Mere Veerya

by Jasmeen Akhtar

ਪੀਣ ਤੋਂ ਜੇ ਮਿੱਤਰਾਂ ਨੂੰ ਨਾ ਕਰਦਾ
pINa toM je mittarAM nUM nA karadA
If [yours truly: referring to the singer's persona] refuses to have a drink
ਆਖਦੇ ਨੇ ਸਾਲੇ ਭਾਬੀ ਕੋਲੋਂ ਡਰਦਾ
Akhade ne sAle bhAbI koloM DaradA
Those [playful taunt to other suitors/peers] mock me, saying I'm scared of my wife
ਰੋਜ਼ ਹੀ ਬਹਾਨੇ ਵੇ ਤੂੰ ਨਵੇਂ ਲੱਭਦਾ
roja਼ hI bahAne ve tUM naveM labbhadA
You find a brand new excuse every single day
ਤੇਰਾ ਕਿਹੜਾ ਬਿਨਾਂ ਪੀਤੇ ਆ ਵੇ ਸਰਦਾ
terA kiha.DA binAM pIte A ve saradA
As if you can’t even function without a drink
ਨੀ ਮੈਂ ਹਰ ਗੱਲ ਵਿਚ ਹਾਮੀ ਭਰਦਾ
nI maiM hara galla vicha hAmI bharadA
I agree with everything you say, my dear
ਬਹਿਜਾ ਟਿੱਕ ਕੇ ਜੱਟਾ ਤੂੰ ਅੱਜ ਜਾਣਾ ਬਾਹਰ ਨੀ
bahijA Tikka ke jaTTA tUM ajja jANA bAhara nI
Just sit still, [Jatt: member of the land-owning agricultural community], you aren't going out today
ਬਹਿਜਾ ਟਿੱਕ ਕੇ ਜੱਟਾ ਤੂੰ ਅੱਜ ਜਾਣਾ ਬਾਹਰ ਨੀ
bahijA Tikka ke jaTTA tUM ajja jANA bAhara nI
Just sit still, [Jatt], you aren't going out today
ਜੇ ਪੈੱਗ ਲਾਵਾਂ ਪੰਗਾ ਤੇਰੇ ਨਾਲ ਪੈ ਜਾਵੇ
je paigga lAvAM paMgA tere nAla pai jAve
If I have a peg, I end up in a mess with you
ਜੇ ਸੋਫੀ ਰਹਾਂ ਸਾਰੇ ਰੁੱਸ ਜਾਂਦੇ ਯਾਰ ਨੀ
je sophI rahAM sAre russa jAMde yAra nI
If I stay sober, all my [Yaar: close friends/brothers; carries significant cultural weight regarding loyalty] start [sulking: the romantic or social pique of being annoyed]
ਜੇ ਪੈੱਗ ਲਾਵਾਂ ਪੰਗਾ ਤੇਰੇ ਨਾਲ ਪੈ ਜਾਵੇ
je paigga lAvAM paMgA tere nAla pai jAve
If I have a peg, I end up in a mess with you
ਜੇ ਸੋਫੀ ਰਹਾਂ ਸਾਰੇ ਰੁੱਸ ਜਾਂਦੇ ਯਾਰ ਨੀ
je sophI rahAM sAre russa jAMde yAra nI
If I stay sober, all my [Yaar] start [sulking]
ਕਿਤੇ ਖੁਸ਼ੀ ਦਾ ਮੌਕਾ ਤੇ ਕਦੇ ਗ਼ਮੀ ਦਾ
kite khusa਼I dA maukA te kade ga਼mI dA
Sometimes it's a happy occasion, sometimes it's a moment of grief
ਸੰਧੂਆ ਵੇ ਸੰਧੂਆ ਤੂੰ ਰਹਿੰਨਾ ਭਾਲਦਾ
saMdhUA ve saMdhUA tUM rahiMnA bhAladA
