MOOL MANTAR

by Jasmeen Akhtarft Kulshan Sandhu

ਮੁੱਖ ਦੇ ਉੱਪਰ ਨੂਰ ਬੜਾ ਸੀ, ਨਖ਼ਰਾ ਵੀ ਮਸ਼ਹੂਰ ਬੜਾ ਸੀ
mukkha de uppara nUra ba.DA sI, nakha਼rA vI mashahUra ba.DA sI
Your face radiated such divine light, and your vanity was legendary
ਹਾਂ ਮੁੱਖ ਦੇ ਉੱਪਰ ਨੂਰ ਬੜਾ ਸੀ, ਨਖ਼ਰਾ ਵੀ ਮਸ਼ਹੂਰ ਬੜਾ ਸੀ
hAM mukkha de uppara nUra ba.DA sI, nakha਼rA vI mashahUra ba.DA sI
Yes, your face radiated such divine light, and your vanity was legendary
ਬੁੱਲ੍ਹਾਂ ਉੱਪਰ ਲੱਖਾਂ ਦੀ ਮੁਸਕਾਨ ਹੁੰਦੀ ਸੀ
bullhAM uppara lakkhAM dI musakAna huMdI sI
Upon your lips sat a smile worth millions
ਗੱਲ ਮੈਂ ਉਸ ਵੇਲੇ ਦੀ ਕਰਦਾ ਤੂੰ ਜਦ ਮੇਰੀ ਜਾਨ ਹੁੰਦੀ ਸੀ
galla maiM usa vele dI karadA tUM jada merI jAna huMdI sI
I’m speaking of that era when you used to be my life

ਜੋਬਨ ਦੀ ਹਰ ਪਾਸੇ ਚੜ੍ਹੀ ਹਨੇਰੀ ਹੁੰਦੀ ਸੀ
jobana dI hara pAse cha.DhI hanerI huMdI sI
A storm of youthfulness raged all around you
ਚੌ ਪਾਸਿਆਂ ਤੋਂ ਕੁੜੀਆਂ ਨੇ ਤੂੰ ਘੇਰੀ ਹੁੰਦੀ ਸੀ
chau pAsiAM toM ku.DIAM ne tUM gherI huMdI sI
From all four sides, you were always surrounded by [Kudi: girl/maiden] friends

ਇੱਕ ਤੱਕਣੀ ਲਈ ਮਰਦੇ ਸੀ ਸਭ, ਦੂਰੋਂ ਸਿਜ਼ਦਾ ਕਰਦੇ ਸੀ ਸਭ
ikka takkaNI laI marade sI sabha, dUroM sija਼dA karade sI sabha
Everyone was dying for just one glance; they all offered [Sizda: a prostrate bow of reverence/worship] from afar

ਪਰ ਤੂੰ ਮੇਰੀ ਮੁਹੱਬਤ ਤੋਂ ਕੁਰਬਾਨ ਹੁੰਦੀ ਸੀ
para tUM merI muhabbata toM kurabAna huMdI sI
But you were ready to sacrifice everything for my love
ਗੱਲ ਮੈਂ ਉਸ ਵੇਲੇ ਦੀ ਕਰਦਾ ਤੂੰ ਜਦ ਮੇਰੀ ਜਾਨ ਹੁੰਦੀ ਸੀ
galla maiM usa vele dI karadA tUM jada merI jAna huMdI sI
I’m speaking of that era when you used to be my life
ਗੱਲ ਮੈਂ ਉਸ ਵੇਲੇ ਦੀ ਕਰਦਾ ਤੂੰ ਜਦ ਮੇਰੀ ਜਾਨ ਹੁੰਦੀ ਸੀ
galla maiM usa vele dI karadA tUM jada merI jAna huMdI sI
I’m speaking of that era when you used to be my life
ਦੇਖਦਿਆਂ ਉੱਠ ਖੜ੍ਹਦਾ ਸਭ ਦਾ ਲੂੰ-ਲੂੰ ਸੀ ਅੜੀਏ
dekhadiAM uTTha kha.DhadA sabha dA lUM-lUM sI a.DIe
Every fiber of one's being would tingle upon seeing you, [Arriye: a term of address for a female friend or lover, often used in a teasing or endearing way]
ਹਰ ਗੱਭਰੂ ਦਾ ਟਾਰਗੇਟ ਹੀ ਤੂੰ-ਤੂੰ ਸੀ ਅੜੀਏ
hara gabbharU dA TArageTa hI tUM-tUM sI a.DIe
You were the sole target of every young man's desire, [Arriye: a term of address for a female friend or lover, often used in a teasing or endearing way]

