me, I had broken your trust
ਓਏ ਨੀ
oe nI
Oh girl...
ਰੋਲ ਕੇ ਤੂੰ ਤੁਰ ਗਈ ਸੀ ਮੁੰਡੇ ਨੂੰ ਕੁੜੇ
rola ke tUM tura gaI sI muMDe nUM ku.De
You walked away after ruining that boy, [Kudi: girl]
ਅੱਜ ਕਾਹਤੋਂ ਆਈ ਚੰਗਾ ਟਾਈਮ ਵੇਖ ਕੇ
ajja kAhatoM AI chaMgA TAIma vekha ke
Why have you come today seeing my good times?
ਹੁਣ ਕਾਹਤੋਂ ਫਿਰੇ ਮੇਰਾ ਹੱਥ ਫੜਦੀ
huNa kAhatoM phire merA hattha pha.DadI
Why are you trying to hold my hand now?
ਦੁਨੀਆ ਦੀ ਲੱਗੀ ਪਿੱਛੇ ਲਾਈਨ ਵੇਖ ਕੇ
dunIA dI laggI pichChe lAIna vekha ke
Seeing the long line of the world following me?
ਜੇ ਵਜੂਦ ਉਹ ਖਾਲੀ ਸੀ ਤੂੰ ਹਾਮੀ ਨਹੀਂ ਸੀ ਭਰੀ
je vajUda uha khAlI sI tUM hAmI nahIM sI bharI
When my existence was empty, you didn't say yes
ਲੋਕਾਂ ਵਾਲੀ ਨੀ ਲੋਕਾਂ ਵਰਗੀ ਹੀ ਕਰੀ
lokAM vAlI nI lokAM varagI hI karI
You acted like "those people," just like the rest of the world
ਰੁਲੂ ਤੇਰੇ ਬਿਨਾਂ ਕੀ ਕੀ ਸਹਿ ਲੂ ਤੇਰੇ ਬਿਨਾਂ
rulU tere binAM kI kI sahi lU tere binAM
How much I would suffer without you, what all I would endure
ਏਸ ਗੱਲ ਦੀ ਤੂੰ ਹੁਣ ਕਾਹਤੋਂ ਕਰੇ ਵਰੀ
esa galla dI tUM huNa kAhatoM kare varI
Why do you worry about this matter now?
ਰਹਿਣ ਦੇ ਤੂੰ ਦੂਰ ਹੁਣ ਪਿਆਰ 'ਚ ਦੀਵਾਨਿਆਂ ਨੂੰ
rahiNa de tUM dUra huNa piAra 'cha dIvAniAM nUM
Let the lovers stay far away in their madness
ਰਹਿਣ ਦੇ ਤੂੰ ਦੂਰ ਹੁਣ ਪਿਆਰ ਦੇ ਖ਼ਜ਼ਾਨਿਆਂ ਨੂੰ
rahiNa de tUM dUra huNa piAra de kha਼ja਼AniAM nUM
Let the treasures of love stay far away
ਪੈਸਿਆਂ ਤੋਂ ਬਿਨਾਂ ਮੈਨੂੰ ਹੋਰ ਕੁਝ ਸੁਝਦਾ ਨਾ
paisiAM toM binAM mainUM hora kujha sujhadA nA
I can't think of anything other than money now
ਭਾਵੇਂ ਬੋਲੀ ਜਾਣ ਦੇਖ ਖ਼ਿਲਾਫ਼ ਤੂੰ ਜ਼ਮਾਨਿਆਂ ਨੂੰ
bhAveM bolI jANa dekha kha਼ilApha਼ tUM ja਼mAniAM nUM
Even if the whole world speaks against me
ਛੱਡ ਦੇ ਤੂੰ ਗਿਲਾ ਲੱਗ ਗਲੇ ਨਾਲ ਜਾ ਵੇ
ChaDDa de tUM gilA lagga gale nAla jA ve
Let go of the grudge, come and embrace me
ਜੱਗ ਵੀ ਤਾਂ ਪਾਏ ਜੇ ਤੂੰ ਮੇਰੇ ਤੋਂ ਫਨਾ ਵੇ
jagga vI tAM pAe je tUM mere toM phanA ve
Even the world will bow if you lose yourself in me
ਕੀ ਸੋਚਦਾ ਏ ਥੋੜਾ ਮਨ ਸਮਝਾ ਵੇ
kI sochadA e tho.DA mana samajhA ve
What are you thinking, try to understand your heart a little