Sandhu, oh [Sandhu: self-reference to the lyricist/artist Jang Sandhu], you’re always searching for a reason
ਕੱਲ੍ਹ ਤੋਂ ਦਾਰੂ ਮੈਂ ਬਿੱਲੋ ਛੱਡ ਦੂੰ
kallha toM dArU maiM billo ChaDDa dUM
I’ll quit the liquor starting tomorrow, [Billo: term of endearment for a beautiful girl]
ਅੱਜ ਪੀਣ ਦੇ ਨੀ ਕੱਲ੍ਹ ਤੋਂ ਮੈਂ ਨਹੀਓਂ ਟਾਲਦਾ
ajja pINa de nI kallha toM maiM nahIoM TAladA
Let me drink today, I won't delay my promise from tomorrow
ਕਿਤੇ ਖੁਸ਼ੀ ਦਾ ਮੌਕਾ ਤੇ ਕਦੇ ਗ਼ਮੀ ਦਾ
kite khusa਼I dA maukA te kade ga਼mI dA
Sometimes it's a happy occasion, sometimes it's a moment of grief
ਸੰਧੂਆ ਵੇ ਸੰਧੂਆ ਤੂੰ ਰਹਿੰਨਾ ਭਾਲਦਾ
saMdhUA ve saMdhUA tUM rahiMnA bhAladA
Sandhu, oh [Sandhu], you’re always searching for a reason
ਕੱਲ੍ਹ ਤੋਂ ਦਾਰੂ ਮੈਂ ਬਿੱਲੋ ਛੱਡ ਦੂੰ
kallha toM dArU maiM billo ChaDDa dUM
I’ll quit the liquor starting tomorrow, [Billo]
ਅੱਜ ਪੀਣ ਦੇ ਨੀ ਕੱਲ੍ਹ ਤੋਂ ਮੈਂ ਨਹੀਓਂ ਟਾਲਦਾ
ajja pINa de nI kallha toM maiM nahIoM TAladA
Let me drink today, I won't delay my promise from tomorrow
ਨਾਮ ਜੰਗ ਸੰਧੂ ਜੰਗ ਸੰਧੂ ਲੋਕਾਂ ਲਈ ਹੋਊਗਾ
nAma jaMga saMdhU jaMga saMdhU lokAM laI hoUgA
The name Jang Sandhu might carry weight for the world
ਮੇਰੇ ਮੂਹਰੇ ਜੱਟਾ ਬਾਹਲਾ ਤੂੰ ਹੁਸ਼ਿਆਰ ਨੀ
mere mUhare jaTTA bAhalA tUM husa਼iAra nI
But don't try to act too smart in front of me, [Jatt]
ਮੇਰੇ ਮੂਹਰੇ ਜੱਟਾ ਬਾਹਲਾ ਤੂੰ ਹੁਸ਼ਿਆਰ ਨੀ
mere mUhare jaTTA bAhalA tUM husa਼iAra nI
But don't try to act too smart in front of me, [Jatt]
ਜੇ ਪੈੱਗ ਲਾਵਾਂ ਪੰਗਾ ਤੇਰੇ ਨਾਲ ਪੈ ਜਾਵੇ
je paigga lAvAM paMgA tere nAla pai jAve
If I have a peg, I end up in a mess with you
ਜੇ ਸੋਫੀ ਰਹਾਂ ਸਾਰੇ ਰੁੱਸ ਜਾਂਦੇ ਯਾਰ ਨੀ
je sophI rahAM sAre russa jAMde yAra nI
If I stay sober, all my [Yaar] start [sulking]
ਜੇ ਪੈੱਗ ਲਾਵਾਂ ਪੰਗਾ ਤੇਰੇ ਨਾਲ ਪੈ ਜਾਵੇ
je paigga lAvAM paMgA tere nAla pai jAve
If I have a peg, I end up in a mess with you
ਜੇ ਸੋਫੀ ਰਹਾਂ ਸਾਰੇ ਰੁੱਸ ਜਾਂਦੇ ਯਾਰ ਨੀ
je sophI rahAM sAre russa jAMde yAra nI
If I stay sober, all my [Yaar] start [sulking]