ਹਰ ਦਿਲ ‘ਤੇ ਬਿਜਲੀ ਗਿਰ ਪੈਂਦੀ, ਜਿਸ ਦਿਨ ਕਾਲਾ ਸੂਟ ਪਾ ਲੈਂਦੀ
hara dila ‘te bijalI gira paiMdI, jisa dina kAlA sUTa pA laiMdI
Lightning would strike every heart on the day you wore a black [Suit: a traditional Punjabi three-piece outfit]

ਉਸ ਦਿਨ ਤੇਰੇ ਹੁਸਨ ਦੀ ਦੂਣੀ ਸ਼ਾਨ ਹੁੰਦੀ ਸੀ
usa dina tere husana dI dUNI shAna huMdI sI
On that day, the glory of your beauty would double
ਗੱਲ ਮੈਂ ਉਸ ਵੇਲੇ ਦੀ ਕਰਦਾ ਤੂੰ ਜਦ ਮੇਰੀ ਜਾਨ ਹੁੰਦੀ ਸੀ
galla maiM usa vele dI karadA tUM jada merI jAna huMdI sI
I’m speaking of that era when you used to be my life
ਗੱਲ ਮੈਂ ਉਸ ਵੇਲੇ ਦੀ ਕਰਦਾ ਤੂੰ ਜਦ ਮੇਰੀ ਜਾਨ ਹੁੰਦੀ ਸੀ
galla maiM usa vele dI karadA tUM jada merI jAna huMdI sI
I’m speaking of that era when you used to be my life
ਹੁਸਨ ਵਪਾਰੀ ਆਏ ਬਣ ਕੇ ਤੇਰੇ ਆਕਾ ਸੀ
husana vapArI Ae baNa ke tere AkA sI
Traders of beauty arrived pretending to be your masters
ਹਸਨਵੀਰ ਦੇ ਪਿਆਰ ‘ਤੇ ਉਸ ਦਿਨ ਪੈ ਗਿਆ ਡਾਕਾ ਸੀ
hasanavIra de piAra ‘te usa dina pai giA DAkA sI
On that day, a robbery was committed against Hasanveer's love [Self-reference to the lyricist Hasanveer]

ਉੱਡ ਗਈ ਜੱਟ-ਵਲੈਤਣ ਬਣ ਕੇ, ਖਿੱਲਰ ਗਏ ਸਭ ਪਿਆਰ ਦੇ ਮਣਕੇ
uDDa gaI jaTTa-valaitaNa baNa ke, khillara gae sabha piAra de maNake
She flew away as a [Jatt-Valaitan: a woman from the agricultural community who has moved abroad/to the West], and the beads of love were scattered

ਹੋ ਗਈ ਫਿਰ ਬੇਗਾਨੀ ਜੋ ਮਹਿਮਾਨ ਹੁੰਦੀ ਸੀ
ho gaI phira begAnI jo mahimAna huMdI sI
She who used to be a cherished guest became a complete stranger
ਗੱਲ ਮੈਂ ਉਸ ਵੇਲੇ ਦੀ ਕਰਦਾ ਤੂੰ ਜਦ ਮੇਰੀ ਜਾਨ ਹੁੰਦੀ ਸੀ
galla maiM usa vele dI karadA tUM jada merI jAna huMdI sI
I’m speaking of that era when you used to be my life
ਗੱਲ ਮੈਂ ਉਸ ਵੇਲੇ ਦੀ ਕਰਦਾ ਤੂੰ ਜਦ ਮੇਰੀ ਜਾਨ ਹੁੰਦੀ ਸੀ
galla maiM usa vele dI karadA tUM jada merI jAna huMdI sI
I’m speaking of that era when you used to be my life
ਗੱਲ ਮੈਂ ਉਸ ਵੇਲੇ ਦੀ ਕਰਦਾ ਤੂੰ ਜਦ ਮੇਰੀ ਜਾਨ ਹੁੰਦੀ ਸੀ
galla maiM usa vele dI karadA tUM jada merI jAna huMdI sI
I’m speaking of that era when you used to be my life

Share

More by Jasmeen Akhtar

View all songs →