Kangne

by Jasmeen Akhtarft Ewan Sidhu, Amar Jalal

ਵੀ ਗੱਲ ਹਥਿਆਰ ਦੀ ਕਰੇਂ ਵੇ ਨਾ ਤੂੰ ਨਾਰ ਦੀ ਕਰੇਂ
vI galla hathiAra dI kareM ve nA tUM nAra dI kareM
You only talk of weapons, you never speak of your lady
ਪਤਾ ਮੈਨੂੰ ਲੱਗੇ ਨਾ ਤੂੰ ਤਾਂ ਹੀ ਬਾਹਰੋਂ ਬਾਹਰ ਦੀ ਕਰੇਂ
patA mainUM lagge nA tUM tAM hI bAharoM bAhara dI kareM
I can’t understand a thing, you handle everything behind my back
ਹਾਂ ਗੱਲ ਹਥਿਆਰ ਦੀ ਕਰੇਂ ਵੇ ਨਾ ਤੂੰ ਨਾਰ ਦੀ ਕਰੇਂ
hAM galla hathiAra dI kareM ve nA tUM nAra dI kareM
Yes, you only talk of weapons, you never speak of your lady
ਪਤਾ ਲੱਗੇ ਨਾ ਵੇ ਮੈਨੂੰ ਤਾਂ ਹੀ ਬਾਹਰੋਂ ਬਾਹਰ ਦੀ ਕਰੇਂ
patA lagge nA ve mainUM tAM hI bAharoM bAhara dI kareM
I can’t understand a thing, that's why you keep your dealings outside
ਜਾਣਦੀ ਆਂ ਜਾਨ ਤੇਰੀ ਸਭ ਸੋਹਣਿਆ
jANadI AM jAna terI sabha sohaNiA
I know everything about your life, my handsome darling
ਉਏ ਜਾਣਦੀ ਆਂ ਜਾਨ ਤੇਰੀ ਸਭ ਸੋਹਣਿਆ
ue jANadI AM jAna terI sabha sohaNiA
Oh, I know everything about your life, my handsome darling
ਜੋ ਤੂੰ ਮੇਰੇ ਤੋਂ ਲੁਕਾਈ ਜਾਨਾ ਏਂ
jo tUM mere toM lukAI jAnA eM
Everything that you’ve been hiding from me
ਹਾਏ ਦੋ ਕੰਗਣੇ ਕਰਾ ਦੇ ਸੋਹਣਿਆ
hAe do kaMgaNe karA de sohaNiA
Hey, get me two [Kangne: traditional gold bangles], my love
ਪੈਸੇ ਅਸਲੇ ਤੇ ਲਾਈ ਜਾਨਾ ਏਂ
paise asale te lAI jAnA eM
You keep spending all your money on [Asla: weaponry/firearms]
ਹਾਂ ਦੋ ਕੰਗਣੇ ਕਰਾ ਦੇ ਸੋਹਣਿਆ
hAM do kaMgaNe karA de sohaNiA
Yes, get me two [Kangne: traditional gold bangles], my love
ਪੈਸੇ ਅਸਲੇ ਤੇ ਲਾਈ ਜਾਨਾ ਏਂ
paise asale te lAI jAnA eM
You keep spending all your money on [Asla: weaponry/firearms]
ਵੀ ਤੇਰਾ ਬੜਾ ਕਰਾਂ ਸੀ ਗੱਲ ਵਿਚ ਕੋਈ ਸ਼ੱਕ ਨਾ ਕੁੜੇ
vI terA ba.DA karAM sI galla vicha koI sa਼kka nA ku.De
I cherish you deeply, there is no doubt in that, [Kudi: girl/maiden] [Ni: a gender-specific vocative used to address a woman directly]
ਨੀ ਤੈਥੋਂ ਨੀ ਲੁਕੋਇਆ ਕੁਝ ਰੌਲੇ ਬੰਨੇ ਲੱਕ ਨਾ ਕੁੜੇ
nI taithoM nI lukoiA kujha raule baMne lakka nA ku.De
I’ve hidden nothing from you, but these feuds are tied to my waist, [Kudi: girl/maiden] [Ni: a gender-specific vocative]