ਜੰਗ ਸੰਧੂ ਜੰਗ ਸੰਧੂ ਗੱਭਰੂ ਦਾ ਨਾਮ ਐ
jaMga saMdhU jaMga saMdhU gabbharU dA nAma ai
Jang Sandhu is the name of this young lad
ਜੱਟਾਂ ਦੇ ਘਰੇ ਨਾਗਣੀ ਤੇ ਲਾਹਣ ਹੁੰਦੀ ਆਮ ਐ
jaTTAM de ghare nAgaNI te lAhaNa huMdI Ama ai
In [Jatt] households, opium and country liquor are common traditions
ਹੋ ਮੁੰਡਾ ਪੂਰਾ ਸਾਨ੍ਹ ਐ ਨਾਲ ਮੇਰੇ ਖਾਣ ਐ
ho muMDA pUrA sAnha ai nAla mere khANa ai
This boy is like a bull, my brothers are standing by me
ਪੈੱਗ ਸਾਡੀ ਜਾਨ ਐ ਨੀ ਲਾਉਂਦੇ ਰਸਮਾਂ ਨੀ
paigga sADI jAna ai nI lAuMde rasamAM nI
The drink is our very life, we follow these rituals
ਰਹਿੰਦੇ ਨੱਚਦੇ ਡੱਬਾਂ 'ਚ ਸਾਡੇ ਅਸਲੇ
rahiMde nachchade DabbAM 'cha sADe asale
Our weapons stay tucked and ready in our waistbands
ਰਹਿੰਦੇ ਨੱਚਦੇ ਡੱਬਾਂ 'ਚ ਸਾਡੇ ਅਸਲੇ
rahiMde nachchade DabbAM 'cha sADe asale
Our weapons stay tucked and ready in our waistbands
ਓ ਸ਼ੌਂਕੀ ਜੱਟ ਖਾਣ ਪੀਣ ਦੇ
o sa਼auMkI jaTTa khANa pINa de
We are [Jatts] who are fond of eating and drinking
ਕਿਹੜੀ ਗੱਲੋਂ ਤੂੰ ਵਧਾਉਂਦੀ ਫਿਰੇ ਮਸਲੇ
kiha.DI galloM tUM vadhAuMdI phire masale
Why are you trying to escalate these matters?
ਸ਼ੌਂਕੀ ਜੱਟ ਖਾਣ ਪੀਣ ਦੇ
sa਼auMkI jaTTa khANa pINa de
We are [Jatts] who are fond of eating and drinking
ਕਿਹੜੀ ਗੱਲੋਂ ਤੂੰ ਵਧਾਉਂਦੀ ਫਿਰੇ ਮਸਲੇ
kiha.DI galloM tUM vadhAuMdI phire masale
Why are you trying to escalate these matters?
ਨੀ ਸ਼ੌਂਕੀ ਜੱਟ ਖਾਣ ਪੀਣ ਦੇ
nI sa਼auMkI jaTTa khANa pINa de
Yes, we [Jatts] are fond of eating and drinking
ਮੈਂ ਨਾ ਮੰਗਦੀ ਤੇਰੇ ਤੋਂ ਝਾਂਜਰਾਂ ਵਾਲੀਆਂ
maiM nA maMgadI tere toM jhAMjarAM vAlIAM
I am not asking you for traditional anklets
ਮੰਗੇ ਤੇਰੇ ਕੋਲੋਂ ਮਸਕਾਰੇ ਨਾ
maMge tere koloM masakAre nA
Nor am I asking you for any mascara
ਹੋ ਸਾਲੇ ਦੇ ਵਿਆਹ 'ਚ ਜੀਜਾ ਕਿਸ ਕੰਮ ਦਾ
ho sAle de viAha 'cha jIjA kisa kaMma dA
What use is a brother-in-law at his wife’s brother’s wedding
ਜੇ ਦਾਰੂ ਪੀ ਕੇ ਮਾਰੇ ਨਾ ਲਲਕਾਰੇ ਨਾ
je dArU pI ke mAre nA lalakAre nA
If he doesn’t drink and let out [spirited roars: bold shouts of joy/defiance]?