ਦੋਨਾਂ ਦਾ ਕਸੂਰ ਦੇਖ ਰੱਬ ਵੀ ਗਵਾਹ ਵੇ
donAM dA kasUra dekha rabba vI gavAha ve
It was the fault of both, look, even God is a witness
ਛੱਡ ਦੇ ਤੂੰ ਹੱਕ ਜੇ ਜਤਾਉਣੇ ਮੁੰਡੇ ਤੇ
ChaDDa de tUM hakka je jatAuNe muMDe te
Give up the right if you want to claim this boy
ਜੱਗ ਜਿੱਤਣੇ ਨੂੰ ਹੁਣ ਆਇਆ ਜੱਗ ਤੇ
jagga jittaNe nUM huNa AiA jagga te
I have come upon the world now to conquer it
ਤੈਨੂੰ ਦੱਸ ਕਿਹੜੀ ਗੱਲੋਂ ਮਾਫ਼ ਕਰਦਾ
tainUM dassa kiha.DI galloM mApha਼ karadA
Tell me, for what reason should I forgive you?
ਮੈਨੂੰ ਤਾਂ ਯਕੀਨ ਵੀ ਨਹੀਂ ਰਿਹਾ ਰੱਬ ਤੇ
mainUM tAM yakIna vI nahIM rihA rabba te
I don't even have faith in God anymore
ਤੈਨੂੰ ਚੋਬ੍ਹਰਾਂ ਦਾ ਨਾਮ ਨਾਰਾਂ ਵਿਚ ਸੁਣਦੀ
tainUM chobharAM dA nAma nArAM vicha suNadI
You hear the name of this young man among the women
ਅੱਜ ਮੇਰੇ ਗਾਣੇ ਨੀ ਤੂੰ ਕਾਰਾਂ ਵਿਚ ਸੁਣਦੀ
ajja mere gANe nI tUM kArAM vicha suNadI
Today you hear my songs playing in the cars
ਚੜ੍ਹ ਗਈ ਜੀ ਮੈਨੂੰ ਨੀ ਤੂੰ ਮਿਡਲ ਕਲਾਸ ਕਹਿ ਕੇ
cha.Dha gaI jI mainUM nI tUM miDala kalAsa kahi ke
You left me calling me "middle class"
ਦੇਖ ਹੁਣ ਵੱਡੇ ਕਲਾਕਾਰਾਂ ਵਿਚ ਸੁਣਦੀ
dekha huNa vaDDe kalAkArAM vicha suNadI
Look, now you hear of me among the great artists
ਪੈਸਿਆਂ ਨਾਲ ਭਰ ਲਊ ਮੈਂ ਰਹਿੰਦੀਆਂ ਜੋ ਕਮੀਆਂ ਨੀ
paisiAM nAla bhara laU maiM rahiMdIAM jo kamIAM nI
I will fill all the remaining voids with money
ਤੇਰੇ ਤੋਂ ਵੀ ਬਾਅਦ ਬਹੁਤ ਆਈਆਂ ਗਈਆਂ ਨਵੀਆਂ ਨੀ
tere toM vI bAada bahuta AIAM gaIAM navIAM nI
Many new ones have come and gone after you
ਹੁਣ ਮੈਨੂੰ ਕਿਸੇ ਨਾਲ ਵੀ ਸੱਚਾ ਪਿਆਰ ਹੋਇਆ ਨਾ
huNa mainUM kise nAla vI sachchA piAra hoiA nA
Now I haven't felt true love for anyone
ਮੁਹੱਬਤਾਂ ਜੋ ਸੱਚੀਆਂ ਉਹ ਸਾਡੇ ਲਈ ਤਾਂ ਬਣੀਆਂ ਨੀ
muhabbatAM jo sachchIAM uha sADe laI tAM baNIAM nI
Those "true loves" weren't meant for us
ਛੱਡ ਆਇਆ ਸ਼ਹਿਰ ਤੇਰਾ ਛੱਡ ਆਇਆ ਪਿੰਡ ਨੀ
ChaDDa AiA sa਼hira terA ChaDDa AiA piMDa nI
I left your city, I left your village
ਹੁੰਦੀ ਨਾ ਜੇ ਦੂਰ ਤੂੰ ਇੱਥੇ ਤੱਕ ਆਉਂਦਾ ਕਿੰਝ ਨੀ
huMdI nA je dUra tUM itthe takka AuMdA kiMjha nI
If you hadn't moved away, how would I have reached here?
