Janab Ji

by Jasmeen Akhtar

ਹਾਂ ਤੁਸੀਂ ਬਾਹਲਾ ਹੀ ਨੀ ਬਿਜ਼ੀ ਬਿਜ਼ੀ ਰਹਿਣ ਲੱਗ ਪਏ
hAM tusIM bAhalA hI nI bija਼I bija਼I rahiNa lagga pae
Yes, you have started staying far too busy these days
ਸਾਨੂੰ ਹੋਰਾਂ ਦੇ ਸਾਹਾਂ 'ਚ ਤਾਂ ਨੀ ਲੈਣ ਲੱਗ ਪਏ
sAnUM horAM de sAhAM 'cha tAM nI laiNa lagga pae
Have you started searching for your breath in someone else's soul?
ਤੂੰ ਕਿਹੜੀ ਗੱਲੋਂ ਚੁੱਪ ਚੁੱਪ ਰਹਿੰਦੀ ਕੁੜੀਏ
tUM kiha.DI galloM chuppa chuppa rahiMdI ku.DIe
"Why do you stay so silent and lost, [Kudiye: girl/maiden] [Ni/Nee: a gender-specific vocative used to address a woman directly]?"
ਮੈਨੂੰ ਮੇਰੇ ਘਰ ਦੇ ਵੀ ਕਹਿਣ ਲੱਗ ਪਏ
mainUM mere ghara de vI kahiNa lagga pae
Even my family members have started asking me this now
ਹਾਂ ਮਨ ਭਰ ਤਾਂ ਗਿਆ ਨੀ ਮੇਰੇ ਤੋਂ
hAM mana bhara tAM giA nI mere toM
It seems you've grown tired of me, haven't you?
ਮੈਨੂੰ ਨੀਤ ਤੁਹਾਡੀ ਲੱਗਦੀ ਖ਼ਰਾਬ ਜੀ
mainUM nIta tuhADI laggadI kha਼rAba jI
I feel your intentions are turning questionable, sir
ਹਾਂ ਮੈਨੂੰ ਯਾਦ ਵੀ ਤਾਂ ਕਰ ਲਿਆ ਕਰੋ
hAM mainUM yAda vI tAM kara liA karo
Yes, you should at least spare a moment to remember me
ਦੱਸੋ ਕਿੱਥੇ ਰਹਿਣ ਲੱਗ ਪਏ ਜਨਾਬ ਜੀ
dasso kitthe rahiNa lagga pae janAba jI
Tell me, where have you started dwelling these days, [Janab Ji: a respectful term for 'sir' or 'dear']?
ਮੇਰੀ ਕਾਲ ਨਹੀਂ ਅਟੈਂਡ ਕਰਦੇ
merI kAla nahIM aTaiMDa karade
You don't even attend my phone calls anymore
ਨਾ ਹੀ ਮੈਸੇਜਾਂ ਦਾ ਦਿੰਦੇ ਓ ਜਵਾਬ ਜੀ
nA hI maisejAM dA diMde o javAba jI
Nor do you give any reply to my messages, sir

