Kamli

by Jasmeen Akhtar

ਇਹ ਇਸ਼ਕ ਠੱਗਾਂ ਦਾ ਠੱਗ ਸੱਜਣਾ
iha isa਼ka ThaggAM dA Thagga sajjaNA
This love is the swindler of all swindlers, my [Sajjan: soulmate/beloved]
ਜੀਹਨੂੰ ਵੀ ਜਾਵੇ ਲੱਗ ਸੱਜਣਾ
jIhanUM vI jAve lagga sajjaNA
Whomsoever it strikes, my [Sajjan: soulmate/beloved]
ਨੰਗੇ ਪੈਰੀਂ ਨੱਚਦਾ ਬੰਦਾ
naMge pairIM nachchadA baMdA
A person begins to dance barefoot
ਨੰਗੇ ਪੈਰੀਂ ਨੱਚਦਾ ਬੰਦਾ
naMge pairIM nachchadA baMdA
A person begins to dance barefoot
ਜਦ ਅੰਦਰ ਲਾਉਂਦਾ ਅੱਗ ਸੱਜਣਾ
jada aMdara lAuMdA agga sajjaNA
When it ignes a fire within the soul, my [Sajjan: soulmate/beloved]
ਵੇ ਸਾਈਆਂ ਵੇ ਸਾਈਆਂ ਵੇ ਸਾਈਆਂ ਵੇ ਸਾਈਆਂ
ve sAIAM ve sAIAM ve sAIAM ve sAIAM
O [Saiyaan: Master/Lord/Beloved], O [Saiyaan], O [Saiyaan], O [Saiyaan]
ਵੇ ਸਾਈਆਂ ਵੇ ਸਾਈਆਂ ਵੇ ਸਾਈਆਂ ਵੇ ਸਾਈਆਂ
ve sAIAM ve sAIAM ve sAIAM ve sAIAM
O [Saiyaan: Master/Lord/Beloved], O [Saiyaan], O [Saiyaan], O [Saiyaan]
ਨੰਗੇ ਪੈਰੀਂ ਲੋਕਾਂ 'ਚ
naMge pairIM lokAM 'cha
In the midst of the crowds, barefoot
ਨੰਗੇ ਪੈਰੀਂ ਲੋਕਾਂ 'ਚ ਨਚਾਈ ਤੇਰੇ ਪਿਆਰ ਨੇ
naMge pairIM lokAM 'cha nachAI tere piAra ne
In the midst of the crowds, barefoot, your love has made me dance
ਚੰਗੀ ਭਲੀ ਕਮਲੀ
chaMgI bhalI kamalI
I was perfectly sane, but a [Kamli: a woman driven to madness by love/devotion]
ਹੋ ਚੰਗੀ ਭਲੀ ਕਮਲੀ ਬਣਾਈ ਤੇਰੇ ਪਿਆਰ ਨੇ
ho chaMgI bhalI kamalI baNAI tere piAra ne
Oh, I was perfectly sane, but your love has turned me into a [Kamli: madwoman]
ਚੰਗੀ ਭਲੀ ਕਮਲੀ ਬਣਾਈ ਤੇਰੇ ਪਿਆਰ ਨੇ
chaMgI bhalI kamalI baNAI tere piAra ne
I was perfectly sane, but your love has turned me into a [Kamli: madwoman]
ਤੇਰੇ ਨਾਂ ਦੀ ਮਹਿੰਦੀ ਸਾਈਆਂ ਹੱਥਾਂ 'ਤੇ ਕੀ ਲਾਈ ਵੇ
tere nAM dI mahiMdI sAIAM hatthAM 'te kI lAI ve
Ever since I applied the henna of your name, [Saiyaan], upon my hands
ਝੋਲੀ ਵਿਚ ਪਾ ਦਿੱਤੀ ਮੇਰੇ ਸਾਰੀ ਖ਼ੁਦਾਈ ਵੇ
jholI vicha pA dittI mere sArI kha਼udAI ve
It feels as if the entire universe has been placed in my lap

ਹੋ ਝੋਲੀ ਵਿਚ ਪਾ ਦਿੱਤੀ ਮੇਰੇ ਸਾਰੀ ਖ਼ੁਦਾਈ ਵੇ
ho jholI vicha pA dittI mere sArI kha਼udAI ve
Oh, the entire universe has been placed in my lap
ਪੈਰਾਂ ਥੱਲੇ ਜੰਨਤ
pairAM thalle jaMnata
Beneath my very feet, paradise
ਪੈਰਾਂ ਥੱਲੇ ਜੰਨਤ ਵਿਛਾਈ ਤੇਰੇ ਪਿਆਰ ਨੇ
pairAM thalle jaMnata viChAI tere piAra ne
Beneath my very feet, your love has laid out paradise
ਚੰਗੀ ਭਲੀ ਕਮਲੀ
chaMgI bhalI kamalI
I was perfectly sane, but a [Kamli: a woman driven to madness by love/devotion]
ਹੋ ਚੰਗੀ ਭਲੀ ਕਮਲੀ ਬਣਾਈ ਤੇਰੇ ਪਿਆਰ ਨੇ
ho chaMgI bhalI kamalI baNAI tere piAra ne
Oh, I was perfectly sane, but your love has turned me into a [Kamli: madwoman]
ਚੰਗੀ ਭਲੀ ਕਮਲੀ ਬਣਾਈ ਤੇਰੇ ਪਿਆਰ ਨੇ
chaMgI bhalI kamalI baNAI tere piAra ne
I was perfectly sane, but your love has turned me into a [Kamli: madwoman]
ਸਾਹ ਬਣ ਘੁਲ ਗਿਆ ਸਾਹਾਂ ਵਿਚ ਤੂੰ ਵੀ
sAha baNa ghula giA sAhAM vicha tUM vI
Like breath itself, you have dissolved into my every breath
ਹੋ ਦਿਲ ਵਿਚ ਤੂੰ ਏਂ ਨਿਗ਼ਾਹਾਂ ਵਿਚ ਤੂੰ ਵੀ
ho dila vicha tUM eM niga਼AhAM vicha tUM vI
You are in my heart, and you are in my vision

