Mutiyaar

by Jasmeen Akhtarft Matte Ala

ਨੀਵੀਂ ਪਾ ਕੇ ਤੁਰਾਂ ਪਰ ਰੱਖਾਂ ਉੱਚੀ ਸੋਚ ਵੇ
nIvIM pA ke turAM para rakkhAM uchchI socha ve
I walk with lowered eyes but keep my thoughts soaring high
ਕੱਚ ਦੀ ਜ਼ਮੀਨ ਪੱਬ ਰੱਖਾਂ ਬੋਚ-ਬੋਚ ਵੇ
kachcha dI ja਼mIna pabba rakkhAM bocha-bocha ve
The ground is made of glass, so I place my steps with utmost care

ਕਿਸੇ ਓਪਰੀ ਨਾ ਗੱਲਾਂ ਕਰਾਂ ਹੱਸ ਕੇ
kise oparI nA gallAM karAM hassa ke
I don’t indulge in playful banter with strangers
ਮੇਰੇ ਐਸਾ ਕੋਈ ਦਿਲ 'ਚ ਵਿਚਾਰ ਨਾ
mere aisA koI dila 'cha vichAra nA
No such fickle thoughts reside within my heart
ਮੇਰੇ ਐਸਾ ਕੋਈ ਦਿਲ 'ਚ ਵਿਚਾਰ ਨਾ
mere aisA koI dila 'cha vichAra nA
No such fickle thoughts reside within my heart
ਐਵੇਂ ਕਾਹਤੋਂ ਫਿਰੇਂ ਗੇੜੇ ਮਾਰਦਾ
aiveM kAhatoM phireM ge.De mAradA
Why do you keep circling my street for no reason?
ਕੁੜੀ ਮਾਪਿਆਂ ਦੇ ਕਹਿਣੇ ਵਿੱਚੋਂ ਬਾਹਰ ਨਾ
ku.DI mApiAM de kahiNe vichchoM bAhara nA
This [Kudi: girl/maiden] never defies the wishes of her parents
ਧੌਣ ਬਾਪੂ ਦੀ ਸ਼ਰਮ ਨਾਲ ਨਿਵ ਜੇ
dhauNa bApU dI sa਼rama nAla niva je
That my father's head should bow down in shame—
ਕੰਮ ਏਦਾਂ ਦਾ ਕੋਈ ਕਰੂ ਮੁਟਿਆਰ ਨਾ
kaMma edAM dA koI karU muTiAra nA
This [Mutiyaar: a young woman of grace and integrity] would never do such a thing
ਐਵੇਂ ਕਾਹਤੋਂ ਫਿਰੇਂ ਗੇੜੇ ਮਾਰਦਾ
aiveM kAhatoM phireM ge.De mAradA
Why do you keep circling my street for no reason?
ਵੇ ਮੈਂ ਮਾਪਿਆਂ ਦੇ ਕਹਿਣੇ ਵਿੱਚੋਂ ਬਾਹਰ ਨਾ
ve maiM mApiAM de kahiNe vichchoM bAhara nA
Indeed, I never defy the wishes of her parents