ਤੇਰਾ ਬੜਾ ਕਰਾਂ ਸੀ ਗੱਲ ਵਿਚ ਕੋਈ ਸ਼ੱਕ ਨਾ ਕੁੜੇ
terA ba.DA karAM sI galla vicha koI sa਼kka nA ku.De
I cherish you deeply, there is no doubt in that, [Kudi: girl/maiden] [Ni: a gender-specific vocative]
ਨੀ ਤੈਥੋਂ ਨੀ ਲੁਕੋਇਆ ਕੁਝ ਰੌਲੇ ਬੰਨੇ ਲੱਕ ਨਾ ਕੁੜੇ
nI taithoM nI lukoiA kujha raule baMne lakka nA ku.De
I’ve hidden nothing from you, but these feuds are tied to my waist, [Kudi: girl/maiden] [Ni: a gender-specific vocative]
ਹੋ ਕੰਗਣੇ ਦੇ ਨਾਲ ਨਾਲ ਲੈ ਜੀਂ ਝਾਂਜਰਾਂ
ho kaMgaNe de nAla nAla lai jIM jhAMjarAM
Along with the bangles, take these [Jhanjran: melodic silver/gold anklets] too
ਕੰਗਣੇ ਦੇ ਨਾਲ ਨਾਲ ਲੈ ਜੀਂ ਝਾਂਜਰਾਂ
kaMgaNe de nAla nAla lai jIM jhAMjarAM
Along with the bangles, take these [Jhanjran: melodic silver/gold anklets] too
ਹੋਰ ਦੱਸ ਕੀ ਹਜ਼ੂਰ ਚਾਹੀਦਾ
hora dassa kI haja਼Ura chAhIdA
Tell me, what else does your highness require?
ਰਹਿੰਦਾ ਮਸਲੇ ਵਿਚ ਪੈਰ ਜੱਟ ਦਾ
rahiMdA masale vicha paira jaTTa dA
This [Jatt: a member of the land-owning agricultural community known for pride and lifestyle]’s foot is always stuck in some dispute
ਨੀ ਹੱਥ ਅਸਲਾ ਜ਼ਰੂਰ ਚਾਹੀਦਾ
nI hattha asalA ja਼rUra chAhIdA
So a weapon in hand is an absolute necessity
ਰਹਿੰਦਾ ਮਸਲੇ ਵਿਚ ਪੈਰ ਜੱਟ ਦਾ
rahiMdA masale vicha paira jaTTa dA
This [Jatt: a member of the land-owning agricultural community]’s foot is always stuck in some dispute
ਨੀ ਹੱਥ ਅਸਲਾ ਜ਼ਰੂਰ ਚਾਹੀਦਾ
nI hattha asalA ja਼rUra chAhIdA
So a weapon in hand is an absolute necessity
ਹਾ ਰੌਂਦ ਪੂਰੇ ਕਰ ਕਰ ਰੱਖਦਾ ਵੇ ਜੱਟਾ
hA rauMda pUre kara kara rakkhadA ve jaTTA
You keep your [Raund: bullets/rounds] fully stocked, oh [Jatta: vocative for Jatt]
ਰੌਂਦ ਵਰਗੀ ਦੀ ਬਾਤ ਕਿਉਂ ਨੀ ਪੁੱਛਦਾ
rauMda varagI dI bAta kiuM nI puchChadA
Why don’t you ever ask about me, who is as sharp as a bullet?
ਮੁੱਕਿਆ ਪਿਆ ਏ ਮੇਰਾ ਹਾਰ ਤੇ ਸ਼ਿੰਗਾਰ
mukkiA piA e merA hAra te sa਼iMgAra
My jewelry and makeup are all depleted and finished
ਦੱਸੀ ਰੌਲਾ ਰੱਪਾ ਤੇਰਾ ਕਿਉਂ ਨੀ ਮੁੱਕਦਾ
dassI raulA rappA terA kiuM nI mukkadA
Tell me, why do your noisy conflicts never come to an end?
