Humsafar
by Jasmeen Akhtarft Angad, Nonu Singh Zira
ਥੋੜ੍ਹਾ ਜਿਹਾ ਕਲੋਜ਼ ਮੇਰੇ ਰਹਿ ਸੋਹਣਿਆ
tho.DhA jihA kaloja਼ mere rahi sohaNiA
Stay just a little bit closer to me, my beautiful beloved
ਦੂਰੀਆਂ ਨਾ ਜਾਣ ਕਿਤੇ ਪੈ ਸੋਹਣਿਆ
dUrIAM nA jANa kite pai sohaNiA
Lest these distances grow between us, my beautiful beloved
ਤੇਰੇ ਮੇਰੇ ਪਿਆਰ ਤੇ ਨੇ ਬੜੇ ਲੱਗਦੇ
tere mere piAra te ne ba.De laggade
There are many eyes watching our love with envy
ਢੇਰੀਆਂ ਨਾ ਜਾਣ ਕਿਤੇ ਢਹਿ ਸੋਹਣਿਆ
DherIAM nA jANa kite Dhahi sohaNiA
Lest the foundations of our dreams crumble, my beautiful beloved
ਇਹ ਦੁਨੀਆਂਦਾਰੀ ਆ ਬੜੀ ਚੰਦਰੀ ਵੇ ਜੜ੍ਹਾਂ ਵਿਚ ਵਾਰ ਕਰਦੀ
iha dunIAMdArI A ba.DI chaMdarI ve ja.DhAM vicha vAra karadI
This worldly society is quite wretched, it strikes at one's very roots
ਤੂੰ ਕਦੇ ਤੋੜੀਂ ਨਾ ਭਰੋਸਾ ਮਰ ਜਾਣਿਆਂ ਵੇ ਕੁੜੀ ਤੈਨੂੰ ਪਿਆਰ ਕਰਦੀ
tUM kade to.DIM nA bharosA mara jANiAM ve ku.DI tainUM piAra karadI
Never break my trust, you [Mar Jaanya: a term of endearment, literally 'one who may die', used playfully/tenderly], for this [Kudi: girl/maiden] loves you
ਹਾੜਾ ਤੋੜੀਂ ਨਾ ਭਰੋਸਾ ਮਰ ਜਾਣਿਆਂ ਵੇ ਕੁੜੀ ਤੈਨੂੰ ਪਿਆਰ ਕਰਦੀ
hA.DA to.DIM nA bharosA mara jANiAM ve ku.DI tainUM piAra karadI
I beg of you, don't break my trust, you [Mar Jaanya: endearing rogue], for this [Kudi: girl/maiden] loves you
ਮਾਪਿਆਂ ਤੋਂ ਪਹਿਲੀ ਵਾਰੀ ਚੋਰੀ ਕੁਝ ਕੀਤਾ ਕੀਤਾ ਤੇਰੇ ਨਾਲ ਸੋਹਣਿਆ ਪਿਆਰ ਮੈਂ
mApiAM toM pahilI vArI chorI kujha kItA kItA tere nAla sohaNiA piAra maiM
For the first time, I've done something hidden from my parents—it's falling in love with you
ਜ਼ਿੰਦਗੀ ਦੀ ਸਾਰਿਆਂ ਨਾਲੋਂ ਵੱਡੀ ਚੀਜ਼ ਇੱਜ਼ਤ ਹੈ ਉਹ ਵੀ ਤੈਥੋਂ ਬੈਠੀ ਆਂ ਵੇ ਹਾਰ ਮੈਂ
ja਼iMdagI dI sAriAM nAloM vaDDI chIja਼ ijja਼ta hai uha vI taithoM baiThI AM ve hAra maiM
The most precious thing in life is honor, and I've surrendered even that to you
ਹਾਰ ਬੈਠੀ ਤੇਰੇ ਅੱਗੇ ਜਿੰਦ ਸੋਹਣਿਆ ਆਉਣ ਬੁਰੇ ਜਿਹੇ ਖ਼ਿਆਲ ਬਿੰਦ-ਬਿੰਦ ਸੋਹਣਿਆ