Oh, you are in my heart, and you are in my vision
ਧੁੱਖਦੀ ਸੀ ਭਾਂਬੜ
dhukkhadI sI bhAMba.Da
I was merely smoldering, but a raging bonfire
ਹੋ ਧੁੱਖਦੀ ਸੀ ਭਾਂਬੜ ਬਣਾਈ ਤੇਰੇ ਪਿਆਰ ਨੇ
ho dhukkhadI sI bhAMba.Da baNAI tere piAra ne
Oh, I was smoldering, but your love has turned me into a raging bonfire
ਚੰਗੀ ਭਲੀ ਕਮਲੀ
chaMgI bhalI kamalI
I was perfectly sane, but a [Kamli: a woman driven to madness by love/devotion]
ਹੋ ਚੰਗੀ ਭਲੀ ਕਮਲੀ ਬਣਾਈ ਤੇਰੇ ਪਿਆਰ ਨੇ
ho chaMgI bhalI kamalI baNAI tere piAra ne
Oh, I was perfectly sane, but your love has turned me into a [Kamli: madwoman]
ਚੰਗੀ ਭਲੀ ਕਮਲੀ ਬਣਾਈ ਤੇਰੇ ਪਿਆਰ ਨੇ
chaMgI bhalI kamalI baNAI tere piAra ne
I was perfectly sane, but your love has turned me into a [Kamli: madwoman]
ਤੇਰੇ ਬਿਨਾਂ ਹੋਰ ਨਾ ਕੋਈ ਦਿਸੇ ਸਾਨੂੰ ਜੱਗ 'ਤੇ
tere binAM hora nA koI dise sAnUM jagga 'te
I see no one else in this entire world besides you
ਤਾਂ ਹੀ ਨਿੱਤ ਸੌਣਾ ਪੈਂਦਾ ਇਸ਼ਕ ਦੀ ਅੱਗ 'ਤੇ
tAM hI nitta sauNA paiMdA isa਼ka dI agga 'te
That is why I must sleep daily upon the fires of love
ਹੋ ਤੇਰੇ ਬਿਨਾਂ ਹੋਰ ਨਾ ਕੋਈ ਦਿਸੇ ਸਾਨੂੰ ਜੱਗ 'ਤੇ
ho tere binAM hora nA koI dise sAnUM jagga 'te
Oh, I see no one else in this entire world besides you
ਹੋ ਤਾਂ ਹੀ ਨਿੱਤ ਸੌਣਾ ਪੈਂਦਾ ਇਸ਼ਕ ਦੀ ਅੱਗ 'ਤੇ
ho tAM hI nitta sauNA paiMdA isa਼ka dI agga 'te
Oh, that is why I must sleep daily upon the fires of love
ਹੋ ਤਾਂ ਹੀ ਨਿੱਤ ਸੌਣਾ ਪੈਂਦਾ ਇਸ਼ਕ ਦੀ ਅੱਗ 'ਤੇ
ho tAM hI nitta sauNA paiMdA isa਼ka dI agga 'te
Oh, that is why I must sleep daily upon the fires of love
ਸ਼ੌਕੀਨੀ ਦੇ ਨੈਣਾਂ 'ਚੋਂ
sa਼aukInI de naiNAM 'choM
From the eyes of [Shauqeeni: a self-reference to the lyricist Shauqeeni]
ਸ਼ੌਕੀਨੀ ਦੇ ਨੈਣਾਂ 'ਚੋਂ ਉਡਾਈ ਤੇਰੇ ਪਿਆਰ ਨੇ
sa਼aukInI de naiNAM 'choM uDAI tere piAra ne
From the eyes of [Shauqeeni], your love has stolen all sleep away
ਚੰਗੀ ਭਲੀ ਕਮਲੀ
chaMgI bhalI kamalI
I was perfectly sane, but a [Kamli: a woman driven to madness by love/devotion]
ਹੋ ਚੰਗੀ ਭਲੀ ਕਮਲੀ ਬਣਾਈ ਤੇਰੇ ਪਿਆਰ ਨੇ
ho chaMgI bhalI kamalI baNAI tere piAra ne
Oh, I was perfectly sane, but your love has turned me into a [Kamli: madwoman]
ਚੰਗੀ ਭਲੀ ਕਮਲੀ ਬਣਾਈ ਤੇਰੇ ਪਿਆਰ ਨੇ
chaMgI bhalI kamalI baNAI tere piAra ne
I was perfectly sane, but your love has turned me into a [Kamli: madwoman]

Share

More by Jasmeen Akhtar

View all songs →