ਨਾ ਲਾਵਾਂ ਪੋਲਿਸ਼ਾਂ ਨਾ ਹੱਥਾਂ ਨੂੰ ਸਜਾਵਾਂ
nA lAvAM polisa਼AM nA hatthAM nUM sajAvAM
I don't apply nail polish nor do I adorn my hands
ਤੇ ਸਵਾਉਣ ਮੇਰੇ ਸੂਟਾਂ ਵਾਲੇ ਮਰ ਗਏ ਨੇ ਚਾਅ ਜੀ
te savAuNa mere sUTAM vAle mara gae ne chAa jI
And my desires to have new suits tailored have all withered away
ਇਹੀ ਸੋਚ ਸੋਚ ਦਿਲ ਮੇਰਾ ਡਰਦਾ ਰਹਿੰਦਾ ਏ
ihI socha socha dila merA DaradA rahiMdA e
Thinking about this constantly, my heart remains filled with fear
ਤੁਸੀਂ ਸ਼ਾਇਦ ਹੀ ਕਰੋਗੇ ਵਿਆਹ ਜੀ
tusIM sa਼Aida hI karoge viAha jI
That perhaps you will never actually marry me
ਕੋਈ ਹੋਰ ਜੇ ਪਸੰਦ ਆ ਗਈ
koI hora je pasaMda A gaI
If you have started liking someone else instead
ਬਹਿ ਕੇ ਮੇਰੇ ਨਾਲ ਕਰ ਲਓ ਹਿਸਾਬ ਜੀ
bahi ke mere nAla kara lao hisAba jI
Then sit down with me and settle our accounts once and for all
ਹਾਂ ਮੈਨੂੰ ਯਾਦ ਵੀ ਤਾਂ ਕਰ ਲਿਆ ਕਰੋ
hAM mainUM yAda vI tAM kara liA karo
Yes, you should at least spare a moment to remember me
ਦੱਸੋ ਕਿੱਥੇ ਰਹਿਣ ਲੱਗ ਪਏ ਜਨਾਬ ਜੀ
dasso kitthe rahiNa lagga pae janAba jI
Tell me, where have you started dwelling these days, [Janab Ji: a respectful term for 'sir' or 'dear']?
ਮੇਰੀ ਕਾਲ ਨਹੀਂ ਅਟੈਂਡ ਕਰਦੇ
merI kAla nahIM aTaiMDa karade
You don't even attend my phone calls anymore
ਨਾ ਹੀ ਮੈਸੇਜਾਂ ਦਾ ਦਿੰਦੇ ਓ ਜਵਾਬ ਜੀ
nA hI maisejAM dA diMde o javAba jI
Nor do you give any reply to my messages, sir
ਹਾਂ ਮੈਨੂੰ ਯਾਦ ਵੀ ਤਾਂ ਕਰ ਲਿਆ ਕਰੋ
hAM mainUM yAda vI tAM kara liA karo
Yes, you should at least spare a moment to remember me
ਦੱਸੋ ਕਿੱਥੇ ਰਹਿਣ ਲੱਗ ਪਏ ਜਨਾਬ ਜੀ
dasso kitthe rahiNa lagga pae janAba jI
Tell me, where have you started dwelling these days, [Janab Ji: a respectful term for 'sir' or 'dear']?
ਹੋਰ ਕੋਈ ਮੰਗ ਨਾ ਮਰਾਣਾਂ ਵਾਲਿਆਂ ਵੇ
hora koI maMga nA marANAM vAliAM ve
I have no other demands from you, oh dweller of Marhana `[Self-reference to the lyricist's village/roots]`
ਬਸ ਪਿਆਰ ਵੱਟੇ ਮੰਗਦੀ ਪਿਆਰ ਵੇ
basa piAra vaTTe maMgadI piAra ve
In exchange for my love, I only ask for love in return
ਸੁਣ ਲੈ ਆਵਾਜ਼ ਜਦੋਂ ਸੱਦਿਆ ਵੀ
suNa lai AvAja਼ jadoM saddiA vI
Just listen to my voice whenever I call out to you
ਤੇਰੀ ਖ਼ੁਸ਼ੀ ਇੰਨੇ ਵਿਚ ਹੋ ਜਾਏ ਮੁਟਿਆਰ ਵੇ
terI kha਼usa਼I iMne vicha ho jAe muTiAra ve
This [Mutiyaar: a young woman at the peak of her beauty] finds her happiness in just that
ਹੁਣ ਜੱਟੀ ਇਕਨੂਰ ਲੱਗ ਪਈ
huNa jaTTI ikanUra lagga paI
Now this [Jatti: a member of the land-owning agricultural community known for pride and lifestyle] named Iknur feels
ਸਿਰ ਚੜ੍ਹਦੀ ਨਾ ਦਿਖਦੀ ਲਿਹਾਜ਼ ਜੀ
sira cha.DhadI nA dikhadI lihAja਼ jI
That your respect and regard for me is no longer evident
ਹਾਂ ਮੈਨੂੰ ਯਾਦ ਵੀ ਤਾਂ ਕਰ ਲਿਆ ਕਰੋ
