Gutt Te Rumaal

by Jasmeen Akhtar

ਤੇਰੀਆਂ ਤੇ ਮੇਰੀਆਂ ਜੇ ਗੱਲਾਂ ਹੁੰਦੀਆਂ ਵੇ ਹੁਣ ਹੋ ਲੈਣ ਦੇ
terIAM te merIAM je gallAM huMdIAM ve huNa ho laiNa de
If people are gossiping about you and me, then let them talk now
ਥੋਢਿਆਂ ਤੇ ਰੱਜ ਕੇ ਰੱਸਾ ਸੱਸ ਮੇਰੀ ਨੂੰ ਵੇ ਤੇਲ ਚੋ ਲੈਣ ਦੇ
thoDhiAM te rajja ke rassA sassa merI nUM ve tela cho laiNa de
Let my mother-in-law pour the oil [Tel Choana: a ritual of pouring oil on the threshold to welcome a new bride] and welcome us home to her heart's content
ਤੇਰੀਆਂ ਤੇ ਮੇਰੀਆਂ ਜੇ ਗੱਲਾਂ ਹੁੰਦੀਆਂ ਵੇ ਹੁਣ ਹੋ ਲੈਣ ਦੇ
terIAM te merIAM je gallAM huMdIAM ve huNa ho laiNa de
If people are gossiping about you and me, then let them talk now
ਥੋਢਿਆਂ ਤੇ ਰੱਜ ਕੇ ਰੱਸਾ ਸੱਸ ਮੇਰੀ ਨੂੰ ਵੇ ਤੇਲ ਚੋ ਲੈਣ ਦੇ
thoDhiAM te rajja ke rassA sassa merI nUM ve tela cho laiNa de
Let my mother-in-law pour the oil [Tel Choana: ritual of welcome] and welcome us home to her heart's content
ਟੁੱਟ ਜੇ ਨਾ ਯਾਰੀ ਕਿਤੇ ਲੱਗੀ ਸੱਜਰੀ ਵੇ ਦਿਲ ਧੜਕੇ ਸੋਹਣਿਆਂ
TuTTa je nA yArI kite laggI sajjarI ve dila dha.Dake sohaNiAM
My heart pounds with fear, my handsome [Sajjan: beloved], lest this fresh love of ours should break
ਗੁੱਟ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTa utte baMnha ke rumAla nachchadI maiM tere karake sohaNiAM
Tying a handkerchief around my wrist, I dance only for you, my handsome

ਸੁਪਨੇ 'ਚ ਆਇਆ ਕੱਲ੍ਹ ਤੂੰ ਮਿੱਤਰਾ ਵੇ ਸਾਡੇ ਆਨੰਦ ਹੋ ਗਏ
supane 'cha AiA kallha tUM mittarA ve sADe AnaMda ho gae
You appeared in my dreams yesterday, yours truly [Mitra: this friend/lover], and I was filled with pure bliss
ਨੇੜੇ ਹੋ ਕੇ ਸੁਣਦੇ ਸੀ ਗੱਲਾਂ ਜਿਹੜੇ ਕੰਨ ਸਾਰੇ ਬੰਦ ਹੋ ਗਏ
ne.De ho ke suNade sI gallAM jiha.De kaMna sAre baMda ho gae
All those prying ears that tried to eavesdrop on us have finally been silenced

