Heer
by Jasmeen Akhtarft Gurjas Sidhu, Gaiphy
ਫੁੱਲਾਂ ਨਾਲੋਂ ਹੌਲੀ ਜੱਟੀ ਭਾਰਾ ਪਰ ਨਖ਼ਰਾ
phullAM nAloM haulI jaTTI bhArA para nakha਼rA
This [Jattiye: Female of the Jatt community] is lighter than a flower, but her vanity is heavy
ਅੱਖ ਮੇਰੀ ਦਾ 47 ਜਿੰਨਾ ਖ਼ਤਰਾ
akkha merI dA 47 jiMnA kha਼tarA
The danger in my gaze is as lethal as an [AK-47: a common metaphor for deadly beauty in Punjabi pop]
ਝਾਕਾ ਤੇਰਾ ਹੋਰਾਂ ਨਾਲੋਂ ਅੱਡ ਦਿਲ ਵਿਚ ਕਰ ਗਿਆ ਵੱਖਰਾ
jhAkA terA horAM nAloM aDDa dila vicha kara giA vakkharA
Your unique glance has carved a special place in my heart, unlike anyone else
ਪੂੰਝਿਆ ਤੇਰੇ ਲੜ ਹੀ ਅੱਖਾਂ ਦਾ ਮੈਂ ਪਾਣੀ ਟੇਕ ਕੇ ਰੱਖਿਆ ਨਖ਼ਰਾ
pUMjhiA tere la.Da hI akkhAM dA maiM pANI Teka ke rakkhiA nakha਼rA
I’ve wiped the tears of my eyes only with the hem of your scarf, I’ve kept my pride bowed before you

ਟੇਕ ਕੇ ਰੱਖਿਆ ਨਖ਼ਰਾ
Teka ke rakkhiA nakha਼rA
I’ve kept my pride bowed before you
ਟੇਕ ਕੇ ਰੱਖਿਆ ਨਖ਼ਰਾ
Teka ke rakkhiA nakha਼rA
I’ve kept my pride bowed before you
ਟੇਕ ਕੇ ਰੱਖਿਆ ਨਖ਼ਰਾ
Teka ke rakkhiA nakha਼rA
I’ve kept my pride bowed before you
ਛਣ ਛਣ ਦੀ ਥਾਂ ਝਾਂਜਰ ਸਿੱਧਾ ਸਿੱਧਾ ਕਰਦੀ
ChaNa ChaNa dI thAM jhAMjara siddhA siddhA karadI
Instead of a mere tinkle, my [Jhanjar: traditional silver anklet] makes a direct claim on you
ਜਿਹੜੇ ਮਰਦੇ ਸਾਰੇ ਉਹ ਤੇਰੇ 'ਤੇ ਮਰ ਗਏ
jiha.De marade sAre uha tere 'te mara gae
Those who were dying for others have now all fallen for you
ਕਾਲਜਾ ਸੀਨੇ ਵਿਚੋਂ ਲੈ ਗਿਆ ਕੱਢ ਮੇਰੇ ਹਾਣੀਆ
kAlajA sIne vichoM lai giA kaDDha mere hANIA
You’ve snatched the heart right out of my chest, my [Haaniya: soulmate of the same age]
ਚੱਕ ਜ਼ਿੰਮੇਵਾਰੀ ਮੇਰੀ ਫਾਹਾ ਵੱਢ ਮੇਰੇ ਹਾਣੀਆ
chakka ja਼iMmevArI merI phAhA vaDDha mere hANIA
Take responsibility for me now and end this lingering suspense, my soulmate
ਦੇਖ ਤੈਨੂੰ ਚੋਬਰਾ ਹੈ ਦਿਲ ਚੋਰੀ ਹੋਣ ਦਾ ਮੈਂ ਪਾਲਿਆ ਸੀ ਖ਼ਤਰਾ
dekha tainUM chobarA hai dila chorI hoNa dA maiM pAliA sI kha਼tarA
Seeing you, oh [Chobara: a handsome, young man], I harbored the fear of my heart being stolen
ਪੂੰਝਿਆ ਤੇਰੇ ਲੜ ਹੀ ਅੱਖਾਂ ਦਾ ਮੈਂ ਪਾਣੀ ਟੇਕ ਕੇ ਰੱਖਿਆ ਨਖ਼ਰਾ
pUMjhiA tere la.Da hI akkhAM dA maiM pANI Teka ke rakkhiA nakha਼rA
I’ve wiped the tears of my eyes only with the hem of your scarf, I’ve kept my pride bowed before you
ਪੂੰਝਿਆ ਤੇਰੇ ਲੜ ਹੀ ਅੱਖਾਂ ਦਾ ਮੈਂ ਪਾਣੀ ਟੇਕ ਕੇ ਰੱਖਿਆ ਨਖ਼ਰਾ
pUMjhiA tere la.Da hI akkhAM dA maiM pANI Teka ke rakkhiA nakha਼rA
I’ve wiped the tears of my eyes only with the hem of your scarf, I’ve kept my pride bowed before you
ਟੇਕ ਕੇ ਰੱਖਿਆ ਨਖ਼ਰਾ
Teka ke rakkhiA nakha਼rA
I’ve kept my pride bowed before you
ਟੇਕ ਕੇ ਰੱਖਿਆ ਨਖ਼ਰਾ
Teka ke rakkhiA nakha਼rA
I’ve kept my pride bowed before you
ਓ ਕਿਹੜੀ ਨਖਰੋ ਫਿਰੇ ਫਿਰਾਕ 'ਚ ਬਾਜ਼ ਨਹੀਂ ਚੁਗਦੇ ਚੋਗਾ
o kiha.DI nakharo phire phirAka 'cha bAja਼ nahIM chugade chogA