ਦੂਰ-ਦੂਰ ਰਹਿ ਮੈਨੂੰ ਬਣ ਕੁਝ ਲੈਣ ਦੇ
dUra-dUra rahi mainUM baNa kujha laiNa de
Stay far away and let me become something
ਜੇ ਬਣੇ ਆ ਹਾਂ ਤਾਂ ਲੋਕਾਂ ਦੇ ਵੀ ਪੈਣਗੇ
je baNe A hAM tAM lokAM de vI paiNage
If I have become something, then people will also have their say
ਕਿੱਥੇ ਨਾ ਮੈਂ ਖੜ੍ਹੀ ਤੇਰੇ ਨਾਲ ਸੋਹਣਿਆਂ
kitthe nA maiM kha.DhI tere nAla sohaNiAM
Where did I not stand by you, handsome?
ਹੁਣ ਕਾਹਤੋਂ ਗੱਲਾਂ ਹੋਰ-ਹੋਰ ਕਰਦਾ
huNa kAhatoM gallAM hora-hora karadA
Why are you talking differently now?
ਮੰਨਿਆ ਤੂੰ ਜਾਨ ਕਲਾਕਾਰਾਂ ਵਿਚ ਆਵੇਂ
maMniA tUM jAna kalAkArAM vicha AveM
I admit you are now counted among the great artists
ਪਰ ਮੈਨੂੰ ਕਾਹਤੋਂ ਇਗਨੋਰ ਕਰਦਾ
para mainUM kAhatoM iganora karadA
But why are you ignoring me?
ਕਰਾ ਇਗਨੋਰ ਨਾ ਮੈਂ ਸੁਣਾ ਬੱਸ ਦਿਲ ਦੀ ਨੀ
karA iganora nA maiM suNA bassa dila dI nI
I don't ignore you, I'm just listening to my heart
ਜਿਹਦੇ ਪਿੱਛੇ ਭੱਜਦੇ ਆਂ ਉਹੀ ਚੀਜ਼ ਮਿਲਦੀ ਨੀ
jihade pichChe bhajjade AM uhI chIja਼ miladI nI
The thing we run after is the thing we eventually get
ਮੈਂ ਵੀ ਖੜ੍ਹਾ ਹੋਣਾ ਸੀਗਾ ਅੱਜ ਤੇਰੇ ਨਾਲ ਜੇ
maiM vI kha.DhA hoNA sIgA ajja tere nAla je
I would have been standing with you today
ਪਹਿਲਾਂ ਖੜ੍ਹੇ ਸੀਗੇ ਜੇ ਤੂੰ ਉੱਥੋਂ ਕਦੇ ਹਿੱਲਦੀ ਨੀ
pahilAM kha.Dhe sIge je tUM utthoM kade hilladI nI
If you had never moved from where we once stood
ਛੱਡ ਗੱਲਾਂ ਸਭ ਹੁਣ ਮੰਜ਼ਿਲ ਨੂੰ ਪਾ ਲਾ
ChaDDa gallAM sabha huNa maMja਼ila nUM pA lA
Leave all these talks now, go reach your destination
ਮੈਂ ਨਾ ਬਣੀ ਤੇਰੀ ਛੱਡ ਜ਼ਿੰਦਗੀ ਬਣਾ ਲਾ
maiM nA baNI terI ChaDDa ja਼iMdagI baNA lA
I didn't become yours, go on and make your life
ਵੇ ਮੈਂ ਕਰਕੇ ਸੋਹਣਿਆ
ve maiM karake sohaNiA
Hey, because I...
