Life
by Jasmeen Akhtarft Mani Longia, RAFAL
ਜੇ ਤੂੰ ਹੁੰਦਾ ਨਾ ਵੇ ਲਾਈਫ਼ ਕਿਵੇਂ ਹੋਣੀ ਸੀ
je tUM huMdA nA ve lAIpha਼ kiveM hoNI sI
Had you not been in my life, I wonder how it would have been?
ਹੁਣ ਤੇਰੇ ਨਾਲ ਜੀਣ ਦਾ ਸੁਆਦ ਆਈ ਜਾਂਦਾ
huNa tere nAla jINa dA suAda AI jAMdA
Now, living by your side, I’ve truly tasted the zest of life.
ਮੈਂ ਤਾਂ ਛੋਟੀ ਜਿਹੀ ਗੱਲ ਉੱਤੇ ਟੁੱਟ ਜਾਂ
maiM tAM ChoTI jihI galla utte TuTTa jAM
I am the type to shatter over the smallest of things,
ਉਹ ਤਾਂ ਤੂੰ ਹੀ ਹਰ ਪਲ ਮੈਨੂੰ ਜੋੜ ਬਚਾਈ ਜਾਂਦਾ
uha tAM tUM hI hara pala mainUM jo.Da bachAI jAMdA
But it is only you who mends me and saves me every single moment.
ਕੱਖ ਤੇਰੇ ਬਿਨਾਂ ਲੱਖ ਤੇਰੇ ਨਾਲ
kakkha tere binAM lakkha tere nAla
Without you I'm just a straw, with you I'm worth millions.
ਕਦੇ ਹੋਣਾ ਨਹੀਂਓਂ ਵੱਖ ਤੇਰੇ ਨਾਲ
kade hoNA nahIMoM vakkha tere nAla
I shall never be parted from you.
ਜਦੋਂ ਹੁੰਦਾ ਨਹੀਂਓਂ ਕੋਲ ਦਿਲ ਜਾਂਦੈ
jadoM huMdA nahIMoM kola dila jAMdai
When you aren't near, my heart begins to sink;
ਇੱਕੋ ਝੋਰਾ ਦਿਲ ਨੂੰ ਇਹ ਵੱਢ-ਵੱਢ ਖਾਈ ਜਾਂਦਾ
ikko jhorA dila nUM iha vaDDha-vaDDha khAI jAMdA
This one persistent worry [Jhora: a deep, gnawing sorrow or anxiety] eats away at my heart.
ਜੇ ਤੂੰ ਹੁੰਦਾ ਨਾ ਵੇ ਲਾਈਫ਼ ਕਿਵੇਂ ਹੋਣੀ ਸੀ
je tUM huMdA nA ve lAIpha਼ kiveM hoNI sI
Had you not been in my life, I wonder how it would have been?
ਹੁਣ ਤੇਰੇ ਨਾਲ ਜੀਣ ਦਾ ਸੁਆਦ ਆਈ ਜਾਂਦਾ
huNa tere nAla jINa dA suAda AI jAMdA
Now, living by your side, I’ve truly tasted the zest of life.
ਮੈਂ ਤਾਂ ਛੋਟੀ ਜਿਹੀ ਗੱਲ ਉੱਤੇ ਟੁੱਟ ਜਾਂ
maiM tAM ChoTI jihI galla utte TuTTa jAM
I am the type to shatter over the smallest of things,
ਉਹ ਤਾਂ ਤੂੰ ਹੀ ਹਰ ਪਲ ਮੈਨੂੰ ਜੋੜ ਬਚਾਈ ਜਾਂਦਾ
uha tAM tUM hI hara pala mainUM jo.Da bachAI jAMdA
But it is only you who mends me and saves me every single moment.
ਸਾਹਾਂ ਦਾ ਸਫ਼ਰ ਸੌਖਾ ਤੇਰੇ ਨਾਲ
sAhAM dA sapha਼ra saukhA tere nAla
The journey of my breaths is easy with you by my side,
ਨਹੀਂ ਤਾਂ ਖੌਰੇ ਕਿੰਨਾ ਔਖਾ ਹੋਣਾ ਸੀ
nahIM tAM khaure kiMnA aukhA hoNA sI
Otherwise, who knows how difficult it might have been.
ਇੱਕ ਤੂੰ ਜੀਹਨੇ ਛੋਟਾ ਜਿਹਾ ਝੂਠ ਵੀ ਨਾ ਬੋਲਿਆ
ikka tUM jIhane ChoTA jihA jhUTha vI nA boliA
You are the only one who never told even a tiny lie,
ਨਹੀਂ ਤਾਂ ਕਿੰਨੀ ਵਾਰ ਧੋਖਾ ਹੋਣਾ ਸੀ
nahIM tAM kiMnI vAra dhokhA hoNA sI
Otherwise, I would have been betrayed so many times.