hAra baiThI tere agge jiMda sohaNiA AuNa bure jihe kha਼iAla biMda-biMda sohaNiA
I've lost my very soul to you, my beautiful beloved; dark thoughts haunt me every passing moment
ਹੋਇਆ ਸਭ ਤੋਂ ਜ਼ਰੂਰੀ ਮੈਨੂੰ ਯਾਰ ਵੇ ਮੈਂ ਦੁਨੀਆਂ ਨਾਲ ਫਿਰਾਂ ਲੜਦੀ
hoiA sabha toM ja਼rUrI mainUM yAra ve maiM dunIAM nAla phirAM la.DadI
My [Yaar: beloved/soulmate] has become my absolute priority, I'm ready to fight the whole world
ਤੂੰ ਕਦੇ ਤੋੜੀਂ ਨਾ ਭਰੋਸਾ ਮਰ ਜਾਣਿਆਂ ਵੇ ਕੁੜੀ ਤੈਨੂੰ ਪਿਆਰ ਕਰਦੀ
tUM kade to.DIM nA bharosA mara jANiAM ve ku.DI tainUM piAra karadI
Never break my trust, you [Mar Jaanya: endearing rogue], for this [Kudi: girl/maiden] loves you
ਹਾੜਾ ਤੋੜੀਂ ਨਾ ਭਰੋਸਾ ਮਰ ਜਾਣਿਆਂ ਵੇ ਕੁੜੀ ਤੈਨੂੰ ਪਿਆਰ ਕਰਦੀ
hA.DA to.DIM nA bharosA mara jANiAM ve ku.DI tainUM piAra karadI
I beg of you, don't break my trust, you [Mar Jaanya: endearing rogue], for this [Kudi: girl/maiden] loves you
ਤੇਰੇ ਨਾਲ ਰਹਿ ਕੇ ਵੇ ਮੈਂ ਹਰ ਭੁੱਖ ਕੱਟੂ ਕੱਟੂ ਜ਼ਿੰਦਗੀ ਦਾ ਔਖਾ ਸੌਖਾ ਸਾਥ ਵੇ
tere nAla rahi ke ve maiM hara bhukkha kaTTU kaTTU ja਼iMdagI dA aukhA saukhA sAtha ve
By your side, I can endure any hunger; I'll walk with you through life's easy and difficult paths
ਮਰਜ਼ੀ ਖ਼ਿਲਾਫ਼ ਤੇਰੀ ਕਦੇ ਨਾ ਮੈਂ ਚੱਲੂੰ ਸਾਂਭ ਰੱਖ ਲਈ ਤੂੰ ਮੇਰੇ ਜਜ਼ਬਾਤ ਵੇ
maraja਼I kha਼ilApha਼ terI kade nA maiM challUM sAMbha rakkha laI tUM mere jaja਼bAta ve
I will never go against your will, just keep my emotions safely tucked in your heart
ਜਜ਼ਬਾਤ ਅੰਗਾਂ ਦੇ ਤੈਨੂੰ ਰਹਿਣ ਟੋਲਦੇ ਹੱਸ ਹੱਸ ਕੇ ਬੁਲਾ ਤੇ ਮੇਰਾ ਨਾਮ ਬੋਲਦੇ
jaja਼bAta aMgAM de tainUM rahiNa Tolade hassa hassa ke bulA te merA nAma bolade
Every fiber of my being searches for you; smile and call out my name
ਮੇਰੇ ਜੀਣ ਦੀ ਵਜ੍ਹਾ ਤੂੰ ਸੱਚੀ ਬਣਿਆ ਮੈਂ ਤੇਰੇ ਬਿਨਾਂ ਜਾਵਾਂ ਮਰਦੀ
mere jINa dI vajhA tUM sachchI baNiA maiM tere binAM jAvAM maradI
You have truly become the sole reason for my existence; without you, I would surely perish