ਤੂੰ ਗੱਲਾਂ ਹਵਾ ਵਿਚ ਬੋਲੇ ਨਾਲੇ ਬੋਲਦਾ ਏਂ ਗੱਪ ਵੇ
tUM gallAM havA vicha bole nAle boladA eM gappa ve
You talk into the air and you speak nothing but lies
ਝਾਂਜਰਾਂ ਪਵਾ ਦੇ ਮੈਂ ਵਿਖਾਵਾਂ ਤੈਨੂੰ ਨੱਚ ਨੱਚ ਵੇ
jhAMjarAM pavA de maiM vikhAvAM tainUM nachcha nachcha ve
Get me those anklets and I’ll show you my dance
ਤੂੰ ਗੱਲਾਂ ਹਵਾ ਵਿਚ ਬੋਲੇ ਨਾਲੇ ਬੋਲਦਾ ਏਂ ਗੱਪ
tUM gallAM havA vicha bole nAle boladA eM gappa
You talk into the air and you speak nothing but lies
ਝਾਂਜਰਾਂ ਪਵਾ ਦੇ ਮੈਂ ਵਿਖਾਵਾਂ ਤੈਨੂੰ ਨੱਚ ਨੱਚ ਵੇ
jhAMjarAM pavA de maiM vikhAvAM tainUM nachcha nachcha ve
Get me those anklets and I’ll show you my dance
ਗਿਣ-ਗਿਣ ਲਾਰੇ ਤੇਰੇ ਮੁੱਕੀ ਪਈ ਆਂ
giNa-giNa lAre tere mukkI paI AM
I’m exhausted from counting your endless excuses
ਗਿਣ-ਗਿਣ ਲਾਰੇ ਤੇਰੇ ਮੁੱਕੀ ਪਈ ਆਂ
giNa-giNa lAre tere mukkI paI AM
I’m exhausted from counting your endless excuses
ਤੇ ਤੂੰ ਮਸਲੇ ਗਿਣਾਈ ਜਾਨਾ ਏਂ
te tUM masale giNAI jAnA eM
And you just keep listing your problems and disputes
ਹਾਏ ਦੋ ਕੰਗਣੇ ਕਰਾ ਦੇ ਸੋਹਣਿਆ
hAe do kaMgaNe karA de sohaNiA
Hey, get me two [Kangne: traditional gold bangles], my love
ਪੈਸੇ ਅਸਲੇ ਤੇ ਲਾਈ ਜਾਨਾ ਏਂ
paise asale te lAI jAnA eM
You keep spending all your money on [Asla: weaponry/firearms]
ਹਾਂ ਦੋ ਕੰਗਣੇ ਕਰਾ ਦੇ ਸੋਹਣਿਆ
hAM do kaMgaNe karA de sohaNiA
Yes, get me two [Kangne: traditional gold bangles], my love
ਪੈਸੇ ਅਸਲੇ ਤੇ ਲਾਈ ਜਾਨਾ ਏਂ
paise asale te lAI jAnA eM
You keep spending all your money on [Asla: weaponry/firearms]
ਗੱਡੀਆਂ ਵਿਚ ਮਹਿੰਗੇ ਮਹਿੰਗੇ ਰਿਮ ਪਾਏ ਆ
gaDDIAM vicha mahiMge mahiMge rima pAe A
I’ve put expensive rims on my cars
ਨੀ ਤੈਨੂੰ ਝਾਂਜਰਾਂ ਦਵਾਉਣ ਵਿਚ ਕੀ ਹਰਜ਼ਾ
nI tainUM jhAMjarAM davAuNa vicha kI haraja਼A
So what’s the harm in getting you those anklets?