ਹਾਏ ਜਾਣਦੀ ਆਂ ਅੱਜ ਦੀ ਜਵਾਨੀ ਕੀ ਹੈ ਪੜ੍ਹਦੀ
hAe jANadI AM ajja dI javAnI kI hai pa.DhadI
I know exactly what today’s youth is busy learning
ਲੱਖਾਂ ਕੋਹਾਂ ਦੂਰ ਹਾਂ ਮੈਂ ਐਸੀਆਂ ਪੜ੍ਹਾਈਆਂ ਤੋਂ
lakkhAM kohAM dUra hAM maiM aisIAM pa.DhAIAM toM
But I am millions of miles away from such worldly lessons
ਅੱਜ ਜਿਹੜੇ ਪਿੰਡ ਵਿੱਚ ਹਿੱਕ ਤਾਣ ਤੁਰਦੇ
ajja jiha.De piMDa vichcha hikka tANa turade
Today, my brothers walk through the village with chests held high
ਨੀਵੀਂ ਪਾ ਕੇ ਤੁਰਿਆ ਨੀ ਜਾਣਾ ਮੇਰੇ ਭਾਈਆਂ ਤੋਂ
nIvIM pA ke turiA nI jANA mere bhAIAM toM
I won't let them be forced to walk with heads bowed low
ਜਾਣਾ ਮੇਰੇ ਭਾਈਆਂ ਤੋਂ
jANA mere bhAIAM toM
To be forced to walk with heads bowed low
ਕੋਈ ਮੇਰੇ ਬਾਰੇ ਬੋਲੇ ਮਾੜੇ ਬੋਲ ਜੇ
koI mere bAre bole mA.De bola je
If someone were to utter a foul word about my character
ਝੱਲ ਸਕੂ ਮੇਰਾ ਪਰਿਵਾਰ ਨਾ
jhalla sakU merA parivAra nA
My family would never be able to endure that pain
ਝੱਲ ਸਕੂ ਮੇਰਾ ਪਰਿਵਾਰ ਨਾ
jhalla sakU merA parivAra nA
My family would never be able to endure that pain
ਐਵੇਂ ਕਾਹਤੋਂ ਫਿਰੇਂ ਗੇੜੇ ਮਾਰਦਾ
aiveM kAhatoM phireM ge.De mAradA
Why do you keep circling my street for no reason?
ਕੁੜੀ ਮਾਪਿਆਂ ਦੇ ਕਹਿਣੇ ਵਿੱਚੋਂ ਬਾਹਰ ਨਾ
ku.DI mApiAM de kahiNe vichchoM bAhara nA
This [Kudi: girl/maiden] never defies the wishes of her parents
ਧੌਣ ਬਾਪੂ ਦੀ ਸ਼ਰਮ ਨਾਲ ਝੁਕ ਜੇ
dhauNa bApU dI sa਼rama nAla jhuka je
That my father's neck should bend in shame—
ਕੰਮ ਏਦਾਂ ਦਾ ਕੋਈ ਕਰੂ ਮੁਟਿਆਰ ਨਾ
kaMma edAM dA koI karU muTiAra nA
This [Mutiyaar: a young woman of grace and integrity] would never do such a thing
ਵੱਡੇ ਛੋਟੇ ਦੀ ਨੀ ਗੱਲ ਕਰਾਂ ਸਾਰੇ ਜੱਗ ਦੀ
vaDDe ChoTe dI nI galla karAM sAre jagga dI
I’m not just talking about individuals, but the whole world
ਕਿਹੜੀ ਗੱਲੋਂ ਭਲਾ ਧੀਆਂ ਜੰਮਣ ਤੋਂ ਡਰਦੇ
kiha.DI galloM bhalA dhIAM jaMmaNa toM Darade
Why on earth are people afraid of daughters being born?
ਕਿਹੜੀ ਗੱਲੋਂ ਭਲਾ ਧੀਆਂ ਜੰਮਣ ਤੋਂ ਡਰਦੇ
kiha.DI galloM bhalA dhIAM jaMmaNa toM Darade
Why on earth are people afraid of daughters being born?
ਏਦਾਂ ਨਹੀਂ ਕਿ ਧੀਆਂ ਪੁੱਤਾਂ ਨਾਲੋਂ ਵੱਧ ਖਾਂਦੀਆਂ
edAM nahIM ki dhIAM puttAM nAloM vaddha khAMdIAM
It’s not that daughters consume more than sons
ਡਰਦੇ ਆ ਧੀ ਪੈਰ ਪੱਗ 'ਤੇ ਨਾ ਧਰ ਦੇ
Darade A dhI paira pagga 'te nA dhara de
They fear a daughter might step on the family's [Pagg: the turban, symbolizing a man's honor and social standing]
ਜੀਹਦੇ ਨਾਲ ਗੱਲਾਂ ਸੱਥਾਂ ਵਿੱਚ ਹੁੰਦੀਆਂ
jIhade nAla gallAM satthAM vichcha huMdIAM
Leaving them to be the talk of the village [Sath: a traditional village common area where elders gather]
ਨੇੜੇ ਆਉਣ ਦੀ ਨਾ ਇਹੋ ਜਿਹਾ ਪਿਆਰ ਨਾ
ne.De AuNa dI nA iho jihA piAra nA
I have no desire for a love that brings such scrutiny
ਨੇੜੇ ਆਉਣ ਦੀ ਨਾ ਇਹੋ ਜਿਹਾ ਪਿਆਰ ਨਾ
ne.De AuNa dI nA iho jihA piAra nA
I have no desire for a love that brings such scrutiny
ਐਵੇਂ ਕਾਹਤੋਂ ਫਿਰੇਂ ਗੇੜੇ ਮਾਰਦਾ