ਹਾਏ ਬਿਨਾਂ ਬੋਲੇ ਸਾਰਾ ਕੁਝ ਜਾਣ ਲੈਂਦਾ ਤੂੰ
hAe binAM bole sArA kujha jANa laiMdA tUM
Oh, you understand everything without me uttering a word,
ਜਾਣ ਕੇ ਸੱਚੀਂ ਕੱਢ ਜਾਨ ਲੈਂਦਾ ਤੂੰ
jANa ke sachchIM kaDDha jAna laiMdA tUM
Knowing me so well, you truly capture my soul.
ਨਹੀਂਓਂ ਉੱਤਲੇ ਜੇ ਮਨੋਂ ਪੂਰੀ ਰੀਝ ਨਾਲ
nahIMoM uttale je manoM pUrI rIjha nAla
Not with a superficial heart, but with total devotion,
ਮੇਰੇ ਕੱਲੇ-ਕੱਲੇ ਸੁਪਨੇ ਨੂੰ ਤੂੰ ਸਜਾਈ ਜਾਂਦਾ
mere kalle-kalle supane nUM tUM sajAI jAMdA
You decorate every single one of my dreams.
ਜੇ ਤੂੰ ਹੁੰਦਾ ਨਾ ਵੇ ਲਾਈਫ਼ ਕਿਵੇਂ ਹੋਣੀ ਸੀ
je tUM huMdA nA ve lAIpha਼ kiveM hoNI sI
Had you not been in my life, I wonder how it would have been?
ਹੁਣ ਤੇਰੇ ਨਾਲ ਜੀਣ ਦਾ ਸੁਆਦ ਆਈ ਜਾਂਦਾ
huNa tere nAla jINa dA suAda AI jAMdA
Now, living by your side, I’ve truly tasted the zest of life.
ਮੈਂ ਤਾਂ ਛੋਟੀ ਜਿਹੀ ਗੱਲ ਉੱਤੇ ਟੁੱਟ ਜਾਂ
maiM tAM ChoTI jihI galla utte TuTTa jAM
I am the type to shatter over the smallest of things,
ਉਹ ਤਾਂ ਤੂੰ ਹੀ ਹਰ ਪਲ ਮੈਨੂੰ ਜੋੜ ਬਚਾਈ ਜਾਂਦਾ
uha tAM tUM hI hara pala mainUM jo.Da bachAI jAMdA
But it is only you who mends me and saves me every single moment.
ਬਹਿ ਕੇ ਜਦੋਂ ਖੱਬੀ ਸੀਟ ਉੱਤੇ ਜਾਵਾਂ ਤੇਰੇ ਨਾਲ
bahi ke jadoM khabbI sITa utte jAvAM tere nAla
When I sit in the left seat [Passenger seat of the car] traveling with you,
ਹੌਸਲਾ ਹੀ ਹੁੰਦਾ ਮੇਰਾ ਹੋਰ ਵੇ
hausalA hI huMdA merA hora ve
My courage and confidence just keep on soaring.
ਸ਼ਕਲੋਂ ਵੀ ਸੋਹਣਾ ਉੱਤੋਂ ਰੂਹ ਦਾ ਵੀ ਸੋਹਣਾ
sa਼kaloM vI sohaNA uttoM rUha dA vI sohaNA
Beautiful of face, and even more beautiful of soul,
ਕਦੇ ਦੇਖਿਆ ਨੀ ਦਿਲ ਵਿੱਚ ਚੋਰ ਵੇ
kade dekhiA nI dila vichcha chora ve
I’ve never seen a hint of deceit [Chor: literally 'a thief in the heart', implying hidden ill-intent] in your heart.
ਵੇ ਮੈਂ ਪਲਕਾਂ ਦੀ ਛਾਂ ਤੈਨੂੰ ਕਰਦੀ ਰਹਾਂ
ve maiM palakAM dI ChAM tainUM karadI rahAM
I wish to keep providing you the shade of my eyelashes,
ਸਾਹ ਆਖਰੀ ਤਾਈਂ ਤੇਰੇ ਉੱਤੇ ਮਰਦੀ ਰਹਾਂ
sAha AkharI tAIM tere utte maradI rahAM
Until my very last breath, I shall remain devoted only to you.
ਕਹਿਣ ਕੁੜੀਆਂ ਤੂੰ ਹੋਰ ਸੋਹਣੀ ਹੋਈ ਜਾਨੀਏਂ
kahiNa ku.DIAM tUM hora sohaNI hoI jAnIeM
The girls [Kudiye: girls/friends] tell me I’m becoming even more beautiful,
ਜਿਵੇਂ-ਜਿਵੇਂ ਵੇ ਤੂੰ ਮੈਨੂੰ ਗਲ ਲਾਈ ਜਾਂਦਾ
jiveM-jiveM ve tUM mainUM gala lAI jAMdA
With every time you hold me close to your heart.