Which beauty is on the prowl? For hawks do not peck at common bait
ਬੜੇ ਪੜ੍ਹੇ ਇਤਿਹਾਸ ਮੈਂ ਹੁਸਨ ਨਹੀਂ ਛੱਡਦਾ ਕਾਸੇ ਜੋਗਾ
ba.De pa.Dhe itihAsa maiM husana nahIM ChaDDadA kAse jogA
I’ve read much of history; such beauty leaves a man fit for nothing
ਜੋਗੀਆਂ ਉੱਤੇ ਕੰਮ ਨਹੀਂ ਕਰਨੇ ਇਲਮ ਤੇਰੇ ਆ ਜਾਦੂ ਦੇ
jogIAM utte kaMma nahIM karane ilama tere A jAdU de
Your magic spells and charms won't work on these [Jogis: ascetic hermits/sages]
ਐਵੇਂ ਛੇੜ ਕੇ ਸਾਧ ਨੂੰ ਪਿੱਛੇ ਖ਼ਤਰੇ ਪਾ ਲਈਂ ਵਾਧੂ ਦੇ
aiveM Che.Da ke sAdha nUM pichChe kha਼tare pA laIM vAdhU de
Don’t unnecessarily provoke a holy man and invite a storm of extra trouble
ਹੱਥ ਪੱਕੀ ਉੱਤੇ ਗਿੱਝੇ ਕਿੱਥੇ ਜਾਂਦੇ ਪੱਟੇ ਅੱਖਾਂ ਤੋਂ
hattha pakkI utte gijjhe kitthe jAMde paTTe akkhAM toM
Hands accustomed to a [Pakki: a reliable/loaded rifle] aren't easily swayed by flirtatious eyes
ਤੇਰੇ ਕਿੱਥੇ ਆਜੂ ਕਾਬੂ ਆਇਆ ਨਹੀਂ ਜੋ ਲੱਖਾਂ ਤੋਂ
tere kitthe AjU kAbU AiA nahIM jo lakkhAM toM
How will you capture the one who couldn't be tamed by millions?
ਵੈਰ ਹੋਣ ਅੰਨ੍ਹੇ ਉੱਤੋਂ ਪਿਆਰ ਹੋ ਜੇ ਵੈਲੀ ਨੂੰ ਤਾਂ ਦੂਣਾ ਹੋ ਜੇ ਖ਼ਤਰਾ
vaira hoNa aMnhe uttoM piAra ho je vailI nUM tAM dUNA ho je kha਼tarA
Feuds are already blind, and if a [Vailly: a man of the outlaw/rebel lifestyle] falls in love, the danger doubles
ਪੂੰਝਿਆ ਤੇਰੇ ਲੜ ਹੀ ਅੱਖਾਂ ਦਾ ਮੈਂ ਪਾਣੀ ਟੇਕ ਕੇ ਰੱਖਿਆ ਨਖ਼ਰਾ
pUMjhiA tere la.Da hI akkhAM dA maiM pANI Teka ke rakkhiA nakha਼rA
I’ve wiped the tears of my eyes only with the hem of your scarf, I’ve kept my pride bowed before you
ਪੂੰਝਿਆ ਤੇਰੇ ਲੜ ਹੀ ਅੱਖਾਂ ਦਾ ਮੈਂ ਪਾਣੀ ਟੇਕ ਕੇ ਰੱਖਿਆ ਨਖ਼ਰਾ
pUMjhiA tere la.Da hI akkhAM dA maiM pANI Teka ke rakkhiA nakha਼rA
I’ve wiped the tears of my eyes only with the hem of your scarf, I’ve kept my pride bowed before you
ਟੇਕ ਕੇ ਰੱਖਿਆ ਨਖ਼ਰਾ
Teka ke rakkhiA nakha਼rA
I’ve kept my pride bowed before you
ਟੇਕ ਕੇ ਰੱਖਿਆ ਨਖ਼ਰਾ
Teka ke rakkhiA nakha਼rA
I’ve kept my pride bowed before you
ਨੱਕ ਮੇਰੇ 'ਤੇ ਨਖਰੇ ਦੇ ਸੀ ਪੱਕੇ ਡੇਰੇ
nakka mere 'te nakhare de sI pakke Dere
Arrogance used to have a permanent residence on the bridge of my nose
ਡਰਦਾ ਅੱਜਕੱਲ੍ਹ ਆਉਂਦਾ ਨੀ ਜੋ ਮੂਹਰੇ ਤੇਰੇ
DaradA ajjakallha AuMdA nI jo mUhare tere
But it's scared now and doesn't dare show its face in front of you
ਗੁੱਤ ਨਾਗਣੀ ਵੀ ਤੇਰੀ ਮੁੱਛ ਮੂਹਰੇ ਫੇਲ ਵੇ
gutta nAgaNI vI terI muchCha mUhare phela ve
Even my serpent-like braid stands defeated before your upturned mustache
ਹੁਸਨਾਂ ਦੀ ਟੌਹਰ ਨੇ ਬਣਾਤੀ ਵੇਖ ਰੇਲ ਵੇ
husanAM dI Tauhara ne baNAtI vekha rela ve
The elegance of my beauty has left everyone in a chaotic whirl
ਬੋਲੀ ਵਿਚੋਂ ਬੋਲੇ ਸੰਗਰੂਰ ਸਿੱਧੂਆ ਵੇ ਸਾਰਾ ਏਰੀਏ ਦਾ ਚੱਕਰਾ
bolI vichoM bole saMgarUra siddhUA ve sArA erIe dA chakkarA
In your speech, the pride of [Sangrur: a city in the Malwa region of Punjab] echoes, influencing the whole area [Self-reference to Gurjas Sidhu]