ਤੇਰੀਆਂ ਤੇ ਮੇਰੀਆਂ ਅੱਜ ਗੱਲਾਂ ਹੁੰਦੀਆਂ ਵੇ ਹੁਣ ਹੋ ਲੈਣ ਦੇ
terIAM te merIAM ajja gallAM huMdIAM ve huNa ho laiNa de
Talks of you and me are happening today, let them happen
ਠੋਡੀਆਂ ਤੇ ਰੱਜ ਕੇ ਰਾਹ ਸੱਸ ਮੇਰੀ ਨੂੰ ਵੇ ਤੇਲ ਚੋ ਲੈਣ ਦੇ
ThoDIAM te rajja ke rAha sassa merI nUM ve tela cho laiNa de
Let my mother-in-law pour oil [Traditional ritual of welcome] on the threshold to her heart's content

ਟੁੱਟ ਜੇ ਨਾ ਯਾਰੀ ਕਿਤੇ ਲੱਗੀ ਸੱਜਰੀ ਵੇ ਦਿਲ ਧੜਕੇ ਸੋਹਣਿਆਂ
TuTTa je nA yArI kite laggI sajjarI ve dila dha.Dake sohaNiAM
May this fresh friendship not break, my heart is racing, handsome
ਗੁੱਟੀ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTI utte baMnha ke rumAla nachchadI maiM tere karake sohaNiAM
I dance with a handkerchief tied on my wrist, just for you, handsome
ਗੁੱਟੀ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTI utte baMnha ke rumAla nachchadI maiM tere karake sohaNiAM
I dance with a handkerchief tied on my wrist, just for you, handsome
ਸੁਪਨੇ 'ਚ ਆਇਆ ਕੱਲ੍ਹ ਤੂੰ ਮਿੱਤਰਾ ਵੇ ਸਾਡੇ ਨੰਦ ਹੋ ਗਏ
supane 'cha AiA kallha tUM mittarA ve sADe naMda ho gae
You came in my dream yesterday, [Mitra: this friend/yours truly], and I was overjoyed
ਨੇੜੇ ਹੋ ਕੇ ਸੁਣਦੇ ਸੀ ਗੱਲਾਂ ਜਿਹੇ ਜਿਹੜੇ ਕੰਨ ਸਾਰੇ ਬੰਦ ਹੋ ਗਏ
ne.De ho ke suNade sI gallAM jihe jiha.De kaMna sAre baMda ho gae
All the ears that were listening closely to our secrets are now shut
ਸੁਪਨੇ 'ਚ ਆਇਆ ਕੱਲ੍ਹ ਤੂੰ ਮਿੱਤਰਾ ਵੇ ਸਾਡੇ ਨੰਦ ਹੋ ਗਏ
supane 'cha AiA kallha tUM mittarA ve sADe naMda ho gae
You came in my dream yesterday, [Mitra: this friend/yours truly], and I was overjoyed
ਨੇੜੇ ਹੋ ਕੇ ਸੁਣਦੇ ਸੀ ਗੱਲਾਂ ਜਿਹੜੇ ਕੰਨ ਸਾਰੇ ਬੰਦ ਹੋ ਗਏ
ne.De ho ke suNade sI gallAM jiha.De kaMna sAre baMda ho gae
All the ears that were listening closely to our secrets are now shut
ਮੰਜਿਆਂ ਨੂੰ ਜੋੜ ਲਾਇਆ ਕੋਠੇ ਤੇ ਸਪੀਕਰ ਖੜਕੇ ਸੋਹਣਿਆਂ
maMjiAM nUM jo.Da lAiA koThe te sapIkara kha.Dake sohaNiAM
We joined the cots on the roof and the speakers are blaring, handsome
ਗੁੱਟੀ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTI utte baMnha ke rumAla nachchadI maiM tere karake sohaNiAM
I dance with a handkerchief tied on my wrist, just for you, handsome