aiveM kAhatoM phireM ge.De mAradA
Why do you keep circling my street for no reason?
ਵੇ ਮੈਂ ਮਾਪਿਆਂ ਦੇ ਕਹਿਣੇ ਵਿੱਚੋਂ ਬਾਹਰ ਨਾ
ve maiM mApiAM de kahiNe vichchoM bAhara nA
Indeed, I never defy the wishes of her parents
ਧੌਣ ਬਾਪੂ ਦੀ ਸ਼ਰਮ ਨਾਲ ਝੁਕ ਜੂ
dhauNa bApU dI sa਼rama nAla jhuka jU
That my father's neck should bend in shame—
ਕੰਮ ਏਦਾਂ ਦਾ ਕੋਈ ਕਰੂ ਮੁਟਿਆਰ ਨਾ
kaMma edAM dA koI karU muTiAra nA
This [Mutiyaar: a young woman of grace and integrity] would never do such a thing
ਐਵੇਂ ਕਾਹਤੋਂ ਫਿਰੇਂ ਗੇੜੇ ਮਾਰਦਾ
aiveM kAhatoM phireM ge.De mAradA
Why do you keep circling my street for no reason?
ਵੇ ਮੈਂ ਮਾਪਿਆਂ ਦੇ ਕਹਿਣੇ ਵਿੱਚੋਂ ਬਾਹਰ ਨਾ
ve maiM mApiAM de kahiNe vichchoM bAhara nA
Indeed, I never defy the wishes of her parents
ਧੌਣ ਬਾਪੂ ਦੀ ਸ਼ਰਮ ਨਾਲ ਝੁਕ ਜੂ
dhauNa bApU dI sa਼rama nAla jhuka jU
That my father's neck should bend in shame—
ਕੰਮ ਏਦਾਂ ਦਾ ਕੋਈ ਕਰੂ ਮੁਟਿਆਰ ਨਾ
kaMma edAM dA koI karU muTiAra nA
This [Mutiyaar: a young woman of grace and integrity] would never do such a thing
ਵਾਹ ਨੀ ਮੁਟਿਆਰੇ ਜਾਵਾਂ ਵਾਰ ਤੇਰੀ ਮੱਤ ਤੋਂ
vAha nI muTiAre jAvAM vAra terI matta toM
O [Mutiyaar: young woman], I am in awe of your wisdom and principles
ਦੁਨੀਆ 'ਤੇ ਕੁਝ ਵੀ ਨੀ ਮਹਿੰਗਾ ਹੁੰਦਾ ਪੱਤ ਤੋਂ
dunIA 'te kujha vI nI mahiMgA huMdA patta toM
Nothing in this world is more expensive than one's honor
ਰਾਹ ਤੈਨੂੰ ਤੱਕਦਾ ਨੀ ਹੋਰ ਵੱਲ ਤੱਕਦਾ ਨੀ
rAha tainUM takkadA nI hora valla takkadA nI
I gaze only at your path, I look at no one else
ਲਿਖ ਕੇ ਤੂੰ ਲੈ ਲੈ ਕੋਰੇ ਕਾਗ਼ਜ਼ 'ਤੇ ਜੱਟ ਤੋਂ
likha ke tUM lai lai kore kAga਼ja਼ 'te jaTTa toM
You can take this in writing on a blank paper from this [Jatt: a member of the land-owning agricultural community known for pride and lifestyle]
ਹੋ ਮੱਤੇ ਵਾਲਾ ਰਾਜ ਨਹੀਂ ਤੇਰਾ ਰੋਕਦਾ
ho matte vAlA rAja nahIM terA rokadA
[Matte Ala: self-reference to the lyricist/artist] Raj isn't here to block your way
ਡੋਲੀ 'ਚ ਬਿਠਾ ਕੇ ਲੈ ਕੇ ਜਾਊਗਾ
DolI 'cha biThA ke lai ke jAUgA
He will take you away with dignity in a [Doli: a traditional palanquin used to carry a bride to her new home]
ਡੋਲੀ 'ਚ ਬਿਠਾ ਕੇ ਲੈ ਕੇ ਜਾਊਗਾ
DolI 'cha biThA ke lai ke jAUgA
He will take you away with dignity in a [Doli: a traditional palanquin used to carry a bride to her new home]
ਹੁਣ ਨੀ ਗਲੀ 'ਚ ਗੇੜੇ ਮਾਰਦਾ
huNa nI galI 'cha ge.De mAradA
He won't just circle your street anymore
ਮੁੰਡਾ ਸੋਹਣੀਏ ਬਰਾਤ ਲੈ ਕੇ ਆਊਗਾ
muMDA sohaNIe barAta lai ke AUgA
This boy will come to your door with a [Baraat: a formal wedding procession]
ਤੂੰ ਵੀ ਖਿੱਚ ਲੈ ਤਿਆਰੀ ਆਉਂਦੇ ਸਾਲ ਦੀ
tUM vI khichcha lai tiArI AuMde sAla dI
You should also start preparing for the coming year
ਰੋਟੀ ਤੇਰਿਆਂ ਹੱਥਾਂ ਦੀ ਪੱਕੀ ਖਾਊਗਾ
roTI teriAM hatthAM dI pakkI khAUgA
He will surely eat the bread made by your hands from now on

Share

More by Jasmeen Akhtar

View all songs →