hAM mainUM yAda vI tAM kara liA karo
Yes, you should at least spare a moment to remember me
ਦੱਸੋ ਕਿੱਥੇ ਰਹਿਣ ਲੱਗ ਪਏ ਜਨਾਬ ਜੀ
dasso kitthe rahiNa lagga pae janAba jI
Tell me, where have you started dwelling these days, [Janab Ji: a respectful term for 'sir' or 'dear']?
ਮੇਰੀ ਕਾਲ ਨਹੀਂ ਅਟੈਂਡ ਕਰਦੇ
merI kAla nahIM aTaiMDa karade
You don't even attend my phone calls anymore
ਨਾ ਹੀ ਮੈਸੇਜਾਂ ਦਾ ਦਿੰਦੇ ਓ ਜਵਾਬ ਜੀ
nA hI maisejAM dA diMde o javAba jI
Nor do you give any reply to my messages, sir
ਹਾਂ ਮੈਨੂੰ ਯਾਦ ਵੀ ਤਾਂ ਕਰ ਲਿਆ ਕਰੋ
hAM mainUM yAda vI tAM kara liA karo
Yes, you should at least spare a moment to remember me
ਦੱਸੋ ਕਿੱਥੇ ਰਹਿਣ ਲੱਗ ਪਏ ਜਨਾਬ ਜੀ
dasso kitthe rahiNa lagga pae janAba jI
Tell me, where have you started dwelling these days, [Janab Ji: a respectful term for 'sir' or 'dear']?
ਹਾਂ ਟਿਕਣ ਨਹੀਂ ਦਿੰਦੀ ਤੇਰੀ ਯਾਦ ਚੰਦਰੀ ਵੇ
hAM TikaNa nahIM diMdI terI yAda chaMdarI ve
Yes, your wretched memory doesn't let me rest for a second
ਦੂਜਾ ਮਾਰੇ ਮੈਨੂੰ ਫ਼ਿਕਰ ਪੜ੍ਹਾਈ ਦਾ
dUjA mAre mainUM pha਼ikara pa.DhAI dA
And secondly, the worry of my studies is killing me
ਜੇ ਕੋਈ ਦਿਲੋਂ ਪਿਆਰ ਕਰੇ ਯਾਦ ਰੱਖੀਦਾ ਹੁੰਦਾ ਵੇ
je koI diloM piAra kare yAda rakkhIdA huMdA ve
If someone loves you from the heart, you should keep them in your thoughts
ਜਿਉਣ ਜੋਗਿਆ ਇੰਝ ਨਹੀਂ ਤੜਫ਼ਾਈਦਾ
jiuNa jogiA iMjha nahIM ta.Dapha਼AIdA
Oh long-lived one, you shouldn't make someone suffer like this
ਜੇ ਤੈਨੂੰ ਪਿਆਰ ਦਾ ਸਬੂਤ ਚਾਹੀਦਾ ਏ
je tainUM piAra dA sabUta chAhIdA e
If you need a proof of my devotion to you
ਤੈਥੋਂ ਬਿਨਾਂ ਨਾ ਕਿਸੇ ਦਾ ਵੀ ਖ਼ਵਾਬ ਜੀ
taithoM binAM nA kise dA vI kha਼vAba jI
Then know that I have no dreams that don't involve you, sir
ਹਾਂ ਮੈਨੂੰ ਯਾਦ ਵੀ ਤਾਂ ਕਰ ਲਿਆ ਕਰੋ
hAM mainUM yAda vI tAM kara liA karo
Yes, you should at least spare a moment to remember me
ਦੱਸੋ ਕਿੱਥੇ ਰਹਿਣ ਲੱਗ ਪਏ ਜਨਾਬ ਜੀ
dasso kitthe rahiNa lagga pae janAba jI
Tell me, where have you started dwelling these days, [Janab Ji: a respectful term for 'sir' or 'dear']?
ਮੇਰੀ ਕਾਲ ਨਹੀਂ ਅਟੈਂਡ ਕਰਦੇ
merI kAla nahIM aTaiMDa karade
You don't even attend my phone calls anymore
ਨਾ ਹੀ ਮੈਸੇਜਾਂ ਦਾ ਦਿੰਦੇ ਓ ਜਵਾਬ ਜੀ
nA hI maisejAM dA diMde o javAba jI
Nor do you give any reply to my messages, sir
ਹਾਂ ਮੈਨੂੰ ਯਾਦ ਵੀ ਤਾਂ ਕਰ ਲਿਆ ਕਰੋ
hAM mainUM yAda vI tAM kara liA karo
Yes, you should at least spare a moment to remember me
ਦੱਸੋ ਕਿੱਥੇ ਰਹਿਣ ਲੱਗ ਪਏ ਜਨਾਬ ਜੀ
dasso kitthe rahiNa lagga pae janAba jI
Tell me, where have you started dwelling these days, [Janab Ji: a respectful term for 'sir' or 'dear']?

Share

More by Jasmeen Akhtar

View all songs →