ਗੁੱਟੀ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTI utte baMnha ke rumAla nachchadI maiM tere karake sohaNiAM
I dance with a handkerchief tied on my wrist, just for you, handsome
ਉਹੀ ਗੱਲ ਕਰ ਜੀ ਨਾ ਪੈਰ ਪਿੱਛੇ ਧਰ ਜੀ ਨਾ ਹਿੰਡ ਛੱਡ ਕੇ
uhI galla kara jI nA paira pichChe dhara jI nA hiMDa ChaDDa ke
Do exactly what you said, don't step back, don't give up your stubbornness
ਮੈਂ ਤਾਂ ਹੀ ਬੱਸ ਡਰਦੀ ਆਂ ਮਾਸੀ ਕੋਲ ਪੜ੍ਹਦੀ ਆਂ ਪਿੰਡ ਛੱਡ ਕੇ
maiM tAM hI bassa DaradI AM mAsI kola pa.DhadI AM piMDa ChaDDa ke
That’s the only reason I’m scared, I’m staying at my aunt’s place to study, away from the village

ਉਤਿਆਂ ਨੇ ਕਾਲਜ 'ਚ ਲਿਆ ਦਾਖ਼ਲਾ ਮੈਂ ਘਰੇ ਲੜ ਕੇ ਸੋਹਣਿਆਂ
utiAM ne kAlaja 'cha liA dAkha਼lA maiM ghare la.Da ke sohaNiAM
I fought at home to get admission into college, handsome
ਗੁੱਟੀ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTI utte baMnha ke rumAla nachchadI maiM tere karake sohaNiAM
I dance with a handkerchief tied on my wrist, just for you, handsome
ਗੁੱਟੀ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTI utte baMnha ke rumAla nachchadI maiM tere karake sohaNiAM
I dance with a handkerchief tied on my wrist, just for you, handsome
ਖ਼ਾਬ ਜਿਹੇ ਬੁਣਦੀ ਨੂੰ ਬਹਿਸ ਬਹਿਸ ਸੁਣਦੀ ਨੂੰ ਚਿਰ ਹੋ ਗਿਆ
kha਼Aba jihe buNadI nUM bahisa bahisa suNadI nUM chira ho giA
It’s been a long time since I sat weaving dreams and listening to arguments
ਪੱਟਣੀ ਦਾ ਤੈਨੂੰ ਇਲਜ਼ਾਮ ਮੱਖਣਾ ਵੇ ਮੇਰੇ ਸਿਰ ਹੋ ਗਿਆ
paTTaNI dA tainUM ilaja਼Ama makkhaNA ve mere sira ho giA
The blame for "uprooting" you [Winning you over], darling, has fallen on my head

ਪਿੰਡ 'ਚ ਧਨੇਠੇ ਪੱਕਾ ਪਾਇਆ ਲੈ ਤੂੰ ਰੌਲਾ ਕੱਲ੍ਹ ਤੜਕੇ ਸੋਹਣਿਆਂ
piMDa 'cha dhaneThe pakkA pAiA lai tUM raulA kallha ta.Dake sohaNiAM
In Dhanetha village, you've made it permanent, you started the uproar early yesterday, handsome
ਗੁੱਟੀ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTI utte baMnha ke rumAla nachchadI maiM tere karake sohaNiAM
I dance with a handkerchief tied on my wrist, just for you, handsome
ਗੁੱਟੀ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTI utte baMnha ke rumAla nachchadI maiM tere karake sohaNiAM
