Hor Sohni
by Jasmeen Akhtarft Mani Longia, RAFAL
ਰੂਪ ਫੁੱਲਾਂ ਵਰਗਾ ਸੀ ਪਰ ਮਹਿਕਦਾ ਸੀ ਕਿੱਥੇ
rUpa phullAM varagA sI para mahikadA sI kitthe
My beauty was like a flower, but where was its fragrance?
ਬਸ ਮੇਰੇ ਨਾਲ ਹੋਵੇਂ ਭਾਵੇਂ ਜਾਵਾਂ ਵੀ ਮੈਂ ਜਿੱਥੇ
basa mere nAla hoveM bhAveM jAvAM vI maiM jitthe
I just wish for you to be with me, no matter where I go
ਤੇਰੇ ਸਾਹਾਂ ਦੀ ਸੁਗੰਧ ਮੇਰੇ ਸਾਹਾਂ 'ਚ ਸਮੋਈ
tere sAhAM dI sugaMdha mere sAhAM 'cha samoI
The scent of your breath is now infused within mine
ਤੇਰੇ ਆਉਣ ਨਾਲ ਮੈਂ ਤੇਰੇ ਆਉਣ ਨਾਲ ਆਉਣ ਨਾਲ
tere AuNa nAla maiM tere AuNa nAla AuNa nAla
With your arrival, I—with your arrival, with your arrival...
ਹੋਰ ਸੋਹਣੀ ਹੋਈ ਤੇਰੇ ਆਉਣ ਨਾਲ ਆਉਣ ਨਾਲ ਹੋਰ ਸੋਹਣੀ ਹੋਈ
hora sohaNI hoI tere AuNa nAla AuNa nAla hora sohaNI hoI
I have become even more beautiful; with your arrival, with your arrival, I've become even more beautiful
ਹੁਣ ਮੈਨੂੰ ਜ਼ਿੰਦਗੀ 'ਚ ਕਮੀ ਨਾ ਕੋਈ ਲੱਗੇ
huNa mainUM ja਼iMdagI 'cha kamI nA koI lagge
Now I feel no void or lack in my life
ਅੱਜ ਬੜੀ ਖ਼ੁਸ਼ ਆ ਕਦੀ ਸੋਚਿਆ ਨਹੀਂ ਅੱਗੇ
ajja ba.DI kha਼usa਼ A kadI sochiA nahIM agge
I am so happy today, I haven’t even thought of what lies ahead
ਈਜ਼ੀ ਹੋਈਆਂ ਲਾਈਫ ਦੀਆਂ ਔਖੀਆਂ ਜੋ ਰਾਹਾਂ
Ija਼I hoIAM lAIpha dIAM aukhIAM jo rAhAM
The difficult paths of life have now become easy
ਜਾਨ ਕੱਢ ਲੈਂਦੇ ਗਲ ਪਾਉਣੇ ਜਦੋਂ ਬਾਹਾਂ
jAna kaDDha laiMde gala pAuNe jadoM bAhAM
It takes my breath away when you wrap your arms around my neck
ਸ਼ਾਲਾ ਮੇਰੀ ਉਮਰ ਵੀ ਲੱਗ ਜਾਏ ਤੈਨੂੰ [?]
sa਼AlA merI umara vI lagga jAe tainUM [?]
Praying to the Lord that my remaining years are granted to you
ਇੱਕ ਮਿੰਟ ਲਈ ਵੀ ਨਾ ਹੋਣ ਦੇ ਨਾ ਮੈਨੂੰ ਐਸੀ
ikka miMTa laI vI nA hoNa de nA mainUM aisI
May I never have to experience even a single minute like that—
ਰਾਤ ਨਾ ਕੋਈ ਜਦੋਂ ਤੇਰੀ ਬਾਤ ਨਾ ਹੋਈ
rAta nA koI jadoM terI bAta nA hoI
There is no night when we haven't shared a soulful talk
ਤੇਰੇ ਆਉਣ ਨਾਲ ਮੈਂ ਤੇਰੇ ਆਉਣ ਨਾਲ ਆਉਣ ਨਾਲ
tere AuNa nAla maiM tere AuNa nAla AuNa nAla
With your arrival, I—with your arrival, with your arrival...
ਹੋਰ ਸੋਹਣੀ ਹੋਈ ਤੇਰੇ ਆਉਣ ਨਾਲ ਆਉਣ ਨਾਲ ਹੋਰ ਸੋਹਣੀ ਹੋਈ
hora sohaNI hoI tere AuNa nAla AuNa nAla hora sohaNI hoI
I have become even more beautiful; with your arrival, with your arrival, I've become even more beautiful
ਰੱਬ ਨਹੀਂ ਦੇਖਿਆ ਮੈਂ ਮੇਰਾ ਅੱਲਾ ਤੂੰ
rabba nahIM dekhiA maiM merA allA tUM
I haven't seen God, for me, my [Allah: God/Divine Beloved] is you
ਚਾਹੀਦਾ ਨਹੀਂ ਕੁਝ ਚਾਹੀਦਾ ਇਕੱਲਾ ਤੂੰ
chAhIdA nahIM kujha chAhIdA ikallA tUM
I desire nothing else, I only need you alone
ਏਨਾ ਪਿਆਰ ਕੋਈ ਕਿੱਥੇ ਕਰਦਾ ਕਿਸੇ ਨੂੰ
enA piAra koI kitthe karadA kise nUM
Who else could love someone this much?
ਜਿੰਨਾ ਪਿਆਰ ਮੈਨੂੰ ਕਰਦਾ ਏ ਝੱਲਾ ਤੂੰ
jiMnA piAra mainUM karadA e jhallA tUM
The way you love me, you [Jhalla: a crazy/silly lover; used here as a term of endearment for his obsessive love]
ਹਰ ਪਲ ਦਿਲ ਤੈਨੂੰ ਦਿੰਦਾ ਏ ਦੁਆਵਾਂ
hara pala dila tainUM diMdA e duAvAM
Every moment my heart sends prayers and blessings your way
ਜ਼ਿੰਦਗੀ 'ਚ ਆਵਾਂ ਜਦੋਂ ਤੇਰੀ ਬਣ ਜਾਵਾਂ
ja਼iMdagI 'cha AvAM jadoM terI baNa jAvAM
In every life I live, I wish to become yours
ਮਿੱਠਾ ਮਿੱਠਾ ਬੋਲੇ ਜਦੋਂ ਮਿਲਦਾ ਸਕੂਨ
miTThA miTThA bole jadoM miladA sakUna
When you speak so sweetly, I find such profound peace
ਪਹਿਲੇ ਦਿਨੋਂ ਮੇਰੇ ਲਈ ਕੀਤੀਆਂ ਨੇ ਛਾਵਾਂ
pahile dinoM mere laI kItIAM ne ChAvAM
From the very first day, you have been my protective shade
ਹੋਰ ਦਿੱਸਦਾ ਨਹੀਂ ਕੁਝ ਰਾਹ ਤੇਰੇ ਵਿੱਚ ਖੋਈ
hora dissadA nahIM kujha rAha tere vichcha khoI
I see nothing else, I am lost in your path