ਮੰਜਿਆਂ ਨੂੰ ਜੋੜ ਲਾਇਆ ਕੋਠੇ 'ਤੇ ਸਪੀਕਰ ਖੜਕੇ ਸੋਹਣਿਆਂ
maMjiAM nUM jo.Da lAiA koThe 'te sapIkara kha.Dake sohaNiAM
We’ve lined up the cots [Manje: traditional woven beds] on the roof, and the speakers are blaring loud, my handsome
ਗੁੱਟ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTa utte baMnha ke rumAla nachchadI maiM tere karake sohaNiAM
Tying a handkerchief around my wrist, I dance only for you, my handsome
ਗੁੱਟ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTa utte baMnha ke rumAla nachchadI maiM tere karake sohaNiAM
Tying a handkerchief around my wrist, I dance only for you, my handsome
ਉਹੀ ਗੱਲ ਕਰੀਂ ਨਾ ਪੈਰ ਪਿੱਛੇ ਧਰੀਂ ਨਾ ਹਿੰਡ ਛੱਡ ਕੇ
uhI galla karIM nA paira pichChe dharIM nA hiMDa ChaDDa ke
Don't do that one thing—don't ever retreat or give up your stubborn resolve
ਮੈਂ ਤਾਂ ਹੀ ਬੱਸ ਡਰਦੀ ਆਂ ਮਾਸੀ ਕੋਲ ਪੜ੍ਹਦੀ ਆਂ ਪਿੰਡ ਛੱਡ ਕੇ
maiM tAM hI bassa DaradI AM mAsI kola pa.DhadI AM piMDa ChaDDa ke
That’s the only reason I’m scared; I left my village to stay and study with my aunt
ਉਹੀ ਗੱਲ ਕਰੀਂ ਨਾ ਪੈਰ ਪਿੱਛੇ ਧਰੀਂ ਨਾ ਹਿੰਡ ਛੱਡ ਕੇ
uhI galla karIM nA paira pichChe dharIM nA hiMDa ChaDDa ke
Don't do that one thing—don't ever retreat or give up your stubborn resolve
ਤਾਂ ਹੀ ਬੱਸ ਡਰਦੀ ਆਂ ਮਾਸੀ ਕੋਲ ਪੜ੍ਹਦੀ ਆਂ ਪਿੰਡ ਛੱਡ ਕੇ
tAM hI bassa DaradI AM mAsI kola pa.DhadI AM piMDa ChaDDa ke
That’s the only reason I’m scared; I left my village to stay and study with my aunt
ਲੁਧਿਆਣੇ ਕਾਲਜ 'ਚ ਲਿਆ ਦਾਖ਼ਲਾ ਮੈਂ ਘਰੇ ਲੜ ਕੇ ਸੋਹਣਿਆਂ
ludhiANe kAlaja 'cha liA dAkha਼lA maiM ghare la.Da ke sohaNiAM
I fought with my family just to get admission to a college in Ludhiana, my handsome
ਗੁੱਟ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTa utte baMnha ke rumAla nachchadI maiM tere karake sohaNiAM
Tying a handkerchief around my wrist, I dance only for you, my handsome
ਗੁੱਟ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTa utte baMnha ke rumAla nachchadI maiM tere karake sohaNiAM
Tying a handkerchief around my wrist, I dance only for you, my handsome
ਖ਼ਾਬ ਜਿਹੇ ਬੁਣਦੀ ਨੂੰ ਬੈਂਸ-ਬੈਂਸ ਸੁਣਦੀ ਨੂੰ ਚਿਰ ਹੋ ਗਿਆ
kha਼Aba jihe buNadI nUM baiMsa-baiMsa suNadI nUM chira ho giA
It’s been so long that I’ve been weaving dreams and hearing the name Bains-Bains [Self-reference to the lyricist Bunty Bains]
ਪੱਟਣੀ ਦਾ ਤੈਨੂੰ ਇਲਜ਼ਾਮ ਮੱਖਣਾ ਵੇ ਮੇਰੇ ਸਿਰ ਹੋ ਗਿਆ
paTTaNI dA tainUM ilaja਼Ama makkhaNA ve mere sira ho giA
I’ve been accused of being the one who "uprooted" [Puttia: conquered/won over] your heart, my sweet

ਪਿੰਡ 'ਚ ਭਦੌੜ ਪੱਕਾ ਪੈ ਗਿਆ ਸੀ ਰੌਲਾ ਕੱਲ੍ਹ ਤੜਕੇ ਸੋਹਣਿਆਂ
piMDa 'cha bhadau.Da pakkA pai giA sI raulA kallha ta.Dake sohaNiAM
The rumors became a permanent roar in the village of Bhadaur early yesterday morning, my handsome
ਗੁੱਟ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTa utte baMnha ke rumAla nachchadI maiM tere karake sohaNiAM
Tying a handkerchief around my wrist, I dance only for you, my handsome
ਗੁੱਟ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTa utte baMnha ke rumAla nachchadI maiM tere karake sohaNiAM
Tying a handkerchief around my wrist, I dance only for you, my handsome
ਗੁੱਟ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTa utte baMnha ke rumAla nachchadI maiM tere karake sohaNiAM
Tying a handkerchief around my wrist, I dance only for you, my handsome
ਗੁੱਟ ਉੱਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
guTTa utte baMnha ke rumAla nachchadI maiM tere karake sohaNiAM
Tying a handkerchief around my wrist, I dance only for you, my handsome

Share

More by Jasmeen Akhtar

View all songs →