I dance with a handkerchief tied on my wrist, just for you, handsome
ਗੁੱਟੀ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTI utte baMnha ke rumAla nachchadI maiM tere karake sohaNiAM
I dance with a handkerchief tied on my wrist, just for you, handsome
ਗੁੱਟੀ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTI utte baMnha ke rumAla nachchadI maiM tere karake sohaNiAM
I dance with a handkerchief tied on my wrist, just for you, handsome
ਕੇਰਾ ਪਿੱਛੇ ਲੱਗ ਤੋੜ ਗਈ ਸੀ ਯਾਰੀਆਂ ਮੈਂ ਸੀਨੇ ਉੱਤੇ ਸੱਟਾਂ ਔਖੀਆਂ ਸਹਾਰੀਆਂ
kerA pichChe lagga to.Da gaI sI yArIAM maiM sIne utte saTTAM aukhIAM sahArIAM
Once, following others, you broke our friendship, I endured difficult wounds on my chest

ਪਤਾ ਲੱਗਿਆ ਉਹ ਵੀ ਪਛਤਾਉਂਦਾ
patA laggiA uha vI paChatAuMdA
I found out that he is also regretting it
ਅੱਜਕੱਲ੍ਹ ਸਾਡੀ ਉਹ ਸਨੈਪਚੈਟ ਨੂੰ ਫ਼ੋਲੋ ਕਰ-ਕਰ ਅੱਥਰੂ ਵਹਾਉਂਦਾ
ajjakallha sADI uha sanaipachaiTa nUM pha਼olo kara-kara attharU vahAuMdA
Nowadays, he follows our Snapchat and sheds tears

ਬੈਡ ਫੀਲ ਕਰੇ ਕੋਸੇ ਨਿੱਤ ਤਕਦੀਰਾਂ ਨੂੰ ਬੜਾ ਪਛਤਾਉਂਦਾ ਪਾੜ ਕੇ ਉਹ ਤਸਵੀਰਾਂ ਨੂੰ
baiDa phIla kare kose nitta takadIrAM nUM ba.DA paChatAuMdA pA.Da ke uha tasavIrAM nUM
He feels bad and curses his fate every day, he regrets it a lot after tearing our pictures

ਕੀਹਕੇ ਟੁੱਟੀਆਂ ਦੇ ਕਿਸੇ ਨੂੰ ਸੁਣਾਉਂਦਾ
kIhake TuTTIAM de kise nUM suNAuMdA
To whom can he tell the story of our breakup?
ਅੱਜਕੱਲ੍ਹ ਸਾਡੀ ਉਹ ਸਨੈਪਚੈਟ ਨੂੰ ਫ਼ੋਲੋ ਕਰ-ਕਰ ਅੱਥਰੂ ਵਹਾਉਂਦਾ
ajjakallha sADI uha sanaipachaiTa nUM pha਼olo kara-kara attharU vahAuMdA
Nowadays, he follows our Snapchat and sheds tears
ਅੱਜਕੱਲ੍ਹ ਸਾਡੀ ਉਹ ਸਨੈਪਚੈਟ ਨੂੰ ਫ਼ੋਲੋ ਕਰ-ਕਰ ਅੱਥਰੂ ਵਹਾਉਂਦਾ
ajjakallha sADI uha sanaipachaiTa nUM pha਼olo kara-kara attharU vahAuMdA
Nowadays, he follows our Snapchat and sheds tears
ਕਹਿੰਦਾ ਹੁਣ ਕਰਦਾ ਅਲੋਨ ਜਮ੍ਹਾਂ ਫੀਲ ਨੀ ਦਿਲ ਉੱਤੇ ਲੱਗੀ ਸੱਟ ਹੋਣੀ ਨਹੀਂਓ ਹੀਲ ਨੀ
kahiMdA huNa karadA alona jamhAM phIla nI dila utte laggI saTTa hoNI nahIMo hIla nI
He says he feels absolutely alone now, the wound on his heart won't heal

ਪਿੰਡ ਚੋਟੀਆਂ ਪਵਨ ਨੂੰ ਵਰ੍ਹਾਉਂਦਾ
piMDa choTIAM pavana nUM varhAuMdA
In Chotiya village, Pawan is making it rain [referring to the lyricist's village/name]