ਮੈਂ ਨਾ ਮੰਗਦੀ ਤੇਰੇ ਤੋਂ ਝਾਂਜਰਾਂ ਵਾਲੀਆਂ
maiM nA maMgadI tere toM jhAMjarAM vAlIAM
I am not asking you for traditional anklets
ਮੰਗੇ ਤੇਰੇ ਕੋਲੋਂ ਮਸਕਾਰੇ ਨਾ
maMge tere koloM masakAre nA
Nor am I asking you for any mascara
ਹੋ ਸਾਲੇ ਦੇ ਵਿਆਹ 'ਚ ਜੀਜਾ ਕਿਸ ਕੰਮ ਦਾ
ho sAle de viAha 'cha jIjA kisa kaMma dA
What use is a brother-in-law at his wife’s brother’s wedding
ਜੇ ਦਾਰੂ ਪੀ ਕੇ ਮਾਰੇ ਨਾ ਲਲਕਾਰੇ ਨਾ
je dArU pI ke mAre nA lalakAre nA
If he doesn’t drink and let out [spirited roars]?
ਹੋ ਸਵਾ ਲੱਖ ਸਾਲੀਆਂ ਤੋਂ ਵਾਰਨਾ
ho savA lakkha sAlIAM toM vAranA
I have to shower wealth upon my many sisters-in-law
ਤਾਹੀਓਂ ਬਾਹਰਲੇ ਸਾਢੂ ਨਾਲ ਫਸੇ ਬਾਰ ਬਾਰ ਨੀ
tAhIoM bAharale sADhU nAla phase bAra bAra nI
That's why I'm stuck at the bar again and again with my fellow brothers-in-law
ਤਾਹੀਓਂ ਬਾਹਰਲੇ ਸਾਢੂ ਨਾਲ ਫਸੇ ਬਾਰ ਬਾਰ ਨੀ
tAhIoM bAharale sADhU nAla phase bAra bAra nI
That's why I'm stuck at the bar again and again with my fellow brothers-in-law
ਜੇ ਪੈੱਗ ਲਾਵਾਂ ਪੰਗਾ ਤੇਰੇ ਨਾਲ ਪੈ ਜਾਵੇ
je paigga lAvAM paMgA tere nAla pai jAve
If I have a peg, I end up in a mess with you
ਜੇ ਸੋਫੀ ਰਹਾਂ ਸਾਰੇ ਰੁੱਸ ਜਾਂਦੇ ਯਾਰ ਨੀ
je sophI rahAM sAre russa jAMde yAra nI
If I stay sober, all my [Yaar] start [sulking]
ਮੇਰੀ ਜਾਂ ਦਾਰੂ 'ਚੋਂ ਇੱਕ ਚੂਜ਼ ਕਰ ਲੈ
merI jAM dArU 'choM ikka chUja਼ kara lai
Choose one: either me or the liquor
ਦੋਵਾਂ ਨਾਲ ਜੱਟਾ ਨੀ ਬਣੇ ਪਿਆਰ ਨੀ
dovAM nAla jaTTA nI baNe piAra nI
You can’t love both at the same time, [Jatt]
ਜੇ ਪੈੱਗ ਲਾਵਾਂ ਪੰਗਾ ਤੇਰੇ ਨਾਲ ਪੈ ਜਾਵੇ
je paigga lAvAM paMgA tere nAla pai jAve
If I have a peg, I end up in a mess with you
ਜੇ ਸੋਫੀ ਰਹਾਂ ਸਾਰੇ ਰੁੱਸ ਜਾਂਦੇ ਯਾਰ ਨੀ
je sophI rahAM sAre russa jAMde yAra nI
If I stay sober, all my [Yaar] start [sulking]
ਦੋਵਾਂ ਨਾਲ ਜੱਟਾ ਨੀ ਬਣੇ ਪਿਆਰ ਨੀ
dovAM nAla jaTTA nI baNe piAra nI
You can’t love both at the same time, [Jatt]

Share

More by Jasmeen Akhtar

View all songs →