ਜਿਵੇਂ ਤੈਨੂੰ ਹਾਰ ਦੇ ਸ਼ਿੰਗਾਰ ਦਾ ਏ ਚਾਅ ਬਿੱਲੋ
jiveM tainUM hAra de sa਼iMgAra dA e chAa billo
Just as you have a passion for jewelry and adornment, [Billo: a term of endearment for a beautiful girl]
ਓਵੇਂ ਮੈਨੂੰ ਅਸਲੇ ਦਾ ਮਰਜ਼ ਆ
oveM mainUM asale dA maraja਼ A
In the same way, I have a chronic obsession with weaponry
ਅਮਰ ਦਾ ਦਿਲ ਕਰੇ ਜਾਨ ਵੀ ਲੁਟਾ ਦੇ ਤੈਨੂੰ ਨੀ
amara dA dila kare jAna vI luTA de tainUM nI
Amar’s heart wishes to sacrifice his very life for you [Ni: gender-specific vocative] [Self-reference to the song's lyricist Amar Jalal]
ਬੱਲੇ ਦਾ ਕੀ ਪਤਾ ਉਹ ਸੋਨੇ ਵਿਚ ਮੜਾ ਦੇ ਤੈਨੂੰ ਨੀ
balle dA kI patA uha sone vicha ma.DA de tainUM nI
Who knows about Balla, he might just coat you in pure gold [Ni: gender-specific vocative] [Self-reference to the artist]
ਅਮਰ ਦਾ ਦਿਲ ਕਰੇ ਜਾਨ ਵੀ ਲੁਟਾ ਦੇ ਤੈਨੂੰ ਨੀ
amara dA dila kare jAna vI luTA de tainUM nI
Amar’s heart wishes to sacrifice his very life for you [Ni: gender-specific vocative]
ਬੱਲੇ ਦਾ ਕੀ ਪਤਾ ਉਹ ਸੋਨੇ ਵਿਚ ਮੜਾ ਦੇ ਤੈਨੂੰ ਨੀ
balle dA kI patA uha sone vicha ma.DA de tainUM nI
Who knows about Balla, he might just coat you in pure gold [Ni: gender-specific vocative]
ਹੋ ਵੈਲੀ ਸਾਰੇ ਦੂਰੀਆਂ ਬਣਾ ਕੇ ਰੱਖਦੇ
ho vailI sAre dUrIAM baNA ke rakkhade
All the [Velly: outlaws/tough guys] keep their distance from me
ਵੈਲੀ ਸਾਰੇ ਦੂਰੀਆਂ ਬਣਾ ਕੇ ਰੱਖਦੇ
vailI sAre dUrIAM baNA ke rakkhade
All the [Velly: outlaws/tough guys] keep their distance from me
ਤੇਰਾ ਗੁੱਸਾ ਗਿਲਾ ਦੂਰ ਚਾਹੀਦਾ
terA gussA gilA dUra chAhIdA
I just want your anger and complaints to go away
ਰਹਿੰਦਾ ਮਸਲੇ ਵਿਚ ਪੈਰ ਜੱਟ ਦਾ
rahiMdA masale vicha paira jaTTa dA
This [Jatt: a member of the land-owning agricultural community]’s foot is always stuck in some dispute
ਨੀ ਹੱਥ ਅਸਲਾ ਜ਼ਰੂਰ ਚਾਹੀਦਾ
nI hattha asalA ja਼rUra chAhIdA
So a weapon in hand is an absolute necessity
ਰਹਿੰਦਾ ਮਸਲੇ ਵਿਚ ਪੈਰ ਜੱਟ ਦਾ
rahiMdA masale vicha paira jaTTa dA
This [Jatt: a member of the land-owning agricultural community]’s foot is always stuck in some dispute
ਨੀ ਹੱਥ ਅਸਲਾ ਜ਼ਰੂਰ ਚਾਹੀਦਾ
nI hattha asalA ja਼rUra chAhIdA
So a weapon in hand is an absolute necessity

Share

More by Jasmeen Akhtar

View all songs →